Breaking News
Home / 2017 (page 362)

Yearly Archives: 2017

ਹਾਜਡੂ ਤੇ ਹੁਸੈਨ ਨੇ ਕੈਨੇਡਾ ‘ਚ ਨਵੇਂ ਆਉਣ ਵਾਲੇ ਇੰਮੀਗਰਾਂਟਾਂ ਲਈ ਨਵੀਂ ਰੋਜ਼ਗਾਰ ਨੀਤੀ ਬਾਰੇ ਰੌਸ਼ਨੀ ਪਾਈ

ਮੇਜ਼ਬਾਨ ਸੋਨੀਆ ਸਿੱਧੂ ਵੱਲੋਂ ਕੀਤੀ ਗਈ ਇਸ ਉੱਦਮ ਦੀ ਭਾਰੀ ਸ਼ਲਾਘਾ ਬਰੈਂਪਟਨ/ਬਿਉਰੋ ਨਿਉਜ਼ : ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਦੇ ਬਰੈਂਪਟਨ ਸਥਿਤ ਦਫ਼ਤਰ ਤੋਂ ਪ੍ਰਾਪਤ ਸੂਚਨਾ ਅਨੁਸਾਰ ਇੰਮੀਗਰੇਸ਼ਨ, ਰਿਫ਼ਿਊਜੀ ਤੇ ਸਿਟੀਜ਼ਨ ਮੰਤਰੀ ਅਹਿਮਦ ਹੂਸੈਨ ਅਤੇ ਐਂਪਲਾਇਮੈਂਟ, ਵਰਕਫੋਰਸ ਡਿਵੈੱਲਪਮੈਂਟ ਅਤੇ ਲੇਬਰ ਮੰਤਰੀ ਪੈਟੀ ਹਾਜਡੂ ਬਰੈਂਪਟਨ ਡਾਊਨ ਟਾਊਨ ਵਿਖੇ ਤਸ਼ਰੀਫ਼ ਲਿਆਏ ਅਤੇ ਉਨ੍ਹਾਂ …

Read More »

ਡਰੱਗ ਅਵੇਅਰਨੈਸ ਸੋਸਾਇਟੀ ਟੋਰਾਂਟੋ ਵਲੋਂઠਅਪ੍ਰੈਲ ਮਹੀਨੇ ਨੂੰ ਨਸ਼ਾ ਮੁਕਤ ਬਣਾਉਣ ਦਾ ਸੱਦਾ

ਟੋਰਾਂਟੋ : ਡਰੱਗ ਅਵੇਅਰਨੈਸ ਸੋਸਾਇਟੀ ਟੋਰਾਂਟੋ ਵਲੋਂઠਇਸ ਵਾਰੀ ਫਿਰ ਅਪ੍ਰੈਲ ਸਿੱਖ ਹੈਰੀਟੇਜ ਮੰਥ ਨੂੰઠਨਸ਼ਾ ਮੁਕਤ ਮਹੀਨਾ ਰੱਖਣ ਦਾ ਸੱਦਾ ਦਿਤਾ ਹੈ। ਜਿਹੜੇ ਸੱਜਣ ਸ਼ਰਾਬ ਆਦਿ ਦਾ ਸੇਵਨ ਕਰਦੇ ਹਨઠਉਹਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਮਹੀਨੇ ਇਸઠਦਾ ਪਰਹੇਜ਼ ਕਰਨ।ઠ ਇਸ ਮੰਤਵ ਲਈ ਇਕ ਅਪ੍ਰੈਲ ਨੂੰ ਡਿਕਸੀ ਗੁਰੂ ਘਰ ਵਿਚ …

Read More »

