ਮਿਸੀਸਾਗਾ/ਬਿਊਰੋ ਨਿਊਜ਼ : ਮਿਸੀਸਾਗਾ ਮੇਅਰ ਬੋਨੀ ਕ੍ਰਾਂਮਬੀ ਇਸ ਸਾਲ ਆਰਟ ਗੈਲਰੀ ਆਫ਼ ਮਿਸੀਸਾਗਾ ਫ਼ਾਈਨ ਆਰਟ ਆਕਸ਼ਨ ਦੀ ਆਨਰੇਰੀ ਚੇਅਰਪਰਸਨ ਹੋਣਗੇ। ਸਿਟੀ ਕੌਂਸਲਰ ਅਤੇ ਮਿਸੀਸਾਗਾ ਦੀ ਕਲਚਰ, ਆਰਟਸ ਐਂਡ ਹੈਰੀਟੇਜ ਕਮੇਟੀ ਜਾਨ ਕਾਵੈਕ ਅਤੇ ਏ.ਜੀ.ਐਮ. ਬੋਰਡ ਮੈਂਬਰ ਪੇਨਲੋਪ ਮੈਥੀਸਨ ਅਤੇ ਵੰਦਨਾ ਟੈਕਸਾਲੀ ਕੋ-ਚੇਅਰ ਹੋਣਗੇ। ਇਸ ਸਾਲ ਏ.ਜੀ.ਐਮ. ਦੀ 30ਵੀਂ ਵਰ੍ਹੇਗੰਢ ਦੇ …
Read More »Yearly Archives: 2017
ਔਰਤਾਂ ਦੀ ਸੰਸਥਾ ‘ਦਿਸ਼ਾ’ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ
ਬਰੈਂਪਟਨ/ਬਿਊਰੋ ਨਿਊਜ਼ ਕੈਨੇਡੀਅਨ ਪੰਜਾਬੀ ਇਸਤਰੀਆਂ ਦੀ ਸੰਸਥਾ ਦਿਸ਼ਾ ਨੇ 17 ਮਾਰਚ 2017 ਨੂੰ ਰੌਇਲ ਬੈਂਕੁਟ ਹਾਲ, ਬਰੈਂਪਟਨ ਵਿਚ ਬੜੀ ਧੂਮ ਧਾਮ ਨਾਲ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ। ਦਿਸ਼ਾ ਦੀਆਂ ਮੈਂਬਰਾਂ ਵਲੋਂ ਆਯੋਜਿਤ ਕੀਤਾ ਗਿਆ ਇਹ ਪ੍ਰੋਗਰਾਮ ਗੁਣਾਂ ਅਤੇ ਗਿਣਤੀ ਪੱਖੋਂ ઠਬਹੁਤ ਸਫ਼ਲ ਰਿਹਾ। ઠਇਸ ਪ੍ਰੋਗਰਾਮ ਵਿਚ ਜੀ ਟੀ ਏ ਇਲਾਕੇ ਦੇ …
Read More »ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ ਹੋਈ
ਕੈਲਗਰੀ : ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ 4 ਮਾਰਚ 2017 ਦਿਨ ਸਨਿੱਚਰਵਾਰ 2 ਵਜੇ ਕਾਊਂਸਲ ਆਫ ਸਿੱਖ ਆਰਗੇਨਾਈਜ਼ੇਸ਼ਨਜ਼ (COSO ਕੋਸੋ) ਦੇ ਹਾਲ ਵਿਚ ਸਭਾ ਦੇ ਪ੍ਰਧਾਨ ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਅਤੇ ਬੀਬੀ ਸੁਰਿੰਦਰ ਗੀਤ ਹੋਰਾਂ ਦੀ ਪ੍ਰਧਾਨਗੀ ਵਿੱਚ ਹੋਈ। ਜਨਰਲ ਸਕੱਤਰ ਜਸਬੀਰ (ਜੱਸ) ਚਾਹਲ ਨੇ ਸਟੇਜ ਸਕੱਤਰ ਦੀ ਜ਼ਿੰਮੇਵਾਰੀ …
Read More »ਨਾਟਕ ਮੇਲੇ ਦੌਰਾਨઠਓਮਪੁਰੀ ‘ਤੇ ਬਣੀ ਫਿਲਮ ਵਿਖਾਈ ਜਾਵੇਗੀ
