ਕਿਹਾ, ਝੰਡੇ ਦੇ ਪੋਲ ਵਿਚ ਲੱਗੇ ਹਨ ਕੈਮਰੇ ਅੰਮ੍ਰਿਤਸਰ/ਬਿਊਰੋ ਨਿਊਜ਼ ਅਟਾਰੀ ਸਰਹੱਦ ‘ਤੇ ਲਹਿਰਾਏ 360 ਫੁੱਟ ਉੱਚੇ ਤੇ ਦੇਸ਼ ਦੇ ਸਭ ਤੋਂ ਵੱਡੇ ਕੌਮੀ ਤਿਰੰਗੇ ਉੱਤੇ ਪਾਕਿਸਤਾਨ ਨੇ ਇਤਰਾਜ਼ ਪ੍ਰਗਟ ਕੀਤਾ ਹੈ। ਪਾਕਿਸਤਾਨ ਨੇ ਝੰਡੇ ਦੇ ਪੋਲ ਵਿਚ ਕੈਮਰੇ ਲਾਏ ਜਾਣ ਦਾ ਖ਼ਦਸ਼ਾ ਪ੍ਰਗਟਾਇਆ ਹੈ। ਪਾਕਿਸਤਾਨ ਰੇਂਜਰਜ਼ ਨੇ ਇਸ ਗੱਲ …
Read More »Yearly Archives: 2017
ਮੁੰਬਈ ਹਮਲੇ ਨੂੰ ਪਾਕਿਸਤਾਨ ਦੇ ਅੱਤਵਾਦੀਆਂ ਨੇ ਅੰਜਾਮ ਦਿੱਤਾ
ਪਾਕਿ ਦੇ ਸਾਬਕਾ ਐਨਐਸਏ ਨੇ ਕੀਤਾ ਖੁਲਾਸਾ ਨਵੀਂ ਦਿੱਲੀ/ਬਿਊਰੋ ਨਿਊਜ਼ ਮੁੰਬਈ ਹਮਲੇ ਸਬੰਧੀ ਪਾਕਿਸਤਾਨ ਦੇ ਸਾਬਕਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਮਹਿਮੂਦ ਅਲੀ ਦੁਰਾਨੀ ਨੇ ਕਿਹਾ ਕਿ ਮੁੰਬਈ ਹਮਲਿਆਂ ਨੂੰ ਪਾਕਿਸਤਾਨ ਦੇ ਇਕ ਅੱਤਵਾਦੀ ਸੰਗਠਨ ਨੇ ਅੰਜਾਮ ਦਿੱਤਾ ਸੀ। ਇਹ ਹਮਲਾ ਟਰਾਂਸ ਬਾਰਡਰ ਟੈਰਿਸਟ ਈਵੈਂਟ ਦੀ ਸਾਫ ਉਦਾਹਰਨ ਸੀ। ਦੁਰਾਨੀ ਨੇ ਕਿਹਾ …
Read More »ਬਾਬਰੀ ਮਾਮਲੇ ਵਿਚ ਅਡਵਾਨੀ ਸਮੇਤ 13 ਆਗੂਆਂ ‘ਤੇ ਚੱਲ ਸਕਦਾ ਹੈ ਕੇਸ
ਸੁਪਰੀਮ ਕੋਰਟ 22 ਮਾਰਚ ਨੂੰ ਦੇਵੇਗਾ ਫੈਸਲਾ ਨਵੀਂ ਦਿੱਲੀ/ਬਿਊਰੋ ਨਿਊਜ਼ ਬਾਬਰੀ ਮਸਜਿਦ ਢਾਉਣ ਦੇ ਮਾਮਲੇ ਵਿਚ ਭਾਜਪਾ ਦੇ ਸੀਨੀਅਰ ਆਗੂਆਂ ‘ਤੇ ਅਪਰਾਧਿਕ ਸਾਜ਼ਿਸ਼ ਰਚਣ ਦਾ ਮੁਕੱਦਮਾ ਚੱਲ ਸਕਦਾ ਹੈ। ਸੁਪਰੀਮ ਕੋਰਟ ਨੇ ਇਸ ਮਾਮਲੇ ‘ਤੇ ਸੁਣਵਾਈ ਕਰਦੇ ਹੋਏ ਢਾਂਚਾ ਢਾਉਣ ਵਾਲੇ ਵਿਅਕਤੀਆਂ ‘ਤੇ ਮੁਕੱਦਮਾ ਚਲਾਉਣ ਵਿਚ ਦੇਰੀ ‘ਤੇ ਵੀ ਚਿੰਤਾ …
Read More »ਕੰਵਰ ਸੰਧੂ ਦੇ ਬੇਟੇ ਡਾ. ਕਰਨ ਸੰਧੂ ਨੂੰ ਸੇਜਲ ਅੱਖਾਂ ਨਾਲ ਸ਼ਰਧਾਂਜਲੀ