ਓਨਟਾਰੀਓ ਸਰਕਾਰ ਨੇ ਕੀਤਾ ਡ੍ਰਾਈਵ ਕਲੀਨ ਟੇਸਟ ਫੀਸ ਨੂੰ ਖ਼ਤਮ

ਬਰੈਂਪਟਨ ਵਿਚ ਪ੍ਰੋਗਰਾਮ ਨੂੰ ਕੀਤਾ ਹੋਰ ਮਜ਼ਬੂਤ: ਵਿੱਕ ਢਿੱਲੋਂ ਬਰੈਂਪਟਨ/ਬਿਊਰੋ ਨਿਊਜ਼ : ਐਮ ਪੀ ਪੀ ਵਿੱਕ ਢਿੱਲੋਂ ਨੇ ਜ਼ਾਰੀ ਕੀਤੇ ਇਕ ਪ੍ਰੈਸ ਬਿਆਨ ਵਿਚ ਦੱਸਿਆ ਕਿ ਓਨਟਾਰੀਓ ਸਰਕਾਰ ਨੇ ਅਪ੍ਰੈਲ 1, 2017 ਤੋਂ ਲਾਈਟ ਡਿਊਟੀ ਗੱਡੀਆਂ ਜਿਵੇਂ ਕਿ ਕਾਰ, ਵੈਨ, ਆਦਿ ਲਈ $30 ਦੀ ਡ੍ਰਾਈਵ ਕਲੀਨ ਟੇਸਟ ਫ਼ੀਸ ਨੂੰ ਖ਼ਤਮ …

Read More »

ਸੰਤ ਸਮਾਗਮ 14 ਤੋਂ 16 ਅਪ੍ਰੈਲ ਤੱਕ ਹੋਵੇਗਾ

ਬਰੈਂਪਟਨ/ਬਿਊਰੋ ਨਿਊਜ਼ ਪਿੰਡ ਚੀਮਨਾ ਦੇ ਸਮੂੰਹ ਨਗਰ  ਅਤੇ ਇਲਾਕਾ ਨਿਵਾਸੀਆਂ ਵਲੋਂ ਸੰਤ ਬਾਬਾ ਸੰਤ ਰਾਮ ਜੀ ਦੀ ਸਾਲਾਨਾ ਬਰਸੀ ਹਰ ਸਾਲ ਦੀ ਤਰਾਂ ਇਸ ਸਾਲ ਵੀ ਮਿਤੀ 14 ਅਪਰੈਲ ਤੋਂ 16 ਅਪਰੈਲ 2017 ਨੂੰ ਸ੍ਰੀ ਗੁਰੂ ਨਾਨਕ ਸਿੱਖ ਸੈਂਟਰ , 99 ਗਲੀਡਨ ਰੋਡ, ਬਰੈਂਪਟਨ ਵਿਖੇ ਮਨਾਈ ਜਾ ਰਹੀ ਹੈ ਜੀ। …

Read More »

ਤਰਕਸ਼ੀਲ ਨਾਟਕ ਮੇਲੇ ਲਈ ਦਰਸ਼ਕਾਂ ਵਿੱਚ ਭਾਰੀ ਉਤਸ਼ਾਹ

ਬਰੈਂਪਟਨ/ਬਿਊਰੋ ਨਿਊਜ਼ ਨਾਰਥ ਅਮੈਰੀਕਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਵਲੋਂ 16 ਅਪਰੈਲ ਦਿਨ ਐਤਵਾਰ ਨੂੰ 1:30 ਵਜੇ ਕਰਵਾਇਆ ਜਾ ਰਿਹਾ ‘ਤਰਕਸ਼ੀਲ ਨਾਟਕ ਮੇਲਾ’ ਸ਼ਹੀਦੇ ਆਜ਼ਮ ਭਗਤ ਸਿੰਘ  ਰਾਜਗੁਰੂ ਅਤੇ ਸੁਖਦੇਵ ਨੂੰ ਸਮਰਪਿਤ ਹੋਵੇਗਾ। ਇਸ ਸਬੰਧੀ ਬੀਤੇ ਐਤਵਾਰ ਸੁਸਾਇਟੀ ਦੀ ਜਨਰਲ ਬਾਡੀ ਦੀ ਮੀਟਿੰਗ ਹੋਈ ਜਿਸ ਵਿੱਚ ਇਹ ਗੱਲ ਉੱਭਰ ਕੇ ਸਾਹਮਣੇ …