ਟੋਰਾਂਟੋ : ਨਾਟ-ਸੰਸਥਾ ‘ਹੈਟਸ-ਅੱਪ’ (ਹੈਰੀਟੇਜ਼ ਆਰਟਸ ਐਂਡ ਥੀਏਟਰ ਸੁਸਾਇਟੀ ਆਫ਼ ਯੂਨਾਈਟਡ ਪ੍ਰੋਡਕਸ਼ਨਜ਼) ਵੱਲੋ ਹਰ ਸਾਲ ਕਰਵਾਇਆ ਜਾਂਦਾ ਵਿਸ਼ਵ ਰੰਗਮੰਚ ਦਿਵਸ ਸਮਾਰੋਹ ਇਸ ਸਾਲ ਰੰਗਮੰਚ ਤੇ ਫਿਲਮੀ ਹਸਤੀ ਮਰਹੂਮ ਸ੍ਰੀ ਓਮਪੁਰੀ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ। ਇਸ ਸਾਲ ਇਹ ਸਮਾਰੋਹ 2 ਅਪਰੈਲ, 2017 ਦਿਨ ਐਤਵਾਰ ਨੂੰ ਆਯੋਜਿਤ ਕੀਤਾ ਜਾ ਰਿਹਾ …
Read More »ਡਗ ਫੋਰਡ ਨੇ ਇਟੋਬੀਕੋ ਸਟੇਡੀਅਮ ਦਾ ਨਾਮ ਰਾਬ ਬੋਰਡ ਦੇ ਨਾਂਅ ਕੀਤਾ
ਬਰੈਂਪਟਨ/ ਬਿਊਰੋ ਨਿਊਜ਼ : ਟੋਰਾਂਟੋ ਦੇ ਸਾਬਕਾ ਮੇਅਰ ਡਗ ਫੋਰਡ ਦੇ ਛੋਟੇ ਭਰਾ ਡਗ ਫੋਰਡ ਇਟੀਬੀਕੋ ਸਟੇਡੀਅਮ ਦਾ ਨਾਂਅ ਡਗ ਫੋਰਡ ਦੇ ਨਾਂਅ ‘ਤੇ ਰੱਖਣਾ ਚਾਹੁੰਦੇ ਸਨ। ਰਾਬ ਫੋਰਡ ਕੈਂਸਰ ਕਾਰਨ ਮੌਤ ਦੇ ਮੂੰਹ ‘ਚ ਜਾ ਪਏ। ਡਗ ਫੋਰਡ ਨੇ ਕੌਂਸਲ ਨੂੰ ਅਪੀਲ ਕੀਤੀ ਹੈ ਕਿ ਲੰਬੇ ਸਮੇਂ ਤੱਕ ਕੌਂਸਲਰ …
Read More »ਸਰਕਾਰ ਕਾਂਗਰਸ ਦੀ ਪਈ ‘ਆਪ’ ਦੇ ਰਾਹ
ਕੈਪਟਨ ਅਮਰਿੰਦਰ ਸਮੇਤ ਮੰਤਰੀਆਂ ਤੇ ਵਿਧਾਇਕਾਂ ਨੇ ਤਿਆਗੀ ਲਾਲ ਬੱਤੀ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਚ ਕੈਪਟਨ ਸਰਕਾਰ ਬਣਦਿਆਂ ਹੀ ਐਕਸ਼ਨ ਮੋਡ ਵਿਚ ਆ ਗਈ ਹੈ। ਤੁਰੰਤ ਕੈਬਨਿਟ ਨੂੰ ਵਿਭਾਗ ਵੰਡ ਕੇ, ਬੈਠਕ ਕਰਕੇ ਵੱਡੇ ਫੈਸਲੇ ਲੈਂਦਿਆਂ ਅਮਰਿੰਦਰ ਸਿੰਘ ਨੇ ਫੌਜੀ ਸਟਾਇਲ ਵਿਚ ਪੰਜਾਬ ਦੀ ਬੇਹਤਰੀ ਲਈ ਕੰਮ ਸ਼ੁਰੂ ਕਰ ਦਿੱਤਾ …
Read More »ਕੇਂਦਰ ਵੱਲੋਂ ਕਿਸਾਨੀ ਕਰਜ਼ੇ ਮੁਆਫ਼ ਕਰਨ ਤੋਂ ਇਨਕਾਰ
ਨਵੀਂ ਦਿੱਲੀ/ਬਿਊਰੋ ਨਿਊਜ਼ ਕੇਂਦਰ ਸਰਕਾਰ ਨੇ ਵੀਰਵਾਰ ਨੂੰ ਆਪਣੇ ਵੱਲੋਂ ਕਿਸਾਨਾਂ ਦੇ ਖੇਤੀ ਕਰਜ਼ੇ ਮੁਆਫ਼ ਕਰਨ ਤੋਂ ਨਾਂਹ ਕਰ ਦਿੱਤੀ। ਰਾਜ ਸਭਾ ਵਿੱਚ ਵਿੱਤ ਮੰਤਰੀ ਅਰੁਣ ਜੇਤਲੀ ਨੇ ਆਖਿਆ ਕਿ ਰਾਜ ਸਰਕਾਰਾਂ ਚਾਹੁਣ ਤਾਂ ਆਪਣੇ ਵਸੀਲਿਆਂ ਰਾਹੀਂ ਕਰਜ਼ੇ ਮੁਆਫ਼ ਕਰ ਸਕਦੀਆਂ ਹਨ। ਉਨ੍ਹਾਂ ਸਾਫ਼ ਕੀਤਾ ਕਿ ਕੇਂਦਰ ਕਿਸੇ ਵੀ ਰਾਜ …
