Breaking News
Home / 2017 / May / 19 (page 5)

Daily Archives: May 19, 2017

ਲੇਬਰ ਪਾਰਟੀ ਨੇ ਕੀਤਾ ਵਾਅਦਾ

ਸੱਤਾ ‘ਚ ਆਏ ਤਾਂ ਸਾਕਾ ਨੀਲਾ ਤਾਰਾ ਵਿਚ ਬਰਤਾਨਵੀ ਭੂਮਿਕਾ ਬਾਰੇ ਕਰਾਵਾਂਗੇ ਜਾਂਚ ਲੰਦਨ/ਬਿਊਰੋ ਨਿਊਜ਼ ਬਰਤਾਨੀਆ ਵਿਚ 8 ਜੂਨ ਨੂੰ ਹੋਣ ਵਾਲੀਆਂ ਆਮ ਚੋਣਾਂ ਲਈ ਪ੍ਰਚਾਰ ਜ਼ੋਰਾਂ ‘ਤੇ ਹੈ ਅਤੇ ਲੇਬਰ ਪਾਰਟੀ ਨੇ ਐਲਾਨ ਕੀਤਾ ਹੈ ਕਿ ਜੇ ਉਹ ਸੱਤਾ ਵਿਚ ਆਈ ਤਾਂ ਸਾਕਾ ਨੀਲਾ ਤਾਰਾ ਵਿਚ ਬਰਤਾਨਵੀ ਸਰਕਾਰ ਦੀ …

Read More »

ਆਸਟਰੇਲੀਆ ‘ਚ ਈਸਾਈ ਸਕੂਲ ਨੇ ਸਿੱਖ ਦਸਤਾਰ ਦਾ ਪੱਖ ਲਿਆ

ਮੈਲਬੌਰਨ : ਯੂਨਾਈਟਿਡ ਸਿੱਖਸ ਅਤੇ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਕ੍ਰੇਗੀਬਰਨ ਨੇ ਮੈਲਬੌਰਨ ‘ਚ ਮਦਰ ਆਫ਼ ਗੌਡ ਕ੍ਰਿਸਚੀਅਨ ਸਕੂਲ ਦੇ ਪ੍ਰਿੰਸੀਪਲ ਅਤੇ ਇਕ ਟੀਚਰ ਨੂੰ ਦਸਤਾਰ ਦਾ ਸਨਮਾਨ ਕਰਨ ਦੇ ਲਈ ਸਨਮਾਨਿਤ ਕੀਤਾ। ਉਨ੍ਹਾਂ ਦੋਵੇਂ ਨੇ ਬੀਤੀ 24 ਮਾਰਚ ਨੂੰ ਸਕੂਲ ‘ਚ ਇਕ ਬੱਚੇ ਦੇ ਸਿਰ ‘ਤੇ ਬੰਨ੍ਹਿਆ ਪਟਕਾ ਖੁੱਲ੍ਹ …

Read More »

ਬ੍ਰਿਟੇਨ ਦੇ ਗੁਰਦੁਆਰਾ ਸਾਹਿਬ ‘ਚ ਮੰਤਰੀ ਵਲੋਂ ਸ਼ਰਾਬ ਬਾਰੇ ਗੱਲ ਕਰਨ ‘ਤੇ ਗੁੱਸੇ ‘ਚ ਆਈ ਸਿੱਖ ਬੀਬੀ