Read More »

ਘੱਟੋ-ਘੱਟ ਉਜਰਤ 15 ਡਾਲਰ ਪ੍ਰਤੀ ਘੰਟਾ ਕਰਵਾਉਣ ਲਈ ਮੁਹਿੰਮ ਦੀ ਸ਼ੁਰੂਆਤ ਰੈਂਪਟਨ : ਘੱਟੋ-ਘੱਟ ਉਜਰਤ 15 ਡਾਲਰ ਅਤੇ ਫੇਅਰਨੈਸ ਯੂਨੀਅਨ ਦੇ ਬਰੈਂਪਟਨ ਚੈਪਟਰ ਦੇ ਵਲੰਟੀਅਰਾਂ ਵਲੋਂ ਇਕ ਮੀਟਿੰਗ ਕਰਕੇ ਇਸ ਭਖਵੇਂ ਮੁੱਦੇ ਨੂੰ ਲੋਕਾਂ ਤੱਕ ਲੈ ਕੇ ਜਾਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਓਨਟਾਰੀਓ ਸੂਬੇ ਵਿਚ ਕੰਮ ਕਰਦੇ ਕਾਮਿਆਂ ਦੀ ਘੱਟੋ-ਘੱਟ ਉਜਰਤ ਸਿਰਫ ਗਿਆਰਾਂ ਡਾਲਰ ਚਾਲੀ ਸੈਂਟ ਪ੍ਰਤੀ ਘੰਟਾ ਮਿਲਦਾ ਹੈ। ਉਜਰਤ ਵਿਚ ਇਹ ਵਾਧਾ ਵੀ ਯੂਨੀਅਨਾਂ ਦੇ ਬੜੇ ਲੰਮੇ ਸੰਘਰਸ਼ਾਂ ਤੋਂ ਬਾਅਦ ਬਹੁਤ ਹੀ ਧੀਮੀ ਗਤੀ ਨਾਲ ਕੀਤਾ ਗਿਆ ਹੈ, ਜਦੋਂ ਕਿ ਖਰੀਦਣ ਵਾਲੀ ਹਰ ਵਸਤੂ ‘ਚ ਪਿਛਲੇ ਕੁਝ ਸਾਲਾਂ ਦੇ ਸਮੇਂ ਵਿਚ ਹੀ ਕਈ ਗੁਣਾ ਵਾਧਾ ਹੋਇਆ ਹੈ। ਘਰਾਂ ਦੀਆਂ ਕੀਮਤਾਂ ਤਾਂ ਅਸਮਾਨੀ ਚੜ੍ਹ ਚੁੱਕੀਆਂ ਹਨ। ਘੱਟੋ-ਘੱਟ ਉਜਰਤ ‘ਤੇ ਕੰਮ ਕਰਨ ਵਾਲੇ ਕਾਮਿਆਂ ਲਈ ਤਾਂ ਦਹਾਕਿਆਂ ਬੱਧੀ ਕੰਮ ਕਰਕੇ ਵੀ ਘਰ ਲੈਣ ਦਾ ਸੁਪਨਾ ਪੂਰਾ ਨਹੀਂ ਹੋ ਸਕਦਾ। ਘਰ ਖਰੀਦ ਚੁੱਕੇ ਬਹੁਤੇ ਲੋਕਾਂ ਲਈ ਵੀ ਘਰ ਦੇ ਸਾਰੇ ਖਰਚਿਆਂ ਨੂੰ ਚੱਲਦੇ ਰੱਖਣਾ ਵੀ ਜੋਖ਼ਮ ਭਰਿਆ ਕੰਮ ਬਣ ਗਿਆ ਹੈ। ਬਾਹਰਲੇ ਮੁਲਕਾਂ ‘ਚੋਂ ਆ ਰਹੇ ਨਵੇਂ ਇਮੀਗਰਾਂਟਸ ਲਈ ਤਾਂ ਇਹ ਦਿੱਕਤਾਂ ਹੋਰ ਵੀ ਵਧ ਗਈਆਂ ਹਨ। ਪ੍ਰੋਫੈਸ਼ਨਲ ਕਿੱਤਿਆਂ ਨਾਲ ਸਬੰਧਤ ਲੋਕਾਂ ਨੂੰ ਵੀ ਇੱਥੇ ਆ ਕੇ ਲੰਮਾ ਸਮਾਂ ਮਿਨੀਅਮ ਵੇਜ਼ ‘ਤੇ ਹੀ ਕੰਮ ਕਰਨਾ ਪੈਂਦਾ ਹੈ। ਦੂਜੀ ਵੱਡੀ ਦਿੱਕਤ ਇਹ ਹੈ ਕਿ ਬਹੁਤੇ ਲੋਕਾਂ ਨੂੰ ਪ੍ਰਾਈਵੇਟ ਏਜੰਸੀਆਂ ਰਾਹੀਂ ਹੀ ਕੰਮ ਮਿਲਦਾ ਹੈ ਤੇ ਅੱਗੇ ਫਿਰ ਮਾਲਕ ‘ਤੇ ਨਿਰਭਰ ਕਰਦਾ ਹੈ ਕਿ ਉਹ ਕੰਮ ਦੇ ਤਿੰਨ ਘੰਟੇ ਲਵਾ ਕੇ ਵਰਕਰ ਨੂੰ ਘਰ ਤੋਰ ਦਿੰਦਾ ਹੈ ਜਾਂ ਫਿਰ ਅੱਠ ਘੰਟੇ ਕੰਮ ਕਰਵਾਉਂਦਾ ਹੈ। ਪੱਕੇ ਕੰਮ ਦੀ ਕੋਈ ਗਰੰਟੀ ਨਹੀਂ ਹੈ। ਏਜੰਸੀਆਂ ਰਾਹੀਂ ਕੰਮ ਕਰਨ ਵਾਲੇ ਵਰਕਰਾਂ ਲਈ ਵੱਡੀ ਦਿੱਕਤ ਇਹ ਹੈ ਕਿ ਆਰਜ਼ੀ ਕਾਮਿਆਂ ਵਲੋਂ ਧੱਕੇ ਨਾਲ ਵੱਧ ਤੋਂ ਵੱਧ ਕੰਮ ਕਰਵਾਇਆ ਜਾਂਦਾ ਹੈ ਜੋ ਵਰਕਰ ਇਸ ਦੀ ਸ਼ਿਕਾਇਤ ਕਰਦਾ ਹੈ, ਉਸ ਨੂੰ ਕੰਮ ‘ਤੇ ਨਹੀਂ ਬੁਲਾਇਆ ਜਾਂਦਾ। ਕਾਹਲੀ ਨਾਲ ਕੰਮ ਕਰਦੇ ਸਮੇਂ ਕਈ ਵਰਕਰਾਂ ਦੇ ਗੰਭੀਰ ਸੱਟਾਂ ਲੱਗ ਜਾਂਦੀਆਂ ਹਨ। ਇਹ ਵਰਕਰ ਜਿਸ ਥਾਂ ‘ਤੇ ਕੰਮ ਕਰਦੇ ਹਨ, ਉਹ ਮਾਲਕ ਇਸ ਦੀ ਕੋਈ ਜ਼ਿੰਮੇਵਾਰੀ ਨਹੀਂ ਲੈਂਦਾ। ਏਜੰਸੀ ਵਾਲਿਆਂ ਦੀ ਇੰਸੋਰੈਂਸ ਵਰਕਰ ਦੀ ਥੋੜ੍ਹੀ ਬਹੁਤ ਮੱਦਦ ਕਰਦੀ ਹੈ। ਜੇ ਸੱਟਾਂ ਗੰਭੀਰ ਹਨ ਫਿਰ ਉਹ ਵੀ ਜਵਾਬ ਦੇ ਦਿੰਦੇ ਹਨ। ਏਜੰਸੀ ਵਾਲੇ ਆਪਣੀ ਕੰਪਨੀ ਦੀ ਬੈਂਕ ਕਰੁਪਸੀ ਸ਼ੋਅ ਕਰਕੇ ਨਵੇਂ ਥਾਂ ‘ਤੇ ਜਾ ਕੇ ਨਵੀਂ ਕੰਪਨੀ ਖੋਲ੍ਹ ਲੈਂਦੇ ਹਨ। ਮਿਨੀਮਮ ਵੇਜ਼ ਪੰਦਰਾਂ ਡਾਲਰ ਕਰਵਾਉਣ ਦੀ ਇਹ ਮੁਹਿੰਮ ਅਮਰੀਕਾ ਦੇ ਕਈ ਸੂਬਿਆਂ ਵਿਚ ਚੱਲ ਰਹੀ ਹੈ। ਕਈ ਥਾਵਾਂ ਉਪਰ ਤਾਂ ਕਾਮੇ ਇਹ ਹੱਕ ਪ੍ਰਾਪਤ ਕਰਨ ਵਿਚ ਕਾਮਯਾਬ ਵੀ ਹੋ ਚੁੱਕੇ ਹਨ। ਬਰੈਂਪਟਨ ਸ਼ਹਿਰ ਦੇ ਬਹੁਤੇ ਕਾਮੇ ਮਿਨੀਮਮ ਵੇਜ ‘ਤੇ ਕੰਮ ਕਰਦੇ ਹਨ। ਜਿਨ੍ਹਾਂ ਵਿਚ ਸਾਊਥ ਏਸ਼ੀਅਨ ਔਰਤਾਂ ਦੀ ਗਿਣਤੀ ਵਧੇਰੇ ਹੈ। ਇਨ੍ਹਾਂ ਵਿਚ ਬਹੁਤ ਸਾਰੇ ਲੋਕ ਪੜ੍ਹੇ ਲਿਖੇ ਵਰਗ ਵਿਚੋਂ ਹਨ, ਪਰ ਹੁਣ ਉਹਨਾਂ ਨੂੰ ਮੌਕਾ ਨਹੀਂ ਮਿਲ ਰਿਹਾ ਕਿ ਉਹ ਆਪਣੀ ਪੜ੍ਹਾਈ ਨੂੰ ਅੱਗੇ ਚਾਲੂ ਰੱਖ ਸਕਣ ਅਤੇ ਆਪਣੇ ਆਪ ਨੂੰ ਚੰਗੀਆਂ ਨੌਕਰੀਆਂ ਲੈਣ ਦੇ ਯੋਗ ਬਣਾ ਸਕਣ। ਬਰੈਂਪਟਨ ਦੇ ਨੌਜਵਾਨਾਂ ਵਲੋਂ ਇਕੱਠੇ ਹੋ ਕੇ ਪ੍ਰਣ ਲਿਆ ਗਆ ਹੈ ਕਿ ਉਹ ਇਸ ਮਸਲੇ ਪ੍ਰਤੀ ਚੇਤਨਾ ਪੈਦਾ ਕਰਨ ਲਈ ਪਬਲਿਕ ਥਾਵਾਂ, ਕੰਮ ਦੀਆਂ ਥਾਵਾਂ, ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਵਿਚ ਜਾ ਕੇ ਪ੍ਰਚਾਰ ਕਰਨਗੇ। ਬਰੈਂਪਟਨ ਚੈਪਟਰ ਦੇ ਸਾਰੇ ਵਲੰਟੀਅਰਾਂ ਵਲੋਂ ਲੋਕਾਂ ਨੂੰ ਪੁਰਜ਼ੋਰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪੋ ਆਪਣੇ ਏਰੀਏ ਦੇ ਐਮਪੀਪੀ ਨੂੰ ਇਸ ਮੁੱਦੇ ਲਈ ਸੁਚੇਤ ਕਰਨ ਤਾਂ ਕਿ ਉਹ ਸਮੇਂ ਦੀ ਸਰਕਾਰ ‘ਤੇ ਦਬਾਅ ਪਾ ਕੇ ਘੱਟੋ ਘੱਟ ਉਜਰਤ 15 ਡਾਲਰ ਪ੍ਰਤੀ ਘੰਟਾ ਕਰਵਾਉਣ ਲਈ ਸਫਲ ਹੋ ਸਕਣ। -ਨਾਹਰ ਸਿੰਘ ਔਜਲਾ

