21.5 C
Toronto
Monday, August 10, 2026
spot_img
Homeਪੰਜਾਬਭਲਕੇ 25 ਅਗਸਤ ਨੂੰ ਬਜ਼ਾਰ 'ਚ ਆਵੇਗਾ 200 ਰੁਪਏ ਦਾ ਨੋਟ

ਭਲਕੇ 25 ਅਗਸਤ ਨੂੰ ਬਜ਼ਾਰ ‘ਚ ਆਵੇਗਾ 200 ਰੁਪਏ ਦਾ ਨੋਟ

ਭਲਕੇ 25 ਅਗਸਤ ਨੂੰ ਬਜ਼ਾਰ ‘ਚ ਆਵੇਗਾ 200 ਰੁਪਏ ਦਾ ਨੋਟਚੰਡੀਗੜ੍ਹ/ਬਿਊਰੋ ਨਿਊਜ਼
ਭਾਰਤੀ ਰਿਜ਼ਰਵ ਬੈਂਕ ਵੱਲੋਂ ਭਲਕੇ 25 ਅਗਸਤ ਨੂੰ 200 ਰੁਪਏ ਦਾ ਨਵਾਂ ਨੋਟ ਬਜ਼ਾਰ ਵਿੱਚ ਲਿਆਂਦਾ ਜਾਏਗਾ। ਜਿਸ ਬਾਰੇ ਆਰ.ਬੀ.ਆਈ. ਵੱਲੋਂ ਰਸਮੀ ਐਲਾਨ ਕੀਤਾ ਗਿਆ ਹੈ । ਪਿਛਲੇ ਕੁਝ ਦਿਨਾਂ ਤੋਂ ਇਹ ਖਬਰ ਆ ਰਹੀ ਸੀ ਕਿ ਜਲਦੀ ਹੀ 200 ਰੁਪਏ ਦਾ ਨੋਟ ਬਜਾਰ ਵਿੱਚ ਆ ਰਿਹਾ ਹੈ ਪਰ ਇਸ ਬਾਰੇ ਕੋਈ ਤਾਰੀਕ ਨਿਸ਼ਚਿਤ ਨਹੀਂ ਕੀਤੀ ਗਈ ਸੀ । ਜ਼ਿਕਰਯੋਗ ਹੈ ਕਿ ਇਸ ਤੋਂ ਬਾਅਦ 50 ਰੁਪਏ ਦਾ ਨਵਾਂ ਨੋਟ ਵੀ ਬਜ਼ਾਰ ਵਿਚ ਆ ਜਾਵੇਗਾ।

 

RELATED ARTICLES
POPULAR POSTS