Breaking News
Home / 2018 (page 266)

Yearly Archives: 2018

ਦੇਸ਼ ਨੂੰ ਮਿਲੇ 446 ਫੌਜੀ ਅਫ਼ਸਰ, ਇਨ੍ਹਾਂ ‘ਚ 78 ਪੰਜਾਬ ਤੇ ਹਰਿਆਣਾ ਦੇ

ਨਵੀਂ ਦਿੱਲੀ/ਬਿਊਰੋ ਨਿਊਜ਼ : ਉਤਰਾਖੰਡ ਦੇ ਦੇਹਰਾਦੂਨਅਤੇ ਬਿਹਾਰ ਦੇ ਗਯਾ ‘ਚ ਭਾਰਤੀਸੈਨਾਦੀਪਾਸਿੰਗ ਆਊਟਪਰੇਡਦਾਆਯੋਜਨ ਹੋਇਆ। ਇਸ ‘ਚ 466 ਨੌਜਵਾਨ ਪਾਸਆਊਟ ਹੋ ਕੇ ਭਾਰਤੀਸੈਨਾਦਾ ਹਿੱਸਾ ਬਣ ਗਏ। ਇਨ੍ਹਾਂ ‘ਚ 67 ਫੌਜੀ ਅਧਿਕਾਰੀਪੰਜਾਬਅਤੇ ਹਰਿਆਣਾ ਦੇ ਹਨ।ਦੇਹਰਾਦੂਨ ‘ਚ ਆਈਐਮਏ ਦੀਬਿਲਡਿੰਗ ਦੇ ਸਾਹਮਣੇ ਮੈਦਾਨ ‘ਚ ਕੁਲ 457 ਕੈਡਟਸ ਨੇ ਨੇਪਾਲ ਦੇ ਆਰਮੀਚੀਫ਼ਰਜਿੰਦਰਛੇਤਰੀ ਨੂੰ ਸਲਾਮੀ ਦਿੱਤੀ। …

Read More »

ਖੇਤੀ ਸੰਕਟ ‘ਤੇ ਵਿਚਾਰ-ਚਰਚਾ ਲਈ ਸੰਸਦ ਦਾ ਵਿਸ਼ੇਸ਼ ਇਜਲਾਸ ਕਿਉਂ ਨਹੀਂ?

ਗੁਰਮੀਤ ਸਿੰਘ ਪਲਾਹੀ ਸਾਡੇ ਦੇਸ਼ ਦੇ ਸਾਢੇ ਤਿੰਨ ਲੱਖ ਕਿਸਾਨ ਖ਼ੁਦਕੁਸ਼ੀ ਕਰ ਗਏ ਹਨ। ਦੇਸ਼ ਦੇ ਲੋਕਾਂ ਲਈ ਅੰਨ ਪੈਦਾ ਕਰਨ ਵਾਲੇ ਕਿਸਾਨ ਆਪ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਹਨ। ਕਰਜ਼ੇ ਨਾਲ ਕਿਸਾਨਾਂ ਦਾ ਪੋਟਾ-ਪੋਟਾ ਵਿੰਨ੍ਹਿਆ ਪਿਆ ਹੈ। ਦੇਸ਼ ‘ਚ ਖੇਤੀ ਧੰਦਾ ਸੰਕਟ ਵਿੱਚ ਹੈ। ਇਹੋ ਜਿਹੀ ਹਾਲਤ ਦੇ ਮੱਦੇ-ਨਜ਼ਰ …

Read More »

ਘਰਵਾਲੀਆਂ ਨੂੰ ਛੱਡ ਵਿਦੇਸ਼ ਭੱਜੇ ਲਾੜਿਆਂ ਦੇ ਪਾਸਪੋਰਟ ਹੋਣਗੇ ਰੱਦ

ਚੰਡੀਗੜ੍ਹ : ਵਿਆਹ ਕਰਨ ਤੋਂ ਕੁਝ ਦਿਨ ਬਾਅਦ ਹੀ ਪਤਨੀ ਨੂੰ ਛੱਡ ਕੇ ਵਿਦੇਸ਼ ਭੱਜਣ ਵਾਲੇ ਲਾੜਿਆਂ ਦੇ ਪਾਸਪੋਰਟ ਰੱਦ ਕੀਤੇ ਜਾਣਗੇ। ਹਜ਼ਾਰਾਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਚੰਡੀਗੜ੍ਹ ਪਾਸਪੋਰਟ ਦਫਤਰ ਨੇ ਇਹ ਸਖਤ ਕਦਮ ਚੁੱਕਿਆ ਹੈ। ਇਸ ‘ਤੇ ਕੰਮ ਵੀ ਸ਼ੁਰੂ ਹੋ ਚੁੱਕਾ ਹੈ। ਪਿਛਲੇ ਤਿੰਨ ਦਿਨਾਂ ਵਿਚ 7 ਪਾਸਪੋਰਟ …

Read More »

