ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਸ਼ੁਭ-ਇੱਛਾਵਾਂ ਦਿੱਤੀਆਂ ਬਰੈਂਪਟਨ : ਰੌਜਰਜ਼ ਹੋਮਟਾਊਨ ਹਾਕੀ ਟੂਰ ਦੇ ਓਨਟਾਰੀਓ ਦੌਰੇ ਦੌਰਾਨ ਬਰੈਂਪਟਨ ਡਾਊਨ ਟਾਊਨ ਪਹੁੰਚਣ ‘ਤੇ ਬਰੈਂਪਟਨ ਸਾਊਥ ਦੀ ਪਾਰਲੀਮੈਂਟ ਮੈਂਬਰ ਸੋਨੀਆ ਸਿੱਧੂ ਵੱਲੋਂ ਇਸ ਦਾ ਭਰਵਾਂ ਸੁਆਗ਼ਤ ਕੀਤਾ ਗਿਆ ਅਤੇ ਇਸ ਦੇ ਮੈਂਬਰਾਂ ਨੂੰ ‘ਜੀ ਆਇਆਂ’ ਕਿਹਾ ਗਿਆ। ਲੰਘੇ ਸ਼ਨੀਵਾਰ ਸ਼ੁਰੂ ਹੋਏ ਅਤੇ …
Read More »Yearly Archives: 2018
‘ਪੰਜਾਬ ਚੈਰਿਟੀ ਫਾਊਂਡੇਸ਼ਨ ਟੋਰਾਂਟੋ’ ਵਲੋਂ ਬੱਚਿਆਂ ਦੇ ਪੰਜਾਬੀ ਭਾਸ਼ਣ ਮੁਕਾਬਲੇ 8 ਅਪ੍ਰੈਲ ਨੂੰ
ਛੋਟੇ ਤੇ ਵੱਡੇ ਬੱਚਿਆਂ ਲਈ ਰੱਖੇ ਗਏ ਵੱਖ-ਵੱਖ ਟਾਪਿਕ ਬਰੈਂਪਟਨ/ਡਾ. ਸੁਖਦੇਵ ਸਿੰਘ ਝੰਡ : ‘ਪੰਜਾਬ ਚੈਰਿਟੀ ਫ਼ਾਊਂਡੇਸ਼ਨ ਟੋਰਾਂਟੋ’ ਨਾਲ ਜੁੜੇ ਹੋਏ ਬਰੈਂਪਟਨ ਦੇ ਸਕੂਲਾਂ ਵਿਚ ਪਿਛਲੇ ਕਈ ਸਾਲਾਂ ਤੋਂ ਬੱਚਿਆਂ ਨੂੰ ਪੀਲ ਡਿਸਟ੍ਰਿਕਟ ਸਕੂਲ ਬੋਰਡ ਵੱਲੋਂ ਨਿਰਧਾਰਿਤ ਕੀਤੇ ਗਏ ਸਿਲੇਬਸ ਅਨੁਸਾਰ ਪੰਜਾਬੀ ਪੜ੍ਹਾ ਰਹੇ ਅਧਿਆਪਕਾਂ ਗੁਰਨਾਮ ਸਿੰਘ ਢਿੱਲੋਂ ਤੋਂ ਪ੍ਰਾਪਤ …
Read More »ਸੋਨੀਆ ਸਿੱਧੂ ਨੇ ਜੀਟੀਏ ਦੇ ਪਾਰਲੀਮੈਂਟ ਮੈਂਬਰਾਂ ਨੂੰ ਐਮਾਜ਼ੋਨ ਰੋਬੌਟਿਕਸ ਡਿਸਟ੍ਰੀਬਿਊਸ਼ਨ ਸੈਂਟਰ ‘ਚ ਆਉਣ ‘ਤੇ ਜੀ-ਆਇਆਂ ਆਖਿਆ
