Breaking News
Home / 2018 (page 249)

Yearly Archives: 2018

ਲੰਗਰ ਦੇ ਭਾਂਡਿਆਂ ‘ਚ ਕੈਨੇਡਾ ਭੇਜਦੇ ਸਨ ਡਰੱਗ, ਚਾਰ ਕਾਬੂ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਪੁਲਿਸ ਨੇ ਨਸ਼ਾ ਸਮਗਲਿੰਗ ਕਰਨ ਵਾਲੇ ਕੌਮਾਂਤਰੀ ਗਿਰੋਹ ਦਾ ਪਰਦਾਫਾਸ਼ ਕਰਦਿਆਂ ਇਸਦੇ ਚਾਰ ਮੈਂਬਰਾਂ ਨੂੰ ਫਿਲੌਰ ਨੇੜਲੇ ਪਿੰਡ ਨਗਰ ਤੋਂ ਗ੍ਰਿਫਤਾਰ ਕੀਤਾ ਹੈ। ਕੈਨੇਡਾ ਤੋਂ ਚਲਾਏ ਜਾ ਰਹੇ ਇਸ ਗਿਰੋਹ ਦੇ ਮੈਂਬਰਾਂ ਕੋਲੋਂ 4.75 ਕਿਲੋ ਕੈਟਾਮਾਈਨ ਤੇ 6 ਕਿਲੋ ਅਫੀਮ ਬਰਾਮਦ ਕੀਤੀ ਗਈ ਹੈ। ਈਡੀ ਤੇ …

Read More »

ਪੰਜਾਬ ਦੀ ਧੀ ਐਲੀਜ਼ਾ ਏਮਜ਼ ‘ਚੋਂ ਅੱਵਲ

ਪਟਿਆਲਾ/ਬਿਊਰੋ ਨਿਊਜ਼ : ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਏਮਜ਼) ਦੀ ਦਾਖ਼ਲਾ ਪ੍ਰੀਖਿਆ ਵਿੱਚੋਂ ਪੰਜਾਬ ਦੇ ਪੱਛੜੇ ਇਲਾਕਿਆਂ ਵਿਚ ਗਿਣੇ ਜਾਂਦੇ ਲਹਿਰਾਗਾਗਾ ਦੀ ਐਲੀਜ਼ਾ ਪੁੱਤਰੀ ਵਿਜੇ ਕੁਮਾਰ ਨੇ ਸਭ ਨੂੰ ਪਛਾੜਦਿਆਂ ਦੇਸ਼ ਭਰ ਵਿੱਚੋਂ ਪਹਿਲਾ ਰੈਂਕ ਪ੍ਰਾਪਤ ਕੀਤਾ ਹੈ ਅਤੇ ਬਠਿੰਡੇ ਦੀ ਰਮਣੀਕ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ ਹੈ। …

Read More »

ਸਿੱਖ ਰੈਫਰੈਂਡਮ 2020 ਦਾ ਹਾਮੀ ਨਹੀਂ : ਖਹਿਰਾ

ਜਲੰਧਰ/ਬਿਊਰੋ ਨਿਊਜ਼ : ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਆਪਣੇ ਉੱਤੇ 2020 ਦੀ ਸਿੱਖ ਰਾਏਸ਼ੁਮਾਰੀ ਬਾਰੇ ਲੱਗਦੇ ਦੋਸ਼ਾਂ ਦਾ ਜਵਾਬ ਦਿੰਦਿਆਂ ਸਪੱਸ਼ਟ ਕੀਤਾ ਕਿ ਉਹ ਇਸ ਦੇ ਹਾਮੀ ਨਹੀਂ ਰਹੇ ਤੇ ਨਾ ਹੀ ਅਜਿਹੀ ਬਿਆਨਬਾਜ਼ੀ ਕੀਤੀ ਹੈ। ਖਹਿਰਾ ਨੇ ਕਿਹਾ ਕੋਈ ਵੀ ਇਹ ਗੱਲ …

Read More »

ਪੰਜਾਬ ‘ਚ ਕੋਈ ਰੈਫਰੈਂਡਮ ਨਹੀਂ ਹੋਵੇਗਾ : ਅਮਰਿੰਦਰ ਸਿੰਘ

ਕਿਹਾ, ਇਹ ਸਿਰਫ ਵਿਦੇਸ਼ ਦੇ ਲੋਕਾਂ ਦੀ ਕਲਪਨਾ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਦੇ ਰੈਫਰੈਡੰਮ 2020 ‘ਤੇ ਦਿੱਤੇ ਬਿਆਨ ਸਬੰਧੀ ਕਿਹਾ ਕਿ ਇਹ ਸਿਰਫ਼ ਵਿਦੇਸ਼ ਦੇ ਲੋਕਾਂ ਦੀ ਕਲਪਨਾ ਹੈ। ਉਨ੍ਹਾਂ ਕਿਹਾ ਕਿ ਸਾਰੇ ਜਾਣਦੇ ਹਨ ਕਿ …

