Breaking News
Home / 2017 / May (page 35)

Monthly Archives: May 2017

ਐਸਵਾਈਐਲ ਦੇ ਮੁੱਦੇ ‘ਤੇ ਇਨੈਲੋ ਨੇ ਪੰਜਾਬ ਨੂੰ ਦਿੱਤੀ ਧਮਕੀ

ਚੰਡੀਗੜ੍ਹ : ਐਸਵਾਈਐਲ ਦੇ ਮੁੱਦੇ ‘ਤੇ ਇਨੈਲੋ ਨੇ ਪੰਜਾਬ ਨੂੰ ਧਮਕੀ ਦਿੱਤੀ ਹੈ। ਹਰਿਆਣਾ ਦੀ ਮੁੱਖ ਵਿਰੋਧੀ ਪਾਰਟੀ ਇਨੈਲੋ ਨੇ ਕਿਹਾ ਕਿ 10 ਜੁਲਾਈ ਨੂੰ ਪੰਜਾਬ ਦੀਆਂ ਬੱਸਾਂ ਤੇ ਅਧਿਕਾਰੀਆਂ ਦੀਆਂ ਗੱਡੀਆਂ ਦਿੱਲੀ ਨਹੀਂ ਜਾਣ ਦਿਆਂਗੇ। ਇਥੇ ਹੋਈ ਪਾਰਟੀ ਦੀ ਸੂਬਾਈ ਕਾਰਜਕਾਰਨੀ ਦੀ ਮੀਟਿੰਗ ਵਿੱਚ ਇਹ ਫ਼ੈਸਲਾ ਲਿਆ ਗਿਆ। ਮੀਟਿੰਗ …

Read More »

ਹਾਸਰਸ ਕਵੀ ਹਰੀ ਸਿੰਘ ਦਿਲਬਰ ਦਾ ਦੇਹਾਂਤ

ਸਿਰਸਾ/ਬਿਊਰੋ ਨਿਊਜ਼ : ਹਾਸਰਸ ਕਵੀ ਹਰੀ ਸਿੰਘ ਦਿਲਬਰ ਦਾ ਬੁੱਧਵਾਰ ਨੂੰ ਦੇਹਾਂਤ ਹੋ ਗਿਆ। ਉਹ ਲਗਭਗ 88 ਵਰ੍ਹਿਆਂ ਦੇ ਸਨ। ਉਨ੍ਹਾਂ ਦਾ ਜਨਮ 1929 ਵਿੱਚ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਲਾਇਲਪੁਰ ਵਿੱਚ ਮੋਤਾ ਸਿੰਘ ਦੇ ਘਰ ਹੋਇਆ ਸੀ। ਭਾਰਤ-ਪਾਕਿਸਤਾਨ ਦੀ 1947 ਦੀ ਵੰਡ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਜਲੰਧਰ ਆ ਗਿਆ …

Read More »

ਸ਼ਹੀਦ ਹੋਏ ਜਵਾਨਾਂ ਦਾ ਬਲੀਦਾਨ ਜ਼ਾਇਆ ਨਹੀਂ ਜਾਏਗਾ: ਅਰੁਣ ਜੇਤਲੀ

ਨਵੀਂ ਦਿੱਲੀ/ਬਿਊਰੋ ਨਿਊਜ਼ : ਜੰਮੂ ਕਸ਼ਮੀਰ ਵਿੱਚ ਦੋ ਭਾਰਤੀ ਫੌਜੀਆਂ ਦੇ ਸਿਰ ਕਲਮ ਕਰਨ ਉਤੇ ਕੇਂਦਰ ਸਰਕਾਰ ਤੇ ਸਿਆਸੀ ਪਾਰਟੀਆਂ ਨੇ ਪਾਕਿਸਤਾਨ ਦੀ ਆਲੋਚਨਾ ਕੀਤੀ। ਭਾਜਪਾ ਦੇ ਕਾਨੂੰਨਸਾਜ਼ਾਂ ਨੇ ਪਾਕਿ ਥਲ ਸੈਨਾ ਨੂੰ ਵੀ ਇਸੇ ਤਰ੍ਹਾਂ ਦਾ ਜਵਾਬ ਦੇਣ ਉਤੇ ਜ਼ੋਰ ਦਿੱਤਾ। ਰੱਖਿਆ ਮੰਤਰੀ ਅਰੁਣ ਜੇਤਲੀ ਨੇ ਇਸ ਘਿਨਾਉਣੇ ਕਾਰੇ …

Read More »

ਮੇਅਰ ਕ੍ਰਾਮਬੀ, ਕੌਂਸਲ ਨੇ ਪੇਸ਼ ਕੀਤਾ ਨਵਾਂ ਵਾਟਰ-ਫਰੰਟ ਡਿਵੈਲਪਮੈਂਟ ਪਲਾਨ

72 ਏਕੜ ‘ਚ ਡਿਵੈਲਪ ਹੋਵੇਗਾ ਨਵਾਂ ਵਾਟਰ-ਫਰੰਟ ਮਿਸੀਸਾਗਾ/ਬਿਊਰੋ ਨਿਊਜ਼ ਮਿਸੀਸਾਗਾ ‘ਚ 72 ਏਕੜ ਵਿਚ ਫ਼ੈਲਿਆ ਨਵਾਂ ਮਿਸੀਸਾਗਾ ਪੋਰਟ ਕ੍ਰੈਡਿਟ ਵਾਟਰ-ਫਰੰਟ ਕਮਿਊਨਿਟੀ ਨੂੰ ਡਿਵੈਲਪ ਕੀਤਾ ਜਾਵੇਗਾ, ਜਿਸ ਦੀ ਕਈ ਤਰ੍ਹਾਂ ਨਾਲ ਵਰਤੋਂ ਕੀਤੀ ਜਾ ਸਕੇਗੀ। ਮੇਅਰ ਬੋਨੀ ਕ੍ਰਾਮਬੀ ਨੇ ਕੌਂਸਲ, ਸਟਾਫ਼ ਅਤੇ ਵੈਸਟ ਵਿਲੇਜ਼ ਪਾਰਟਨਰਸ ਦੇ ਪ੍ਰਤੀਨਿਧੀਆਂ ਦੇ ਨਾਲ ਇਸ ਨਵੇਂ …

Read More »

ਕੈਨੇਡਾ ਦੀ ਫ਼ੈੱਡਰਲ ਸਰਕਾਰ ਨੇ ਸਪਾਊਜ਼ਲ ਸਪਾਂਸਰਸ਼ਿਪ ਕੀਤੀ ਸੁਰੱਖਿਅਤ

ਇਹ ਤਬਦੀਲੀ ‘ਦੰਪਤੀ-ਚੌਧਰ’ ਨੂੰ ਖ਼ਤਮ ਕਰੇਗੀ ਤੇ ਨਵੇਂ ਆਉਣ ਵਾਲਿਆਂ ਲਈ ਵਧੀਆ ਵਾਤਾਵਰਣ ਸਿਰਜੇਗੀ : ਸੋਨੀਆ ਸਿੱਧੂ ਬਰੈਂਪਟਨ/ਬਿਊਰੋ ਨਿਊਜ਼ ਬਰੈਂਪਟਨ ਸਾਊਥ ਦੀ ਮੈਂਬਰ ਪਾਲੀਮੈਂਟ ਨੇ ਫ਼ੈੱਡਰਲ ਸਰਕਾਰ ਵੱਲੋਂ ‘ਸਪਾਊਜ਼ਲ ਸਪਾਂਸਰਸ਼ਿਪ’ ਕੇਸਾਂ ਵਿੱਚ ਨਵੇਂ ਜੋੜਿਆਂ ਦੇ ਕੈਨੇਡਾ ਵਿੱਚ ਦੋ ਸਾਲ ਇਕੱਠੇ ਰਹਿਣ ਦੀ ਸ਼ਰਤ ਨੂੰ ਹਟਾਉਣ ਵਾਲੀ ਕੀਤੀ ਗਈ ਤਬਦੀਲੀ ਉੱਪਰ …

Read More »

