ਨਸ਼ਾ ਤਸਕਰੀ ਨਾਲ ਸਬੰਧਤ ਹੈ ਮਾਮਲਾ ਨਵੀਂ ਦਿੱਲੀ : ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਤੇ ‘ਆਪ’ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਸੁਪਰੀਮ ਕੋਰਟ ਨੇ ਰਾਹਤ ਦਿੱਤੀ ਹੈ ਤੇ ਫਾਜ਼ਿਲਕਾ ਅਦਾਲਤ ਵੱਲੋਂ 2015 ਦੇ ਨਸ਼ਾ ਤਸਕਰੀ ਨਾਲ ਸਬੰਧਤ ਕੇਸ ਵਿਚ ਜਾਰੀ ਕੀਤੇ ਸੰਮਨਾਂ ‘ਤੇ ਰੋਕ ਲਾ ਦਿੱਤੀ ਹੈ। …
Read More »Daily Archives: December 8, 2017
25 ਲੱਖ ਖਰਚ ਕੇ ਕੈਪਟਨ ਅਮਰਿੰਦਰ ਨੇ ਮੇਰੇ ਖਿਲਾਫ ਵਕੀਲ ਖੜ੍ਹਾ ਕੀਤਾ: ਖਹਿਰਾ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਡਰੱਗ ਕੇਸ ਵਿੱਚੋਂ ਸੁਪਰੀਮ ਕੋਰਟ ਤੋਂ ਰਾਹਤ ਮਿਲਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਹਮਲੇ ਤੇਜ਼ ਕਰਦਿਆਂ ਦੋਸ਼ ਲਾਇਆ ਕਿ ਉਨ੍ਹਾਂ 25 ਲੱਖ ਰੁਪਏ ਖਰਚ ਕਰਕੇ ਸੁਪਰੀਮ ਕੋਰਟ ਵਿੱਚ ਉਸ ਵਿਰੁੱਧ ਵਕੀਲ ਖੜ੍ਹਾ …
Read More »ਔਰਤਾਂ ‘ਤੇ ਅੱਤਿਆਚਾਰ ਕਰਨ ਦੇ ਮਾਮਲੇ ‘ਚ 24ਵੇਂ ਨੰਬਰ ‘ਤੇ ਹੈ ਪੰਜਾਬ
ਪੰਜਾਬ ‘ਚ ਤਿੰਨ ਸਾਲਾਂ ਤੋਂ ਘਟ ਰਹੀ ਹੈ ਜਬਰ-ਜ਼ਨਾਹ ਦੀ ਦਰ ਗੁਰਦਾਸਪੁਰ : ਬੇਸ਼ੱਕ ਪੰਜਾਬ ਵਿਚ ਆਏ ਦਿਨ ਬਲਾਤਕਾਰ ਅਤੇ ਔਰਤਾਂ ‘ਤੇ ਅੱਤਿਆਚਾਰ ਦੇ ਨਿੱਤ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ, ਜਿਸ ਕਾਰਨ ਔਰਤਾਂ ਦੀ ਸੁਰੱਖਿਆ ਦਾ ਮੁੱਦਾ ਗੰਭੀਰ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਪਰ ਜੇਕਰ ਪਿਛਲੇ ਤਿੰਨ ਸਾਲਾ …
Read More »62 ਸਾਲ ਦੀ ਉਮਰ ‘ਚ ਦਿੱਤਾ ਜੌੜੇ ਬੱਚਿਆਂ ਨੂੰ ਜਨਮ
ਗੁਰਵਿੰਦਰ ਕੌਰ ਪਹਿਲਾਂ ਵੀ ਹੈ ਤਿੰਨ ਧੀਆਂ ਦੀ ਮਾਂ ਮਾਨਸਾ/ਬਿਊਰੋ ਨਿਊਜ਼ : ਜ਼ਿਲ੍ਹਾ ਮਾਨਸਾ ਦੇ ਇੱਕ ਬਜ਼ੁਰਗ ਜੋੜੇ ਨੇ 62 ਸਾਲ ਦੀ ਉਮਰ ਵਿੱਚ ਦੋ ਜੌੜੇ ਬੱਚਿਆਂ ਨੂੰ ਜਨਮ ਦਿੱਤਾ ਹੈ, ઠਜਿਨ੍ਹਾਂ ਵਿੱਚ ਇੱਕ ਮੁੰਡਾ ਤੇ ਇੱਕ ਕੁੜੀ ਸ਼ਾਮਲ ਹੈ। 62 ਸਾਲ ਦੀ ਉਮਰ ਵਿੱਚ ਮਾਂ ਬਣੀ ਗੁਰਵਿੰਦਰ ਕੌਰ ਨੰਗਲ …
