ਮੋਗਾ : ਬਰਨਾਲਾ ਦੇ ਵਿਧਾਇਕ ਰਹਿ ਚੁੱਕੇ ਮਲਕੀਤ ਸਿੰਘ ਕੀਤੂ ਦੇ ਕਤਲ ਦੇ ਮਾਮਲੇ ਵਿਚ ਮੋਗਾ ਜ਼ਿਲ੍ਹਾ ਸੈਸ਼ਨ ਜੱਜ ਦੀ ਅਦਾਲਤ ਨੇ 6 ਵਿਅਕਤੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਜਦਕਿ ਇਸੇ ਮਾਮਲੇ ਵਿਚ ਸ਼ਾਮਲ ਹਰਪਾਲ ਸਿੰਘ ਪੁੱਤਰ ਦਿਆ ਸਿੰਘ ਨੂੰ 3 ਸਾਲ ਦੀ ਸਜ਼ਾ ਸੁਣਾਈ ਗਈ ਹੈ। ਜ਼ਿਕਰਯੋਗ …
Read More »Monthly Archives: May 2017
ਵਿਸ਼ਵ ਕਬੱਡੀ ਕੱਪ ਦੀ ਜੇਤੂ ਟੀਮ ਨੂੰ ਨਹੀਂ ਮਿਲੀ ਇਨਾਮੀ ਰਾਸ਼ੀ
ਜੇਤੂਆਂ ਨੂੰ ਡਰ ਕਿ ਕਿਤੇ ਇਨਾਮੀ ਰਾਸ਼ੀ ‘ਤੇ ਸਿਆਸੀ ਪੋਚਾ ਨਾ ਫਿਰ ਜਾਵੇ ਬਠਿੰਡਾ : ਚੋਣ ਜ਼ਾਬਤੇ ਤੋਂ ਪਹਿਲਾਂ ਕਰਾਏ ਛੇਵੇਂ ਵਿਸ਼ਵ ਕਬੱਡੀ ਕੱਪ ਦੀ ਪੰਜ ਕਰੋੜ ਦੀ ਇਨਾਮੀ ਰਾਸ਼ੀ ਸੱਤ ਮਹੀਨੇ ਮਗਰੋਂ ਵੀ ਜੇਤੂ ਟੀਮਾਂ ਨੂੰ ਪ੍ਰਾਪਤ ਨਹੀਂ ਹੋਈ ਹੈ। ਜੇਤੂਆਂ ਨੂੰ ਡਰ ਹੈ ਕਿ ਕਿਤੇ ਇਨਾਮੀ ਰਾਸ਼ੀ ‘ਤੇ …
Read More »ਬਾਦਲ ਪਿਓ-ਪੁੱਤ ਨੇ ਪੰਜਾਬ ਦਾ ਵਿਨਾਸ਼ ਕੀਤਾ : ਨਵਜੋਤ ਸਿੱਧੂ
ਚੰਡੀਗੜ੍ਹ : ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਬਾਦਲ ਪਰਿਵਾਰ ਖ਼ਿਲਾਫ਼ ਸਿੱਧਾ ਮੋਰਚਾ ਖੋਲ੍ਹਦਿਆਂ ਆਪਣੀ ਨਿੱਜੀ ਆਮਦਨ ਵਧਾਉਣ ਲਈ ਸੂਬੇ ਨੂੰ ਵਿਕਾਸ ਦੀ ਥਾਂ ਵਿਨਾਸ਼ ਦੇ ਰਾਹ ਤੋਰਨ ਦੇ ਦੋਸ਼ ਲਾਏ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ …
Read More »ਪੰਜਾਬੀ ਵਿਆਹਾਂ ਦੀ ਰੌਣਕ ਵਧਾ ਰਹੀਆਂ ਹਨ ਗੋਰੀਆਂ
ਵਿਦੇਸ਼ੀ ਮਿਊਜ਼ਿਕ ਤੇ ਡਾਂਸ ਗਰੁੱਪ ਪੰਜਾਬੀ ਵਿਆਹਾਂ ਦਾ ਬਣੇ ਸ਼ਿੰਗਾਰ, ਦੋ ਘੰਟੇ ਦੇ ਪ੍ਰੇਗਰਾਮ ਲਈ 30 ਤੋਂ 40 ਹਜ਼ਾਰ ਦੀ ਹੁੰਦੀ ਹੈ ਅਦਾਇਗੀ ਬਠਿੰਡਾ : ਸਾਰੀ ਦੁਨੀਆ ‘ਚ ਆਪਣਾ ਪਰਚਮ ਲਹਿਰਾਉਣ ਵਾਲੇ ਪੰਜਾਬੀਆਂ ਨੂੰ ਹੁਣ ਇਕ ਨਵਾਂ ਸ਼ੌਕ ਜਾਗਿਆ ਹੈ। ਵਿਆਹ ਸਮਾਗਮਾਂ ਵਿਚ ਜਿੱਥੇ ਪਹਿਲਾਂ ਦੇਸੀ ਮੁੰਡੇ ਕੁੜੀਆਂ ਡੀਜੇ ਦੀਆਂ …