ਘੱਟੋ-ਘੱਟ ਉਜਰਤ 15 ਡਾਲਰ ਪ੍ਰਤੀ ਘੰਟਾ ਕਰਵਾਉਣ ਲਈ ਮੁਹਿੰਮ ਦੀ ਸ਼ੁਰੂਆਤ ਰੈਂਪਟਨ : ਘੱਟੋ-ਘੱਟ ਉਜਰਤ 15 ਡਾਲਰ ਅਤੇ ਫੇਅਰਨੈਸ ਯੂਨੀਅਨ ਦੇ ਬਰੈਂਪਟਨ ਚੈਪਟਰ ਦੇ ਵਲੰਟੀਅਰਾਂ ਵਲੋਂ ਇਕ ਮੀਟਿੰਗ ਕਰਕੇ ਇਸ ਭਖਵੇਂ ਮੁੱਦੇ ਨੂੰ ਲੋਕਾਂ ਤੱਕ ਲੈ ਕੇ ਜਾਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਓਨਟਾਰੀਓ ਸੂਬੇ ਵਿਚ ਕੰਮ ਕਰਦੇ …

Read More »

ਭਾਰਤ ਤੇ ਪਾਕਿ ਵਿਚਕਾਰ ਤਣਾਅ ਘੱਟ ਕਰਨ ਲਈ ਟਰੰਪ ਵਲੋਂ ਕੋਸ਼ਿਸ਼ਾਂ

ਸਾਡੀ ਮਿਹਨਤ ਜ਼ਰੂਰ ਰੰਗ ਲਿਆਏਗੀ : ਨਿੱਕੀ ਹੇਲੀ ਵਾਸ਼ਿੰਗਟਨ : ਭਾਰਤ ਤੇ ਪਾਕਿਸਤਾਨ ਵਿਚਾਲੇ ਸਬੰਧਾਂ ਨੂੰ ਸੁਖਾਵਾਂ ਬਣਾਉਣ ਵਿੱਚ ਅਮਰੀਕਾ ਅਹਿਮ ਭੂਮਿਕਾ ਨਿਭਾਅ ਸਕਦਾ ਹੈ। ਟਰੰਪ ਪ੍ਰਸ਼ਾਸਨ ਨੇ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਨੂੰ ਘੱਟ ਕਰਨ ਲਈ ਨਵੇਂ ਰਸਤੇ ਲੱਭਣੇ ਸ਼ੁਰੂ ਕਰ ਦਿੱਤੇ ਹਨ। ਇਹ ਕੋਸ਼ਿਸ਼ਾਂ ਅਮਰੀਕਾ ਦੇ ਰਾਸ਼ਟਰਪਤੀ  ਡੋਨਲਡ ਟਰੰਪ …

Read More »

