ਜਗਮੀਤਚੋਣ ਜਿੱਤੇ ਤਾਂ ਕੈਨੇਡਾ ਦੇ ਇਤਿਹਾਸ ‘ਚ ਪਹਿਲੀਵਾਰਹੋਵੇਗਾ ਕਿ ਸਿੱਖ ਕਿਸੇ ਨੈਸ਼ਨਲਪਾਰਟੀਦੀਅਗਵਾਈਕਰੇਗਾ ਟੋਰਾਂਟੋ/ਬਿਊਰੋ ਨਿਊਜ਼ : ਬਰੈਂਪਟਨਈਸਟ ਤੋਂ ਐਨਡੀਪੀ ਦੇ ਐਮਪੀਪੀਅਤੇ ਓਨਟਾਰੀਓਅਸੈਂਬਲੀ ਵਿੱਚ ਐਨਡੀਪੀ ਦੇ ਡਿਪਟੀਲੀਡਰ, ਜਗਮੀਤ ਸਿੰਘ ਨੇ ਐਨਡੀਪੀ ਦੇ ਫੈਡਰਲਲੀਡਰਦੀਚੋਣਲੜਣਦਾਐਲਾਨਕਰ ਦਿੱਤਾ ਹੈ। ਉਨ੍ਹਾਂ 15 ਮਈ ਨੂੰ ਬਰੈਂਪਟਨ ਦੇ ਬੰਬੇ ਪੈਲੇਸਵਿਖੇ ਇਸ ਸੰਬੰਧ ਵਿੱਚ ਬਾਕਾਇਦਾ ਤੌਰ ‘ਤੇ ਐਲਾਨਕੀਤਾ। ਇਹ ਉਹੋ …
Read More »Daily Archives: May 19, 2017
24 ਸਾਲਦੀ ਉਮਰ ਤੱਕ ਸਭ ਨੂੰ ਮੁਫ਼ਤ ਦਵਾਈਆਂ
ਓਨਟਾਰੀਓ ਦਾ ਬਜਟ ਹੋਇਆ ਪਾਸ ਟੋਰਾਂਟੋ/ਬਿਊਰੋ ਨਿਊਜ਼ : 2017 ਵਿਚਓਨਟਾਰੀਓ ਨੂੰ ਆਰਥਿਕ ਤੌਰ ‘ਤੇ ਮਜ਼ਬੂਤਕਰਨ ਦੇ ਉਦੇਸ਼ ਨਾਲਨਵੀਆਂ ਸੋਧਾਂ ਨਾਲਲਿਬਰਲਸਰਕਾਰ ਦੁਆਰਾ ਪੇਸ਼ਬਜਟਪਾਸਕਰ ਦਿੱਤਾ ਗਿਆ। ਇਸਦੇ ਨਾਲ ਹੀ ਸਰਕਾਰ ਨੇ ਹੈਲਥਕੇਅਰਅਤੇ ਸਿੱਖਿਆ ਦੇ ਖੇਤਰਵਿਚ ਚੰਗੇ ਨਿਵੇਸ਼ ਦੇ ਨਾਲ ਹੀ 24 ਸਾਲਦੀ ਉਮਰ ਤੱਕ ਸਾਰਿਆਂ ਨੂੰ ਮੁਫਤ ਦਵਾਈਆਂ ਦੇਣਅਤੇ 2019 ਵਿਚ ਬੱਚਿਆਂ …
Read More »ਕੈਨੇਡਾ ਦੇ ਇਨ੍ਹਾਂ ਖੇਤਰਾਂ ‘ਚ ਹੈ ਚਮੜੀ ਦੇ ਕੈਂਸਰਦਾਵਧੇਰੇ ਖਤਰਾ
