Breaking News
Home / 2017 (page 182)

Yearly Archives: 2017

ਕੈਨੇਡਾ ਕਬੱਡੀ ਕੱਪ ਵਿਚ ਓਨਟਾਰੀਓ ਦੀ ਝੰਡੀ

ਪ੍ਰਿੰ. ਸਰਵਣ ਸਿੰਘ 20 ਅਗੱਸਤ ਨੂੰ ਟੋਰਾਂਟੋ ਦੇ ਪਾਵਰੇਡ ਸੈਂਟਰ ‘ਚ ਖੇਡਿਆ ਗਿਆ 27ਵਾਂ ਕੈਨੇਡਾ ਕਬੱਡੀ ਕੱਪ ਓਨਟਾਰੀਓ ਦੀ ਟੀਮ ਨੇ ਜਿੱਤਿਆ। ਉਸ ਨੇ ਫਾਈਨਲ ਮੈਚ ਵਿਚ ਬੀ.ਸੀ. ਦੀ ਟੀਮ ਨੂੰ 53-48 ਅੰਕਾਂ ਨਾਲ ਹਰਾਇਆ। ਸੰਦੀਪ ਲੁਧੜ ਬੈੱਸਟ ਰੇਡਰ ਤੇ ਕਮਲ ਟਿੱਬੇਵਾਲਾ ਵਧੀਆ ਜਾਫੀ ਅਲੈਾਨੇ ਗਏ। ਇਸ ਕੱਪ ਨੂੰ ਵੇਖਣ …

Read More »

ਹੱਡਾ ਰੋੜੀ

ਮੇਜਰ ਮਾਂਗਟ ”ਇਹ ਕੰਮ ਤਾਂ ਕੋਈ ਕਰਦੇ ਨੀ, ਖਰਚਾ ਕਿੱਥੋਂ ਚੱਲਦੈ?” ਮੈਂ ਟੋਨੀ ਨੂੰ ਪੁੱਛਿਆ। ”ਬਾਈ ਛੱਡ ਦੇ ਤੂੰ ਗੱਲਾਂ, ਏਥੇ ਤਾਂ ਹੁਣ ਕੰਮ ਬਹੁਤ ਵਿਗੜਿਆ ਹੋਇਐ। ਪਹਿਲਾਂ ਵਾਲੀਆਂ ਗੱਲਾਂ ਨੀ ਰਹੀਆਂ, ਮੈਂ ਤੈਨੂੰ ਦੱਸਾਂ” ਉਹ ਹੱਥ ਵਿੱਚ ਫੜੇ ਫੋਨ ਨੂੰ ਘੂਰਦਾ ਬੋਲਿਆ। ”ਨਾਂ ਸਵਾਰੀ ਸਵੂਰੀ ਮਿਲ ਜਾਂਦੀ ਆ। ਤੇਰਾ …

Read More »

ਕੀ ਸੁਪਰ ਵੀਜ਼ਾ ਆਪਣਾ ਮਕਸਦ ਪੂਰਾ ਕਰ ਰਿਹਾ ਹੈ?

ਚਰਨ ਸਿੰਘ ਰਾਏ416-400-9997 ਕੈਨੇਡਾ ਸਰਕਾਰ ਨੇ ਨਵੰਬਰ 2011 ਵਿਚ ਮਾਪਿਆਂ ਦੀਆਂ ਪੱਕੀਆਂ ਅਰਜੀਆਂ ਲੈਣੀਆਂ ਬੰਦ ਕਰ ਦਿਤੀਆਂ ਸਨ ਪਰ ਉਸ ਦੇ ਬਦਲ ਵਿਚ ਮਾਪਿਆਂ, ਦਾਦਾ-ਦਾਦੀ ਅਤੇ ਨਾਨਾ-ਨਾਨੀ ਨੂੰ ਛੇਤੀ ਕੈਨੇਡਾ ਬੁਲਾਉਣ ਲਈ ਇਕ ਦਸੰਬਰ 2011 ਤੋਂ ਸੁਪਰ-ਵੀਜ਼ਾ ਸੁਰੂ ਕੀਤਾ ਸੀ ਜਿਸ ਅਧੀਨ ਅਰਜੀ ਦਿਤੇ ਜਾਣ ਤੋਂ ਬਾਅਦ ਅੱਠ ਹਫਤਿਆਂ ਦੇ …

Read More »

ਟੈਕਸੀ ਬਿਜਨਸ ਅਤੇ ਠੀਕ ਟੈਕਸ ਰਿਟਰਨ ਭਰਨ ਬਾਰੇ ਜਾਣਕਾਰੀ

ਰੁਪਿੰਦਰ (ਰੀਆ) ਦਿਓਲ ਸੀਜੀਏ, ਸੀਪੀਏ 2130 ਨਾਰਥ ਪਾਰਕ ਡਰਾਈਵ ਯੂਨਿਟ 245 ਬਰੈਂਪਟਨ, ਨਾਰਥ ਪਾਰਕ ਅਤੇ ਟਾਰਬਰਾਮ ਰੋਡ ਨਾਰਥ ਪਾਰਕ 416-300-2359 ਟੈਕਸ ਰਿਟਰਨ ਭਰਨ ਦਾ ਸਮਾਂ ਹਮੇਸਾ ਹੀ ਔਖਾ ਹੁੰਦਾ ਹੈ ਹਰ ਵਿਅਕਤੀ ਵਾਸਤੇ, ਪਰ ਜੇ ਮੁੱਢ ਤੋਂ ਹੀ ਤਿਆਰੀ ਕੀਤੀ ਜਾਵੇ ਤਾਂ ਇਸਨੂੰ ਕਾਫੀ ਸੌਖਾ ਬਣਾਇਆ ਜਾ ਸਕਦਾ ਹੈ। ਖਾਸ ਕਰਕੇ …