ਕਸ਼ਮੀਰ ਮੁੱਦੇ ‘ਤੇ ਕਿਸੇ ਤੀਜੀ ਧਿਰ ਦੀ ਵਿਚੋਲਗੀ ਦੀ ਲੋੜ ਨਹੀਂ : ਭਾਰਤ

ਨਵੀਂ ਦਿੱਲੀ/ਬਿਊਰੋ ਨਿਊਜ਼ : ਅਮਰੀਕਾ ਵੱਲੋਂ ਕਸ਼ਮੀਰ ਮੁੱਦੇ ਉੱਤੇ ਵਿਚੋਲਗੀ ਦੀ ਪੇਸ਼ਕਸ਼ ਨੂੰ ਭਾਰਤ ਨੇ ਠੁਕਰਾ ਦਿੱਤਾ ਹੈ। ਭਾਰਤ ਵਿਦੇਸ਼ ਮੰਤਰਾਲੇ ਨੇ ਬਕਾਇਦਾ ਬਿਆਨ ਜਾਰੀ ਕਰਕੇ ਇਸ ਮੁੱਦੇ ਉੱਤੇ ਆਪਣਾ ਪ੍ਰਤੀਕਰਮ ਦਿੱਤਾ। ਭਾਰਤ ਨੇ ਆਖਿਆ ਹੈ ਕਿ ਕਸ਼ਮੀਰ ਮੁੱਦੇ ਉੱਤੇ ਉਸ ਨੂੰ ਕਿਸੇ ਤੀਜੇ ਧਿਰ ਦੀ ਵਿਚੋਲਗੀ ਦੀ ਜ਼ਰੂਰਤ ਨਹੀਂ।  …

Read More »

71 ਸਾਲ ਤੋਂ ਵਿਅਹੁਤਾ ਜ਼ਿੰਦਗੀ ਗੁਜ਼ਾਰ ਰਹੇ ਜੋੜੇ ਦੀ ਇਕੋ ਸਮੇਂ ਕੁਦਰਤੀ ਮੌਤ

ਲੰਦਨ : ਜ਼ਿੰਦਗੀ ਭਰ ਸਾਥ ਨਿਭਾਉਣ ਦੀਆਂ ਕਸਮਾਂ ਤਾਂ ਬਹੁਤ ਲੋਕ ਖਾਂਦੇ ਹਨ ਪਰ ਇਥੋਂ ਦੇ ਇਕ ਬਜ਼ੁਰਗ ਜੋੜੇ ਨੇ ਇਸ ਸਹੁੰ ਨੂੰ ਪੂਰੀ ਸ਼ਿਦਤ ਨਾਲ ਨਿਭਾਉਂਦਿਆਂ ਸਿਰਫ਼ ਚਾਰ ਮਿੰਟ ਦੇ ਫ਼ਰਕ ਵਿਚ ਦਮ ਤੋੜ ਦਿਤਾ। ਪਤੀ ਡਿਮੇਂਸ਼ੀਆ ਦੀ ਬਿਮਾਰੀ ਕਾਰਨ ਚਲ ਵਸਿਆ ਜਦਕਿ ਪਤਨੀ ਨੇ ਇਸ ਗ਼ਮ ਵਿਚ ਦਮ …

Read More »

ਪ੍ਰਿਅੰਕਾ ਚੋਪੜਾ ਦੁਨੀਆਂ ਦੀ ਦੂਜੀ ਸਭ ਤੋਂ ਖੂਬਸੂਰਤ ਔਰਤ

ਲਾਸ ਏਂਜਲਸ/ਬਿਊਰੋ ਨਿਊਜ਼ : ਹਾਲੀਵੁੱਡ ਵਿਚ ਵੀ ਆਪਣੀ ਅਦਾਕਾਰੀ ਦਾ ਸਿੱਕਾ ਚਲਾ ਚੁੱਕੀ ਪ੍ਰਿਅੰਕਾ ਚੋਪੜਾ ਦੁਨੀਆਂ ਦੀ ਦੂਸਰੀ ਸਭ ਤੋਂ ਖੂਬਸੂਰਤ ਔਰਤ ਚੁਣੀ ਗਈ ਹੈ। ਉਨ੍ਹਾਂ ਨੇ ਹਾਲੀਵੁੱਡ ਦੀ ਚੋਟੀ ਦੀ ਅਦਾਕਾਰਾ ਏਂਜਲਿਨਾ ਜੋਲੀ ਤੇ ਐਨਾ ਵਾਟਸਨ ਅਤੇ ਅਮਰੀਕਾ ਦੀ ਸਾਬਕਾ ਪਹਿਲੀ ਮਹਿਲਾ ਮਿਸ਼ੇਲ ਓਬਾਲਾ ਵਰਗੀਆਂ ਹਸਤੀਆਂ ਨੂੰ ਪਛਾੜ ਕੇ …

Read More »