ਮਿਸੀਸਾਗਾ/ਬਿਊਰੋ ਨਿਊਜ਼ : ਇਹ ਖ਼ਬਰ ਬੜੇ ਹੀ ਦੁਖ਼ ਨਾਲ ਸਾਂਝੀ ਕੀਤੀ ਜਾ ਰਹੀ ਹੈ ਕਿ ਭਾਈਚਾਰੇ ਵਿੱਚ ਜਾਣੀ-ਪਛਾਣੀ ਸ਼ਖ਼ਸ਼ੀਅਤ ਤੇ ਲੇਖਕ ਕੁਲਵਿੰਦਰ ਖਹਿਰਾ ਜੀ ਦੇ ਪਿਤਾ ਸ੍ਰ ਚੈਂਚਲ ਸਿੰਘ ਜੀ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਹਨ।ઠ ਚੈਂਚਲ ਸਿੰਘ ਜੀ ਦੇ ਅੰਤਿਮ ਸੰਸਕਾਰ ਆਉਂਦੇ ਐਤਵਾਰ 6ਮਈ 2018 ਨੂੰ 30 ਬਰੈਮਵਿਨ …
Read More »Yearly Archives: 2018
ਓਨਟਾਰੀਓ ‘ਚ ਸਫਦਰ ਹੁਸੈਨ ਨੂੰ ਬਰੈਂਪਟਨ ਸੈਂਟਰ ਤੋਂ ਮਿਲੀ ਲਿਬਰਲ ਨੌਮੀਨੇਸ਼ਨ
ਟੋਰਾਂਟੋ/ਬਿਊਰੋ ਨਿਊਜ਼ : ਲਗਭਗ 2300 ਸਥਾਨਕ ਮੈਂਬਰਾਂ ਦਾ ਸਮਰਥਨ, ਇਕ ਵਪਾਰ ਮਾਲਿਕ ਅਤੇ ਕਮਿਊਨਿਟੀ ਵਲੰਟੀਅਰ ਸਫਦਰ ਹੁਸੈਨ ਆਖਰਕਾਰ ਬਰੈਂਪਟਨ ਸੈਂਟਰ ਲਈ ਓਨਟਾਰੀਓ ਲਿਬਰਲ ਪਾਰਟੀ ਦੇ ਉਮੀਦਵਾਰ ਦੇ ਰੂਪ ਵਿਚ ਨੌਮੀਨੇਸ਼ਨ ਹਾਸਲ ਕਰਨ ਵਿਚ ਸਫਲ ਰਹੇ ਹਨ। ਹੁਸੈਨ ਨੇ ਕਿਹਾ, ਪ੍ਰੀਮੀਅਰ ਕੈਥਲੀਨ ਵਿੰਨ ਦੀ ਟੀਮ ਵਿਚ ਸਾਡੇ ਭਾਈਚਾਰੇ ਦੀ ਸੇਵਾ ਕਰਨ …
Read More »ਸੁੱਚਾ ਸਿੰਘ ਰੰਧਾਵਾ ਦਾ ਅੰਤਿਮ ਸੰਸਕਾਰ ਤੇ ਅਰਦਾਸ 5 ਮਈ ਨੂੰ
ਟੋਰਾਂਟੋ/ਬਿਊਰੋ ਨਿਊਜ਼ : ਇਹ ਖ਼ਬਰ ਬੜੇ ਹੀ ਦੁਖ਼ ਨਾਲ ਸਾਂਝੀ ਪੜ੍ਹੀ ਜਾਵੇਗੀ ਕਿ ਰੀਐਲਟਰ ਰਣਬੀਰ ਰੰਧਾਵਾ ਦੇ ਪਿਤਾ ਸੁੱਚਾ ਸਿੰਘ ਰੰਧਾਵਾ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਹਨ। ਉਹਨਾਂ ਦੇ ਅੰਤਿਮ ਸਸਕਾਰ ਆਉਂਦੇ ਸ਼ਨੀਵਾਰ 5 ਮਈ 2018 ਨੂੰ 12492 ਵੁੱਡਬਾਈਨ ਐਵੇਨਿਊ, ਗੋਰਮਲੀ, ਉਨਟਾਰੀਓ, (ਪਿੰਨ ਕੋਡ ਐਲ ਜ਼ੀਰੋ ਐਚ 1ਜੀ ਜ਼ੀਰੋ) …