Read More »ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੀ ਅਗਵਾਈ ‘ਚ ਵਫਦ ਰਾਸ਼ਟਰਪਤੀ ਨੂੰ ਮਿਲਿਆ
ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਖਿਲਾਫ ਸਖਤ ਕਾਨੂੰਨ ਬਣੇ ਪਟਿਆਲਾ/ਬਿਊਰੋ ਨਿਊਜ਼ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਕ੍ਰਿਪਾਲ ਸਿੰਘ ਬਡੂੰਗਰ ਦੀ ਅਗਵਾਈ ਹੇਠ ਮੰਗਲਵਾਰ ਨੂੰ ਪੰਜ ਮੈਂਬਰੀ ਵਫਦ ਨੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਨਾਲ ਨਵੀਂ ਦਿੱਲੀ ਵਿਖੇ ਮੁਲਾਕਾਤ ਕੀਤੀ। ਉਨ੍ਹਾਂ ਸਿੱਖ ਕੌਮ ਦੇ ਅਹਿਮ ਮਸਲਿਆਂ ਨੂੰ …
Read More »ਸ਼ਹਿਰਾਂ ਤੋਂ ਹਿਜਰਤ ਕਰਕੇ ਚਿੜੀਆਂ ਨੇ ਪਿੰਡਾਂ ‘ਚ ਬਣਾਇਆ ਟਿਕਾਣਾ
ਲੁਧਿਆਣਾ : ਨੰਨ੍ਹੀ ਚਿੜੀ (ਹਾਊਸ ਸਪੈਰੋ) ਦਾ ਵਜੂਦ ਦਿਨੋਂ ਦਿਨ ਘਟ ਰਿਹਾ ਹੈ। ਉਹ ਹੁਣ ਘਰ-ਵਿਹੜੇ, ਰੋਸ਼ਨਦਾਨ, ਬਗੀਚੇ ‘ਚ ਇਕੱਠੇ ਸੈਂਕੜਿਆਂ ਦੀ ਗਿਣਤੀ ‘ਚ ਨਹੀਂ ਚਹਿਕਦੀਆਂ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਡਿਪਾਰਟਮੈਂਟ ਆਫ ਜੁਲੋਜੀ ਦੇ ਵਿਗਿਆਨੀਆਂ ਨੇ ਲੰਬੀ ਜੱਦੋ ਜਹਿਦ ਤੋਂ ਬਾਅਦ ਪੰਜਾਬ ਵਿਚ ਚਿੜੀਆਂ ਦੇ ਪਿੰਡਾਂ ਨੂੰ ਲੱਭ ਲਿਆ ਹੈ। …
Read More »ਕਾਂਗਰਸ ਦੇ ਦਾਅਵੇ ਤੇ ਵਾਅਦੇ ਵੀ ਨਾ ਰੋਕ ਸਕੇ ਕਿਸਾਨਾਂ ਦੀਆਂ ਖੁਦਕੁਸ਼ੀਆਂ
ਬਰਨਾਲਾ : ਪੰਜਾਬ ਵਿਚ ਛੋਟੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਵਲੋਂ ਆਤਮ ਹੱਤਿਆ ਦਾ ਰੁਝਾਨ ਸਰਕਾਰ ਬਦਲਣ ਦੇ ਬਾਵਜੂਦ ਵਧਦਾ ਜਾ ਰਿਹਾ ਹੈ। ਕਿਸਾਨ-ਮਜ਼ਦੂਰ ਹਰ ਦਿਨ ਆਤਮ ਹੱਤਿਆ ਕਰ ਰਹੇ ਹਨ। ਆਮਦਨ ‘ਚ ਖੜੋਤ ਹੈ ਤੇ ਘਰੇਲੂ ਖਰਚਾ ਵਧ ਰਿਹਾ ਹੈ, ਜਿਸ ਕਾਰਨ ਕਰਜ਼ੇ ਦੀ ਪੰਡ ਭਾਰੀ ਹੋ ਰਹੀ ਹੈ। ਕੁਝ …