ਬਰਤਾਨੀਆ ਦੇ ਵਿਦੇਸ਼ ਮੰਤਰੀ ਨੇ ਮੰਗੀ ਸਿੱਖਾਂ ਤੋਂ ਮਾਫੀ ਲੰਡਨ/ਬਿਊਰੋ ਨਿਊਜ਼  : ਬ੍ਰਿਟੇਨ ਦੇ ਵਿਦੇਸ਼ ਮੰਤਰੀ ਬੌਰਿਸ ਜੌਹਨਸਨ ਨੂੰ ਚੋਣ ਪ੍ਰਚਾਰ ਦੌਰਾਨ ਇਕ ਸਿੱਖ ਬੀਬੀ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ। ਜੌਹਨਸਨ ਚੋਣ ਪ੍ਰਚਾਰ ਦੌਰਾਨ ਬ੍ਰੈਸਟਨ ਦੇ ਗੁਰਦੁਆਰਾ ਸਾਹਿਬ ਪਹੁੰਚੇ ਸਨ ਅਤੇ ਇਸ ਦੌਰਾਨ ਉਨ੍ਹਾਂ ਨੇ ਗੁਰਦੁਆਰੇ ਵਿਚ ਸ਼ਰਾਬ ‘ਤੇ …

Read More »

ਚੰਗਾ ਸੰਦੇਸ਼ਨਹੀਂ ਦੇ ਰਹੇ ਵਿਦੇਸ਼ਾਂ ‘ਚ ਗੁਰਦੁਆਰਿਆਂ ਅੰਦਰ ਸਿੱਖਾਂ ਦੇ ਟਕਰਾਅ

ਪਿਛਲੇ ਦਿਨੀਂ ਜਰਮਨੀ ਦੇ ਇਕ ਗੁਰਦੁਆਰਾਸਾਹਿਬ ‘ਚ ਸਿੱਖਾਂ ਦੇ ਦੋ ਧੜ੍ਹਿਆਂ ਵਿਚਾਲੇ ਹੋਏ ਹਿੰਸਕ ਟਕਰਾਅਦੀਹਿਰਦੇਵੇਦਕਘਟਨਾ ਨੇ ਸਮੁੱਚੇ ਸੰਸਾਰ ‘ਚ ਵੱਸਦੇ ਸਿੱਖ ਭਾਈਚਾਰੇ ਲਈ ਬੇਹੱਦ ਨਮੋਸ਼ੀਪੈਦਾਕਰ ਦਿੱਤੀ ਹੈ।ਘਟਨਾਸਬੰਧੀਸੋਸ਼ਲਮੀਡੀਆ’ਤੇ ਵਾਇਰਲ ਹੋ ਰਹੀਵੀਡੀਓਵਿਚ ਸਿੱਖਾਂ ਦੇ ਦੋ ਧੜ੍ਹੇ ਆਪਸ ‘ਚ ਤਕਰਾਰ ਦੌਰਾਨ ਹਿੰਸਕ ਹੋ ਜਾਂਦੇ ਹਨਅਤੇ ਵੇਖਦਿਆਂ ਹੀ ਵੇਖਦਿਆਂ ਇਕ ਦੂਜੇ ਦੀਆਂ ਦਸਤਾਰਾਂ ਦੀਬੇਅਦਬੀਕਰਨ …

Read More »

ਗੁਰੂ ਗੋਬਿੰਦ ਸਿੰਘ ਚਿਲਡਰਨਜ਼ ਫਾਊਂਡੇਸ਼ਨ ਦੇ ਉਤਸ਼ਾਹੀ ਕਦਮ

ਬਾਬਾ ਫੌਜਾ ਸਿੰਘ ਦੀ ਹੱਲਾਸ਼ੇਰੀ ਪ੍ਰਿੰ. ਸਰਵਣ ਸਿੰਘ ਗੁਰੂ ਗੋਬਿੰਦ ਸਿੰਘ ਚਿਲਡਰਨਜ਼ ਫਾਊਂਡੇਸ਼ਨ ਵੱਲੋਂ 21 ਮਈ ਐਤਵਾਰ ਨੂੰ ਟੋਰਾਂਟੋ ਖੇਤਰ ‘ਚ ਪੰਜਵੀਂ ਮੈਰਾਥਨ ਦੌੜ/ਵਾਕ ਲਗਵਾਈ ਜਾ ਰਹੀ ਹੈ। 2013 ਵਿਚ ਸ਼ੁਰੂ ਕੀਤੀ ਇਸ ਚੈਰਿਟੀ ਮੈਰਾਥਨ ਦੌੜ/ਵਾਕ ਦਾ ਉਦਘਾਟਨ ਮੈਰਾਥਨ ਦੇ ਮਹਾਂਰਥੀ ਬਾਬਾ ਫੌਜਾ ਸਿੰਘ ਨੇ ਕੀਤਾ ਸੀ। ਐਤਕੀਂ ਵੱਡੀ ਗਿਣਤੀ …

