ਫਿਦਾਈਨ ਹਮਲੇ ਦਾ ਖਤਰਾ, ਅਲਰਟ ਜਾਰੀ ਸ੍ਰੀਨਗਰ/ਬਿਊਰੋ ਨਿਊਜ਼ ਜੰਮੂ ਕਸ਼ਮੀਰ ਵਿਚ ਖੁਫੀਆ ਵਿਭਾਗ ਨੇ ਘਾਟੀ ‘ਚ ਅਲਰਟ ਜਾਰੀ ਕਰ ਦਿੱਤਾ ਹੈ। ਮਿਲ ਰਹੀਆਂ ਰਿਪੋਰਟਾਂ ਮੁਤਾਬਕ ਸ੍ਰੀਨਗਰ ਵਿਚ ਆਉਣ ਵਾਲੇ ਦਿਨਾਂ ਵਿਚ ਫਿਦਾਈਨ ਹਮਲਾ ਹੋਣ ਦਾ ਡਰ ਹੈ। ਖੁਫੀਆ ਵਿਭਾਗ ਦੇ ਸੂਤਰਾਂ ਮੁਤਾਬਕ ਸਰਹੱਦ ਪਾਰ ਤੋਂ ਜੰਮੂ ਕਸ਼ਮੀਰ ਵਿਚ 20 ਅੱਤਵਾਦੀਆਂ …
Read More »Yearly Archives: 2018
ਪ੍ਰਧਾਨ ਮੰਤਰੀ ਮੋਦੀ ਨੇ ਸਿੰਗਾਪੁਰ ਦੇ ਸਾਬਕਾ ਡਿਪਲੋਮੈਟ ਨੂੰ ਪਦਮਸ਼੍ਰੀ ਨਾਲ ਕੀਤਾ ਸਨਮਾਨਿਤ
ਸਿੰਗਾਪੁਰ/ਬਿਊਰੋ ਨਿਊਜ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿੰਗਾਪੁਰ ਦੇ ਸਾਬਕਾ ਡਿਪਲੋਮੈਟ ਟਾਮੀ ਕੋਹ ਨੂੰ ਪਦਮਸ਼੍ਰੀ ਸਨਮਾਨ ਦਿੱਤਾ ਹੈ। ਕੋਹ ਸਮੇਤ ਆਸੀਆਨ ਦੇਸ਼ਾਂ ਦੇ 10 ਵਿਅਕਤੀਆਂ ਨੂੰ ਭਾਰਤ ਨੇ ਇਸ ਸਾਲ ਇਹ ਸਨਮਾਨ ਦਿੱਤਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਦੱਸਿਆ ਕਿ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਐੱਚ. ਲੂੰਗ …
Read More »ਫਗਵਾੜਾ ‘ਚ ਫੇਸਬੁੱਕ ‘ਤੇ ਲਾਈਵ ਹੋ ਕੇ ਨੌਜਵਾਨ ਨੇ ਆਪਣੇ ਆਪ ਨੂੰ ਮਾਰੀ ਗੋਲੀ, ਹੋਈ ਮੌਤ
ਫਗਵਾੜਾ : ਫਗਵਾੜਾ ਦੇ ਪਿੰਡ ਚਾਚੋਕੀ ਵਿਖੇ ਇੱਕ 30 ਸਾਲਾ ਨੌਜਵਾਨ ਨੇ ਆਪਣੀ ਰਿਵਾਲਵਰ ਨਾਲ ਆਪਣੇ ਸਿਰ ਵਿਚ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ। ਅਰਬਨ ਅਸਟੇਟ ਚੌਕੀ ਦੇ ਇੰਚਾਰਜ ਮੁਖਤਿਆਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਸੰਦੀਪ ਸਿੰਘ ਉਰਫ਼ ਸੈਂਡੀ ਪੁੱਤਰ ਬਲਬੀਰ ਸਿੰਘ ਵਜੋਂ ਹੋਈ ਹੈ। ਇਸ ਨੌਜਵਾਨ …
Read More »ਸੰਗਰੂਰ ਹਲਕੇ ਤੋਂ ਹੀ ਲੜਾਂਗਾ ਚੋਣ : ਭਗਵੰਤ ਮਾਨ