ਟੋਰਾਂਟੋ ਦੇ 70% ਲੋਕ ਘੱਟੋ-ਘੱਟ ਡੇਲੀ ਵੇਤਨ 15 ਡਾਲਰ ਕਰਨ ਦੇ ਹੱਕ ਵਿਚ

ਟੋਰਾਂਟੋ/ਬਿਊਰੋ ਨਿਊਜ਼ ਇਕ ਨਵੇਂ ਆਏ ਸਰਵੇ ਦੇ ਮੁਤਾਬਕ ਟੋਰਾਂਟੋਂ ਦੇ ਬਹੁਤੇ ਲੋਕ ਮਿਨੀਮਮ ਵੇਜ ਨੂੰ ਵਧਾਕੇ ਪੰਦਰਾਂ ਡਾਲਰ ਕਰਨ ਦੇ ਹੱਕ ਵਿੱਚ ਹਨ। ਵਰਕਰਜ ਯੂਨੀਅਨਾਂ ਤੇ ਹੋਰ ਕਈ ਗਰੁੱਪਾਂ ਵਲੋਂ ਚਲਾਈ ਇਹ ਕੰਮਪੇਨ ਹੁਣ ਪੂਰੇ ਨਾਰਥ ਅਮਰੀਕਾ ‘ਚ ਹੀ ਜੋਰ ਫੜਦੀ ਜਾ ਰਹੀ ਹੈ। ਫੈਡਰਲ ਤੇ ਉਨਟਾਰੀਓ ਐਨ ਡੀ ਪੀ, …

Read More »

ਓਨਟਾਰੀਓ ਦੀ ਹਾਲਤ ਨੂੰ ਬਿਹਤਰ ਕਰੇਗਾ 2017 ਦਾ ਬਜਟ

ਟੋਰਾਂਟੋ/ ਬਿਊਰੋ ਨਿਊਜ਼ ਓਨਟਾਰੀਓ 2017 ਦਾ ਬਜਟ ਕਾਫ਼ੀ ਸੰਤੁਲਿਤ ਹੈ ਅਤੇ ਇਸ ਨਾਲ ਸੂਬੇ ਵਿਚ ਹੈਲਥ ਕੇਅਰ, ਸਿੱਖਿਆ, ਪਬਲਿਕ ਟ੍ਰਾਂਜਿਟ ਅਤੇ ਕੇਅਰਸਰਵਿਸ ਅਤੇ ਸੀਨੀਅਰਾਂ ਲਈ ਸਪੋਰਟ ਪ੍ਰੋਗਰਾਮ ‘ਚ ਬਜਟ ਨੂੰ ਕਾਫ਼ੀ ਵਧਾਇਆ ਗਿਆ ਹੈ। ਇਸ ਨਾਲ ਸੂਬੇ ਵਿਚ ਕਈ ਪੱਧਰਾਂ ‘ਤੇ ਵਿਕਾਸ ਦਾ ਪ੍ਰੋਗਰਾਮ ਤੇਜ਼ ਹੋਵੇਗਾ। ਆਰਥਿਕ ਮੰਦੀ ਤੋਂ ਬਾਅਦ …

Read More »

ਤੁਹਾਡਾ ਪਾਲਤੂ, ਤੁਹਾਡਾ ਬੈਸਟ ਫ੍ਰੈਂਡ, ਤੁਹਾਡੀ ਜ਼ਿੰਮੇਵਾਰੀ

ਬਰੈਂਪਟਨ/ ਬਿਊਰੋ ਨਿਊਜ਼ ਮਈ ਮਹੀਨੇ ਨੂੰ ਬਰੈਂਪਟਨ ‘ਚ ਰਿਸਪਾਂਸੀਬਲ ਪੇਟ ਆਨਰਸ਼ਿਪ ਮੰਥ ਅਤੇ ਬਰੈਂਪਟਨ ਐਨੀਮਲ ਸਰਵਿਸਜ਼ ਦੇ ਤੌਰ ‘ਤੇ ਮਨਾਇਆ ਜਾ ਰਿਹਾ ਹੈ ਅਤੇ ਇਸ ਦੌਰਾਨ ਲੋਕਾਂ ਨੂੰ ਆਪਣੇ ਪਾਲਤੂ ਨੂੰ ਆਪਣਾ ਸਭ ਤੋਂ ਖਾਸ ਦੋਸਤ ਸਮਝਣ ਦੇ ਨਾਲ ਹੀ ਉਸ ਦੀ ਪੂਰੀ ਜ਼ਿੰਮੇਵਾਰੀ ਸਮਝਣ ਲਈ ਵੀ ਜਾਗਰੂਕ ਕੀਤਾ ਜਾ …

