Breaking News
Home / 2017 (page 270)

Yearly Archives: 2017

ਰਾਸ਼ਟਰਪਤੀ ਦੀ ਚੋਣ ਲਈ ਨੋਟੀਫਿਕੇਸ਼ਨ ਜਾਰੀ

17 ਜੁਲਾਈ ਤੱਕ ਭਰੀਆਂ ਜਾ ਸਕਦੀਆਂ ਹਨ ਨਾਮਜ਼ਦਗੀਆਂ ਨਵੀਂ ਦਿੱਲੀ : ਭਾਰਤ ਦੇ ਰਾਸ਼ਟਰਪਤੀ ਦੀ ਚੋਣ ਲਈ ਚੋਣ ਕਮਿਸ਼ਨ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਚੋਣ ਕਮਿਸ਼ਨ ਨੇ ਰਾਸ਼ਟਰਪਤੀ ਚੋਣ ਲਈ ਨਾਮਜ਼ਦਗੀਆਂ ਭਰਨ ਲਈ 17 ਜੁਲਾਈ ਦੀ ਤਰੀਕ ਐਲਾਨੀ ਹੈ। ਭਾਰਤ ਦੇ ਅਗਲੇ ਰਾਸ਼ਟਰਪਤੀ ਦੀ ਚੋਣ ਲਈ ਸਰਗਰਮੀਆਂ ਵੀ ਵਧ …

Read More »

ਮਹਾਰਾਸ਼ਟਰ ਸਰਕਾਰ ਵਲੋਂ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦਾ ਫੈਸਲਾ

ਕਿਸਾਨਾਂ ਨੇ ਆਪਣਾ ਸੰਘਰਸ਼ ਵਾਪਸ ਲਿਆ ਮੁੰਬਈ/ਬਿਊਰੋ ਨਿਊਜ਼ : ਮਹਾਰਾਸ਼ਟਰ ਸਰਕਾਰ ਨੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਦਾ ਐਲਾਨ ਕੀਤਾ ਹੈ ਤੇ ਨਾਲ ਹੀ ਕਰਜ਼ਾ ਮੁਆਫ਼ੀ ਦੇ ਮਾਪਦੰਢ ਤੈਅ ਕਰਨ ਲਈ ਕਮੇਟੀ ਬਣਾਉਣ ਦਾ ਫ਼ੈਸਲਾ ਲਿਆ ਹੈ। ਸਰਕਾਰ ਦੇ ਇਸ ਐਲਾਨ ਮਗਰੋਂ ਕਿਸਾਨਾਂ ਨੇ ਆਪਣਾ ਸੰਘਰਸ਼ ਵਾਪਸ ਲੈ ਲਿਆ ਹੈ। …

Read More »

ਮਨਪ੍ਰੀਤ ਨੇ ਨਹੀਂ ਹੋਣ ਦਿੱਤੀ ਕਰਜ਼ਾ ਮੁਆਫ਼ੀ: ਸੁਖਬੀਰ

ਲੁਧਿਆਣਾ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਕੈਪਟਨ ਸਰਕਾਰ ਕਿਸਾਨਾਂ ਦੀ ਕਰਜ਼ਾ ਮੁਆਫ਼ੀ, ਹਰ ਘਰ ਵਿੱਚ ਨੌਕਰੀ ਅਤੇ ਸਮਾਜ ਭਲਾਈ ਦੇ ਲਾਭਾਂ ਨੂੰ ਦੁੱਗਣਾ ਕਰਨ ਦੇ ਵਾਅਦਿਆਂ ਤੋਂ ਪੱਲਾ ਝਾੜ ਚੁੱਕੀ ਹੈ। ਧਰਨੇ ਤੋਂ ਬਾਅਦ ਵਿਧਾਇਕ ਸ਼ਰਨਜੀਤ ਸਿੰਘ ਢਿੱਲੋਂ ਦੇ ਘਰ ਰੱਖੀ ਪ੍ਰੈੱਸ …

Read More »

ਖੇਤੀ ਕਰਜ਼ਿਆਂ ਦਾ ਭਾਰ ਕੇਂਦਰ ਸਰਕਾਰ ਨਹੀਂ ਚੁੱਕੇਗੀ : ਜੇਤਲੀ

ਕਰਜ਼ਾ ਮੁਆਫੀ ਦੀ ਆਸ ਲਗਾਈ ਬੈਠੀਆਂ ਸੂਬਾ ਸਰਕਾਰਾਂ ਨੂੰ ਜੇਤਲੀ ਦਾ ਦੋ ਟੁੱਕ ਜਵਾਬ ਨਵੀਂ ਦਿੱਲੀ : ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਕਿਸਾਨੀ ਕਰਜ਼ ਮੁਆਫ਼ੀ ਸਬੰਧੀ ਸੂਬਾ ਸਰਕਾਰਾਂ ਦੀਆਂ ਵਿੱਤੀ ਦੇਣਦਾਰੀਆਂ ਦਾ ਭਾਰ ਕੇਂਦਰ ਸਰਕਾਰ ਨਹੀਂ ਚੁੱਕੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਸੂਬੇ ਇਹ ਭਾਰ ਖ਼ੁਦ ਚੁੱਕਣ। ਕਰਜ਼ ਮੁਆਫ਼ੀ …

