Breaking News
Home / 2018 (page 234)

Yearly Archives: 2018

ਪੈਟਰਿਕ ਬਰਾਊਨ ਫਿਰ ਮੈਦਾਨ ‘ਚ ਨਿੱਤਰੇ, ਪੀਲ ਰੀਜਨ ਚੇਅਰ ਦੀ ਲੜਨਗੇ ਚੋਣ

ਬਰੈਂਪਟਨ/ਬਿਊਰੋ ਨਿਊਜ਼ : ਪੈਟਰਿਕ ਬਰਾਊਨ ਇਕ ਵਾਰ ਫਿਰ ਸਰਗਰਮ ਸਿਆਸਤ ਵਿਚ ਵਾਪਸ ਪਰਤਦੇ ਨਜ਼ਰ ਆ ਰਹੇ ਹਨ। ਇਸੇ ਵਰ੍ਹੇ ਦੇ ਪਹਿਲੇ ਮਹੀਨੇ ਵਿਚ ਪੈਦਾ ਹੋਏ ਵਿਵਾਦ ਦੇ ਚਲਦਿਆਂ ਕੰਸਰਵੇਟਿਵ ਪਾਰਟੀ ਦੀ ਲੀਡਰਸ਼ਿਪ ਛੱਡਣ ਵਾਲੇ ਪੈਟਰਿਕ ਬਰਾਊਨ ਫਿਰ ਮੈਦਾਨ ਵਿਚ ਨਿੱਤਰੇ ਹਨ। ਇਸ ਵਾਰ ਉਨ੍ਹਾਂ ਪੀਲ ਰੀਜਨ ਚੇਅਰ ਦੀ ਚੋਣ ਲੜਨ …

Read More »

ਡਗ ਫੋਰਡ ਨੇ ਅਹੁਦਾ ਸੰਭਾਲਦਿਆਂ ਹੀ

ਅਫ਼ਸਰ ਘਰਾਂ ਨੂੰ ਤੋਰੇ ਓਨਟਾਰੀਓ ਦੇ ਚੀਫ ਇਨਵੈਸਟਮੈਂਟ ਅਫਸਰ, ਚੀਫ਼ ਸਾਇੰਟਿਸਟ ਸਮੇਤ ਬਿਜਨਸ ਐਡਵਾਈਜ਼ਰ ਦੀ ਵੀ ਛੁੱਟੀ ਓਨਟਾਰੀਓ/ਬਿਊਰੋ ਨਿਊਜ਼ : ਡਗ ਫੋਰਬ ਨੇ ਪ੍ਰੀਮੀਅਰ ਦਾ ਅਹੁਦਾ ਸੰਭਾਲਦਿਆਂ ਹੀ ਆਪਣੀ ਤਾਕਤ ਦਾ ਪਹਿਲਾ ਇਸਤੇਮਾਲ ਅਫ਼ਸਰਸ਼ਾਹੀ ‘ਤੇ ਕੀਤਾ। ਡਗ ਫੋਰਡ ਨੇ ਕੈਥਲੀਨ ਵਿੰਨ ਸਮੇਂ ਦੇ ਨਿਯੁਕਤ ਕੀਤੇ ਕੁਝ ਖਾਸ ਅਫ਼ਸਰਾਂ ਸਣੇ ਕਈਆਂ …

Read More »

ਟਾਈਗਰਜੀਤ ਵੀ ਡਟਿਆ ਨਸ਼ਿਆਂ ਖਿਲਾਫ਼

ਬਰੈਂਪਟਨ/ਬਿਊਰੋ ਨਿਊਜ਼ : ਨਾਮਵਰ ਰੈਸਲਿੰਗ ਚੈਂਪੀਅਨ ਟਾਈਗਰਜੀਤ ਵੀ ਪੰਜਾਬ ਵਿਚ ਉਠੀ ਨਸ਼ੇ ਦੀ ਹਨ੍ਹੇਰੀ ਨੂੰ ਠੱਲਣ ਲਈ ਡਟ ਗਿਆ ਹੈ। ਪੀਸੀ ਪਾਰਟੀ ਦੇ ਇਕ ਸਮਾਗਮ ਦੌਰਾਨ ਸੀਨੀਅਰ ਤੇ ਜੂਨੀਅਰ ਦੋਵੇਂ ਪਿਤਾ-ਪੁੱਤਰ ਟਾਈਗਰਜੀਤ ਨੇ ਨਸ਼ਿਆਂ ਦਾ ਮੁੱਦਾ ਛੋਹਿਆ। ਆਪਣੀ ਗੱਲ ਰੱਖਦਿਆਂ ਟਾਈਗਰ ਜੀਤ ਸਿੰਘ ਨੇ ਆਖਿਆ ਕਿ ਸਮੂਹ ਭਾਈਚਾਰੇ ਨੂੰ ਨਸ਼ਿਆਂ …