Read More »

ਵਰਲਡਮਾਸਟਰਜ਼ ਖੇਡਾਂ ਨਿਊਜ਼ੀਲੈਂਡ

ਗੁਰਿੰਦਰਪਾਲ ਸਿੰਘ ਸਹੋਤਾ ਨੇ ਡਿਸਕਸਥ੍ਰੋਅਵਿਚਸੋਨੇ ਤੇ ਹੈਮਰਥ੍ਰੋਅ ‘ਚ ਚਾਂਦੀਦਾਤਮਗਾ ਜਿੱਤਿਆ ਮੈਦਾਨ ‘ਚ ਛਾਇਆ ਭਾਰਤੀਤਿਰੰਗਾ ਆਕਲੈਂਡ : ਨਿਊਜ਼ੀਲੈਂਡਵਿਚ9ਵੀਆਂ ‘ਵਰਲਡਮਾਸਟਰਜ਼ ਗੇਮਜ਼’ 21 ਅਪ੍ਰੈਲ ਤੋਂ ਪ੍ਰਧਾਨਮੰਤਰੀਬਿਲ ਇੰਗਲਿਸ਼ ਦੇ ਉਦਘਾਟਨ ਤੋਂ ਬਾਅਦਜਾਰੀਹਨ।ਇਨ੍ਹਾਂ ਖੇਡਾਂ ਵਿਚਲਗਪਗ 185 ਖਿਡਾਰੀਆਂ ਨੇ ਆਪਣੀਰਜਿਸਟ੍ਰੇਸ਼ਨਕਰਵਾਈ ਹੋਈ ਹੈ। ਇਕ ਪੰਜਾਬੀ ਨੌਜਵਾਨ ਗੁਰਿੰਦਰਪਾਲ ਸਿੰਘ ਸਹੋਤਾ ਨੇ ਉਸ ਵੇਲੇ ਪੰਜਾਬੀਆਂ ਦਾਮਾਣਨਾਲਸਿਰ ਉਚਾ ਕਰ ਦਿੱਤਾ, …

Read More »

7 ਸਾਲ ਤੋਂ ਦੇਸ਼ ‘ਚ ਹਰ 33ਵੇਂ ਦਿਨ 1 ਅਰਬਪਤੀ ਬਣ ਰਿਹੈ

ਨਿਊਯਾਰਕ :ਦੇਸ਼ ‘ਚ ਅਰਬਪਤੀਆਂ ਦੀਗਿਣਤੀਤੇਜੀਨਾਲਵਧਰਹੀਹੈ। 2010 ਤੋਂ ਹੁਣ ਤੱਕ ਦੇਸ਼ ‘ਚ ਹਰ22ਵੇਂ ਦਿਨ ਇਕ ਭਾਰਤੀਅਰਬਪਤੀਬਣਿਆਹੈ। ਇਹੀ ਨਹੀਂ, ਪਿਛਲੇ 20 ਸਾਲਾਂ ਦੇ ਦੌਰਾਨ ਦੁਨੀਆ ਦੇ ਅਰਬਪਤੀਆਂ ‘ਚ ਭਾਰਤੀਆਂ ਦੀ ਹਿੱਸੇਦਾਰੀ ਇਕ ਤੋਂ ਵਧ ਕੇ 5 ਫੀਸਦੀ ਹੋ ਗਈ ਹੈ। ਇਹ ਜਾਣਕਾਰੀਫੋਰਬਸਦੀਸਲਾਨਾਸੰਸਾਰਕਅਰਬਪਤੀਆਂ ਦੀ ਸੂਚੀ ਦੇ ਵਿਸ਼ਲੇਸ਼ਣ ‘ਚ ਸਾਹਮਣੇ ਆਈ ਹੈ। ਇਹ ਵਿਸ਼ਲੇਸ਼ਣਮੈਨੇਜਮੈਂਟਕੰਸਲਟੈਂਸੀਫਰਮਅਹਮਦਾਫਐਂਡਕੰਪਨੀ …

Read More »