Read More »ਕੈਪਟਨ ਅਮਰਿੰਦਰ ਵਲੋਂ ਬੇਅੰਤ ਸਿੰਘ ਦੇ ਪੋਤਰੇ ਨੂੰ ਡੀਐਸਪੀ ਲਾਉਣ ਦੀ ਤਿਆਰੀ
ਬਿਨਾ ਪ੍ਰੀਖਿਆ ਤੇ ਹੋਰ ਸ਼ਰਤਾਂ ਤੋਂ ਲੱਗਣਗੀਆਂ ਫੀਤੀਆਂ ਚੰਡੀਗੜ੍ਹ : ਪੰਜਾਬ ਸਰਕਾਰ ਨੇ ਸਾਬਕਾ ਮੁੱਖ ਮੰਤਰੀ ਮਰਹੂਮ ਬੇਅੰਤ ਸਿੰਘ ਦੇ ਪਰਿਵਾਰ ਨੂੰ ਵੱਡਾ ਤੋਹਫ਼ਾ ਦੇਣ ਦੀ ਤਿਆਰੀ ਕੱਸ ਲਈ ਹੈ। ਮਰਹੂਮ ਮੁੱਖ ਮੰਤਰੀ ਦੇ ਪੋਤਰੇ ਗੁਰਇਕਬਾਲ ਸਿੰਘ, ਜੋ ਕਿ ਸੁਖਵੰਤ ਸਿੰਘ ਕੋਟਲੀ ਦਾ ਪੁੱਤਰ ਤੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ …
Read More »ਅਰੂਸਾ ਆਲਮ ਦਾ ਜਨਮ ਦਿਨ 21 ਮਈ ਨੂੰ ਠੰਡੀਆਂ ਵਾਦੀਆਂ ‘ਚ ਮਨਾਇਆ ਜਾਵੇਗਾ
ਕੈਪਟਨ ਅਮਰਿੰਦਰ ਆਪਣੇ ਕੁਝ ਨਜ਼ਦੀਕੀਆਂ ਨਾਲ ਸਮਾਗਮ ‘ਚ ਹੋਣਗੇ ਸ਼ਾਮਲ ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਾਕਿਸਤਾਨੀ ਮਹਿਲਾ ਦੋਸਤ ਅਰੂਸਾ ਆਲਮ ਦਾ ਜਨਮ ਦਿਨ ਹਿਮਾਚਲ ਪ੍ਰਦੇਸ਼ ਦੇ ਰਮਣੀਕ ਪਹਾੜੀ ਖੇਤਰ ‘ਮਸ਼ੋਬਰਾ’ (ਸ਼ਿਮਲਾ ਨੇੜੇ) ਵਿੱਚ ਮਨਾਏ ਜਾਣ ਦੀ ਚਰਚਾ ਹੈ। ਜਾਣਕਾਰੀ ਅਨੁਸਾਰ 21 ਮਈ ਨੂੰ ਹੋਣ ਵਾਲੇ …
Read More »ਸੋਨੀਆ ਸਿੱਧੂ ਡਾਇਬਟੀਜ਼ ਰੋਕੋ ਮੁਹਿੰਮ ਦੌਰਾਨ ‘ਗਰੈਨੀ-6 ਪੈਕ’ ਦੇ ਸੰਗ
ਬਰੈਂਪਟਨ/ਬਿਊਰੋ ਨਿਊਜ਼ : ‘ਮਾਂ-ਦਿਵਸ’ ਦੇ ਮੌਕੇ ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਚੰਗੀ ਸਿਹਤ ਦੇ ਮੁੱਦੇ ਨੂੰ ਆਪਣੇ ਦਿਲ ਨਾਲ ਲਗਾਇਆ। ‘ਆਲ ਪਾਰਟੀ ਡਾਇਬਟੀਜ਼ ਕਾਕੱਸ’ ਦੀ ਚੇਅਰਪਰਸਨ ਅਤੇ ਸਿਹਤ ਸਬੰਧੀ ਸਟੈਂਡਿੰਗ ਕਮੇਟੀ ਦੀ ਮੈਂਬਰ ਹੋਣ ਦੇ ਨਾਤੇ ਸੋਨੀਆ ਸਿੱਧੂ ਨੇ ਕਿਹਾ ਕਿ ਸਿਹਤਮੰਦ ਜੀਵਨ ਲਈ ‘ਡਾਇਬਟੀਜ਼ ਰੋਕੋ ਫਾਊਂਡੇਸ਼ਨ’ …
Read More »