ਟੋਰਾਂਟੋ :ਸਟੈਟੇਟਿਕਸਕੈਨੇਡਾ ਤੇ ਕੈਨੇਡਾਦੀਕੈਂਸਰਸੋਸਾਇਟੀ ਨੇ ਕੈਨੇਡੀਅਨਾਂ ਨੂੰ ਯੂ. ਵੀ. (ਅਲਟਰਾਵਾਇਲਟ) ਕਿਰਨਾਂ ਤੋਂ ਬਚਣਦੀਸਲਾਹਦਿੱਤੀ ਹੈ ਅਤੇ ਅਜਿਹੇ ਖੇਤਰਾਂ ਦੀ ਸੂਚੀ ਜਾਰੀਕੀਤੀ ਹੈ, ਜਿੱਥੇ ਇਨ੍ਹਾਂ ਕਿਰਨਾਂ ਦੇ ਜ਼ਿਆਦਾਪੈਣਕਾਰਨਚਮੜੀਦਾਕੈਂਸਰਹੋਣਦਾਖਤਰਾ ਹੁੰਦਾ ਹੈ। ਇਸ ਸੂਚੀ ਮੁਤਾਬਕਟੋਰਾਂਟੋ ਵਿਚਚਮੜੀਦਾਕੈਂਸਰਹੋਣਦਾਖਤਰਾਮਾਂਟਰੀਅਲ ਤੋਂ 16 ਫੀਸਦੀਵਧੇਰੇ ਹੈ। ਕੈਲਗਰੀ ਦੇ ਰਹਿਣਵਾਲੇ ਲੋਕਐਡਮਿੰਟਨਵਾਸੀਆਂ ਦੀਤੁਲਨਾਵਿਚ 38 ਫੀਸਦੀਵਧੇਰੇ ਇਸ ਖਤਰੇ ਦੇ ਅਧੀਨ ਹੁੰਦੇ ਨੇ। ਕੈਨੇਡਾਵਿਚਚਮੜੀ …
Read More »ਔਰਤ ਦੇ ਕਾਤਲ ਦੀ ਸੂਹ ਦੇਣ ਵਾਲੇ ਨੂੰ 50 ਹਜ਼ਾਰ ਡਾਲਰ ਦਾ ਇਨਾਮ
ਪੁਲਿਸ ਨੇ ਕੀਤਾਐਲਾਨ, ਗੋਲੀਬਾਰੀ ‘ਚ ਮਾਰੀ ਗਈ ਸੀ ਔਰਤ ਟੋਰਾਂਟੋ/ ਬਿਊਰੋ ਨਿਊਜ਼ :ਬੀਤੇ ਦਿਨੀਂ ਟੋਰਾਂਟੋ ‘ਚ ਮਿਸੀਸਾਗਾਵਾਸੀ ਇਕ ਗਰਭਵਤੀ ਔਰਤ ਦੀ ਗੋਲੀਮਾਰ ਕੇ ਹੋਈ ਹੱਤਿਆ ਦੇ ਮਾਮਲੇ ‘ਚ ਕਾਤਲਾਂ ਦੀਭਾਲ ‘ਚ ਪੁਲਿਸ ਨੇ ਇਕ ਵੱਡੀ ਮੁਹਿੰਮ ਛੇੜ ਦਿੱਤੀ ਹੈ। ਇਸ ਦੇ ਨਾਲ ਹੀ ਪੁਲਿਸ ਨੇ ਕਾਤਲਬਾਰੇ ਠੋਸਜਾਣਕਾਰੀਦੇਣਵਾਲੇ ਨੂੰ 50 ਹਜ਼ਾਰਡਾਲਰਦਾਇਨਾਮਦੇਣਦਾਵੀਐਲਾਨਕੀਤਾ …
Read More »ਲਾਲੂ ਤੇ ਚਿਦੰਬਰਮ ਨੂੰ ਆਮਦਨ ਕਰ ਵਿਭਾਗ ਨੇ ਪਾਇਆ ਘੇਰਾ
ਲਾਲੂ ਪ੍ਰਸਾਦ ਯਾਦਵ ਤੇ ਚਿਦੰਬਰਮ ਦੇ ਪੁੱਤਰ ਕਾਰਤੀ ਦੇ ਟਿਕਾਣਿਆਂ ‘ਤੇ ਸੀਬੀਆਈ ਦੇ ਛਾਪੇ ਨਵੀਂ ਦਿੱਲੀ/ਬਿਊਰੋ ਨਿਊਜ਼ ਰਾਸ਼ਟਰੀ ਜਨਤਾ ਦਲ ਮੁਖੀ ਲਾਲੂ ਪ੍ਰਸਾਦ ਯਾਦਵ ਦੇ ਟਿਕਾਣਿਆਂ ‘ਤੇ ਆਮਦਨ ਕਰ ਵਿਭਾਗ ਤੇ ਕਾਂਗਰਸੀ ਆਗੂ ਪੀ. ਚਿਦੰਬਰਮ ਦੇ ਪੁੱਤਰ ਕਾਰਤੀ ਚਿਦੰਬਰਮ ਦੇ ਟਿਕਾਣਿਆਂ ‘ਤੇ ਸੀਬੀਆਈ ਨੇ ਛਾਪੇ ਮਾਰੇ। ਆਮਦਨ ਕਰ ਵਿਭਾਗ ਨੇ …