ਚੰਡੀਗੜ੍ਹ/ਬਿਊਰੋ ਨਿਊਜ਼ ਸੀਨੀਅਰ ਪੱਤਰਕਾਰ, ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਖਰੜ ਸੀਟ ਤੋਂ ਵਿਧਾਨ ਸਭਾ ਚੋਣਾਂ ਵਿਚ ਉਮੀਦਵਾਰ ਕੰਵਰ ਸੰਧੂ ਦੇ ਬੇਟੇ ਡਾ. ਕਰਨ ਸੰਧੂ ਨੂੰ ਲੰਘੇ ਕੱਲ੍ਹ ਐਤਵਾਰ ਨੂੰ ਹਜ਼ਾਰਾਂ ਵਿਅਕਤੀਆਂ ਵਲੋਂ ਸੇਜਲ ਅੱਖਾਂ ਨਾਲ ਸ਼ਰਧਾਂਜਲੀ ਭੇਟ ਕੀਤੀ ਗਈ। ਜ਼ਿਕਰਯੋਗ ਹੈ ਕਿ ਡਾ. ਕਰਨ ਸੰਧੂ ਦਾ ਪਿਛਲੇ ਦਿਨੀਂ …
Read More »ਕੈਪਟਨ ਅਮਰਿੰਦਰ ਨੇ ਅਮਰੀਕਾ ‘ਚ ਸਿੱਖਾਂ ‘ਤੇ ਹੋ ਰਹੇ ਹਮਲਿਆਂ ਸਬੰਧੀ ਮੋਦੀ ਨੂੰ ਤੁਰੰਤ ਸਖਤ ਕਦਮ ਚੁੱਕਣ ਲਈ ਕਿਹਾ
ਵਿਦੇਸ਼ਾਂ ‘ਚ ਭਾਰਤੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਅਮਰੀਕਾ ਵਿਚ ਸਿੱਖ ਨੌਜਵਾਨ ਉਪਰ ਨਸਲੀ ਹਮਲੇ ਘਟਨਾ ‘ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਹੈ ਕਿ ਮੋਦੀ ਸਰਕਾਰ ਇਸ ਮਸਲੇ ਲਈ ਤੁਰੰਤ ਕਦਮ ਚੁੱਕੇ। ਉਨ੍ਹਾਂ ਕੇਂਦਰ ਸਰਕਾਰ ਨੂੰ ਕਿਹਾ ਹੈ ਕਿ ਵਿਦੇਸ਼ਾਂ ਵਿਚ …
Read More »ਡੇਰਾ ਸਮਰਥਨ ਮਾਮਲੇ ਸਬੰਧੀ ਜਾਂਚ ਕਮੇਟੀ ਨੇ ਰਿਪੋਰਟ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸੌਂਪੀ
ਸਿੰਘ ਸਾਹਿਬਾਨ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਲਿਆ ਜਾਵੇਗਾ ਫੈਸਲਾ ਅੰਮ੍ਰਿਤਸਰ/ਬਿਊਰੋ ਨਿਊਜ਼ ਪੰਜਾਬ ਵਿਧਾਨ ਸਭਾ ਦੀਆਂ ਲੰਘੀਆਂ ਚੋਣਾਂ ਦੌਰਾਨ ਡੇਰਾ ਸਿਰਸਾ ਵਿਖੇ ਗਏ ਸਿੱਖ ਰਾਜਨੀਤਿਕ ਆਗੂਆਂ ਦੀ ਪੜਤਾਲੀਆ ਰਿਪੋਰਟ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਸੌਂਪ ਦਿੱਤੀ ਗਈ ਹੈ। ਜਾਂਚ ਕਮੇਟੀ ਦੇ ਮੈਂਬਰ ਬਲਦੇਵ ਸਿੰਘ ਕਾਇਮਪੁਰ, ਅਮਰਜੀਤ …
Read More »ਅਟਾਰੀ ਸਰਹੱਦ ‘ਤੇ ਲਹਿਰਾਇਆ ਦੇਸ਼ ਦਾ ਸਭ ਤੋਂ ਉੱਚਾ ਤਿਰੰਗਾ
ਭਾਰਤ ਦੇ ਤਿਰੰਗੇ ਤੋਂ ਡਰਿਆ ਪਾਕਿਸਤਾਨ ਅਟਾਰੀ/ਬਿਊਰੋ ਨਿਊਜ਼ ਅਟਾਰੀ ਸਰਹੱਦ ‘ਤੇ ਲਹਿਰਾਏ ਗਏ ਦੇਸ਼ ਦੇ ਸਭ ਤੋਂ ਉਚੇ ਤਿਰੰਗੇ ਨਾਲ ਪਾਕਿਸਤਾਨ ਵਿਚ ਡਰ ਦਾ ਮਾਹੌਲ ਬਣ ਗਿਆ ਹੈ। ਪਾਕਿਸਤਾਨ ਨੂੰ ਸ਼ੱਕ ਹੈ ਕਿ ਇਸ ਨਾਲ ਭਾਰਤ ਜਾਸੂਸੀ ਕਰ ਸਕਦਾ ਹੈ। ਚੇਤੇ ਰਹੇ ਕਿ ਭਾਰਤ ਨੇ ਲੰਘੇ ਕੱਲ੍ਹ ਅਟਾਰੀ ਸਰਹੱਦ ‘ਤੇ …