Read More »

ਹਰਿਆਣਾ, ਪੰਜਾਬ ਤੇ ਚੰਡੀਗੜ੍ਹ ‘ਚ ਮੋਬਾਇਲ ਨੈਟਵਰਕ ਅਤੇ ਡਾਟਾ ਸੇਵਾਵਾਂ 72 ਘੰਟਿਆਂ ਲਈ ਹੋਣਗੀਆਂ ਬੰਦ

ਰਾਜਪਾਲ ਦੀ ਪ੍ਰਧਾਨਗੀ ‘ਚ ਹੋਈ ਮੀਟਿੰਗ ‘ਚ ਲਿਆ ਫੈਸਲਾ ਚੰਡੀਗੜ੍ਹ/ਬਿਊਰੋ ਨਿਊਜ਼ ਹਰਿਆਣਾ ਦੇ ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਰਾਮ ਨਿਵਾਸ ਨੇ ਕਿਹਾ ਕਿ ਹਰਿਆਣਾ, ਪੰਜਾਬ ਅਤੇ ਚੰਡੀਗੜ੍ਹ ਵਿਚ ਮੋਬਾਇਲ ਨੈਟਵਰਕ ਸੇਵਾਵਾਂ ਅਤੇ ਡਾਟਾ ਸੇਵਾਵਾਂ ਤੁਰੰਤ ਪ੍ਰਭਾਵ ਤੋਂ ਅਗਲੇ 72 ਘੰਟੇ ਲਈ ਬੰਦ ਰਹਿਣਗੀਆਂ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਉਨ੍ਹਾਂ …

Read More »

ਡੇਰਾ ਮਾਮਲੇ ‘ਚ ਹਾਈਕੋਰਟ ਹੋਇਆ ਸਖਤ

ਕਿਹਾ, ਹਰਿਆਣਾ ਸਰਕਾਰ ਨੇ ਅੱਖਾਂ ਬੰਦ ਰੱਖੀਆਂ, ਇਸ ਲਈ ਭੀੜ ਹੋਈ ਇਕੱਠੀ ਚੰਡੀਗੜ੍ਹ/ਬਿਊਰੋ ਨਿਊਜ਼ ਸਾਧਵੀ ਨਾਲ ਬਲਾਤਕਾਰ ਦੇ ਮਾਮਲੇ ਵਿਚ ਡੇਰਾ ਮੁਖੀ ‘ਤੇ ਆਉਣ ਵਾਲੇ ਫੈਸਲੇ ਨੂੰ ਲੈ ਕੇ ਪੰਚਕੂਲਾ ਅਤੇ ਨੇੜਲੇ ਇਲਾਕਿਆਂ ਵਿਚ ਵੱਡੀ ਗਿਣਤੀ ਵਿਚ ਡੇਰਾ ਪ੍ਰੇਮੀ ਪਹੁੰਚ ਚੁੱਕੇ ਹਨ। ਇਸ ਨੂੰ ਦੇਖਦਿਆਂ ਕਾਨੂੰਨ ਵਿਵਸਥਾ ਵਿਗੜਨ ਦੇ ਮੱਦੇਨਜ਼ਰ …

Read More »

ਭਲਕੇ 25 ਅਗਸਤ ਨੂੰ ਬਜ਼ਾਰ ‘ਚ ਆਵੇਗਾ 200 ਰੁਪਏ ਦਾ ਨੋਟ

ਚੰਡੀਗੜ੍ਹ/ਬਿਊਰੋ ਨਿਊਜ਼ ਭਾਰਤੀ ਰਿਜ਼ਰਵ ਬੈਂਕ ਵੱਲੋਂ ਭਲਕੇ 25 ਅਗਸਤ ਨੂੰ 200 ਰੁਪਏ ਦਾ ਨਵਾਂ ਨੋਟ ਬਜ਼ਾਰ ਵਿੱਚ ਲਿਆਂਦਾ ਜਾਏਗਾ। ਜਿਸ ਬਾਰੇ ਆਰ.ਬੀ.ਆਈ. ਵੱਲੋਂ ਰਸਮੀ ਐਲਾਨ ਕੀਤਾ ਗਿਆ ਹੈ । ਪਿਛਲੇ ਕੁਝ ਦਿਨਾਂ ਤੋਂ ਇਹ ਖਬਰ ਆ ਰਹੀ ਸੀ ਕਿ ਜਲਦੀ ਹੀ 200 ਰੁਪਏ ਦਾ ਨੋਟ ਬਜਾਰ ਵਿੱਚ ਆ ਰਿਹਾ ਹੈ …

Read More »