Read More »ਬਦਲਾਖ਼ੋਰੀ ਬਣੀ ਭਾਜਪਾ ਦਾ ਡੀਐਨਏ: ਕਾਂਗਰਸ
ਨਵੀਂ ਦਿੱਲੀ: ਕਾਂਗਰਸ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ‘ਬਦਲਾਖ਼ੋਰੀ’ ਦੀ ਸਿਆਸਤ ਰਾਹੀਂ ਵਿਰੋਧੀ ਧਿਰ ਦੀ ਆਵਾਜ਼ ਨਹੀਂ ਦਬਾਈ ਜਾ ਸਕਦੀ। ਕਾਂਗਰਸੀ ਆਗੂ ਪੀ.ਚਿਦੰਬਰਮ ਅਤੇ ਆਰਜੇਡੀ ਮੁਖੀ ਲਾਲੂ ਪ੍ਰਸਾਦ ਯਾਦਵ ਦੇ ਟਿਕਾਣਿਆਂ ‘ਤੇ ਮਾਰੇ ਗਏ ਛਾਪਿਆਂ ਦਾ ਵਿਰੋਧ ਕਰਦਿਆਂ ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੂਰਜੇਵਾਲਾ ਨੇ ਕਿਹਾ, ”ਹਕੀਕਤ ਇਹ ਹੈ …
Read More »82 ਵਰ੍ਹਿਆਂ ਦੇ ਚੌਟਾਲਾ ਨੇ ਜੇਲ੍ਹ ‘ਚੋਂ ਪਾਸ ਕੀਤੀ 12ਵੀਂ
ਪਾਣੀਪਤ/ਬਿਊਰੋ ਨਿਊਜ਼ : ਤਿਹਾੜ ਜੇਲ੍ਹ ਵਿਚ ਬੰਦ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨੇ 82 ਵਰ੍ਹਿਆਂ ਦੀ ਉਮਰ ਵਿਚ 12ਵੀਂ ਦਾ ਇਮਤਿਹਾਨ ਫਸਟ ਡਵੀਜ਼ਨ ਵਿਚ ਪਾਸ ਕਰ ਲਿਆ ਹੈ। ਹੁਣ ਉਹਨਾਂ ਗਰੈਜੂਏਸ਼ਨ ਕਰਨ ਦੀ ਵੀ ਤਿਆਰੀ ਕਰ ਲਈ ਹੈ। ਓਮ ਪ੍ਰਕਾਸ਼ ਚੌਟਾਲਾ ਨੇ ਨੈਸ਼ਨਲ ਇੰਸਟੀਚਿਊਟ ਆਫ ਓਪਨ ਸਕੂਲਿੰਗ …
Read More »ਗੈਂਗਰੇਪ ‘ਤੇ ਕਿਰਨ ਬੇਦੀ ਨੇ ਟਿੱਪਣੀ ਕਰਦਿਆਂ ਕਿਹਾ