Read More »‘ਆਪ’ ਨੇ ਹਾਰ ਦਾ ਠੀਕਰਾ ਦਿੱਲੀ ਸਿਰ ਭੰਨਿਆ
ਖਹਿਰੇ ਨੇ ਵੀ ਅਪਣਾਇਆ ਬਾਗੀ ਸੁਰ ਜਲੰਧਰ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਦੇ ਸਟੇਟ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਦੀ ਅਗਵਾਈ ਵਿਚ ਆਮ ਆਦਮੀ ਪਾਰਟੀ ਦੀ ਪੰਜਾਬ ਵਿਚ ਹੋਈ ਹਾਰ ਦੇ ਕਾਰਨ ਜਾਣਨ ਲਈ ਜਲੰਧਰ ਵਿਚ ਆਤਮ ਮੰਥਨ ਬੈਠਕ ਦਾ ਆਯੋਜਨ ਕੀਤਾ ਗਿਆ। ਇਸ ਵਿਚ ਪੰਜਾਬ ਦੇ 117 ਹਲਕਿਆਂ ਦੇ ਹਾਰੇ …
Read More »ਬਰਤਾਨਵੀ ਸੰਸਦ ਨੇੜੇ ਅੱਤਵਾਦੀ ਹਮਲਾ ਚਾਰ ਵਿਅਕਤੀਆਂ ਦੀ ਮੌਤ, 40 ਜ਼ਖ਼ਮੀ
ਲੰਡਨ/ਬਿਊਰੋ ਨਿਊਜ਼ ਬਰਤਾਨਵੀ ਸੰਸਦ ਨੇੜੇ ਦੋ ਹਮਲਾਵਰਾਂ ਨੇ ਅੱਤਵਾਦੀ ਹਮਲਾ ਕਰਦਿਆਂ ਇਕ ਪੁਲਿਸ ਮੁਲਾਜ਼ਮ ਸਣੇ ਘੱਟੋ-ਘੱਟ ਚਾਰ ਜਾਨਾਂ ਲੈ ਲਈਆਂ ਅਤੇ ਕਰੀਬ 40 ਹੋਰ ਵਿਅਕਤੀਆਂ ਨੂੰ ਜ਼ਖ਼ਮੀ ਕਰ ਦਿੱਤਾ, ਜਿਨ੍ਹਾਂ ਵਿੱਚ ਔਰਤਾਂ ਵੀ ਸ਼ਾਮਲ ਹਨ। ਸੁਰੱਖਿਆ ਦਸਤਿਆਂ ਨੇ ਇਕ ਹਮਲਾਵਰ ਨੂੰ ਗੋਲੀ ਮਾਰ ਕੇ ਹਲਾਕ ਕਰ ਦਿੱਤਾ, ਜਦੋਂਕਿ ਦੂਜੇ ਹਮਲਾਵਰ …
Read More »ਚਾਹਲ ਬਣੇ ਅਮਰਿੰਦਰ ਦੇ ਸਿਆਸੀ ਸਲਾਹਕਾਰ
ਰਵੀਨ ਠੁਕਰਾਲ ਕੈਪਟਨ ਦੇ ਮੀਡੀਆ ਸਲਾਹਕਾਰ ਬਣੇ ਚੰਡੀਗੜ੍ਹ/ਬਿਊਰੋ ਨਿਊਜ਼ : ਭਰਤ ਇੰਦਰ ਸਿੰਘ ਚਾਹਲ ਨੂੰ ਕੈਪਟਨ ਅਮਰਿੰਦਰ ਸਿੰਘ ਦਾ ਨਵਾਂ ਸਿਆਸੀ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਉਹ ਕੈਪਟਨ ਦੇ ਮੀਡੀਆ ਸਲਾਹਕਾਰ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਰਵੀਨ ਠੁਕਰਾਲ ਨੂੰ ਕੈਪਟਨ ਦਾ ਮੀਡੀਆ ਸਲਾਹਕਾਰ ਨਿਯੁਕਤ ਕੀਤਾ …
Read More »