Read More »

ਮੈਰਾਥਨ ਦੌੜਾਕ ਧਿਆਨ ਸਿੰਘ ਸੋਹਲ

ਹਰਜੀਤ ਸਿੰਘ ਬੇਦੀ ਜ਼ਿਲ੍ਹਾ ਹੁਸ਼ਿਆਰਪੁਰ ਦੇ ਚਹੁੰਗੜਾ ਪਿੰਡ ਦਾ ਜੰਮਪਲ ਧਿਆਨ ਸਿੰਘ ਸੋਹਲ ਜੋ ਕੈਨੇਡਾ ਦੇ ਸ਼ਹਿਰ ਬਰੈਂਪਟਨ ਦਾ ਵਾਸੀ ਬਣ ਚੁੱਕਾ ਹੈ ਮੈਰਾਥਾਨ ਦੌੜ ਦਾ ਉੱਭਰ ਰਿਹਾ ਦੌੜਾਕ ਹੈ। ਉਹ ਕੁੱਝ ਸਮਾਂ ਲਿਬੀਆ ਵਿੱਚ ਰਿਹਾ ਤੇ ਉੱਥੇ ਵਿਹਲ ਸਮੇਂ ਉਹ ਦੌੜ ਲਾਉਂਦਾ। ਇਸ ਤਰ੍ਹਾਂ ਰੋਜਾਨਾ ਦੌੜ ਲਾਉਣੀ ਉਸ ਦੇ …

Read More »

ਗਰਮੀਆਂ ਦੀਆਂ ਛੁੱਟੀਆਂ ‘ਚ ਚਮੜੀਦਾ ਰੱਖੋ ਖ਼ਾਸਖ਼ਿਆਲ

ਸ਼ਾਹਨਾਜ ਹੁਸੈਨ ਗਰਮੀਆਂ ਦੀਆਂ ਛੁੱਟੀਆਂ ‘ਚ ਠੰਢੇ ਪਹਾੜਾਂ ਅਤੇ ਸਮੁੰਦਰ ਕਿਨਾਰੇ ਤੱਟਾਂ ‘ਤੇ ਪਰਿਵਾਰਕਮੈਂਬਰਾਂ ਅਤੇ ਦੋਸਤਾਂ-ਮਿੱਤਰਾਂ ਦੇ ਨਾਲਵਕਤ ਗੁਜ਼ਾਰਨ ਦਾਪਤਾ ਹੀ ਕਿੱਥੇ ਲੱਗਦਾ ਹੈ।ਸਰਦੀਆਂ ਦੀ ਹੱਡ-ਚੀਰਵੀਂ ਠੰਢ ਦੇ ਮੌਸਮ ਤੋਂ ਬਾਅਦਲੋਕ ਗਰਮੀਆਂ ਨੂੰ ਘੁੰਮਣ-ਫਿਰਨ ਦਾਪਸੰਦੀਦਾ ਮੌਸਮ ਮੰਨਦੇ ਹਨਅਤੇ ਮੈਦਾਨੀਖੇਤਰਾਂ ਦੀਕੜਾਕੇ ਦੀ ਗਰਮੀਅਤੇ ਲੂਅ ਤੋਂ ਬਚਣਲਈਬਰਫ਼ੀਲੇ ਪਹਾੜਾਂ ਅਤੇ ਸਮੁੰਦਰ ਤੱਟ ਵੱਲ …

Read More »