ਬਰੈਂਪਟਨ : ਬਰੈਂਪਟਨ ਸਾਊਥ ਦੀ ਪਾਰਲੀਮੈਂਟ ਮੈਂਬਰ ਸੋਨੀਆ ਸਿੱਧੂ ਨੇ ਜੀਟੀਏ ਦੇ ਆਪਣੇ ਹਮ-ਰੁਤਬਾ ਪਾਰਲੀਮੈਂਟ ਮੈਂਬਰਾਂ ਨੂੰ ਐਮਾਜ਼ੋਨ ਰੋਗੌਟਿਕਸ ਡਿਸਟ੍ਰੀਬਿਊਸ਼ਨ ਸੈਂਟਰ ਵਿਚ ਆਉਣ ‘ਤੇ ਉਨ੍ਹਾਂ ਦਾ ਭਰਵਾਂ ਸੁਆਗ਼ਤ ਕੀਤਾ ਅਤੇ ਉਨ੍ਹਾਂ ਨੂੰ ਜੀ-ਆਇਆਂ ਕਿਹਾ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ, ”ਪਿਛਲੇ ਸਾਲ ਇੱਥੇ ਇਸ ਜਗ੍ਹਾ ਮੇਰੇ ਪਾਰਲੀਮੈਂਟ ਸਾਥੀ, ਮੈਂ ਅਤੇ ਪ੍ਰਧਾਨ …
Read More »ਪੰਜਾਬੀ-ਮਾਂ ਬੋਲੀ ਨੂੰ ਸਮਰਪਿਤ ਪੰਜਾਬੀ ਕਲਮਾਂ ਦੇ ਕਾਫਲੇ ਦੀ ਮੀਟਿੰਗ
ਸਾਨੂੰ ਆਪਣੇ ਘਰਾਂ ‘ਚ ਪੰਜਾਬੀ ਬੋਲਣੀ ਚਾਹੀਦੀ : ਕੁਲਦੀਪ ਕੌਰ ਗਿੱਲ ਬਰੈਂਪਟਨ/ਗੁਰਜਿੰਦਰ ਸੰਘੇੜਾ ਪੰਜਾਬੀ ਕਲਮਾਂ ਦੇ ਕਾਫਲੇ ਦੀ ਮੀਟਿੰਗ ਬਰੈਂਪਟਨ ਲਾਇਬ੍ਰੇਰੀ ਦੇ ਨੀਯਤ ਕਮਰੇ ਵਿਚ 24 ਫਰਵਰੀ ਨੂੰ ਹੋਈ। ਕਾਫਲੇ ਦੀ ਸੰਚਾਲਕ ਬਰਜਿੰਦਰ ਗੁਲਾਟੀ ਨੇ ਸਟੇਜ ਸੇਵਾ ਨੂੰ ਸੰਭਾਲਦਿਆਂ ਦੋ ਉੱਘੇ ਲੇਖਕ ਪ੍ਰੀਤਮ ਸਿੱਧੂ (ਯੂ.ਕੇ.) ਤੇ ਬਲਬੀਰ ਸਿਕੰਦ ਦੇ ਅਚਾਨਕ …
Read More »ਓਨਟਾਰੀਓ ‘ਚ ਫੈਸਟੀਵਲ ਅਤੇ ਈਵੈਂਟਸ ਨਾਲ ਟੂਰਿਜ਼ਮ ਨੂੰ ਉਤਸ਼ਾਹਿਤ ਕੀਤਾ ਜਾਵੇਗਾ
ਸਥਾਨਕ ਫੈਸਟੀਵਲ ਅਤੇ ਆਯੋਜਨਾਂ ਦੀ ਮਦਦ ਨਾਲ ਨਵੇਂ ਰੋਜ਼ਗਾਰ ਪੈਦਾ ਹੋਣਗੇ, ਬਾਈਬ੍ਰੇਂਟ ਕਮਿਊਨਿਟੀਜ਼ ਦਾ ਨਿਰਮਾਣ ਹੋਵੇਗਾ ਬਰੈਂਪਟਨ/ਬਿਊਰੋ ਨਿਊਜ਼ : ਓਟਾਰੀਓ-ਮਿਸੀਸਾਗਾ ਅਤੇ ਬਰੈਂਪਟਨ ਸਾਊਣ ‘ਚ ਹੋਣ ਵਾਲੇ ਆਯੋਜਨਾਂ ਨੂੰ ਓਨਟਾਰੀਓ ਆਪਣਾ ਸਮਰਥਨ ਦੇਵੇਗਾ ਅਤੇ ਇਸ ਨਾਲ ਏਰੀਆ ‘ਚ ਟੂਰਿਜ਼ਮ ਨੂੰ ਉਤਸ਼ਾਹਿਤ ਮਿਲੇਗਾ ਅਤੇ ਨਵੇਂ ਰੋਜ਼ਗਾਰ ਵੀ ਪੈਦਾ ਹੋਣਗੇ। ਓਨਟਾਰੀਓ ਨਿਵਾਸੀਆਂ ਅਤੇ …