ਚੰਡੀਗੜ੍ਹ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ (‘ਆਪ’) ਪੰਜਾਬ ਦੀ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਚੁੱਕੇ ਸੰਸਦ ਮੈਂਬਰ ਭਗਵੰਤ ਮਾਨ ਨੇ ਹਾਈਕਮਾਂਡ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦਾ ਅਸਤੀਫ਼ਾ ਪ੍ਰਵਾਨ ਕਰਕੇ ਕਿਸੇ ਹੋਰ ਆਗੂ ਨੂੰ ਇਹ ਜ਼ਿੰਮੇਵਾਰੀ ਸੌਂਪੀ ਜਾਵੇ। ਕੁਝ ਦਿਨਾਂ ਦੇ ਵਿਦੇਸ਼ ਦੌਰੇ ਤੋਂ ਵਾਪਸ ਪਰਤੇ ਮਾਨ ਨੇ …
Read More »ਆਪਣੀ ਹੀ ਸਰਕਾਰ ਤੋਂ ਨਾਰਾਜ਼ ਹੋਏ ਕੈਬਨਿਟ ਮੰਤਰੀ ਚੰਨੀ
ਕਾਨੂੰਨ ਅਧਿਕਾਰੀਆਂ ਦੀਆਂ ਨਿਯੁਕਤੀਆਂ ‘ਚ ਦਲਿਤਾਂ ਨੂੰ ਨਹੀਂ ਦਿੱਤੀ ਜਗ੍ਹਾ ਜਲੰਧਰ/ਬਿਊਰੋ ਨਿਊਜ਼ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਫੈਸਲਿਆਂ ਤੋਂ ਉਨ੍ਹਾਂ ਦੇ ਹੀ ਮੰਤਰੀ ਬੇਹੱਦ ਨਾਰਾਜ਼ ਹਨ। ਨਵਾਂ ਮੁੱਦਾ ਕਾਨੂੰਨ ਅਧਿਕਾਰੀਆਂ ਦੀ ਨਿਯੁਕਤੀ ਨੂੰ ਲੈ ਕੇ ਛਿੜ ਗਿਆ ਹੈ। ਪਿਛਲੇ ਦਿਨੀਂ ਸਰਕਾਰ ਨੇ 28 ਕਾਨੂੰਨ ਅਧਿਕਾਰੀਆਂ (ਲਾਅ ਆਫੀਸਰਜ਼) ਦੀ …
Read More »ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ‘ਚ ਸਥਿਤ ਇਤਿਹਾਸਕ ਬੇਰੀਆਂ ਦੀ ਸਾਂਭ-ਸੰਭਾਲ ਦਾ ਕੰਮ ਮੁਕੰਮਲ
ਇਤਿਹਾਸਕ ਬੇਰੀਆਂ ਨੂੰ ਹਰ ਵਰ੍ਹੇ ਲੱਗਦਾ ਹੈ ਭਰਵਾਂ ਫਲ ਅੰਮ੍ਰਿਤਸਰ/ਬਿਊਰੋ ਨਿਊਜ਼ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਖੇਤੀ ਵਿਗਿਆਨੀਆਂ ਅਤੇ ਬਾਗਬਾਨੀ ਮਾਹਿਰਾਂ ਦੀ ਟੀਮ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਸਥਿਤ ਇਤਿਹਾਸਕ ਬੇਰੀਆਂ ਦੀ ਸਾਂਭ-ਸੰਭਾਲ ਦਾ ਕੰਮ ਮੁਕੰਮਲ ਕਰ ਲਿਆ। ਮਾਹਿਰਾਂ ਦੀ ਇਹ ਟੀਮ ਇਨ੍ਹਾਂ ਬੇਰੀਆਂ ਨੂੰ ਛਾਂਗਣ ਤੇ ਲੋੜੀਂਦੀ …
Read More »ਸ੍ਰੀ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਸਥਾਨਾਂ ‘ਤੇ ਗਏ, ਉਹ ਮਾਰਗ ਹੁਣ ‘ਗੁਰੂ ਨਾਨਕ ਮਾਰਗ’ ਕਹਾਉਣਗੇ : ਕੈਪਟਨ ਅਮਰਿੰਦਰ
