Breaking News
Home / 2017 (page 370)

Yearly Archives: 2017

ਲੋਕ ਸਭਾ ਵਿਚ ਜੀਐਸਟੀ ਬਿਲ ਪਾਸ : ਇਕੋ ਜਿਹਾ ਟੈਕਸ ਢਾਂਚਾ ਲਾਗੂ ਕਰਨ ਵੱਲ ਹੋਰ ਪੁਲਾਂਘ

ਨਵੀਂ ਦਿੱਲੀ : ਦੇਸ਼ ਦਾ ਇਤਿਹਾਸਕ ਜੀਐਸਟੀ (ਵਸਤਾਂ ਤੇ ਸੇਵਾਵਾਂ ਕਰ) ਨਿਜ਼ਾਮ ਆਗਾਮੀ ਪਹਿਲੀ ਜੁਲਾਈ ਨੂੰ ਲਾਗੂ ਹੋਣ ਦੇ ਆਪਣੇ ਟੀਚੇ ਦੇ ਉਦੋਂ ਇਕ ਕਦਮ ਹੋਰ ਕਰੀਬ ਚਲਾ ਗਿਆ ਜਦੋਂ ਲੋਕ ਸਭਾ ਨੇ ਇਸ ਨਾਲ ਸਬੰਧਤ ਚਾਰ ਸਹਾਇਕ ਬਿਲਾਂ ਨੂੰ ਮਨਜ਼ੂਰੀ ਦੇ ਦਿੱਤੀ। ਸਦਨ ਨੇ ਵਿਰੋਧੀ ਧਿਰ ਵੱਲੋਂ ਪੇਸ਼ ਵੱਡੀ …

Read More »

ਲੀਜ਼ ਅਤੇ ਕਿਰਾਏ ‘ਤੇ ਦਿੱਤਾ ਮਕਾਨ ਜੀਐਸਟੀ ਦੇ ਘੇਰੇ ‘ਚ

ਉਸਾਰੀ ਅਧੀਨ ਮਕਾਨ ਖਰੀਦਣ ਲਈ ਈਐਮਆਈ ‘ਤੇ ਵੀ ਟੈਕਸ ਨਵੀਂ ਦਿੱਲੀ : ਜ਼ਮੀਨ ਲੀਜ਼ ‘ਤੇ ਦਿੱਤੀ ਹੈ ਜਾਂ ਇਮਾਰਤ ਕਿਰਾਏ ‘ਤੇ ਚੜ੍ਹਾਈ ਹੈ ਜਾਂ ਉਸਾਰੀ ਅਧੀਨ ਮਕਾਨ ਖਰੀਦਣ ਲਈ ਮਹੀਨਾਵਾਰ ਕਿਸ਼ਤ (ਈਐਮਆਈ) ਦੇ ਰਹੇ ਹੋ, ਤਾਂ ਜੀਐਸਟੀ ਦੇਣਾ ਪਵੇਗਾ। ਇਕ ਜੁਲਾਈ ਤੋਂ ਵਸਤੂ ਤੇ ਸੇਵਾ ਕਰ (ਜੀਐਸਟੀ) ਦੇ ਲਾਗੂ ਹੋਣ …

Read More »

ਦਿੱਲੀ ‘ਚ ਆਮ ਆਦਮੀ ਪਾਰਟੀਨੂੰ ਜ਼ਬਰਦਸਤ ਝਟਕਾ

ਵਿਧਾਇਕ ਵੇਦ ਪ੍ਰਕਾਸ਼ ਭਾਜਪਾ ‘ਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਨਗਰ ਨਿਗਮ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ।ਬਵਾਨਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਵੇਦ ਪ੍ਰਕਾਸ਼ ਨੇ ਕੇਜਰੀਵਾਲ ਦਾ ਸਾਥ ਛੱਡ ਕੇ ਭਾਜਪਾ ਦੇ ਪਾਲੇ ਵਿੱਚ ਛਾਲ ਮਾਰ ਦਿੱਤੀ ਹੈ। ਵੇਦ ਪ੍ਰਕਾਸ਼ ਨੇ 2015 …

Read More »

ਦਿੱਲੀ ਕਮੇਟੀ ਨੇ ਲਗਾਈ ਸਿਰੋਪਾਓ ਦੀ ਵੰਡ ‘ਤੇ ਰੋਕ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਕ ਨਿਵੇਕਲੀ ਪਹਿਲ ਕਰਦਿਆਂ ਸਿਰੋਪਾਓ ਦੀ ਵੰਡ ‘ਤੇ ਰੋਕ ਲਗਾ ਦਿੱਤੀ ਹੈ। ਇਸ ਦਾ ਅਸਰ ਦਿੱਲੀ ਕਮੇਟੀ ਵਲੋਂ ਮਨਾਏ ਜਾ ਰਹੇ ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਤੀਜੀ ਜਨਮ ਸ਼ਤਾਬਦੀ ਨੂੰ ਸਮਰਪਿਤ 234ਵਾਂ ਦਿੱਲੀ ਫਤਹਿ ਦਿਵਸ ਵਿਚ ਵੀ ਵੇਖਣ ਨੂੰ ਮਿਲਿਆ। ਦੋ …

