Breaking News
Home / 2017 / January / 06 (page 4)

Daily Archives: January 6, 2017

ਉਹ ਤੁਰਦੈ ਤਾਂ… ਰਾਹ ਬਣਦੇ…

ਪ੍ਰੋ. ਤਲਵਿੰਦਰ ਮੰਡ ਸਾਹਿੱਤ ਅਕਾਦਮੀ ਦਿੱਲੀ ਵਲੋਂ ਇਸ ਵਰ੍ਹੇ ਦੇ ਇਨਾਮ ਲਈ ਡਾ ਸਵਰਾਜਬੀਰ ਨੂੰ ਉਸ ਦੇ ਨਾਟਕ, ‘ਸੱਮਿਆ ਦੀ ਰਾਤ’ ਲਈ ਚੁਣਿਆ ਗਿਆ ਹੈ। ਇਸ ਖ਼ਬਰ ਨੇ ਪੰਜਾਬੀ ਸਾਹਿਤ ਜਗਤ ਵਿੱਚ ਸੱਚੀ-ਮੁੱਚੀਂ ਖੁਸ਼ੀ ਦੀ ਲਹਿਰ ਪੈਦਾ ਕੀਤੀ ਹੈ। ਪੰਜਾਬੀ ਪਾਠਕਾਂ ਅਤੇ ਸਾਹਿਤ-ਰਚੇਤਿਆਂ ਨੂੰ ਸਹੀ ਅਰਥਾਂ ਵਿੱਚ ਲੱਗ ਰਿਹਾ ਹੈ …

Read More »

ਸਿਰ ‘ਤੇ ਘੁੰਮਦਾ ਮਨ ਦਾ ਪੱਖਾ -3

ਬੋਲ ਬਾਵਾ ਬੋਲ ਨਿੰਦਰ ਘੁਗਿਆਣਵੀ 94174-21700 ਸਭਨਾਂ ਦੇ ਜ਼ੋਰ ਪਾਉਣ ‘ਤੇ ਦੁਰਗਾ ਦੱਤ ਬਿਮਲਾ ਨਾਲ ਕਸੌਲੀ ਜਾਣ ਲਈ ਤਿਆਰ ਹੋ ਗਿਆ। ਗੰਨਮੈਨ ਦੀ ਲੋੜ ਨਹੀਂ ਸੀ। ਡਰਾਈਵਰ ਨੇ ਹੀ ਨਾਲ ਜਾਣਾ ਸੀ। ਵਿਜੈ ਨੇ ਫੋਨ ਉਤੇ ਡਰਾਈਵਰ ਨੂੰ ਹਦਾਇਤਾਂ ਕੀਤੀਆਂ ਕਿ ਤੂੰ ਇਹਨਾਂ ਦਾ ਪੂਰਾ ਧਿਆਨ ਰੱਖਣਾ ਹੈ। ਪਹਿਲੀ ਘਰੋਂ …

Read More »

ਓਨਟਾਰੀਓ ਵਿਚ ਨਵੇਂ ਸੜਕ ਸੁਰੱਖਿਆ ਨਿਯਮ ਕੀ ਹਨ?

ਚਰਨ ਸਿੰਘ ਰਾਏ ਕੈਨੇਡਾ ਵਿਚ ਵੱਖੋ-ਵੱਖ ਦੇਸਾਂ ਤੋਂ ਲੋਕ ਆਕੇ ਵਸਦੇ ਹਨ ਅਤੇ  ਆਪਣਾ ਸੱਭਿਆਚਾਰ ,ਰੀਤੀ ਰਿਵਾਜ ਵੀ ਨਾਲ ਹੀ ਲੈਕੇ ਆਏ ਹਨ। ਇਸ ਤਰ੍ਹਾਂ ਹੀ ਆਪਣੀਆਂ ਡਰਾਈਵਿੰਗ ਸਬੰਧੀ ਆਦਤਾਂ ਢੰਗ ਤਰੀਕੇ ਲੈਕੇ ਆਏ ਹਨ। ਇਨ੍ਹਾਂ ਸਾਰੇ ਡਰਾਈਵਰਾਂ ਨੂੰ ਇਕੋ ਇਕ ਕਨੇਡੀਅਨ ਕਨੂੰਨ ਵਿਚ ਢਾਲਣ ਵਾਸਤੇ ਇਥੇ ਕਨੂੰਂਨ ਬਣਾਏ ਗਏ …

Read More »

ਕੀ ਕੰਮ ਤੋਂ ਲੇ-ਆਫ ਦੀ ਆਮਦਨ ’ਤੇ ਵੀ ਟੈਕਸ ਲੱਗਦਾ ਹੈ?

ਰੁਪਿੰਦਰ (ਰੀਆ) ਦਿਓਲ ਸੀਜੀਏ, ਸੀਪੀਏ 2130 ਨਾਰਥ ਪਾਰਕ ਡਰਾਈਵ ਯੂਨਿਟ 245 ਬਰੈਂਪਟਨ, ਨਾਰਥ ਪਾਰਕ ਅਤੇ ਟਾਰਬਰਾਮ ਰੋਡ ਨਾਰਥ ਪਾਰਕ 416-300-2359 ਟੈਕਸ ਭਰਨ ਦਾ ਸਮਾਂ ਲੰਘ ਗਿਆ ਹੈ ਅਤੇ ਹੁਣ ਨਵੇਂ ਸਾਲ ਦੇ ਵੀ 7-8 ਮਹੀਨੇ ਲੰਘ ਗਏ ਹਨ। ਕੈਨੇਡੀਅਨ ਟੈਕਸ ਸਿਸਟਮ ਹਰ ਸਾਲ ਹੋਰ ਗੁਝਲਦਾਰ ਹੋ ਰਿਹਾ ਹੈ, ਜੋ ਸਹੂਲਤਾਂ …

Read More »

ਦਸਮੇਸ਼ ਪਿਤਾ ਦੀ ਜਨਮ ਭੂਮੀ ਪਟਨਾ ਸਾਹਿਬ ਨੂੰ ਤਿੰਨ ਗੁਰੂ ਸਾਹਿਬਾਨਾਂ ਦੀ ਚਰਨ ਛੋਹ ਹੈ ਪ੍ਰਾਪਤ

ਸਿੱਖ ਇਤਿਹਾਸ ਵਿਚ ਇਹ ਇਕ ਬਹੁਤ ਵੱਡੀ ਘਟਨਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦਾ 350 ਸਾਲਾ ਪ੍ਰਕਾਸ਼ ਉਤਸਵ ਪਟਨਾ ਸਾਹਿਬ (ਬਿਹਾਰ) ਵਿਖੇ ਮਨਾਇਆ ਜਾ ਰਿਹਾ ਹੈ। 17ਵੀਂ ਸਦੀ ਵਿਚ ਗੁਰੂ ਗੋਬਿੰਦ ਸਿੰਘ ਜੀ ਨੇ 9ਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਘਰ ਮਾਤਾ ਗੁਜਰੀ ਦੀ ਕੁੱਖੋਂ ਜਨਮ ਲਿਆ …

Read More »