Read More »

ਚੰਡੀਗੜ੍ਹ ‘ਚ ਪੰਜਾਬੀ ਦੇ ਸਨਮਾਨ ਖਾਤਰ ਲੱਗੀ ‘ਪੰਚਾਇਤ’

ਨਵਜੋਤ ਸਿੰਘ ਸਿੱਧੂ ਨੇ ਮਾਂ ਬੋਲੀ ਦਾ ਖੁੱਸਿਆ ਵੱਕਾਰ ਹਾਸਲ ਕਰਨ ਲਈ ਲੋਕ ਲਹਿਰ ਖੜ੍ਹੀ ਕਰਨ ਦਾ ਦਿੱਤਾ ਸੱਦਾ ਧਰਮਵੀਰ ਗਾਂਧੀ, ਡਾ. ਸੁਰਜੀਤ ਪਾਤਰ, ਸਤਨਾਮ ਸਿੰਘ ਮਾਣਕ, ਡਾ.ਲਖਵਿੰਦਰ ਜੌਹਲ, ਡਾ. ਜੋਗਾ ਸਿੰਘ, ਪੱਤਰਕਾਰ ਤਰਲੋਚਨ ਸਿੰਘ ਤੇ ਦੀਪਕ ਸ਼ਰਮਾ ਚਨਾਰਥਲਨੇ ਮਾਂ ਬੋਲੀ ਦੇ ਹੱਕ ‘ਚ ਛੇੜਿਆ ਸੰਘਰਸ਼ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ …

Read More »

ਨਸ਼ਾ, ਸਿਆਸਤਅਤੇ ਪੁਲਿਸ ਦਾ ਗਠਜੋੜ!

ਦੁਨੀਆ ‘ਚ ਅਜਿਹੀਆਂ ਕਈ ਮਿਸਾਲਾਂ ਮਿਲਦੀਆਂ ਹਨ, ਜਿੱਥੇ ਉਨਾਂ ਦੇਸ਼ਾਂ ਦੇ ਮੂਲਬਾਸ਼ਿੰਦਿਆਂ ਨੂੰ ਨਸ਼ਿਆਂ ਵਿਚਡਬੋ ਕੇ ਹਮੇਸ਼ਾਲਈਹਨੇਰੇ ਨਾਲਭਰੇ ਕਾਲੇ ਖੂਹ ਵਿਚ ਧੱਕ ਦਿੱਤਾ ਹੈ। ਅਜਿਹੀਆਂ ਕੌਮਾਂ ‘ਚ ਅਮਰੀਕਾ ਦੇ ਰੈੱਡਇੰਡੀਅਨਜ਼, ਆਸਟਰੇਲੀਆ ਦੇ ਏਬ੍ਰੋਚੀਨ, ਨਿਊਜ਼ੀਲੈਂਡ ਦੇ ਮਾਉਰੀ ਨਾਂਅ ਦੇ ਕਬੀਲੇ ਜ਼ਿਕਰਯੋਗ ਹਨ।ਵਿਸ਼ਵਹੈਲਥਆਰਗੇਨਾਈਜੇਸ਼ਨਵਲੋਂ ਪੰਜਾਬੀਆਂ ਸਬੰਧੀ ਦਿੱਤੀ ਗਈ ਚਿਤਾਵਨੀਪੰਜਾਬ ਕੌਮ ਦਾ ਇਸੇ ਰਸਤੇ …

Read More »

ਪੰਜਾਬ ਨੂੰ ਨਸ਼ਾ-ਮੁਕਤ ਕਰਨਲਈ ਬਹੁ-ਪੱਖੀ ਯਤਨਾਂ ਦੀਲੋੜ

ਤਲਵਿੰਦਰ ਸਿੰਘ ਬੁੱਟਰ ਨਸ਼ੇ ਦੀਓਵਰਡੋਜ਼ ਕਾਰਨ ਫ਼ੌਤ ਹੋਏ ਆਪਣੇ ਪੁੱਤਰ ਦੀਕੂੜੇ ਦੇ ਢੇਰ’ਤੇ ਪਈਲਾਸ਼ਕੋਲਵੈਣਪਾਰਹੀ ਬੁੱਢੀ ਮਾਂ ਅਤੇ ਨਸ਼ੇ ਕਾਰਨਮਰੇ ਆਪਣੇ ਜਵਾਨਪਿਤਾਦੀਮੰਜੇ ‘ਤੇ ਪਈਲਾਸ਼ ਨੂੰ ਗਲਵਕੜੀਆਂ ਪਾ ਕੇ ਲਾਡਲਡਾਰਹੇ ਇਕ ਅਨਭੋਲ ਬੱਚੇ ਦੀਮਾਸੂਮੀਅਤ ਨੇ ਘੂਕ ਸੁੱਤੇ ਪਏ ਪੰਜਾਬ ਨੂੰ ਨਸ਼ਿਆਂ ਵਿਰੁੱਧ ਲਾਮਬੰਦਕਰ ਦਿੱਤਾ ਹੈ। ਉਪਰੋਕਤ ਦੋਵੇਂ ਦਰਦਨਾਕਘਟਨਾਵਾਂ ਦੀਆਂ ਵੀਡੀਓਜ਼ ਪਿਛਲੇ ਦਿਨੀਂ …

