Breaking News
Home / 2017 / December / 22 (page 7)

Daily Archives: December 22, 2017

ਬਠਿੰਡਾ ਥਰਮਲ ਪਲਾਂਟ ਬੰਦ

1 ਜਨਵਰੀ ਤੋਂ ਰੋਪੜ ਥਰਮਲ ਪਲਾਂਟ ਦੇਵੀ ਦੋ ਯੂਨਿਟ ਬੰਦ ਕਰਨ ਦਾ ਫੈਸਲਾ ਚੰਡੀਗੜ੍ਹ/ਬਿਊਰੋ ਨਿਊਜ਼ ਕੈਪਟਨ ਵਜ਼ਾਰਤ ਨੇ ਬਠਿੰਡਾ ਦੇ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੇ ਸਾਰੇ ਚਾਰੇ ਯੂਨਿਟਾਂ ઠਅਤੇ ਰੋਪੜ ਦੇ ਗੁਰੂ ਗੋਬਿੰਦ ਸਿੰਘ ਥਰਮਲ ਪਲਾਂਟ ਦੇ ਦੋ ਯੂਨਿਟਾਂ ਨੂੰ ਪਹਿਲੀ ਜਨਵਰੀ 2018 ਤੋਂ ਬੰਦ ਕਰਨ ਦਾ ਫੈਸਲਾ ਕੀਤਾ …

Read More »

ਨਗਰ ਨਿਗਮ : ਪੰਜਾਬ ‘ਚ ਡੰਡੇ ਦੇ ਜ਼ੋਰ ‘ਤੇ ਜਿੱਤੀ ਕਾਂਗਰਸ

ਵਿਧਾਨ ਸਭਾ ਚੋਣਾਂ : ਗੁਜਰਾਤ ‘ਚ ਬੜੀ ਔਖੀ ਜਿੱਤੀ ਭਾਜਪਾ ਚੰਡੀਗੜ੍ਹ : ਇਕ ਪਾਸੇ ਪੰਜਾਬ ‘ਚ ਨਗਰ ਨਿਗਮਾਂ ਸਮੇਤ ਨਗਰ ਕੌਂਸਲ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ‘ਚ ਕਾਂਗਰਸ ਨੇ ਪੂਰੇ ਸਰਕਾਰੀ ਦਮ ਨਾਲ ਜਿੱਤ ਹਾਸਲ ਕਰ ਲਈ ਹੈ। ‘ਆਪ’ ਸਾਫ਼, ਅਕਾਲੀ ਨੁੱਕਰੇ ਤੇ ਭਾਜਪਾ ਵੀ ਗੁਆਚੀ। ਦੂਜੇ ਪਾਸੇ ਗੁਜਰਾਤ ਵਿਚ …

Read More »

2ਜੀ ਸਕੈਮ ਦੇ ਸਾਰੇ ਮੁਲਜ਼ਮ ਬਰੀ, ਕਾਂਗਰਸ ਨੂੰ ਮਿਲੀ ਰਾਹਤ

ਡਾ. ਮਨਮੋਹਨ ਸਿੰਘ ਨੇ ਕਿਹਾ, ਅਦਾਲਤ ਨੇ ਦੁੱਧ ਦਾ ਦੁੱਧਤੇ ਪਾਣੀ ਦਾ ਪਾਣੀ ਕੀਤਾ ਨਵੀ ਦਿੱਲੀ/ਬਿਊਰੋ ਨਿਊਜ਼ ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਨੇ ਵੀਰਵਾਰ ਨੂੰ ਕਰੋੜਾਂ ਰੁਪਏ ਦੇ 2ਜੀ ਸਕੈਮ ਦੇ ਸਾਰੇ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਹੈ। ਸਾਬਕਾ ਟੈਲੀਕਾਮ ਮੰਤਰੀ ਏ ਰਾਜਾ, ਡੀਐਮਕੇ ਲੀਡਰ ਕਨੀਮੋਝੀ ਸਮੇਤ ਸਾਰੇ ਮੁਲਜ਼ਮਾਂ ਨੂੰ …

Read More »