Read More »ਬੌਬ ਢਿੱਲੋਂ ਨੇ ਯੂਨੀਵਰਸਿਟੀ ਆਫ ਲੈੱਥਬ੍ਰਿੱਜ ਨੂੰ 10 ਮਿਲੀਅਨ ਡਾਲਰ ਦਾ ਦਿੱਤਾ ਦਾਨ
ਕੈਨੇਡਾ ਦਾ ਅਹਿਸਾਨ ਚੁਕਾਉਣ ਦਾ ਸੁਨਹਿਰਾ ਮੌਕਾ : ਢਿੱਲੋਂ ਲੈੱਥਬ੍ਰਿੱਜ/ਬਿਊਰੋ ਨਿਊਜ਼ : ਬੌਬ ਢਿੱਲੋਂ ਨੇ ਯੂਨੀਵਰਸਿਟੀ ਆਫ ਲੈਥਬ੍ਰਿੱਜ ਨੂੰ 10 ਮਿਲੀਅਨ ਡਾਲਰ ਦਾ ਦਾਨ ਡੋਨੇਸ਼ਨ ਦੇ ਰੂਪ ਵਿਚ ਦਿੱਤਾ ਹੈ। ਚਾਰ ਦਹਾਕੇ ਪਹਿਲਾਂ ਬੌਬ ਢਿੱਲੋਂ ਕੈਨੇਡਾ ਕੈਨੇਡਾ ਆਏ ਸਨ। ਜਪਾਨ ਵਿੱਚ ਪੈਦਾ ਹੋਏ ਇਸ ਵਿਅਕਤੀ ਨੇ ਆਪਣੇ ਸ਼ੁਰੂਆਤੀ ਸਾਲ ਲਾਈਬੇਰੀਆ …
Read More »ਲੋਕਾਂ ਦੇ ਕਰਜ਼ੇ ਵੱਧ ਹੋਣ ਕਾਰਨ ਕੈਨੇਡਾ ‘ਚ ਪੈਦਾ ਹੋ ਸਕਦੈ ਬੈਂਕਿੰਗ ਸੰਕਟ
ਟੋਰਾਂਟੋ : ਕੈਨੇਡੀਅਨ ਲੋਕਾਂ ਦੇ ਸਿਰ ਕਰਜ਼ੇ ਦੀ ਪੰਡ ਹੱਦ ਤੋਂ ਜ਼ਿਆਦਾ ਬੋਝਲ ਹੋ ਜਾਣ ਕਾਰਨ ਮੁਲਕ ‘ਚ ਬੈਂਕਿੰਗ ਸੰਕਟ ਪੈਦਾ ਹੋਣ ਦਾ ਖਤਰਾ ਪੈਦਾ ਹੋ ਗਿਆ ਹੈ। ਸਵਿਟਜ਼ਰਲੈਂਡ ਸਥਿਤ ਬੈਂਕ ਸੈਟਲਮੈਂਟ ਦੀ ਰਿਪੋਰਟ ‘ਚ ਕਿਹਾ ਗਿਆ ਹੈ ਕਿ ਕੈਨੇਡਾ ਤੋਂ ਇਲਾਵਾ ਚੀਨ ਤੇ ਹਾਂਗਕਾਂਗ ਵੀ ਬੈਂਕਿੰਗ ਸੰਕਟ ‘ਚ ਘਿਰੇ …
Read More »ਕੈਨੇਡਾ ਹੈ ਦੁਨੀਆ ਦਾ ਸੱਤਵਾਂ ਸਭ ਤੋਂ ਖੁਸ਼ ਦੇਸ਼
