Breaking News
Home / 2017 / June (page 43)

Monthly Archives: June 2017

ਅਮਰੀਕਾ ‘ਚ ਪੀਐੱਚਡੀ ਕਰਨ ਵਾਲੇ ਭਾਰਤੀਆਂ ਨੂੰ ਰਾਹਤ

ਐੱਚ-1 ਬੀ ਵੀਜ਼ੇ ਨਾਲ ਸਬੰਧਤ ਸੋਧ ਮਤਾ ਸੰਸਦ ‘ਚ ਪੇਸ਼ ਵਾਸ਼ਿੰਗਟਨ : ਅਮਰੀਕੀ ਸੰਸਦ ਦੀ ਪ੍ਰਤੀਨਿਧ ਸਭਾ ਵਿਚ ਸੋਧ ਦੇ ਨਾਲ ਐੱਚ-1 ਬੀ ਵੀਜ਼ੇ ਨਾਲ ਸਬੰਧਤ ਬਿੱਲ ਫਿਰ ਤੋਂ ਪੇਸ਼ ਕੀਤਾ ਗਿਆ ਹੈ। ਇਸ ਸੋਧ ਬਿੱਲ ਵਿਚ ਵਿਗਿਆਨ, ਤਕਨੀਕੀ, ਇੰਜੀਨੀਅਰਿੰਗ ਅਤੇ ਗਣਿਤ ਵਿਸ਼ਿਆਂ ‘ਚ ਖੋਜ (ਪੀਐੱਚਡੀ) ਕਰਨ ਵਾਲੇ ਵਿਦਿਆਰਥੀਆਂ ਨੂੰ …

Read More »

ਭਾਰਤ ਤੇ ਜਰਮਨੀ ਵਲੋਂ ਅੱਤਵਾਦ ਨਾਲ ਸਿੱਝਣ ਦਾ ਤਹੱਈਆ

ਅੱਤਵਾਦ ਆਉਣ ਵਾਲੀਆਂ ਪੀੜ੍ਹੀਆਂ ਲਈ ਵੱਡੀ ਸਮੱਸਿਆ : ਨਰਿੰਦਰ ਮੋਦੀ ਬਰਲਿਨ : ਭਾਰਤ ਤੇ ਜਰਮਨੀ ਨੇ ਅੱਤਵਾਦ ਨੂੰ ਹੱਲਾਸ਼ੇਰੀ, ਹਮਾਇਤ ਤੇ ਵਿੱਤੀ ਇਮਦਾਦ ਦੇਣ ਵਾਲਿਆਂ ਖ਼ਿਲਾਫ਼ ‘ਤਕੜੇ ਹੋ ਕੇ ਸਿੱਝਣ’ ਦਾ ਤਹੱਈਆ ਕੀਤਾ ਹੈ। ਦੋਵਾਂ ਮੁਲਕਾਂ ਨੇ ਸਾਇਬਰ ਪਾਲਿਸੀ, ਹੁਨਰ ਵਿਕਾਸ, ਡਿਜੀਟਲਾਈਜ਼ੇਸ਼ਨ, ਰੇਲਵੇ ਸੁਰੱਖਿਆ ਤੇ ਵੋਕੇਸ਼ਨਲ ਟਰੇਨਿੰਗ ਸਮੇਤ ਕੁੱਲ 12 …

Read More »

