ਜਲੰਧਰ/ਬਿਊਰੋ ਨਿਊਜ਼ : ਵਿਦੇਸ਼ ਲਿਜਾਣ ਦਾ ਝਾਂਸਾ ਦੇ ਕੇ ਵਿਆਹ ਕਰਵਾਉਣ ਤੇ ਪੈਸੇ ਠੱਗਣ ਵਾਲੇ ਅਮਰੀਕਾ ਤੋਂ ਪਰਤੇ ਐਨ.ਆਰ.ਆਈ. ਨੂੰ ਪੁਲਿਸ ਨੇ ਦਿੱਲੀ ਹਵਾਈ ਅੱਡੇ ਤੋਂ ਕਾਬੂ ਕੀਤਾ ਹੈ। ਮੁਲਜ਼ਮ ਦੀ ਪਛਾਣ ਜਗਜੀਤ ਸਿੰਘ ਵਾਸੀ ਗਰੀਨ ਐਵੇਨਿਊ ਜਲੰਧਰ ਵਜੋਂ ਹੋਈ ਹੈ, ਜੋ ਦੋ ਸਾਲ ਅਮਰੀਕਾ ਰਹਿ ਚੁੱਕਾ ਹੈ। ਉਹ ਵਿਦੇਸ਼ …
Read More »Yearly Archives: 2017
ਮਾੜੇ ਅਨਸਰਾਂ ਦਾ ਮੁਕਾਬਲਾ ਕਰਨ ਲਈ ਮੁਟਿਆਰਾਂ ਸਿੱਖ ਰਹੀਆਂ ਹਨ ਕਰਾਟੇ
ਸੰਸਥਾਵਾਂ ਲਗਾ ਰਹੀਆਂ ਹਨ ਕੁੜੀਆਂ ਦੀਆਂ ਕਰਾਟੇ ਸਿਖਲਾਈ ਕਲਾਸਾਂ, ਕੁੜੀਆਂ ਦਾ ਵਧ ਜਾਂਦਾ ਹੈ ਆਤਮ ਰੱਖਿਆ ਸਬੰਧੀ ਹੌਸਲਾ ਬਠਿੰਡਾ : ਹੁਣ ਪੰਜਾਬੀ ਮੁਟਿਆਰਾਂ ਆਤਮ ਰੱਖਿਆ ਲਈ ਦਾਅ ਪੇਚ ਸਿੱਖ ਰਹੀਆਂ ਹਨ ਤਾਂ ਜੋ ਮਾੜੇ ਅਨਸਰਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾ ਸਕੇ। ਇਸ ਸਬੰਧੀ ਸ਼ਹਿਰਾਂ ਤੇ ਪੇਂਡੂ ਇਲਾਕਿਆਂ ਵਿਚ ਸਿਖਲਾਈ …
Read More »ਕੁਲਭੂਸ਼ਣ ਜਾਧਵ ਮਾਮਲੇ ‘ਤੇ ਨਰਮ ਪਿਆ ਪਾਕਿਸਤਾਨ
ਮੁਲਾਕਾਤ ਲਈ ਕੁਲਭੂਸ਼ਣ ਦੀ ਮਾਂ ਨੂੰ ਵੀਜ਼ੇ ਦੇਣ ‘ਤੇ ਸ਼ੁਰੂ ਹੋਈ ਵਿਚਾਰ ਨਵੀਂ ਦਿੱਲੀ/ਬਿਊਰੋ ਨਿਊਜ਼ : ਪਾਕਿਸਤਾਨ ਦੀ ਜੇਲ੍ਹ ਵਿਚ ਬੰਦ ਭਾਰਤੀ ਨਾਗਰਿਕ ਕੂਲਭੂਸ਼ਣ ਜਾਧਵ ਦੀ ਮਾਂ ਨੂੰ ਵੀਜ਼ਾ ਮਿਲ ਸਕਦਾ ਹੈ ਅਤੇ ਇਸ ‘ਤੇ ਵਿਚਾਰ ਸ਼ੁਰੂ ਹੋ ਗਈ ਹੈ। ਅੱਜ ਪਾਕਿਸਤਾਨੀ ਵਿਦੇਸ਼ ਮੰਤਰਾਲੇ ਦੇ ਹਵਾਲੇ ਨਾਲ ਇਹ ਖਬਰ ਨਸ਼ਰ …
Read More »ਸਕਿਉਰਿਟੀ ਬਿਜਨਸ ‘ਚ ਉਤਰੇ ਬਾਬਾ ਰਾਮਦੇਵ