ਦਿਆਲ ਸਿੰਘ ਕਾਲਜ ਦਾ ਨਹੀਂ ਬਦਲੇਗਾ ਨਾਂ

ਨਵੀਂ ਦਿੱਲੀ : ਦਿਆਲ ਸਿੰਘ ਕਾਲਜ ਦਾ ਨਾਂ ਹੁਣ ਨਹੀਂ ਬਦਲਿਆ ਜਾਵੇਗਾ। ਕਾਲਜ ਦਾ ਨਾਂ ਵੰਦੇ ਮਾਤਰਮ ਰੱਖਣ ਜਾ ਰਹੀ ਕੇਂਦਰ ਸਰਕਾਰ ਨੂੰ ਵਿਰੋਧਤਾ ਦਾ ਸਾਹਮਣਾ ਕਰਨਾ ਪਿਆ ਤੇ ਹੁਣ ਉਸ ਨੇ ਆਪਣੇ ਫੈਸਲੇ ਤੋਂ ਪੈਰ ਪਿਛਾਂਹ ਖਿੱਚ ਲਏ।ਮਨੁੱਖੀ ਵਸੀਲੇ ਵਿਕਾਸ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਿਹਾ ਕਿ ਇਥੋਂ ਦੇ ਇਕ …

Read More »

ਸ਼ਿਵ ਸੈਨਾ ਤੋਂ ਬਾਅਦ ਅਕਾਲੀ ਦਲ ਨੇ ਵੀ ਭਾਜਪਾ ਨੂੰ ਦਿਖਾਈਆਂ ਅੱਖਾਂ

ਨਰੇਸ਼ ਗੁਜਰਾਲ ਦੇ ਮੋਢੇ ‘ਤੇ ਰੱਖ ਕੇ ਬਾਦਲ ਦਲ ਨੇ ਦਾਗਿਆ ਤੀਰ ਭਾਈਵਾਲਾਂ ਦੇ ਸਾਥ ਬਿਨਾ 2019 ‘ਚ ਭਾਜਪਾ ਲਈ ਜਿੱਤਣਾ ਅਸੰਭਵ ਜਲੰਧਰ : ਗੁਜਰਾਤ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦੀ ઠਖਰਾਬ ਕਾਰਗੁਜ਼ਾਰੀ ਦੀ ਖਬਰ ਆਉਂਦਿਆਂ ਹੀ ਭਾਰਤੀ ਜਨਤਾ ਪਾਰਟੀ ਦਾ ਸਭ ਤੋਂ ਪੁਰਾਣਾ ਅਤੇ ਦੂਜਾ ਵੱਡਾ ਸਹਿਯੋਗੀ ਸ਼੍ਰੋਮਣੀ ਅਕਾਲੀ …

Read More »

ਨਛੱਤਰ ਦੇ ਨਾਵਲ ‘ਸਲੋਅ ਡਾਊਨ’ ਨੂੰ ਸਾਹਿਤ ਅਕਾਦਮੀ ਪੁਰਸਕਾਰ

ਨਵੀਂ ਦਿੱਲੀ/ਬਿਊਰੋ ਨਿਊਜ਼ ਪੰਜਾਬੀ ਦੇ ਨਾਵਲਕਾਰ ਨਛੱਤਰ ਦੇ ਨਾਵਲ ‘ਸਲੋਅ ਡਾਊਨ’ ਨੂੰ ਭਾਰਤੀ ਸਾਹਿਤ ਅਕਾਦਮੀ ਦੇ ਇਨਾਮ ਲਈ ਚੋਣ ਕੀਤੀ ਗਈ ਹੈ। ਸਾਹਿਤ ਅਕਾਦਮੀ ਵੱਲੋਂ ਜਿੰਦਰ ਦੀ ਪੰਜਾਬੀ ਵਿੱਚ ਅਨੁਵਾਦ ਕੀਤੀ ਗਈ ਕਿਤਾਬ ‘ਰਾਮ ਦਰਸ਼ ਮਿਸ਼ਰ ਦੀਆਂ ਚੋਣਵੀਆਂ ਕਹਾਣੀਆਂ’ ਦੀ ਵੀ ਇਨਾਮ ਲਈ ਚੋਣ ਕੀਤੀ ਗਈ ਹੈ। ਦੇਸ਼ ਦੀਆਂ 24 …

Read More »