Read More »ਬਲੈਕ ਵਿਅਕਤੀ ਕੋਲੋਂ ਖਾਣੇ ਦੇ ਪੈਸੇ ਮੰਗਣ ਦੇ ਮਾਮਲੇ ‘ਚ ਟੋਰਾਂਟੋ ਦੇ ਰੇਸਤਰਾਂ ਨੂੰ ਜੁਰਮਾਨਾ
ਟੋਰਾਂਟੋ : ਟੋਰਾਂਟੋ ਵਿਚ ਇਕ ਬਲੈਕ ਵਿਅਕਤੀ ਨੂੰ ਡਾਊਨ ਟਾਊਨ ਚੀਨੀ ਰੇਸਤਰਾਂ ਵਿਚ 10 ਹਜ਼ਾਰ ਡਾਲਰ ਨਾਲ ਸਨਮਾਨਿਤ ਕੀਤਾ ਗਿਆ ਹੈ, ਜਿਸ ਨੇ ਦੋਸਤਾਂ ਦੇ ਇਕ ਗਰੁੱਪ ਨੂੰ ਆਪਣੇ ਭੋਜਨ ਲਈ ਪਹਿਲਾਂ ਭੁਗਤਾਨ ਕਰਨ ਲਈ ਕਿਹਾ। ਇਸ ਭੁਗਤਾਨ ਦਾ ਆਦੇਸ਼ ਓਨਟਾਰੀਓ ਦੇ ਹਿਊਮਨ ਰਾਈਟ ਟ੍ਰਿਬਿਊਨ ਦੁਆਰਾ ਕੀਤਾ ਗਿਆ ਸੀ। ਇਹ …
Read More »ਖਾਲਸੇ ਦੇ ਸਾਜਨਾ ਦਿਵਸ ਨੂੰ ਸਮਰਪਿਤ ਖਾਲਸਾ ਕਮਿਊਨਿਟੀ ਸਕੂਲ ਵਲੋਂ ਨਗਰ ਕੀਰਤਨ ਸਜਾਇਆ ਗਿਆ
ਬਰੈਂਪਟਨ/ਬਿਊਰੋ ਨਿਊਜ਼ ਖਾਲਸਾ ਕਮਿਊਨਿਟੀ ਸਕੂਲ, ਬਰੈਂਪਟਨ ਵੱਲੋਂ ਅਪ੍ਰੈਲ ਦਾ ਮਹੀਨਾ ਸਿੱਖ ਹੈਰੀਟੇਜ ਮਹੀਨੇ ਦੇ ਤੌਰ ‘ਤੇ ਮਨਾਉਂਦੇ ਹੋਏ ਦਸਤਾਰ ਸਜਾਉਣ, ਪੰਜਾਬੀ ਭਾਸ਼ਣ ਅਤੇ ਕਵਿਤਾ ਮੁਕਾਬਲੇ, ਸਿੱਖ ਇਤਿਹਾਸ ਕੁਇਜ਼ ਮੁਕਾਬਲੇ, ਪੰਜਾਬੀ ਦੀ ਸੁੰਦਰ ਲਿਖਾਈ ਦੇ ਮੁਕਾਬਲੇ ਕਰਵਾਏ ਗਏ ਅਤੇ 27 ਅਪ੍ਰੈਲ ਦਿਨ ਸ਼ੁੱਕਰਵਾਰ ਨੂੰ ਇਨਾਂ ਮੁਕਾਬਲਿਆਂ ਵਿੱਚ ਸਥਾਨ ਪ੍ਰਾਪਤ ਕਰਨ ਵਾਲੇ …
Read More »ਸਤਵੰਤ ਠੇਠੀ ਵਲੋਂ ਆਪਣੇ ਚੋਣ ਦਫਤਰ ਦਾ ਉਦਘਾਟਨ 5 ਮਈ ਨੂੰ
ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਸਾਊਥ ਤੋਂ ਓਨਟਾਰੀਓ ਸੂਬੇ ਦੀਆਂ ਆ ਰਹੀਆਂ 7 ਜੂਨ 2018 ਦੀਆਂ ਚੋਣਾਂ ਨੂੰ ਲੜਨ ਲਈ ਆਪਣੇ ਚੋਣ ਦਫਤਰ ਦਾ ਉਦਘਾਟਨ ਉਮੀਦਵਾਰ ਸਤਵੰਤ ਠੇਠੀ ਵਲੋਂ 5 ਮਈ ਨੂੰ ਕੀਤਾ ਜਾਵੇਗਾ। ਇਸ ਸਮਾਗਮ ਵਿੱਚ ਵਲੰਟੀਅਰਜ਼ ਅਤੇ ਸੱਜਣਾ ਮਿੱਤਰਾਂ ਨੂੰ ਪਹੁੰਚਣ ਦਾ ਖੁੱਲਾ ਸੱਦਾ ਦਿੱਤਾ ਜਾਂਦਾ ਹੈ। ਇਹ ਦਫਤਰ …
Read More »ਮਈ ਦਿਵਸ ਸੈਮੀਨਾਰ ‘ਚ ਗੰਭੀਰ ਵਿਚਾਰ ਵਟਾਂਦਰਾ
ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਦੀਆਂ ਤਿੰਨ ਅਗਾਂਹਵਧੂ ਜਥੇਬੰਦੀਆਂ, ਜੀ ਟੀ ਏ ਵੈਸਟ ਕਲੱਬ ਸੀ ਪੀ ਸੀ, ਉੱਤਰੀ ਅਮਰੀਕਾ ਤਰਕਸ਼ੀਲ ਸੁਸਾਇਟੀ, ਓਨਟਾਰੀਓ ਅਤੇ ਇੰਡੋ ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ ਵਲੋਂ ਲੰਘੇ ਐਤਵਾਰ ਕਰਵਾਏ, ਮਈ ਦਿਵਸ ਦੇ ਸ਼ਹੀਦਾਂ ਨੂੰ ਸਮੱਰਪਿਤ ਸੈਮੀਨਾਰ ਵਿਚ ਗੰਭੀਰ ਵਿਚਾਰ ਵਟਾਂਦਰਾ ਹੋਇਆ। ਤਕਰੀਬਨ ਦੋ ਘੰਟੇ ਚੱਲੇ ਸੈਮੀਨਾਰ ਵਿਚ ਦਿਵਸ ਦੇ …
Read More »ਸੋਨੀਆ ਸਿੱਧੂ ਨੇ ‘ਟੋਰਾਂਟੋ ਸਟਰੌਂਗ ਵਿਜਿਲ ਐਂਡ ਰੀਕਲੇਮ ਯੰਗ ਸਟਰੀਟ ਵਾਕ’ ਵਿਚ ਭਾਗ ਲਿਆ