ਸ਼ਾਹੀ ਪਰੇਡ ‘ਚ ਪਹਿਲੀ ਵਾਰ ਦਸਤਾਰਧਾਰੀ ਸਿੱਖ ਨੌਜਵਾਨ ਹੋਇਆ ਸ਼ਾਮਲ

ਲੰਡਨ/ਬਿਊਰੋ ਨਿਊਜ਼ : ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈੱਥ ਦੇ ਜਨਮ ਦਿਨ ਦੇ ਮੌਕੇ ‘ਤੇ ਕਰਵਾਏ ‘ਟਰੂਪਿੰਗ ਦਿ ਕਲਰ’ ਸਮਾਰੋਹ ਵਿਚ ਹਿੱਸਾ ਲੈਣ ਵਾਲੇ ਸਿੱਖ ਫ਼ੌਜੀ ਚਰਨਪ੍ਰੀਤ ਸਿੰਘ ਲਾਲ ਪਹਿਲੇ ਦਸਤਾਰਧਾਰੀ ਸਿੱਖ ਫ਼ੌਜੀ ਹਨ। 22 ਸਾਲਾ ਚਰਨਪ੍ਰੀਤ ਸਿੰਘ ਇਸ ਸਮਾਰੋਹ ਵਿਚ ਮਾਰਚ ਕਰਨ ਵਾਲੇ 1,000 ਫ਼ੌਜੀਆਂ ਵਿਚੋ ਇਕ ਹਨ। ਚਰਨਪ੍ਰੀਤ ਸਿੰਘ ਪੰਜਾਬ …

Read More »

70 ਸਾਲਾਂ ਤੋਂ ਦੁਸ਼ਮਣ ਦੋ ਦੇਸ਼ਾਂ ‘ਚ ਹੋਈ ਪਹਿਲੀ ਮੁਲਾਕਾਤ

ਅਮਰੀਕਾ ਤੇ ਉਤਰੀ ਕੋਰੀਆ ਵਿਚਾਲੇ ਪਹਿਲੀ ਵਾਰ ਹੋਇਆ ਕੋਈ ਸਮਝੌਤਾ, ਟਰੰਪ ਤੋਂ ਪਹਿਲਾਂ 12 ਰਾਸ਼ਟਰਪਤੀ ਨਹੀਂ ਪਾ ਸਕੇ ਸਾਂਝ ਟਰੰਪ ਦੀ ਸੁਰੱਖਿਆ ਗਰੰਟੀ ਤੋਂ ਬਾਅਦ ਕਿਮ ਐਟਮੀ ਹਥਿਆਰ ਖਤਮ ਕਰਨ ਨੂੰ ਤਿਆਰ ਭਾਰਤ ਵੱਲੋਂ ਵਾਰਤਾ ਸਹੀ ਪੇਸ਼ਕਦਮੀ ਕਰਾਰ ਸਿੰਗਾਪੁਰ/ਬਿਊਰੋ ਨਿਊਜ਼ : 70 ਸਾਲ ਤੋਂ ਦੁਸ਼ਮਣ ਰਹੇ ਅਮਰੀਕਾ ਅਤੇ ਉਤਰੀ ਕੋਰੀਆ …

Read More »

ਬਰਗਾੜੀ ਕਾਂਡ : ਫਸੇ ਡੇਰਾ ਪ੍ਰੇਮੀ

ਡਰੇਨ ‘ਚ ਸੁੱਟੇ ਸਨ ਚੋਰੀ ਕੀਤੇ ਸਰੂਪ ਬਠਿੰਡਾ/ਬਿਊਰੋ ਨਿਊਜ਼ : ਡੇਰਾ ਸਿਰਸਾ ਦੀ 45 ਮੈਂਬਰੀ ਕਮੇਟੀ ਦੇ ਸੀਨੀਅਰ ਮੈਂਬਰ ਅਤੇ ਬਰਗਾੜੀ ਕਾਂਡ ਦੇ ਮੁੱਖ ਸੂਤਰਧਾਰ ਮਹਿੰਦਰਪਾਲ ਬਿੱਟੂ ਨੇ ਗੁਰੂ ਘਰ ਵਿਚੋਂ ਚੋਰੀ ਹੋਏ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇ ਕਰੀਬ ਛੇ ਸੌ ਪੰਨਿਆਂ ਨੂੰ ਡਰੇਨ ਵਿਚ ਸੁੱਟ ਕੇ ਸਭ ਸਬੂਤਾਂ …

Read More »