Read More »

ਘਾਟੀ ‘ਚ ਖਰਾਬ ਮਾਹੌਲ ਦੇ ਦੋ ਸਾਲ ਬਾਅਦ ਗੁਰਦੁਆਰਾ

ਸ੍ਰੀ ਪੱਥਰ ਸਾਹਿਬ ਵਿਚ ਦਸ ਗੁਣਾ ਵਧ ਗਈ ਸੰਗਤ ਦੀ ਆਮਦ ਜਲੰਧਰ : ਲੱਦਾਖ ਸਥਿਤ ਗੁਰਦੁਆਰਾ ਪੱਥਰ ਸਾਹਿਬ ਵਿਚ ਇਸ ਸਾਲ ਸ਼ਰਧਾਲੂਆਂ ਦੀ ਗਿਣਤੀ ਵਿਚ ਕਾਫੀ ਵਾਧਾ ਹੋਇਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਜੁੜੇ ਇਸ ਗੁਰਦੁਆਰੇ ਵਿਚ ਰੋਜ਼ਾਨਾ ਪੰਜ ਹਜ਼ਾਰ ਦੇ ਕਰੀਬ ਸ਼ਰਧਾਲੂ ਮੱਥਾ ਟੇਕਣ ਪਹੁੰਚ ਰਹੇ ਹਨ। …

Read More »

ਸ਼੍ਰੋਮਣੀ ਅਕਾਲੀ ਦਲ ਆਪਣੇ ਨਾਮ ਨੂੰ ਲੈ ਕੇ ਫਿਰ ਵਿਵਾਦਾਂ ‘ਚ

ਬਲਵੰਤ ਸਿੰਘ ਖੇੜਾ ਨੇ ਅਕਾਲੀ ਦਲ ਬਾਦਲ ਨੂੰ ਘੜੀਸਿਆ ਚੋਣ ਕਮਿਸ਼ਨ ਮੂਹਰੇ ਚੰਡੀਗੜ੍ਹ/ਬਿਊਰੋ ਨਿਊਜ਼ : ਸੋਸ਼ਲਿਸਟ ਪਾਰਟੀ ਦੇ 11 ਮੈਂਬਰੀ ਵਫਦ ਨੇ ਪੰਜਾਬ ਦੇ ਚੋਣ ਅਫਸਰ ਨੂੰ ਮੰਗ ਪੱਤਰ ਦੇ ਕੇ ਅਕਾਲੀ ਦਲ (ਬਾਦਲ) ‘ਤੇ ਪੰਚਾਇਤੀ ਚੋਣਾਂ ਲੜਨ ਲਈ ਪਾਬੰਦੀ ਦੀ ਮੰਗ ਕੀਤੀ ਹੈ। ਪਾਰਟੀ ਦੇ ਰਾਸ਼ਟਰੀ ਪ੍ਰਧਾਨ ਬਲਵੰਤ ਸਿੰਘ …

Read More »

ਲੁਧਿਆਣਾ ਦੇ ਵੇਰਕਾ ਮਿਲਕ ਪਲਾਂਟ ‘ਚ ਹੁਣ ਵਿਜੀਲੈਂਸ ਨੇ ਮਾਰਿਆ ਛਾਪਾ

ਰਿਕਾਰਡ ਕਬਜ਼ੇ ‘ਚ ਲੈ ਕੇ ਕੀਤੀ ਜਾ ਰਹੀ ਹੈ ਜਾਂਚ ਲੁਧਿਆਣਾ : ਲੁਧਿਆਣਾ ਦੇ ਵੇਰਕਾ ਮਿਲਕ ਪਲਾਂਟ ਵਿਚ ਵਿਜੀਲੈਂਸ ਦੀ ਟੀਮ ਵਲੋਂ ਛਾਪੇਮਾਰੀ ਕੀਤੀ ਗਈ। ਉੱਚ ਅਧਿਕਾਰੀਆਂ ਦੀ ਟੀਮ ਨੇ ਪਲਾਂਟ ਵਿਚ ਪਹੁੰਚ ਕੇ ਰਿਕਾਰਡ ਕਬਜ਼ੇ ‘ਚ ਲੈ ਲਿਆ ਹੈ ਅਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਸੂਤਰਾਂ ਮੁਤਾਬਕ …