Read More »

ਵਿਦੇਸ਼ ਮੰਤਰਾਲਾ ਚਿਪ ਵਾਲੇ ਈ-ਪਾਸਪੋਰਟ ਲਿਆਵੇਗਾ

ਨਵੀਂ ਦਿੱਲੀ/ਬਿਊਰੋ ਨਿਊਜ਼ : ਪਾਸਪੋਰਟ ਬਣਾਉਣ ਦੇ ਨਿਯਮਾਂ ਨੂੰ ਹਾਲ ਹੀ ਵਿਚ ਆਸਾਨ ਬਣਾਉਣ ਤੋਂ ਬਾਅਦ ਹੁਣ ਮੋਦੀ ਸਰਕਾਰ ਅਜਿਹੇ ਦਸਤਾਵੇਜ਼ਾਂ ਦੀ ਗਲਤ ਵਰਤੋਂ ਰੋਕਣ ਲਈ ਸਖਤ ਫੀਚਰ ਲਿਆਉਣ ਦੀ ਤਿਆਰੀ ਵਿਚ ਹੈ। ਵਿਦੇਸ਼ ਮੰਤਰਾਲਾ ਛੇਤੀ ਹੀ ਚਿਪ ਵਾਲੇ ਈ-ਪਾਸਪੋਰਟ ਪੇਸ਼ ਕਰੇਗਾ, ਜਿਸ ਵਿਚ ਪਾਸਪੋਰਟ ਸੰਬੰਧੀ ਜਾਣਕਾਰੀ ਦੀ ਇਲੈਕਟ੍ਰਾਨਿਕ ਤਰੀਕੇ …

Read More »

ਸਾਰੀਆਂ ਟੈਕਸੀ ਸੇਵਾਵਾਂ ‘ਤੇ ਇਕਸਾਰ ਟੈਕਸ ਲੱਗੇਗਾ: ਰੂਬੀ ਸਹੋਤਾ

ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਨੌਰਥ ਤੋਂ ਐਮ ਪੀ ਰੂਬੀ ਸਹੋਤਾ ਨੇ ਫੈਡਰਲ ਸਰਕਾਰ ਦੇ ਸਾਲ 2017 ਦੇ ਬਜਟ ਦਾ ਸੁਆਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਨਵੇਂ ਬਜਟ ਰਾਹੀਂ ਸਾਡੀ ਸਰਕਾਰ ਮੁਲਕ ਦੇ ਟੈਕਸ ਸਿਸਟਮ ਨੂੰ ਨਿਆਂ-ਸੰਗਤ ਬਣਾਉਣ ਦੇ ਕਾਰਜ ਨੂੰ ਅੱਗੇ ਵਧਾ ਰਹੀ ਹੈ ਤਾਂ ਜੋ ਟੈਕਸ ਚੋਰੀ ਨੂੰ ਰੋਕਿਆ …

Read More »

ਗੁਰਚਰਨ ਭੌਰਾ ਟੋਰਾਂਟੋ ਰੀਅਲ ਅਸਟੇਟ ਬੋਰਡ ਦੇ ਪਹਿਲੇ ਪੰਜਾਬੀ ‘ਪ੍ਰੈਜ਼ੀਡੈਂਟ’ ਬਣੇ

ਪੰਜਾਬੀਆਂ ਲਈ ਮਾਣ ਵਾਲੀ ਗੱਲ ਬਰੈਂਪਟਨ/ਹਰਜੀਤ ਸਿੰਘ ਬਾਜਵਾ ਦੁਨੀਆ ਦੇ ਸਭ ਤੋਂ ਵੱਡੇ ਰੀਅਲ ਅਸਟੇਟ ਬੋਰਡ ਮੰਨੇ ਜਾਂਦੇ ‘ਟੋਰਾਂਟੋਂ ਰੀਅਲ ਅਸਟੇਟ ਬੋਰਡ’ ਦੇ ਵੱਕਾਰੀ ਅਹੁਦੇ ‘ਪ੍ਰੈਜ਼ੀਡੈਂਟ’  ਲਈ ‘ਸੈਂਚੁਰੀ ਟਵੰਟੀ ਵੰਨ ਰੀਆਲਟੀ ਇੰਕ’ ਦੇ ਸੰਚਾਲਕ ਸ੍ਰ. ਗੁਰਚਰਨ ਸਿੰਘ ਭੌਰਾ(ਗੈਰੀ ਭੌਰਾ)ਨੂੰ ਨਾਮਜ਼ਦ ਕੀਤਾ ਗਿਆ ਹੈ। ਇਸ ਬਾਰੇ ਗੱਲ ਕਰਦਿਆਂ ਸ੍ਰ. ਗੁਰਚਰਨ ਸਿੰਘ …

Read More »

