ਇਹ ਫੈਸਲਾ ਲਾਮਿਸਾਲ ਤੇ ਇਕ ਹੌਸਲੇ ਵਾਲਾ ਵੱਡਾ ਕਦਮ ਹੈ। -ਮੇਅਰ ਲਿੰਡਾ ਜੈਫਰੀ ਬਰੈਂਪਟਨ/ਬਿਊਰੋ ਨਿਊਜ਼ ਬਰੈਂਪਟਨ ਸਿਟੀ ਕੌਂਸਲ ਨੇ ਇੱਕ ਅਹਿਮ ਫੈਸਲਾ ਕਰਦੇ ਹੋਏ ਭੱਵਿਖ ਵਿੱਚ ਬਣਨ ਵਾਲੀ ਯੂਨੀਵਰਸਿਟੀ ਵਾਸਤੇ 150 ਮਿਲੀਅਨ ਡਾਲਰ ਦਾ ਨਿਵੇਸ਼ ਕਰਨ ਦਾ ਐਲਾਨ ਕੀਤਾ ਹੈ। ਇਸ ਵਿੱਚ 100 ਮਿਲੀਅਨ ਡਾਲਰ ਇੱਕ ਅਜਿਹਾ ਕਮਿਊਨਿਟੀ ਸਥਾਨ ਨਿਰਮਾਣ …
Read More »Yearly Archives: 2017
ਸੋਨੀਆ ਸਿੱਧੂ ਨੇ ਸਰਕਾਰ ਦੇ ਰਿਕਾਰਡ ਤੋੜ ਜੀਡੀਪੀ ਵਾਧੇ ਦੀ ਕੀਤੀ ਪ੍ਰਸੰਸਾ
ਬਰੈਂਪਟਨ/ਬਿਊਰੋ ਨਿਊਜ਼ : ਕੈਨੇਡਾ ਦੀ ਆਰਥਿਕਤਾ ਵਿਚ ਸਲਾਨਾ 4.5 ਫ਼ੀਸਦੀ ਦਾ ਵਾਧਾ ਹੋਇਆ ਹੈ ਅਤੇ ਇਸ ਦੇ ਨਾਲ 2002 ਤੋਂ ਲੈ ਕੇ ਹੁਣ ਤੱਕ ਦੇ ਇਸ ਕੈਲੰਡਰ ਸਾਲ ਵਿਚ ਬੜੀ ਵਧੀਆ ਸ਼ੁਰੂਆਤ ਹੋਈ ਹੈ। ‘ਬੈਂਕ ਆਫ਼ ਕੈਨੇਡਾ’ ਵੱਲੋਂ ਕੀਤੇ ਗਏ ਤਾਜ਼ਾ ਐਲਾਨ ਅਨੁਸਾਰ ਜੀ.ਡੀ.ਪੀ. ਵਿਚ ਇਹ ਵਾਧਾ ਦੇਸ਼ ਦੀ ਮਜ਼ਬੂਤ …
Read More »ਪੰਜ ਸਾਲਾਂ ‘ਚ ਕਿਸਾਨਾਂ ਦੀ ਆਮਦਨ ਦੁੱਗਣੀ ਕਰਨੀ ਕੀ ਸੰਭਵ ਹੈ ?