Read More »

ਇਹੋ ਜਿਹਾ ਸੀ ਮੇਰਾਬਚਪਨ-6

ਬੋਲ ਬਾਵਾ ਬੋਲ ਤਾਇਆ ਇਕ ਚੀਜ਼ ਵਿਖਾਵਾਂ ਨਿੰਦਰਘੁਗਿਆਣਵੀ, 94174-21700 ਮੁਕਲਾਵੇ ਵਗੈਰਾਦੀਆਂ ਸਭਰਸਮਾਂ ਹੋ ਹਟੀਆਂ।ਮੈਂ ਤੇ ਤਾਇਆਰਾਮ ਕਈ ਦਿਨਾਂ ਮਗਰੋਂ ਭੂਆ ਦੇ ਪਿੰਡ ਗਏ। ਦੋ ਦਿਨਰਹੇ।ਭੂਆ ਫੁੱਲੀ ਨਾਸਮਾਵੇ, ਭਰਾ ਤੇ ਭਤੀਜਾ ਜੁ ਆਏ ਸਨ! ਫੁੱਫੜ ਨੇ ਬਹੁਤਸੇਵਾਕੀਤੀ।ਤਾਇਆ ਤੇ ਫੁੱਫੜ ਛਿਟ-ਛਿਟਲਾਉਂਦੇ ਤੇ ਆਥਣ ਰੰਗੀਨ ਕਰਦੇ।ਮੈਨੂੰ ਤੇ ਤਾਏ ਨੂੰ ਪੱਕੀ ਬੈਠਕਵਿਚ ਸੁਵਾਇਆ ਗਿਆ …

Read More »

ਰੇਤ ਮਾਫ਼ੀਆ ਨੇ ‘ਆਪ’ ਦਾ ਐਮ ਐਲ ਏ ਕੁੱਟਿਆ

ਵਿਧਾਇਕ ਸੰਦੋਆ ਤੇ ਉਸਦੇ ਗੰਨਮੈਨ ਸਮੇਤ ਹਮਲਾਵਰ ਦੀ ਵੀ ਲੱਥੀ ਪੱਗ ਨੂਰਪੁਰ ਬੇਦੀ/ਬਿਊਰੋ ਨਿਊਜ਼ ਨੂਰਪੁਰ ਬੇਦੀ ਖੇਤਰ ‘ਚ ਲੰਬੇ ਸਮੇਂ ਤੋਂ ਚੱਲ ਰਹੀ ਨਾਜਾਇਜ਼ ਮਾਈਨਿੰਗ ਪ੍ਰਤੀ ਪੁਲਿਸ ਤੇ ਪ੍ਰਸ਼ਾਸਨ ਦੀ ਸੁਸਤ ਤੇ ਢਿੱਲੀ ਕਾਰਗੁਜ਼ਾਰੀ ਦਾ ਖਾਮਿਆਜਾ ਵੀਰਵਾਰ ਵਾਲੇ ਦਿਨ ਆਮ ਆਦਮੀ ਪਾਰਟੀ ਦੇ ਹਲਕਾ ਰੂਪਨਗਰ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ …

Read More »

ਐਨ ਆਰ ਆਈਜ਼ ਲਈ ਹਫ਼ਤੇ ‘ਚ ਵਿਆਹ ਰਜਿਸਟ੍ਰੇਸ਼ਨ ਲਾਜ਼ਮੀ

ਬਿਨਾ ਰਜਿਸ਼ਟ੍ਰੇਸ਼ਨ ਤੋਂ ਜਾਰੀ ਨਹੀਂ ਹੋਵੇਗਾ ਪਾਸਪੋਰਟ ਤੇ ਵੀਜ਼ਾ ਨਵੀਂ ਦਿੱਲੀ : ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਨੇ ਕਿਹਾ ਕਿ ਪਰਵਾਸੀਆਂ ਦੇ ਭਾਰਤ ‘ਚ ਹੋਣ ਵਾਲੇ ਵਿਆਹਾਂ ਦਾ ਸੱਤ ਦਿਨਾਂ ਦੇ ਅੰਦਰ ਰਜਿਸਟਰੇਸ਼ਨ ਕਰਾਉਣਾ ਜ਼ਰੂਰੀ ਹੈ। ਜੇ ਪਰਵਾਸੀ ਭਾਰਤੀ ਵੱਲੋਂ ਸੱਤ ਦਿਨਾਂ ‘ਚ ਵਿਆਹ ਦਰਜ ਨਹੀਂ ਕਰਾਇਆ ਜਾਂਦਾ ਤਾਂ ਉਨ੍ਹਾਂ …

Read More »