Read More »

ਪਾਣੀਪਤ ਵਿਚ ਗੁਰਦੁਆਰਾ ਸਾਹਿਬ ਦਾ ਗੁੰਬਦ ਡਿੱਗਣ ਕਾਰਨ ਵਾਪਰਿਆ ਹਾਦਸਾ

ਮੌਤਾਂ ਦੀ ਗਿਣਤੀ ਚਾਰ ਹੋਈ, ਹਰਿਆਣਾ ਸਰਕਾਰ ਵਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਦੀ ਸਹਾਇਤਾ ਪਾਣੀਪਤ: ਹਰਿਆਣਾ ਦੇ ਪਾਣੀਪਤ ਸਥਿਤ ਗੁਰਦੁਆਰਾ ਗੁਰੂ ਸਿੰਘ ਸਭਾ ਪਹਿਲੀ ਪਾਤਸ਼ਾਹੀ ਵਿਚ ਗੁੰਬਦ ਡਿੱਗਣ ਕਾਰਨ ਵਾਪਰੇ ਹਾਦਸੇ ਵਿਚ ਮਰਨ ਵਾਲਿਆਂ ਦੀ ਗਿਣਤੀ ਚਾਰ ਹੋ ਗਈ ਹੈ। ਐੱਨਡੀਆਰਐੱਫ ਤੇ ਐੱਸਡੀਆਰਐੱਫ ਨੇ ਸਥਾਨਕ ਲੋਕਾਂ ਦੀ …

Read More »

ਕਾਂਗਰਸੀ ਆਗੂ ਸੰਦੀਪ ਦੀਕਸ਼ਤ ਨੇ ਫੌਜ ਮੁਖੀ ਬਿਪਿਨ ਰਾਵਤ ਨੂੰ ਕਿਹਾ ‘ਸੜਕ ਦਾ ਗੁੰਡਾ’

ਨਵੀਂ ਦਿੱਲੀ : ਕਾਂਗਰਸੀ ਨੇਤਾ ਸੰਦੀਪ ਦੀਕਸ਼ਤ ਨੇ ਫੌਜ ਮੁਖੀ ਬਿਪਿਨ ਰਾਵਤ ਦੇ ਖਿਲਾਫ ਅਪਮਾਨਜਨਕ ਕੁਮੈਂਟ ਕੀਤਾ ਹੈ। ਸੰਦੀਪ ਨੇ ਲੰਘੇ ਦਿਨ ਬਿਪਿਨ ਰਾਵਤ ਨੂੰ ਸੜਕ ਦਾ ਗੁੰਡਾ ਤੱਕ ਕਹਿ ਦਿੱਤਾ। ਉਹਨਾਂ ਇਹ ਗੱਲ ਪਾਕਿ ਫੌਜ ਮੁਖੀ ਕਮਰ ਜਾਵੇਦ ਬਾਜਵਾ ਦੀ ਸੀਮਾ ਬਾਰੇ ਬਿਆਨਬਾਜ਼ੀ ਦੇ ਬਾਰੇ ਪੁੱਛੇ ਸਵਾਲ ਦੇ ਜਵਾਬ …

Read More »

ਭਾਰਤ ਨੂੰ ਆਜ਼ਾਦ ਤੇ ਜ਼ਿੰਮੇਵਾਰ ਮੀਡੀਆ ਦੀ ਲੋੜ: ਅਨਸਾਰੀ

ਬੰਗਲੌਰ : ਮੀਡੀਆ ਦੀ ਆਜ਼ਾਦੀ ਨੂੰ ਲੈ ਕੇ ਛਿੜੀ ਬਹਿਸ ਦੌਰਾਨ ਦੇਸ਼ ਦੇ ਉਪ ਰਾਸ਼ਟਰਪਤੀ ਹਾਮਿਦ ਅਨਸਾਰੀ ਨੇ ਕਿਹਾ ਕਿ ਭਾਰਤ ਨੂੰ ਆਜ਼ਾਦ ਅਤੇ ਜ਼ਿੰਮੇਵਾਰ ਮੀਡੀਆ ਦੀ ਲੋੜ ਹੈ ਜੋ ਸੱਤਾ ਨੂੰ ਜਵਾਬਦੇਹ ਬਣਾਏ ਅਤੇ ਨਾਗਰਿਕਾਂ ਦੇ ਅਧਿਕਾਰਾਂ ਦੀ ਰੱਖਿਆ ਕਰੇ। ਉਪ ਰਾਸ਼ਟਰਪਤੀ ਅਨਸਾਰੀ ਦਾ ਬਿਆਨ ਐੱਨ.ਡੀ.ਟੀ. ਵੀ ਦੇ ਸਹਿ …