ਮੇਰਾ ਅਦਾਲਤਨਾਮਾ-3

ਬੋਲ ਬਾਵਾ ਬੋਲ ਤੂੰ ਘਰ ਜਾ ਕੇ ਕੀ ਕਰਨਾ ਹੁੰਦਾ ਨਿੰਦਰ ਘੁਗਿਆਣਵੀ 94174-21700 ਇਕ ਦਿਨ ਸ਼ਾਮਾਂ ਨੂੰ ਕਚਹਿਰੀ ਤੋਂ ਕੋਠੀ ਪਰਤੇ ਸਾਂ, ਮੈਂ ਮਿਸਲਾਂ ਵਾਲਾ ਅਟੈਚੀ ਕਮਰੇ ‘ਚ ਰੱਖਣ ਲੱਗਿਆ ਤਾਂ ਬੀਬੀ ਬੋਲੀ, ”ਅੱਜ ਆਪਣੀ ਕੋਠੀ ਅੱਗਿਉਂ ਦੀ ਇਕ ਕਾਰ ਨੇ ਕਈ ਗੇੜੇ ਕੱਢੇ, ਉਸ ਵਿਚ ਚਾਰ-ਪੰਜ ਲੋਕ ਬੈਠੇ ਦਿਖਦੇ …

Read More »

ਹਾਈ ਰਿਸਕ ਡਰਾਈਵਰ ਅਤੇ ਕਾਰ ਇੰਸ਼ੋਰੈਂਸ

ਚਰਨ ਸਿੰਘ ਰਾਏ416-400-9997 ਹਰ ਇਕ ਇੰਸੋਰੈਂਸ ਕੰਪਨੀ ਹਰ ਵਿਅਕਤੀ ਦਾ ਡਰਾਈਵਿੰਗ ਰਿਕਾਰਡ ਦੇਖਕੇ ਇਹ ਅੰਦਾਜ਼ਾ ਲਗਾਉਂਦੀ ਹੈ ਕਿ ਇਸ ਵਿਅਕਤੀ ਨੂੰ ਇੰਸੋਰੈਂਸ ਦੇਣ ਤੇ ਕਲੇਮ ਆਉਣ ਦੇ ਕਿੰਨੇ ਕੁ ਚਾਂਸ ਹਨ। ਜੇ ਤੁਹਾਡੀਆਂ ਕਈ ਟਿਕਟਾਂ ਹਨ, ਕਈ ਐਕਸੀਡੈਂਟ ਹਨ ਤਾਂ ਇੰਸੋਰੈਂਸ ਕੰਪਨੀ ਫੈਸਲਾ ਲੈ ਸਕਦੀ ਹੈ ਕਿ ਇਸ ਵਿਅਕਤੀ ਨੂੰ …

Read More »

ਟੈਕਸ ਰਿਟਰਨ ਭਰ ਕੇ ਰਿਕਾਰਡ ਕਿੰਨੇ ਸਮੇਂ ਵਾਸਤੇ ਰੱਖਣਾ ਪੈਂਦਾ ਹੈ?

ਰੁਪਿੰਦਰ (ਰੀਆ) ਦਿਓਲ ਸੀਜੀਏ, ਸੀਪੀਏ 2130 ਨਾਰਥ ਪਾਰਕ ਡਰਾਈਵ ਯੂਨਿਟ 245 ਬਰੈਂਪਟਨ, ਨਾਰਥ ਪਾਰਕ ਅਤੇ ਟਾਰਬਰਾਮ ਰੋਡ ਨਾਰਥ ਪਾਰਕ416-300-2359 ਪ੍ਰਸਨਲ ਟੈਕਸ ਰਿਟਰਨ ਭਰਨ ਦਾ ਸਮਾਂ ਹੁਣ ਫਿਰ ਆ ਗਿਆ ਹੈ, ਪਰ ਰਿਟਰਨ ਭਰਕੇ ਹੀ ਕੰਮ ਨਹੀਂ ਮੁੱਕ ਜਾਂਦਾ ਅਤੇ ਇਸਦਾ ਸਾਰਾ ਰਿਕਾਰਡ ਵੀ 6 ਸਾਲ ਤੱਕ ਰੱਖਣਾ ਪੈਂਦਾ ਹੈ। ਜਦੋਂ …

Read More »