ਅਪ੍ਰੇਸ਼ਨ ਬਲੂ ਸਟਾਰ ‘ਚ ਬ੍ਰਿਟੇਨ ਦੀ ਭੂਮਿਕਾ ਵਾਲੇ ਦਸਤਾਵੇਜ਼ ਜਨਤਕ ਕਰਨ ਦੇ ਹੁਕਮ

ਲੰਡਨ/ਬਿਊਰੋ ਨਿਊਜ਼ : ਇੰਗਲੈਂਡ ਦੇ ਇਕ ਜੱਜ ਨੇ ਅਪ੍ਰੇਸ਼ਨ ਬਲੂ ਸਟਾਰ ਵਿੱਚ ਬ੍ਰਿਟੇਨ ਦੀ ਸ਼ਮੂਲੀਅਤ ਨਾਲ ਸਬੰਧਤ ਦਸਤਾਵੇਜ਼ਾਂ ਵਾਲੀਆਂ ਫਾਈਲਾਂ ਨੂੰ ਜਨਤਕ ਕਰਨ ਦੇ ਹੁਕਮ ਦਿੱਤੇ ਹਨ। ਉਂਜ ਜੱਜ ਨੇ ਇਹ ਹੁਕਮ ਕਰਦਿਆਂ ਬਰਤਾਨਵੀ ਸਰਕਾਰ ਦੀ ਇਸ ਦਲੀਲ ਨੂੰ ਖਾਰਜ ਕਰ ਦਿੱਤਾ ਕਿ ਫਾਈਲਾਂ ਜਨਤਕ ਕੀਤੇ ਜਾਣ ਨਾਲ ਭਾਰਤ ਨਾਲ …

Read More »

ਸ਼ਬਦਾਂ ਦੀ ਸ਼ਕਤੀ

ਮੇਘ ਰਾਜ ਮਿੱਤਰ ਲਗਭਗ ਇਕ ਦਹਾਕਾ ਪਹਿਲਾ ਦੀ ਗੱਲ ਹੈ। ਇੱਕ ਅਧਿਆਪਕਾ ਦੇ ਨੌਜਵਾਨ ਪੁੱਤਰ ਦੀ ਮੌਤ ਬਿਜਲੀ ਦੇ ਕਰੰਟ ਲੱਗਣ ਨਾਲ ਹੋ ਗਈ। ਕਿਸੇ ਸਿਆਣੇ ਦੇ ਕੁਝ ਮੰਤਰਾਂ ਦੇ ਜਾਪ ਨਾਲ ਉਸਦੀ ਮ੍ਰਿਤਕ ਦੇਹ ਨੂੰ ਮਿੱਟੀ ਵਿੱਚ ਦੱਬ ਦਿੱਤਾ ਗਿਆ। ਘਟਨਾ ਸਮੇਂ ਹਾਜ਼ਰ ਵਿਅਕਤੀਆਂ ਵਿੱਚੋਂ ਬਹੁਤਿਆਂ ਦਾ ਦਾਅਵਾ ਸੀ …

Read More »

ਬੇਇੱਜ਼ਤ

(Shamed ਦਾ ਪੰਜਾਬੀ ਅਨੁਵਾਦ) ਲਿਖਾਰੀ: ਸਰਬਜੀਤ ਕੌਰ ਅਠਵਾਲ਼ ਅਤੇ ਜੈੱਫ਼ ਹਡਸਨ ਅਨੁਵਾਦਕ: ਸੁਖਵੰਤ ਹੁੰਦਲ, ਸਾਧੂ ਬਿਨਿੰਗ ਅਤੇ ਗੁਰਮੇਲ ਰਾਏ (2017) ਪੰਜਾਬੀ ਐਡੀਸ਼ਨ ਦੇ ਪ੍ਰਕਾਸ਼ਕ: ਪੀਪਲਜ਼ ਫੋਰਮ, ਬਰਗਾੜੀ, ਪੰਜਾਬ (ਭਾਰਤ) ਬੇਇੱਜ਼ਤ ਜਾਂ Shamed ਨਾਂ ਦੀ ਕਿਤਾਬ ਅਜੀਬ ਲੱਗਦੇ ਸਿਰਲੇਖ ਤਹਿਤ ਕਿਤਾਬ ਨਾ ਚੁੱਕੇ ਜਾਣ ਵਾਲ਼ੇ ਵਿਚਾਰ ਪੈਦਾ ਕਰਨ ਵਾਲ਼ੀ ਕਿਤਾਬ ਹੈ। …

Read More »

ਤਿੰਨ ਤੋਂ ਤਿੰਨ ਸੌ ਕਿ …..?

ਕਲਵੰਤ ਸਿੰਘ ਸਹੋਤਾ 604-589-5919 ਆਲੂ ਲੈਣ ਗਿਆ, ਮਹਿੰਗੇ ਸਟੋਰ ਜਾ ਬੜਿਆ, ਇੱਕ ਡਾਲਰ ਨੂੰ ਪੌਂਡ ਦੇਖਕੇ ਤਿੰਨ ਚਾਰ ਕੁ ਹੀ ਚੁੱਕੇ ਤੇ ਨਾਲ ਹੀ ਲਮਕਦੀ ਤੱਕੜੀ ਤੇ ਜਾ ਰੱਖੇ, ਤਿੰਨ ਪੌਡ ਤੋਂ ਰਤਾ ਕੁ ਉੱਪਰ ਬਣੇ। ਜੇ ਜੱਕਾਂ ਕਰਦਾ ਬੈਗ ਚੁੱਕ ਭੁਗਤਾਨ ਕਰਨ ਲਈ ਐਕਸਪਰੈਸ ਕੈਸ਼ੀਅਰ ਵਾਲੀ ਲਾਈਨ ‘ਚ ਜਾ …

Read More »