ਹੁਣ ਭਾਰਤ ਦਾ ਸਲੋਗਨ ‘ਬੇਟੀ ਬਚਾਓ, ਆਪਣੀ-ਆਪਣੀ’ ਹੋਣਾ ਚਾਹੀਦਾ ਨਵੀਂ ਦਿੱਲੀ/ਬਿਊਰੋ ਨਿਊਜ਼ : ਦੇਸ਼ ਵਿਚ ਲਗਾਤਾਰ ਵਧ ਰਹੀਆਂ ਗੈਂਗਰੇਪ ਦੀਆਂ ਘਟਨਾਵਾਂ ‘ਤੇ ਚਿੰਤਾ ਜ਼ਾਹਰ ਕਰਦਿਆਂ ਕਿਰਨ ਬੇਦੀ ਨੇ ਆਖਿਆ ਕਿ ਹੁਣ ਭਾਰਤ ਦਾ ਸਲੋਗਨ ‘ਬੇਟੀ ਬਚਾਓ, ਆਪਣੀ-ਆਪਣੀ’ ਹੋਣਾ ਚਾਹੀਦਾ ਹੈ। ਰੋਹਤਕ ਵਿਚ ਨਿਰਭੈ ਗੈਂਗਰੇਪ ਵਰਗੀ ਵਾਰਦਾਤ ਤੋਂ ਬਾਅਦ ਪਾਂਡੂਚੇਰੀ ਦੀ …
Read More »ਵੱਖਰੀ ਪਾਰਟੀ ਬਣਾਉਣ ਬਾਰੇ ਸੋਚਿਆ ਸੀ, ਭਾਜਪਾ ‘ਚ ਜਾਣ ਬਾਰੇ ਨਹੀਂ : ਕੈਪਟਨ ਅਮਰਿੰਦਰ ਸਿੰਘ
ਨਵੀਂ ਦਿੱਲੀ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਦੋ ਸਾਲ ਪਹਿਲਾਂ ਕਾਂਗਰਸ ਵਿਚ ਮਤਭੇਦਾਂ ਕਾਰਨ ਨਵੀਂ ਪਾਰਟੀ ਬਣਾਉਣ ਬਾਰੇ ਤਾਂ ਸੋਚਿਆ ਸੀ, ਪਰ ਕਦੇ ਭਾਜਪਾ ਵਿਚ ਸ਼ਾਮਲ ਹੋਣ ਦਾ ਖਿਆਲ ਉਨ੍ਹਾਂ ਦੇ ਦਿਲ ਵਿਚ ਨਹੀਂ ਆਇਆ। ਉਹਨਾਂ ਵਲੋਂ ਭਾਜਪਾ ਵਿਚ ਸ਼ਾਮਲ ਹੋਣ ਬਾਰੇ ਸੋਚੇ …
Read More »ਤਿੰਨ ਤਲਾਕ ਸਬੰਧੀ ਸੁਪਰੀਮ ਕੋਰਟ ‘ਚ ਸੁਣਵਾਈ ਹੋਈ ਪੂਰੀ
ਅਦਾਲਤ ਨੇ ਫੈਸਲਾ ਰੱਖਿਆ ਸੁਰੱਖਿਅਤ ਨਵੀਂ ਦਿੱਲੀ : ਤਿੰਨ ਤਲਾਕ ਸਬੰਧੀ ਸੁਪਰੀਮ ਕੋਰਟ ਵਿਚ 11 ਮਈ ਤੋਂ ਚੱਲ ਰਹੀ ਸੁਣਵਾਈ ਅੱਜ ਖ਼ਤਮ ਹੋ ਗਈ। ਸਾਰੇ ਪੱਖਾਂ ਨੂੰ ਸੁਣਨ ਤੋਂ ਬਾਅਦ ਅਦਾਲਤ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ਚੀਫ ਜਸਟਿਸ ਜੇ ਐਸ ਖੇਹਰ ਦੀ ਅਗਵਾਈ ਵਾਲੇ ਪੰਜ ਜੱਜਾਂ ਦੀ ਸੰਵਿਧਾਨਕ ਬੈਂਚ …
Read More »