ਮੋਦੀ ਵੱਲੋਂ ਪ੍ਰਿਅੰਕਾ ਚੋਪੜਾ ਨਾਲ ਮੁਲਾਕਾਤ

ਬਰਲਿਨ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਰਲਿਨ ਵਿੱਚ ਦੁਵੱਲੀ ਗੱਲਬਾਤ ਤੇ ਮੀਟਿੰਗਾਂ ਦੇ ਆਪਣੇ ਰੁਝੇਵਿਆਂ ਭਰੇ ਪ੍ਰੋਗਰਾਮ ਵਿਚੋਂ ਸਮਾਂ ਕੱਢਦਿਆਂ ਭਾਰਤੀ ਫ਼ਿਲਮ ਅਦਾਕਾਰ ਪ੍ਰਿਅੰਕਾ ਚੋਪੜਾ ਨਾਲ ਮੁਲਾਕਾਤ ਕੀਤੀ। ਬੌਲੀਵੁੱਡ ਕਮ ਹੌਲੀਵੁੱਡ ਦੀ ਇਹ ਅਦਾਕਾਰਾ ਅੱਜ ਕੱਲ੍ਹ ਆਪਣੀ ਨਵੀਂ ਫ਼ਿਲਮ ‘ਬੇਅਵਾਚ’ ਦੀ ਵਿਸ਼ੇਸ਼ ਪ੍ਰਮੋਸ਼ਨ ਲਈ ਸ਼ਹਿਰ ਵਿੱਚ ਮੌਜੂਦ ਹੈ। ਅਦਾਕਾਰ ਨੇ …

Read More »

ਭਾਰਤ ਤੇ ਸਪੇਨ ‘ਚ ਹੋਏ 7 ਸਮਝੌਤੇ

ਮੈਡਰਿਡ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸਪੇਨ ਦੇ ਰਾਸ਼ਟਰਪਤੀ ਮਾਰੀਆਨੋ ਰਜੋਏ ਨੇ ਅੱਤਵਾਦ ਖ਼ਿਲਾਫ਼ ਇਕੱਠਿਆਂ ਲੜਾਈ ਲੜਨ ਦੀ ਪ੍ਰਤੀਬੱਧਤਾ ਜਤਾਈ ਹੈ। ਆਪਣੀ ਚਾਰ ਦੇਸ਼ਾਂ ਦੀ ਯਾਤਰਾ ਦੇ ਦੂਸਰੇ ਪੜਾਅ ਤਹਿਤ ਸਪੇਨ ਪਹੁੰਚੇ ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਰਜੋਏ ਨਾਲ ਮੁਲਾਕਾਤ ਕੀਤੀ, ਜਿਸ ਵਿਚ ਉਨ੍ਹਾਂ ਦੁਵੱਲੇ, ਖੇਤਰੀ ਤੇ ਸਾਂਝੇ ਹਿੱਤਾਂ …

Read More »

ਦਿਸ਼ਾ ਵਲੋਂ ਦੂਜੀ ਇੰਟਰਨੈਸ਼ਨਲ ਵੋਮੈਨ ਕਾਨਫਰੰਸ ਬਰੈਂਪਟਨ ‘ਚ

ਡਾ. ਜੀਨ ਅਗਸਟੀਨ ਅਤੇ ਡਾ. ਅਰੁਣ ਮੁਖਰਜੀ ਕਾਨਫਰੰਸ ਦੇ ਉਦਾਘਟਨੀ ਸਮਾਰੋਹ ‘ਚ ਪੁੱਜਣਗੇ ਬਰੈਂਪਟਨ/ਬਿਊਰੋ ਨਿਊਜ਼ ਦਿਸ਼ਾ ਵਲੋਂ ਕਰਵਾਈ ਜਾ ਰਹੀ ਦੂਜੀ ਇੰਟਰਨੈਸ਼ਨਲ ਵੋਮੈਨ ਕਾਨਫਰੰਸ ਦੀ ਤਿਆਰੀ ਦੀ ਮੀਟਿੰਗ ਬਰੈਂਪਟਨ ‘ਚ ਸਥਿਤ ਐਮ ਪੀ ਪੀ ਜਗਮੀਤ ਸਿੰਘ ਦੇ ਆਫਿਸ ‘ਚ 28 ਮਈ ਨੂੰ ਹੋਈ। ਇਸ ਵਿਚ ਬਹੁਤ ਸਾਰੀਆਂ ਸਾਹਿਤਕ ਅਤੇ ਕਲਾ …

Read More »