ਡਰੱਗ ਅਵੇਅਰਨੈਸ ਸੁਸਾਇਟੀ ਟੋਰਾਂਟੋ ਵਲੋਂ ਅਪ੍ਰੈਲ ਨਸ਼ਾ ਮੁਕਤ ਮਹੀਨਾ ਰੱਖਣ ਦੀ ਅਪੀਲ

ਟੋਰਾਂਟੋ/ਬਿਊਰੋ ਨਿਊਜ਼ : ਡਰੱਗ ਅਵੇਅਰਨੈਸ ਸੁਸਾਇਟੀ ਟੋਰਾਂਟੋ ਵਲੋਂ ਨਾਰਥ ਅਮਰੀਕਾ ਵਿਚ ਅਪ੍ਰੈਲ ਨਸ਼ਾ ਮੁਕਤ ਮਹੀਨਾ ਰੱਖਣ ਦੀ ਅਪੀਲ ਕੀਤੀ ਗਈ ਹੈ। ਉਨਟਾਰੀਓ ਸਰਕਾਰ ਨੇ ਅਪ੍ਰੈਲ ਨੂੰ ਸਿੱਖ ਹੇਰਿਟੇਜ ਮੰਥ ਕਰਾਰ ਦਿਤਾ ਹੈ। ਇਸੇ ਮਹੀਨੇ ਖਾਲਸਾ ਸਿਰਜਿਆ ਗਿਆ ਅਤੇ ਦਸਵੇਂ ਗੁਰੂ ਜੀ ਨੇ ਸਾਰਾ ਸਰਬੰਸ ਮਨੁੱਖਤਾ ਲਈ ਵਾਰ ਦਿਤਾ ਜਿਹੜੇ ਸੱਜਣ …

Read More »

ਹਾਈਡਰੋ ਦੇ ਰੇਟ ਘਟਾਉਣ ਦਾ ਨਿਰਪੱਖ ਤਰੀਕਾ : ਵਿੱਕ ਢਿੱਲੋਂ

ਬਰੈਂਪਟਨ/ਬਿਊਰੋ ਨਿਊਜ਼ ਵਿੱਕ ਢਿੱਲੋਂ ਨੇ ਕਿਹਾ ਕਿ ਬਿਜਲੀ ਜਾਂ ਹਾਈਡਰੋ ਦੇ ਬਿਲ ਘਟਾਉਣ ਦੇ ਐਲਾਨ ਤੋਂ ਬਾਅਦ ਮੈਂ ਬਹੁਤ ਸਾਰੇ ਬਰੈਂਪਟਨ ਵੈਸਟ ਵਾਸੀਆਂ ਨਾਲ ਗੱਲਬਾਤ ਕੀਤੀ ਹੈ। ਮੈਂ ਉਹਨਾਂ ਲੋਕਾਂ ਨਾਲ ਵੀ ਗੱਲਬਾਤ ਕੀਤੀ ਜਿਹਨਾਂ ਨੇ ਵੱਧਦੇ ਬਿਲਾਂ ਦੀ ਸਮੱਸਿਆ ਬਾਰੇ ਮੈਨੂੰ ਸੰਪਰਕ ਕੀਤਾ ਸੀ। ਉਦਾਹਰਨ ਲਈ ਉਹ ਲੋਕ ਜਿਹਨਾਂ …

Read More »

ਡਿਸਟ੍ਰਿਕ ਬਰਨਾਲਾ ਫੈਮਲੀਜ਼ ਐਸੋਸੀਏਸ਼ਨ ਦੀ ਸਥਾਪਨਾ

ਬਰੈਂਪਟਨ/ਬਿਊਰੋ ਨਿਊਜ਼ : ਆਪਸੀ ਸਾਂਝ ਮਜ਼ਬੂਤ ਕਰਨ ਅਤੇ ਆਪਣਿਆਂ ਨਾਲ ਦੁੱਖ ਸੁੱਖ ਵਿੱਚ ਸ਼ਾਮਲ ਹੋਣ ਅਤੇ ਤਾਲਮੇਲ ਰੱਖਣ ਵਾਸਤੇ ਪਿਛਲੇ ਵੀਕ-ਐਂਡ ‘ਤੇ ਮਾਲਟਨ ਗੁਰੂਘਰ ਵਿੱਚ ਬਰਨਾਲਾ ਇਲਾਕਾ ਨਾਲ ਸਬੰਧਤ ਵਿਅਕਤੀਆਂ ਦੀ ਮੀਟਿੰਗ ਹੋਈ ਜਿਸ ਦੀ ਕਾਰਵਾਈ ਪਰਮਜੀਤ ਸਿੰਘ ਬੜਿੰਗ ਨੇ ਚਲਾਈ। ਆਪਸੀ ਜਾਣ ਪਹਿਚਾਣ ਉਪਰੰਤ ਸਰਬਸੰਮਤੀ ਨਾਲ ਫੈਸਲੇ ਕਰ ਕੇ  …

Read More »