ਭਾਰਤ ਤੋਂ ਵੱਧ ਖੁਸ਼ਹਾਲ ਦੇਸ਼ ਹੈ ਪਾਕਿਸਤਾਨ ਅਤੇ ਚੀਨ ਟੋਰਾਂਟੋ/ ਬਿਊਰੋ ਨਿਊਜ਼ ਕੈਨੇਡਾ ਦੁਨੀਆ ਦੇ ਖੁਸ਼ਹਾਲ ਦੇਸ਼ਾਂ ਦੀ ਸੂਚੀ ਵਿਚ ਸੱਤਵੇਂ ਨੰਬਰ ‘ਤੇ ਹੈ।ઠਸੰਯੁਕਤ ਰਾਸ਼ਟਰ ਵਲੋਂ ਪੇਸ਼ ਕੀਤੀ ਗਈ ‘ਵਰਲਡ ਹੈਪੀਨੈਸ’ ਰਿਪੋਰਟ 2018 ਵਿਚ ਸ਼ਾਮਲ 156 ਦੇਸ਼ਾਂ ਦੀ ਸੂਚੀ ਵਿਚ ਫਿਨਲੈਂਡ ਇਸ ਵਾਰ ਨਾਰਵੇ ਨੂੰ ਪਛਾੜ ਦੇ ਦੁਨੀਆ ਦਾ ਸਭ …
Read More »ਅਕਾਲੀ ਦਲ ਵਲੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਦਾ ਧੰਨਵਾਦ
ਟੋਰਾਂਟੋ/ ਬਿਊਰੋ ਨਿਊਜ਼ : ਸ਼੍ਰੋਮਣੀ ਅਕਾਲੀ ਦਲ ਦੀ ਕਮੇਟੀ ਦੀ ਬੈਠਕ ਵਿਚ ਇਕ ਹੋਰ ਮਤੇ ਰਾਹੀਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜਸਟਿਨ ਟਰੂਡੋ ਨੇ ਪਿਛਲੇ ਮਹੀਨੇ ਪੰਜਾਬ ਦਾ ਜਜ਼ਬਾਤੀ ਦੌਰਾ ਕਰਦਿਆਂ ਸੱਚਖੰਡ …
Read More »ਗੁਰਜੀਤ ਬੈਂਸ ਦਾ ਅੰਤਮ ਸਸਕਾਰ ਅਤੇ ਅੰਤਮ ਅਰਦਾਸ 17 ਮਾਰਚ ਨੂੰ
ਸਕਾਰਬਰੋਗ/ ਬਿਊਰੋ ਨਿਊਜ਼ ਮਾਤਾ ਗੁਰਜੀਤ ਕੌਰ ਬੈਂਸ, ਪਤਨੀ ਸਰਦਾਰ ਪਰਮਜੀਤ ਸਿੰਘ ਬੈਂਸ ਦੀ ਮੌਤ ਬੀਤੇ ਦਿਨੀਂ ਹੋਈ ਅਤੇ ਉਨ੍ਹਾਂ ਦਾ ਅੰਤਮ ਸੰਸਕਾਰ 17 ਮਾਰਚ ਨੂੰ ਅਜੈਕਸ ਸੈਰਿਮੇਟੋਰੀਅਮ ਐਂਡ ਵਿਜੀਟੈਂਸ਼ਨ ਸੈਂਟਰ ਵਿਚ ਹੋਵੇਗੀ। ਉਸੇ ਦਿਨ ਉਨ੍ਹਾਂ ਦੀ ਅੰਤਮ ਅਰਦਾਸ ਵੀ ਹੋਵੇਗੀ। ਸੈਂਟਰ, 384, ਫਿਨਲੇ ਐਵੀਨਿਊ, ਅਜੈਕਸ, ਓਨਟਾਰੀਓ ਐਲ 1ਐਸ 2ਈ3 ‘ਚ …
Read More »