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਜਲੰਧਰ/ਬਿਊਰੋ ਨਿਊਜ਼ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਗਟ ਦਿਵਸ ਨੂੰ ਮਨਾਉਣ ਦੀ ਯੋਜਨਾ ਤਹਿਤ ਪੰਜਾਬ ਸਰਕਾਰ ਨੇ ਉਨ੍ਹਾਂ ਸੜਕੀ ਮਾਰਗਾਂ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਯਾਤਰਾਵਾਂ ਤੇ ਉਦਾਸੀਆਂ …
Read More »ਪੰਜਾਬ ਦੇ ਦਰਿਆਈ ਪਾਣੀਆਂ ਦਾ ਮੁੱਦਾ ਭਖਿਆ, ਸਰਕਾਰ ਦੀ ਦੌੜ ਹੋਈ ਤੇਜ਼
ਰਾਜਸਥਾਨ ਨੇ ਪੰਜਾਬ ਦੇ ਰਾਜਪਾਲ ਤੱਕ ਕੀਤੀ ਪਹੁੰਚ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਦਰਿਆਈ ਪਾਣੀਆਂ ਦੀ ਪਲੀਤੀ ਦਾ ਮੁੱਦਾ ਭਖ ਜਾਣ ਕਰ ਕੇ ਕੈਪਟਨ ਸਰਕਾਰ ਦੀ ਭੱਜ-ਦੌੜ ਵੀ ਤੇਜ਼ ਹੋ ਗਈ ਹੈ। ਭਰੋਸੇਯੋਗ ਸੂਤਰਾਂ ਦਾ ਦੱਸਣਾ ਹੈ ਕਿ ਵਸੁੰਧਰਾ ਰਾਜੇ ਸਿੰਧੀਆ ਸਰਕਾਰ ਨੇ ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਤੱਕ …
Read More »ਮੁਕਤਸਰ ਦੇ ਸਰਬਜੀਤ ਸਿੰਘ ਨੇ ਸਾਢੇ ਤਿੰਨ ਸਾਲ ਪਹਿਲਾਂ ਕੁਝ ਸਾਥੀਆਂ ਨਾਲ ਸ਼ੁਰੂ ਕੀਤਾ ਰੱਦੀ ਟੂ ਐਜੂਕੇਸ਼ਨ ਸੈਂਟਰ
ਐਮ ਏ, ਬੀਐਡ ਪਾਸ ਪ੍ਰੰਤੂ ਘਰ-ਘਰ ਜਾ ਕੇ ਇਕੱਠੀ ਕਰਦੇ ਨੇ ਰੱਦੀ, ਫਿਰ ਉਸ ਨੂੰ ਵੇਚ ਕੇ ਮਿਲੇ ਪੈਸੇ ਨਾਲ ਖਰੀਦਦੇ ਹਨ ਕਿਤਾਬਾਂ, ਸਵੇਰੇ 2 ਘੰਟੇ ਅਤੇ ਸ਼ਾਮ ਨੂੰ 4 ਘੰਟੇ ਗਰੀਬ ਬੱਚਿਆਂ ਨੂੰ ਪੜ੍ਹਾਉਂਦੇ ਨੇ ਮੁਫ਼ਤ ਮੁਕਤਸਰ/ਬਿਊਰੋ ਨਿਊਜ਼ : ਕੋਈ ਵੀ ਚੀਜ਼ ਬੇਕਾਰ ਨਹੀਂ ਹੁੰਦੀ ਬਸ ਹੁਨਰ ਹੋਣਾ ਚਾਹੀਦਾ …
Read More »ਮਜ਼ਾਕ ਕਰਨ ਵਾਲੇ ਕਰਦੇ ਨੇ ਸ਼ਲਾਘਾ, 70 ਬੱਚੇ ਕਰਦੇ ਨੇ ਪੜ੍ਹਾਈ
ਲੋਕ ਦੇ ਜਾਂਦੇ ਹਨ ਰੱਦੀ ਤਾਂ ਕਿ ਚਲਦਾ ਰਹੇ ਸੋਸ਼ਲ ਕੰਮ ਸ਼ੁਰੂ ‘ਚ ਕੇਵਲ ਉਹ ਬੱਚੇ ਹੀ ਆਉਂਦੇ ਸਨ ਜੋ ਦਿਨ ‘ਚ ਕਿਸੇ ਦੁਕਾਨ ਜਾਂ ਰੇਹੜੀ ‘ਤੇ ਕੰਮ ਕਰਦੇ ਹਨ। ਹੁਣ ਸੈਂਟਰ ‘ਚ 70 ਬੱਚੇ ਪੜ੍ਹਦੇ ਹਨ। ਹੁਣ ਲੋਕ ਖੁਦ ਹੀ ਰੱਦੀ ਸੈਂਟਰ ‘ਚ ਦੇ ਜਾਂਦੇ ਹਨ ਤਾਂ ਕਿ ਇਹ …
Read More »