ਪਰਾਕ੍ਰਮ ਸੁਰੱਖਿਆ ਦੇ ਨਾਮ ਤੋਂ ਸ਼ੁਰੂ ਕੀਤੀ ਏਜੰਸੀ ਨਵੀਂ ਦਿੱਲੀ/ਬਿਊਰੋ ਨਿਊਜ਼: ਐਫਐਮਸੀਜੀ ਬਿਜਨਸ ਵਿਚ ਦਬਦਬਾ ਬਣਾਉਣ ਤੋਂ ਬਾਅਦ ਬਾਬਾ ਰਾਮਦੇਵ ਹੁਣ ਪ੍ਰਾਈਵੇਟ ਸਕਿਉਰਿਟੀ ਬਿਜਨਸ ਵਿਚ ਉਤਰ ਆਏ ਹਨ। ਅੱਜ ਉਹਨਾਂ ਨੇ ਹਰਿਦੁਆਰ ਸਥਿਤ ਪਤੰਜਲੀ ਯੋਗਪੀਠ ਵਿਚ ਪਰਾਕ੍ਰਮ ਸੁਰੱਖਿਆ ਪ੍ਰਾਈਵੇਟ ਲਿਮਟਿਡ ਨਾਮ ਨਾਲ ਸਕਿਉਰਿਟੀ ਕੰਪਨੀ ਦੀ ਸ਼ੁਰੂਆਤ ਕਰ ਦਿੱਤੀ ਹੈ। ਪਰਾਕ੍ਰਮ …
Read More »ਅਮਰਨਾਥ ਯਾਤਰੀਆਂ ‘ਤੇ ਕਸ਼ਮੀਰ ‘ਚ ਹਮਲਾ; 7 ਮੌਤਾਂ
ਨਰਿੰਦਰ ਮੋਦੀ, ਰਾਜਨਾਥ ਸਿੰਘ, ਸੋਨੀਆ ਗਾਂਧੀ ਅਤੇ ਕੇਜਰੀਵਾਲ ਵਲੋਂ ਹਮਲੇ ਦੀ ਨਿੰਦਾ ਅਨੰਤਨਾਗ : ਜੰਮੂ ਕਸ਼ਮੀਰ ਦੇ ਜ਼ਿਲ੍ਹੇ ਅਨੰਤਨਾਗ ਵਿੱਚ ਅੱਤਵਾਦੀਆਂ ਤੇ ਪੁਲਿਸ ਵਿਚਾਲੇ ਚੱਲ ਰਹੇ ਮੁਕਾਬਲੇ ਦੀ ਲਪੇਟ ਅਮਰਨਾਥ ਯਾਤਰੀਆਂ ਦੀ ਬੱਸ ਆ ਜਾਣ ਕਾਰਨ ਸੱਤ ਸ਼ਰਧਾਲੂ ਮਾਰੇ ਗਏ ਅਤੇ 12 ਹੋਰ ਜ਼ਖ਼ਮੀ ਹੋ ਗਏ। ਮਰਨ ਵਾਲਿਆਂ ਵਿੱਚ ਪੰਜ …
Read More »ਘਾਟੀ ਵਿਚ ਪਹਿਲੀ ਵਾਰ ਫੜਿਆ ਗਿਆ ਦੂਜੇ ਧਰਮ ਦਾ ਅੱਤਵਾਦੀ
ਲਸ਼ਕਰ ਅੱਤਵਾਦੀ ਦਾ ਨਾਮ ਸੰਦੀਪ ਸ਼ਰਮਾ, ਪਟਿਆਲਾ ‘ਚ ਵੀ ਰਿਹਾ ਸ੍ਰੀਨਗਰ : ਜੰਮੂ ਕਸ਼ਮੀਰ ਪੁਲਿਸ ਨੇ ਲਸ਼ਕਰ-ਏ-ਤੋਇਬਾ ਦੇ ਅੱਤਵਾਦੀ ਮਾਡਿਊਲ ਦਾ ਖੁਲਾਸਾ ਕੀਤਾ ਹੈ। ਇਸ ਨਾਲ ਜੁੜੇ ਦੋ ਅੱਤਵਾਦੀ ਸੰਦੀਪ ਕੁਮਾਰ ਸ਼ਰਮਾ ਉਰਫ ਆਦਿਲ ਅਤੇ ਮੁਨੀਬ ਸ਼ਾਹ ਨੂੰ ਅਨੰਤਨਾਗ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਸੰਦੀਪ ਯੂਪੀ ਦੇ ਮੁਜੱਫਰਨਗਰ ਦਾ ਰਹਿਣ …
Read More »ਆਲ ਇੰਡੀਆ ਰੇਡੀਓ ਮੁੜ ਸ਼ੁਰੂ ਕਰੇਗਾ ਪੰਜਾਬੀ ਸੇਵਾ
ਸਰਹੱਦ ਦੇ ਦੋਵੇਂ ਪਾਸੇ ਪੰਜਾਬੀ ਬੋਲਦੇ ਇਲਾਕਿਆਂ ਦੇ ਸਰੋਤਿਆਂ ਤੱਕ ਕੀਤੀ ਜਾਵੇਗੀ ਪਹੁੰਚ ਨਵੀਂ ਦਿੱਲੀ/ਬਿਊਰੋ ਨਿਊਜ਼ : ਆਲ ਇੰਡੀਆ ਰੇਡੀਓ (ਏ.ਆਈ.ਆਰ.) ਸਰਹੱਦ ਦੇ ਦੋਵੇਂ ਪਾਸੇ ਪੰਜਾਬੀ ਬੋਲਦੇ ਇਲਾਕਿਆਂ ਦੇ ਸਰੋਤਿਆਂ ਤੱਕ ਆਪਣੀ ਪਹੁੰਚ ਵਧਾਉਣ ਲਈ ਪੰਜਾਬੀ ਸੇਵਾ ਮੁੜ ਸ਼ੁਰੂ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ …
Read More »ਕੈਪਟਨ ਅਮਰਿੰਦਰ ਵਲੋਂ ਨਰਿੰਦਰ ਮੋਦੀ ਨਾਲ ਮੁਲਾਕਾਤ
ਬੇਅਦਬੀ ਬਾਰੇ ਸੀਬੀਆਈ ਜਾਂਚ ‘ਚ ਤੇਜ਼ੀ ਲਿਆਉਣ ਲਈ ਕਿਹਾ ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੀ ਆਰਥਿਕਤਾ ਨੂੰ ਮੁੜ ਸੁਰਜੀਤ ਕਰਨ ਲਈ ਅਤੇ ਬੇਰੁਜ਼ਗਾਰ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਸੂਬੇ ਦੇ ਸਨਅਤੀ ਵਿਕਾਸ ਨੂੰ ਬੜ੍ਹਾਵਾ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ …
Read More »ਵਿਦੇਸ਼ਾਂ ‘ਚ ਵਸੇ ਨੌਜਵਾਨਾਂ ਲਈ ‘ਆਪਣੀਆਂ ਜੜ੍ਹਾਂ ਨਾਲ ਜੁੜੋ’ ਪ੍ਰੋਗਰਾਮ ਕੀਤਾ ਜਾਵੇਗਾ ਸ਼ੁਰੂ
ਨਵੀਂ ਦਿੱਲੀ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਦੇਸ਼ਾਂ ਵਿੱਚ ਵੱਸੇ ਪੰਜਾਬੀ ਮੂਲ ਦੇ ਨੌਜਵਾਨ ਲੜਕੇ ਤੇ ਲੜਕੀਆਂ ਲਈ ‘ਆਪਣੀਆਂ ਜੜ੍ਹਾਂ ਨਾਲ ਜੁੜੋ’ ਪ੍ਰੋਗਰਾਮ ਸ਼ੁਰੂ ਕਰਨ ਲਈ ਕੇਂਦਰ ਸਰਕਾਰ ਤੋਂ ਸਮਰਥਨ ਦੀ ਮੰਗ ਕੀਤੀ ਹੈ। ਮੁੱਖ ਮੰਤਰੀ ਨੇ ਅੱਜ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ …
Read More »41ਵਾਂ ਅਹਿਮਦੀਆ ਮੁਸਲਿਮ ਸਲਾਨਾ ਜਲਸਾ ਮਿਸੀਸਾਗਾ ਦੇ ‘ਇੰਟਰਨੈਸ਼ਨਲ ਸੈਂਟਰ’ ਵਿਚ ਧੂਮ-ਧਾਮ ਨਾਲ ਆਯੋਜਿਤ
ਮਿਸੀਸਾਗਾ/ਡਾ. ਝੰਡ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਅਹਿਮਦੀਆ ਮੁਸਲਿਮ ਜਮਾਤ ਦਾ 41ਵਾਂ ਤਿੰਨ-ਦਿਨਾਂ ਸਲਾਨਾ ਜਲਸਾ 7, 8 ਅਤੇ 9 ਜੁਲਾਈ ਨੂੰ ਪੂਰੀ ਧੂਮ-ਧਾਮ ਨਾਲ ਹੋਇਆ। ਜਲਸੇ ਦੇ ਦੂਸਰੇ ਦਿਨ ਸ਼ਨੀਵਾਰ ਨੂੰ ਇਸ ਪੱਤਰਕਾਰ ਨੂੰ ਮਿਸੀਸਾਗਾ ਸਥਿਤ ‘ਇੰਟਰਨੈਸ਼ਨਲ ਸੈਂਟਰ’ ਅਹਿਮਦੀਆ ਮੁਸਲਿਮ ਭਰਾਵਾਂ ਦੀ ਖ਼ੂਬ ਰੌਣਕ ਵੇਖਣ ਦਾ ਸੁਭਾਗ ਪ੍ਰਾਪਤ …
Read More »