Read More »ਮਾਨਹਾਨੀ ਕੇਸ ਮਾਮਲੇ ਵਿਚ ਕੇਜਰੀਵਾਲ ਦੇ ਵਕੀਲ ਜੇਠ ਮਲਾਨੀ ਦੇ ਸਵਾਲਾਂ ‘ਤੇ ਕੋਰਟ ਦੇ ਅੰਦਰ ਭਾਵੁਕ ਹੋਏ ਜੇਤਲੀ
ਨਵੀਂ ਦਿੱਲੀ/ਬਿਊਰੋ ਨਿਊਜ਼ ਅਰਵਿੰਦ ਕੇਜਰੀਵਾਲ ਦੇ ਖਿਲਾਫ ਮਾਨਹਾਨੀ ਕੇਸ ਦੀ ਸੁਣਵਾਈ ਲਈ ਅਰੁਣ ਜੇਤਲੀ ਅੱਜ ਦਿੱਲੀ ਹਾਈਕੋਰਟ ਵਿਚ ਪੇਸ਼ ਹੋਏ। ਜਿੱਥੇ ਸੀਨੀਅਰ ਵਕੀਲ ਰਾਮ ਜੇਠ ਮਲਾਨੀ ਨੇ ਉਨ੍ਹਾਂ ਨਾਲ ਸਵਾਲ ਜਵਾਬ ਕੀਤੇ। ਜੇਠ ਮਲਾਨੀ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਵਲੋਂ ਪੈਰਵੀ ਕਰ ਰਹੇ ਹਨ। ਦੋ ਘੰਟੇ ਚੱਲੀ ਬਹਿਸ ਦੌਰਾਨ ਅਰੁਣ …
Read More »ਮਾਲੀਆ ਦੇ ਕਿੰਗਫਿਸ਼ਰ ਹਾਊਸ ਤੇ ਕਿੰਗ ਫਿਸ਼ਰ ਵਿਲ੍ਹਾ ਦੀ ਨਿਲਾਮੀ ਫੇਲ੍ਹ
ਨਹੀਂ ਮਿਲਿਆ ਕੋਈ ਖਰੀਦਦਾਰ ਮੁੰਬਈ/ਬਿਊਰੋ ਨਿਊਜ਼ ਵਿਜੇ ਮਾਲਿਆ ਦੇ ਕਿੰਗ ਫਿਸ਼ਰ ਹਾਊਸ ਅਤੇ ਕਿੰਗ ਫਿਸ਼ਰ ਵਿਲ੍ਹੇ ਦੀ ਨਿਲਾਮੀ ‘ਤੇ ਕੋਈ ਖਰੀਦਦਾਰ ਹੀ ਨਹੀਂ ਲੱਭਿਆ। ਲੋਨ ਰਿਕਵਰੀ ਲਈ ਬੈਂਕ ਵਲੋਂ ਵਿਜੇ ਮਾਲਿਆ ਦੇ ਮੁੰਬਈ ਵਿਚ ਸਥਿਤ ਕਿੰਗ ਫਿਸ਼ਰ ਹਾਊਸ ਅਤੇ ਗੋਆ ਵਿਚ ਸਥਿਤ ਕਿੰਗ ਫਿਸ਼ਰ ਵਿਲ੍ਹਾ ਦੀ ਨਿਲਾਮੀ ਇਕ ਵਾਰ ਫੇਰ …
Read More »ਪਾਕਿ ‘ਚ ਤਿੰਨ ਇਤਿਹਾਸਕ ਗੁਰਦੁਆਰੇ ਸੰਗਤਾਂ ਲਈ ਖੋਲ੍ਹੇ
1947 ‘ਚ ਭਾਰਤ-ਪਾਕਿ ਵੰਡ ਪਿੱਛੋਂ ਕੀਤੇ ਗਏ ਸਨ ਬੰਦ ਇਸਲਾਮਾਬਾਦ/ਬਿਊਰੋ ਨਿਊਜ਼ : ਪਾਕਿਸਤਾਨ ਵਿਚ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਚ ਮੁਰੰਮਤ ਅਤੇ ਸਫਾਈ ਮਗਰੋਂ ਖੂਹ ਆਮ ਸੰਗਤਾਂ ਲਈ ਖੋਲ੍ਹ ਦਿੱਤਾ ਗਿਆ ਹੈ, ਜਿੱਥੇ ਸੰਗਤਾਂ ਜਲ (ਜਿਸ ਨੂੰ ਅੰਮ੍ਰਿਤ ਜਲ ਕਿਹਾ ਜਾਂਦਾ ਹੈ) ਹੁਣ ਵਰਤ ਸਕਦੀਆਂ ਹਨ। ਇਸ ਖੂਹ ਵਿਚ ਹੁਣ ਪਾਣੀ ਦੀ …
Read More »