ਗੁਰਦੁਆਰਾ ਸੰਤ ਸਾਗਰ ਚਾਹ ਵਾਲੇ ਜੌਹਲਾਂ ਦੇ ਮੁਖੀ ਕਰਮ ਸਿੰਘ ਦੇ ਚੋਲਾ ਤਿਆਗਣ ਤੋਂ ਬਾਅਦ ਬਾਬਾ ਸੁਮੇਰ ਸਿੰਘ ਮੁਖੀ ਚੁਣੇ

ਰਸੂਲਪੁਰ ਵਾਸੀ ਭਾਈ ਚਰਨਜੀਤ ਸਿੰਘ (ਪੋਤਰਾ ਸੰਤ ਬਾਬਾ ਕਰਮ ਸਿੰਘ) ਨੇ ਦੱਸਿਆ ਕਿ ਗੁਰਦੁਆਰਾ ਦਵ਀ਿ ਸਾਹਿਬ ਪਾਉਟਾ ਸਾਹਿਬ ਹਿਮਾਚਲ ਪ੍ਰਦੇਸ਼ ਵਿਖੇ ਪ੍ਰਬੰਧਕਾਂ ਤੇ ਇਲਾਕੇ ਦੀ ਸੰਗਤ ਵੱਲੋ ਸੰਤ ਬਾਬਾ ਕਰਮ ਸਿੰਘ ਜੌਹਲਾਂ ਵਾਲਿਆਂ ਦੇ ਸੱਚਖੰਡ ਗਮਨ ਕਰਨ ਉਪਰੰਤ ਬਾਬਾ ਸੁਮੇਰ ਸਿੰਘ ਨੂੰ ਗੁਰਦੁਆਰਾ ਦੜੀ ਸਾਹਿਬ ਦੇ ਸਰਪ੍ਰਸਤ ਚੁਣਿਆ ਗਿਆ। ਉਨ੍ਹਾਂ …

Read More »

ਮਾਊਨਟੇਨਐਸ਼ ਸੀਨੀਅਰਜ਼ ਕਲੱਬ ਨੇ ਮਦਰਜ਼ ਡੇ ਮਨਾਇਆ

ਬਰੈਂਪਟਨ /ਬਿਊਰੋ ਨਿਊਜ਼ : ਇਥੋਂ ਦੇ ਸੀਨੀਅਰਜ਼ ਦੀ ਕੱਲਬ ਮਾਊਟੇਨਐਸ਼ ਵਲੋਂ ਮਦਰਜ਼ ਡੇ ਅਤੇ ਆਪਣੇ ਕੁਝ ਮੈਂਬਰਾਂ ਦੇ ਜਨਮ ਦਿਨ ਮਨਾਏ ਗਏ ਜਿਨ੍ਹਾਂ ਵਿੱਚ ਸੂਬੇਦਾਰ ਭਾਗ ਸਿੰਘ ਦੇ 95 ਜਨਮ ਦਿਨ ਉਪਰ ਉਨ੍ਹਾਂ ਨੂੰ ਕਲੱਬ ਦੇ ਮੈਂਬਰਾਂ ਵਲੋਂ ਵਧਾਈ ਪੇਸ਼ ਕੀਤੀ ਗਈ। ਇਸ ਬਦਲੇ ਸੂਬੇਦਾਰ ਹੁਰਾਂ ਵਲੋਂ ਸਾਰਿਆਂ ਦਾ ਧੰਨਵਾਦ …

Read More »