Read More »ਮੱਲਾਂਵਾਲਾ ਵਿੱਚ ਅਕਾਲੀਆਂ ਤੇ ਕਾਂਗਰਸੀਆਂ ਵਿਚਾਲੇ ਚੱਲੀਆਂ ਗੋਲੀਆਂ
ਫ਼ਿਰੋਜ਼ਪੁਰ : ਨਗਰ ਕੌਂਸਲ ਚੋਣਾਂ ਦੇ ਨਾਮਜ਼ਦਗੀ ਪੱਤਰ ਭਰਨ ਦੇ ਆਖ਼ਰੀ ਦਿਨ ਬੁੱਧਵਾਰ ਨੂੰ ਮੱਲਾਂਵਾਲਾ ਵਿੱਚ ਅਕਾਲੀ ਆਗੂਆਂ ਤੇ ਕਾਂਗਰਸੀਆਂ ਵਿਚਾਲੇ ਝੜਪ ਹੋ ਗਈ, ਜਿਸ ਦੌਰਾਨ ਦੋਵੇਂ ਪਾਸਿਓਂ ਇੱਟਾਂ-ਰੋੜਿਆਂ ਤੋਂ ਇਲਾਵਾ ਗੋਲੀਆਂ ਚੱਲੀਆਂ। ਇਸ ਦੌਰਾਨ ਕੁਝ ਵਿਅਕਤੀਆਂ ਨੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਮਿੰਨਾ ਤੇ ਗੁਰੂ ਹਰਸਹਾਏ ਤੋਂ …
Read More »ਛੋਟੇ ਕਾਰੋਬਾਰੀ ਅਦਾਰਿਆਂ ਲਈ ਸਰਕਾਰੀ ਸੇਵਾਵਾਂ ਨੂੰ ਮਜ਼ਬੂਤ ਕਰਨ ਬਾਰੇ ਸੋਨੀਆ ਸਿੱਧੂ ਨੇ ਕਮਲ ਖਹਿਰਾ ਨਾਲ ਮੰਚ ਕੀਤਾ ਸਾਂਝਾ
ਬਰੈਂਪਟਨ/ਬਿਊਰੋ ਨਿਊਜ਼ : ਕੈਨੇਡਾ ਦੀ ਸਰਕਾਰ ਛੋਟੇ ਕਾਰੋਬਾਰਾਂ ਨੂੰ ਮਹੱਤਤਾ ਨੂੰ ਭਲੀ-ਭਾਂਤ ਸਮਝਦੀ ਹੈ ਕਿਉਂਕਿ ਇਹ ਸਿੱਧੇ ਤੌਰ ‘ਤੇ ਸਾਡੀਆਂ ਕਮਿਊਨਿਟੀਆਂ ਦੇ ਵਿਕਾਸ ਅਤੇ ਦੇਸ਼ ਦੀ ਮੱਧ-ਸ਼੍ਰੇਣੀ ਲਈ ਨੌਕਰੀਆਂ ਪੈਦਾ ਕਰਨ ਵਿਚ ਮਹੱਤਵ-ਪੂਰਨ ਯੋਗਦਾਨ ਪਾਉਂਦੇ ਹਨ। ਬੀਤੇ ਦਿਨੀਂ ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਬਰੈਂਪਟਨ ਵੈੱਸਟ ਦੀ ਮੈਂਬਰ …
Read More »ਫੰਡ ਰੇਜਿੰਗ ਸਮਾਗਮ ‘ਇਕ ਸ਼ਾਮ ਰਮੇਸ਼ ਸੰਘਾ ਦੇ ਨਾਮ’ ਕਰਵਾਇਆ ਗਿਆ
ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਸੈਂਟਰ ਫੈਡਰਲ ਲਿਬਰਲ ਐਸੋਸੀਏਸ਼ਨ ਵਲੋਂ 1 ਦਸੰਬਰ ਦਿਨ ਸ਼ੁੱਕਰਵਾਰ ਨੂੰ ਸ਼ਾਮ 7:30 ਤੋਂ 9:30 ਵਜੇ ਤੱਕ, ਪ੍ਰਧਾਨ ਗੈਰੀ ਸਿੰਘ ਦੀ ਅਗਵਾਈ ਵਿੱਚ ‘ਇੱਕ ਸ਼ਾਮ ਰਮੇਸ਼ ਸੰਘਾ ਦੇ ਨਾਮ’ ਲਿਬਰਲ ਪਾਰਟੀ ਫੰਡਰੇਜਿੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਲਿਬਰਲ ਪਾਰਟੀ ਅਤੇ ਐਮ ਪੀ ਸੰਘਾ ਦੇ ਚਹੇਤਿਆਂ ਸਮੇਤ ਕਾਫੀ …