ਟੋਰਾਂਟੋ/ਬਿਊਰੋ ਨਿਊਜ਼ ਲੰਘੇ ਹਫਤੇ ਯੰਗ ਸਟਰੀਟ ‘ਤੇ ਵਾਪਰੀ ਅਤੀ ਮੰਦ-ਭਾਗੀ ਘਟਨਾ ਦੀ ਨਿਖੇਧੀ ਕਰਨ ਲਈ ਅਤੇ ਇਸ ਵਿਚ ਮਰਨ ਵਾਲਿਆਂ ਦੀ ਯਾਦ ਵਿਚ ਆਯੋਜਿਤ ਕੀਤੇ ਗਏ ‘ਟੋਰਾਂਟੋ ਸਟਰੌਂਗ ਵਿਜਿਲ’ ਵਿਚ ਹਜ਼ਾਰਾਂ ਲੋਕਾਂ ਦੇ ਨਾਲ ਬਰੈਂਪਟਨ ਸਾਊਥ ਦੀ ਪਾਰਲੀਮੈਂਟ ਮੈਂਬਰ ਸੋਨੀਆ ਵੀ ਸ਼ਾਮਲ ਹੋਏ। ਇਹ ਵਿਜਿਲ ਪ੍ਰੋਗਰਾਮ ਇਸ ਦੁਖਦਾਈ ਘਟਨਾ ਵਿਚ …
Read More »‘ਅਹਿਸਾਸ’ ਸਮਾਗਮ ਨੇ ਲੋਕਾਂ ਨੂੰ ਚੰਗੀ ਗਾਇਕੀ ਦਾ ‘ਅਹਿਸਾਸ’ ਕਰਵਾਇਆ
ਮਿਸੀਸਾਗਾ/ਹਰਜੀਤ ਸਿੰਘ ਬਾਜਵਾ ਮਿਸੀਸਾਗਾ ਸ਼ਹਿਰ ਦੇ ਮਾਜ਼ਾ ਥੀਏਟਰ ਵਿੱਚ ਸਾਹਿਤਕ ਜਥੇਬੰਦੀ ਅਸੀਸ ਮੰਚ ਵੱਲੋਂ ਪਰਮਜੀਤ ਦਿਓਲ ਅਤੇ ਤੀਰਥ ਸਿੰਘ ਸਿਓਲ ਦੀ ਰਹਿਨਮਈ ਹੇਠ ਸੰਗੀਤਕ ਸ਼ਾਮ ‘ਅਹਿਸਾਸ’ ਬੈਨਰ ਹੇਠ ਕਰਵਾਈ ਗਈ ਜਿਸ ਵਿੱਚ ਅਹਿਸਾਸ ਦੀ ਟੀਮ ਦੇ ਭੁਪਿੰਦਰ ਦੂਲੇ, ਕੁਲਵਿੰਦਰ, ਰਾਜ ਘੁੰਮਣ, ਸੰਨੀ ਸ਼ਿਵਰਾਜ਼, ਰਿੰਟੂ ਭਾਟੀਆ, ਪਰਮਜੀਤ ਢਿੱਲੋਂ ਅਤੇ ਸੁਖਦੇਵ ਸੁੱਖ …
Read More »ਪੰਜਾਬ ਵਿੱਚ ਤਾਂ ਸੱਭਿਆਚਾਰ ਸ਼ਬਦ ਬੀਤੇ ਸਮੇਂ ਦੀ ਗੱਲ ਹੋ ਗਿਆ : ਬਚਨ ਬੇਦਿਲ
ਬਰੈਂਪਟਨ/ਹਰਜੀਤ ਸਿੰਘ ਬਾਜਵਾ : ਉੱਘੇ ਗੀਤਕਾਰ ਬਚਨ ਬੇਦਿਲ ਦਾ ਇੱਥੇ ਵਤਨੋਂ ਦੁਰ ਮੀਡੀਆ ਗਰੁੱਪ ਦੇ ਸਟੂਡੀਓ ਵਿਖੇ ਸਵਾਗਤ ਕਰਦਿਆਂ ਉਹਨਾਂ ਨੂੰ ਜੀ ਆਇਆਂ ਕਿਹਾ ਗਿਆ। ਆਪਣੀ ਸੰਖੇਪ ਫੇਰੀ ‘ਤੇ ਇੱਥੇ ਆਏ ਬਚਨ ਬੇਦਿਲ ਇੱਥੇ ਕੁਝ ਪੱਤਰਕਾਰਾਂ ਦੇ ਰੂਬਰੂ ਵੀ ਹੋਏ ਅਤੇ ਆਪਣੇ ਪੁਰਾਣੇ ਅਤੇ ਨਵੇਂ ਗੀਤਾਂ ਬਾਰੇ ਵੀ ਗੱਲਬਾਤ ਕੀਤੀ। …
Read More »