Read More »

ਕੀ ਭਾਰਤ ‘ਚ ਇੱਕ ਦਲੀ ਸਰਕਾਰਾਂ ਦਾ ਅੰਤ ਹੋਏਗਾ?

ਮੂਲ ਲੇਖਕ: ਦਲੀਪ ਮੰਡਲ ਅਨੁਵਾਦ: ਗੁਰਮੀਤ ਪਲਾਹੀ ਦੁਨੀਆਂ ਦੇ ਕਈ ਵੱਡੇ ਲੋਕਤੰਤਰ ਦੋ ਸਿਆਸੀ ਦਲਾਂ ਦੇ ਨਾਲ ਚੱਲਦੇ ਹਨ, ਪਰ ਭਾਰਤ ਵਿੱਚ 40 ਤੋਂ ਲੈ ਕੇ 50 ਸਿਆਸੀ ਦਲਾਂ ਦੇ ਗਠਬੰਧਨ ਕਿਉਂ ਬਣ ਰਹੇ ਹਨ? ਕੇਂਦਰ ਵਿੱਚ ਕਿਸੇ ਇੱਕ ਸਿਆਸੀ ਪਾਰਟੀ ਨੇ ਇੱਕਲਿਆਂ ਚੋਣ ਲੜਕੇ ਆਖਰੀ ਵੇਰ 1984 ‘ਚ ਸਰਕਾਰ …

Read More »

ਜਦ ਮੈਂ ਝੂਠ ਬੋਲਿਆ

ਕਲਵੰਤ ਸਿੰਘ ਸਹੋਤਾ ਆਪਾਂ ਸਾਰੇ ਹੀ ਅਕਸਰ ਇਹ ਦਾਅਵਾ ਕਰਨ ਦਾ ਯਤਨ ਤੇ ਹਰ ਸੰਭਵ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਕਦੇ ਝੂਠ ਨਹੀਂ ਬੋਲਦੇ; ਪਰ ਇਹ ਗੱਲ ਕਹਿਣ ਨੂੰ ਅਧਿਕ ਤੇ ਕਰਨ ਨੂੰ ਘੱਟ ਕਿਰਿਆਸ਼ੀਲ ਲਗਦੀ ਹੈ। ਇਹ ਕਿਵੇਂ ਸੰਭਵ ਹੈ ਕਿ ਕਦੇ ਕਿਸੇ ਨੇ ਝੂਠ ਨਾਂ ਬੋਲਿਆ ਹੋਵੇ? ਝੂਠ …

Read More »

ਪੰਜਾਬੀ ਵਿਦਿਆਰਥੀਆਂ ਦੀਆਂ ਬਜ਼ਰ ਲੜਾਈਆਂ ਕਾਰਨ, ਕਮਿਊਨਿਟੀ ਉਪਰ ਪ੍ਰਭਾਵ ਅਤੇ ਹੱਲ ਦੀ ਤਲਾਸ਼

ਹਰਚੰਦ ਸਿੰਘ ਬਾਸੀ ਪਿਛਲੇ ਦਿਨਾਂ ਵਿੱਚ ਪੰਜਾਬ ਤੋਂ ਸਟੂਡੈਂਟ ਵੀਜ਼ੇ ‘ਤੇ ਆਏ ਵਿਦਿਆਰਥੀਆਂ ਬਾਰੇ ਕਮਿਊਨਿਟੀ ਵਿੱਚ ਅੰਸਤੋਸ਼ ਦੀ ਚਰਚਾ ਬੜੀ ਗਰਮ ਰਹੀ।ઠ ਖਬਰ ਇਹ ਸੀ ਕਿ ਕੁੱਝ ਵਿਦਿਆਰਥੀਆਂ ਨੇ ਗਰੁਪ ਬਣਾ ਕੇ ਵਿਉਂਤਬੰਦੀ ਨਾਲ ਤਿੰਨ ਬੰਦਿਆਂ ਦੀ ਜਬਰਦਸਤ ਕੁੱਟ ਮਾਰ ਕੀਤੀ। ਜਿਸ ਦੇ ਸਿੱਟੇ ਵਜੋਂ ਦੋ ਵਿਅੱਕਤੀ ਗੰਭੀਰ ਰੂਪ ਵਿੱਚ …

Read More »