Read More »ਆਹਲੂਵਾਲੀਆ ਐਸੋਸੀਏਸ਼ਨ ਆਫ਼ ਨਾਰਥ ਅਮਰੀਕਾ ਨੇ ਆਪਣਾ ਸਲਾਨਾ ਸਮਾਗ਼ਮ ਮਨਾਇਆ
ਬਰੈਂਪਟਨ/ਝੰਡ : ‘ਆਹਲੂਵਾਲੀਆ ਐਸੋਸੀਏਸ਼ਨ ਆਫ਼ ਨਾਰਥ ਅਮਰੀਕਾ ਹਰ ਸਾਲ ਆਪਣੇ ਤਿੰਨ-ਚਾਰ ਸ਼ਾਨਦਾਰ ਯਾਦਗਾਰੀ ਸਮਾਗ਼ਮ ਕਰਕੇ ਬਰੈਂਪਟਨ ਵਿਚ ਚਰਚਾ ਵਿਚ ਰਹਿੰਦੀ ਹੈ। ਜੇਕਰ ਗਰਮੀਆਂ ਦੇ ਮਈ ਮਹੀਨੇ ਵਿਚ ਇਹ ਕਿਸੇ ਬੈਂਕੁਇਟ ਹਾਲ ਵਿਚ ਮਹਾਨ ਸਿੱਖ ਜਰਨੈਲ ਮਹਾਰਾਜਾ ਜੱਸਾ ਸਿੰਘ ਆਹਲੂਵਾਲੀਆ ਦਾ ਜਨਮ-ਦਿਹਾੜਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਉਂਦੀ ਹੈ ਤੇ ਜੁਲਾਈ …
Read More »ਓਨਟਾਰੀਓ ‘ਚ ਬੇਰੁਜ਼ਗਾਰੀ ਦੀ ਦਰ 5.5 ਹੋ ਜਾਣ ਤੇ ਇਸ ਦੇ ਮਹੱਤਵ ਬਾਰੇ ਸੋਨੀਆ ਸਿੱਧੂ ਦੀ ਟਿੱਪਣੀ
ਬਰੈਂਪਟਨ : ‘ਸਟੈਟਿਸਟਿਕਸ ਕੈਨੇਡਾ’ ਨੇ ਨਵੰਬਰ 2017 ਦਾ ‘ਲੇਬਰ ਫੋਰਸ ਸਰਵੇ’ ਦਸੰਬਰ ਦੇ ਪਹਿਲੇ ਹਫ਼ਤੇ ਵਿਚ ਰਿਲੀਜ਼ ਕੀਤਾ ਹੈ ਅਤੇ ਇਸ ਵਿਚ ਦੇਸ਼ ਦੇ ਮਜ਼ਬੂਤ ਹੋ ਰਹੇ ਅਰਥਚਾਰੇ ਦੀ ਖ਼ੁਸ਼ੀ ਵਾਲੀ ਖ਼ਬਰ ਆਈ ਹੈ। ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਇਸ ਅਰਸੇ ਦੌਰਾਨ ਦੇਸ਼ ਵਿਚ ਨਵੀਆਂ ਨੌਕਰੀਆਂ ਪੈਦਾ …
Read More »ਸੋਨੀਆ ਸਿੱਧੂ ਵਲੋਂ ‘ਲਿਵ ਇਨ ਕੇਅਰ ਗਿਵਰ’ ਪ੍ਰੋਗਰਾਮ ਦੇ ਬੈਕਲਾਗ ‘ਚ ਕਟੌਤੀ ਦਾ ਸਵਾਗਤ
ਬਰੈਂਪਟਨ/ ਬਿਊਰੋ ਨਿਊਜ਼ : ਬਰੈਂਪਟਨ ਸਾਊਥ ਤੋਂ ਸੰਸਦ ਮੈਂਬਰ ਸੋਨੀਆ ਸਿੱਧੂ ਨੇ ‘ਕੇਅਰ ਗਿਵਰਸ’ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਜਲਦ ਤੋਂ ਜਲਦ ਮਿਲਾਉਣ ਲਈ ਅਹਿਮਦ ਹੁਸੈਨ, ਇਮੀਗਰੇਸ਼ਨ, ਰਫਿਊਜੀ ਅਤੇ ਸਿਟੀਜਨਸ਼ਿਪ ਮੰਤਰੀ ਵਲੋਂ ਕੀਤੇ ਗਏ ਯਤਨਾਂ ਅਤੇ ਨਵੇਂ ਕਦਮਾਂ ਬਾਰੇ ਦੱਸਿਆ। ਉਨ੍ਹਾਂ ਨੇ ਕਿਹਾ ਕਿ ‘ਲਿਵ ਇਨ ਕੇਅਰ ਗਿਵਰ ਪ੍ਰੋਗਰਾਮ’ (ਐਲ.ਸੀ.ਪੀ.) …
Read More »