Read More »

ਅਮਿਤ ਸ਼ਾਹ ਨੇ ਮਹਾਤਮਾ ਗਾਂਧੀ ਨੂੰ ਦੱਸਿਆ ‘ਚਤੁਰ ਬਾਣੀਆਂ’

ਕਾਂਗਰਸ ਨੇ ਕੀਤਾ ਇਤਰਾਜ਼, ਕਿਹਾ ਅਮਿਤ ਸ਼ਾਹ ਮੁਆਫੀ ਮੰਗੇ ਨਵੀਂ ਦਿੱਲੀ : ਭਾਜਪਾ ਪ੍ਰਧਾਨ ਅਮਿਤ ਸ਼ਾਹ ਵੱਲੋਂ ਮਹਾਤਮਾ ਗਾਂਧੀ ਸਬੰਧੀ ਪਿਛਲੇ ਦਿਨ ‘ਚਤੁਰ ਬਾਣੀਆ’ ਵਾਲੀ ਕੀਤੀ ਜਾਤ ਆਧਾਰਿਤ ਟਿੱਪਣੀ ਕਾਰਨ ਵਿਵਾਦ ਪੈਦਾ ਹੋ ਗਿਆ ਹੈ। ਕਾਂਗਰਸ ਸਣੇ ਵੱਖ-ਵੱਖ ਪਾਰਟੀਆਂ ਨੇ ਕਿਹਾ ਕਿ ਸ਼ਾਹ ਨੂੰ ਰਾਸ਼ਟਰ ਪਿਤਾ ਦੀ ਬੇਇੱਜ਼ਤੀ ਲਈ ਮੁਆਫ਼ੀ …

Read More »

ਬਰਤਾਨੀਆ ‘ਚ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ

ਚੋਣ ਝਟਕੇ ਦੇ ਬਾਵਜੂਦ ਟੈਰੇਜ਼ਾ ਮੇਅ ਬਣੀ ਰਹੇਗੀ ਪ੍ਰਧਾਨ ਮੰਤਰੀ ਲੰਡਨ : ਬਰਤਾਨਵੀ ਪ੍ਰਧਾਨ ਮੰਤਰੀ ਟੈਰੇਜ਼ਾ ਮੇਅ ਵੱਲੋਂ ਮੱਧਕਾਲੀ ਚੋਣਾਂ ਕਰਾਉਣ ਦਾ ਉਠਾਇਆ ਗਿਆ ਜੋਖਮ ਉਨ੍ਹਾਂ ਲਈ ਨੁਕਸਾਨਦੇਹ ਸਾਬਤ ਹੋਇਆ ਤੇ ਦੇਸ਼ ਦੇ ਵੋਟਰਾਂ ਨੇ ਕਿਸੇ ਵੀ ਪਾਰਟੀ ਨੂੰ ਬਹੁਮਤ ਨਾ ਦਿੰਦਿਆਂ ਲਟਕਵੀਂ ਸੰਸਦ ਦਾ ਫ਼ਤਵਾ ਦਿੱਤਾ ਹੈ। ਟੈਰੇਜ਼ਾ ਮੇਅ …

Read More »

ਤਨਮਨਜੀਤ ਸਿੰਘ ਤੇ ਪ੍ਰੀਤ ਕੌਰ ਗਿੱਲ ਬਣੇ ਇੰਗਲੈਂਡ ‘ਚ ਸੰਸਦ ਮੈਂਬਰ

ਪਿੰਡ ਰਾਏਪੁਰ ਤੇ ਜਮਸ਼ੇਰ ਖੇੜਾ ‘ਚ ਲੋਕਾਂ ਨੇ ਪਾਇਆ ਭੰਗੜਾ ਜਲੰਧਰ : ‘ਚਾਚਾ ਜੀ ਪਿੰਡ ਵਾਲਿਆਂ ਨੂੰ ਮੁਬਾਰਕਾਂ ਦੇ ਦਿਓ, ਆਪਾਂ ਨੂੰ ਫਤਹਿ ਮਿਲ ਗਈ’। ਇਹ ਉਹ ਚੰਦ ਲਫਜ਼ ਹਨ ਜੋ ਸ਼ੁੱਕਰਵਾਰ ਸਵੇਰੇ ਤਨਮਨਜੀਤ ਸਿੰਘ ਢੇਸੀ ਨੇ ਆਪਣੀ ਜਿੱਤ ਦੇ ਐਲਾਨ ਤੋਂ ਬਾਅਦ ਆਪਣੇ ਚਾਚੇ ਨੂੰ ਪਿੰਡ ਰਾਏਪੁਰ ਵਿਖੇ ਫੋਨ …

Read More »