ਜ਼ਹਿਰ,-ਮੁਕਤ ਖੇਤੀ ਦੀ ਅਲਖ ਜਗਾ ਰਹੀ ਸ਼੍ਰੋਮਣੀ ਕਮੇਟੀ

ਗੁਰਦੁਆਰਾ ਸਤਲਾਣੀ ਸਾਹਿਬ ਦੀ 13 ਏਕੜ ਜ਼ਮੀਨ ‘ਚ ਤਿਆਰ ਜੈਵਿਕ ਸਬਜ਼ੀਆਂ ਭੇਜੀਆਂ ਜਾਂਦੀਆਂ ਹਨ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਲਈ ਅੰਮ੍ਰਿਤਸਰ : ਜ਼ੁਲਮ ਖਿਲਾਫ ਸੰਘਰਸ਼ ਵਿੱਢਣ ਤੋਂ ਇਲਾਵਾ ਮਨੁੱਖਤਾ ਦੀ ਭਲਾਈ ਤੇ ਸਾਂਝੀਵਾਲਤਾ ਦਾ ਸੁਨੇਹਾ ਦੇਣ ਵਾਲੇ ਸਿੱਖ ਧਰਮ ਦੀ ਸੰਸਾਰ ਵਿਚ ਵੱਖਰੀ ਪਹਿਚਾਣ ਹੈ। ਹੁਣ ਜਦਕਿ ਸਾਡਾ ਵਾਤਾਵਰਨ ਪਲੀਤ …

Read More »

ਪੰਜਾਬ ਦੇ ਜਲਸੰਕਟਪ੍ਰਤੀ ਗੰਭੀਰਹੋਣਪੰਜਾਬੀ

ਪੰਜਾਂ ਦਰਿਆਵਾਂ ਦੇ ਰਾਖੇ ਕਹਾਉਣਵਾਲੇ ਪੰਜਾਬੀਆਂ ਦੀਪਾਣੀ ਪੱਖੋਂ ਸਥਿਤੀਦਿਨੋਂ-ਦਿਨ ਗੰਭੀਰ ਹੁੰਦੀ ਜਾ ਰਹੀ ਹੈ। ਜੇਕਰਸਰਕਾਰ ਤੇ ਲੋਕ ਇਸ ਸਬੰਧੀ ਗੰਭੀਰਨਾ ਹੋਏ ਤਾਂ ਇਕ ਦਿਨ ਅਜਿਹਾ ਵੀ ਆ ਸਕਦਾ ਹੈ ਜਦੋਂ ਪੰਜਾਂ ਦਰਿਆਵਾਂ ਦੇ ਰਾਖੇ ਪੰਜਾਬੀਆਂ ਨੂੰ ਪਾਣੀ ਤੋਂ ਹੱਥ ਧੋਣੇ ਪੈਸਕਦੇ ਹਨ।ਪਾਣੀਦੀ ਹੋ ਰਹੀਬੇਲੋੜੀਵਰਤੋਂ ਕਾਰਨਹਰਸਾਲਪੰਜਾਬਵਿਚਧਰਤੀਹੇਠਲਾਪਾਣੀਲਗਭਗ 50 ਤੋਂ 55 ਸੈਂਟੀਮੀਟਰ ਡੂੰਘਾ …

Read More »

ਚੋਣ ਜਿੱਤਾਂ ਦੇ ਬਾਵਜੂਦ ਹਰ ਫ਼ਰੰਟ ‘ਤੇ ਫ਼ੇਲ੍ਹ ਮੋਦੀ ਸ਼ਾਸਨ

ਗੁਰਮੀਤ ਸਿੰਘ ਪਲਾਹੀ ਮੋਦੀ ਸ਼ਾਸਨ ਦੇ ਤਿੰਨ ਸਾਲ ਲੰਘ ਗਏ ਹਨ। ਪੰਜ ਸਾਲਾਂ ਵਿੱਚੋਂ ਤਿੰਨ ਸਾਲ ਗੁਜ਼ਰ ਜਾਣੇ ਕੋਈ ਛੋਟਾ ਸਮਾਂ ਨਹੀਂ ਹੁੰਦਾ। ਇਹਨਾਂ ਵਰ੍ਹਿਆਂ ਵਿੱਚ ਮੋਦੀ ਦੀ ਅਗਵਾਈ ‘ਚ ਭਾਜਪਾ ਨੇ ਸਿਆਸੀ ਪੱਧਰ ‘ਤੇ ਕਈ ਸੂਬਿਆਂ ‘ਚ ਤਾਕਤ ਹਥਿਆਈ ਹੈ, ਪਰ ਸਮਾਜਿਕ ਯੋਜਨਾਵਾਂ ਲਾਗੂ ਕਰਨ ਦੇ ਮੋਰਚੇ ‘ਤੇ ਐੱਨ …

Read More »