ਡਾ. ਸ. ਸ. ਛੀਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਸੰਕਲਪ ਕਿ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦਿੱਤੀ ਜਾਵੇਗੀ, ਬਹੁਤ ਉਤਸ਼ਾਹਜਨਕ ਹੈ। ਪਰ ਇਹ ਸਪੱਸ਼ਟ ਨਹੀਂ ਕਿ ਇਹ ਸੰਕਲਪ ਹਰ ਕਿਸਾਨ ਦੇ ਘਰ ਦੀ ਆਮਦਨ ਦੁੱਗਣੀ ਕਰਨ ਦਾ ਸੰਕਲਪ ਹੈ ਜਾਂ ਕੁੱਲ ਖੇਤੀ ਆਮਦਨ ਦੁੱਗਣੀ ਕਰਨ ਦਾ ਹੈ। …
Read More »ਲੇਬਰ ਡੇਅ ‘ਤੇ ਵਿਸ਼ੇਸ਼
ਕਿਰਤ ਤੇ ਕੈਨੇਡਾ ਗੁਰਦੀਸ਼ ਕੌਰ ਗਰੇਵਾਲ ਕੈਲਗਰੀ ਦੁਨੀਆਂ ਵਿੱਚ ਕੋਈ ਵੀ ਕੰਮ ਘਟੀਆ ਨਹੀਂ ਹੁੰਦਾ, ਬਸ਼ਰਤੇ ਕਿ ਉਸ ਨੂੰ ਕਰਨ ਵਾਲਾ ਆਪਣੇ ਅੰਦਰ ਹੀਣ ਭਾਵਨਾ (ਇਨਫਰਓਰਟੀ ਕੰਪਲੈਕਸ) ਮਹਿਸੂਸ ਨਾ ਕਰੇ। ਕਿਸੇ ਕੰਮ ਨੂੰ ਕਰ ਕੇ ਮਾਣ ਮਹਿਸੂਸ ਕਰਨ ਵਾਲਾ ਸ਼ਖ਼ਸ ਹੀ ਅਸਲੀ ਕਿਰਤੀ ਹੁੰਦਾ ਹੈ। ਦਸਾਂ ਨਹੁੰਆਂ ਨਾਲ ਕਮਾਏ ਧਨ …
Read More »ਪੰਚਕੂਲਾ ‘ਚ ਆਸਥਾ ਦੇ ਨਾਂ ‘ਤੇ ਤਾਂਡਵ ਅਤੇ ਨਤਮਸਤਕ ਹਰਿਆਣਾ ਦੀ ਖੱਟਰ ਸਰਕਾਰ
Vandana Bhargav ਲੰਘੀ 25 ਅਗਸਤ ਨੂੰ ਗੁਰਮੀਤ ਰਾਮ ਰਹੀਮ ਦੀ ਪੰਚਕੂਲਾ ਕੋਰਟ ਵਿਚ ਹੋਈ ਪੇਸ਼ੀ ਦੇ ਦੌਰਾਨ ਜੋ ਹਿੰਸਾ ਦਾ ਤਾਂਡਵ ਦੇਖਣ ਨੂੰ ਮਿਲਿਆ, ਉਹ ਸ਼ਾਇਦ ਹੀ ਕਦੇ ਕਈ ਦਹਾਕਿਆਂ ਵਿਚ ਪੰਚਕੂਲਾ ਦੇ ਲੋਕਾਂ ਨੇ ਦੇਖਿਆ ਹੋਵੇ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਕ ਬਲਾਤਕਾਰੀ ਬਾਬੇ ਨੂੰ ਕਾਬੂ ਕਰਨ ਲਈ …
Read More »‘ਸੁਰੀਲਾ ਤੇ ਰਸੀਲਾ ਸ਼ੈਲੀਕਾਰ ਪੂਰਨ ਸਿੰਘ ਪਾਂਧੀ’ ਅਭਿਨੰਦਨ ਗ੍ਰੰਥ
ਪਾਂਧੀ ਜੀ ਦੀ ਸ਼ਖਸੀਅਤ ਦਾ ਦਰਪਣ ਹਰਜੀਤ ਸਿੰਘ ਬੇਦੀ ਪ੍ਰਿੰ. ਸਰਵਣ ਸਿੰਘ ਦੁਆਰਾ ਸੰਪਾਦਤ ‘ਸੁਰੀਲਾ ਤੇ ਰਸੀਲਾ ਸ਼ੈਲੀਕਾਰ-ਪੂਰਨ ਸਿੰਘ ਪਾਂਧੀ’ ਅਭਿਨੰਦਨ ਗ੍ਰੰਥ ਵਿੱਚ ਸੰਪਾਦਕੀ ਤੋਂ ਬਿਨਾਂ 31 ਲੇਖਕਾਂ ਵਲੋਂ ਲਿਖੇ ਸ਼ਬਦ ਚਿੱਤਰ ਅਤੇ ਪੰਜ ਕਵੀਆਂ ਦੇ ਕਾਵਿ-ਚਿੱਤਰ ਸ਼ਾਮਲ ਹਨ। ਪਾਂਧੀ ਜੀ ਦੀਆਂ ਕੁਝ ਰਚਨਾਵਾਂ ਅਤੇ ਤਸਵੀਰਾਂ ਨਾਲ਼ ਸ਼ਿੰਗਾਰੀ ਇਸ ਪੁਸਤਕ …
Read More »ਹੱਡਾ ਰੋੜੀ
ਮੇਜਰ ਮਾਂਗਟ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਬੱਸ ਇਹ ਹੀ ਰਹਿ ਗਿਆ ਸੀ ਹੁਣ ਪੰਜਾਬੀ ਕਲਚਰ। ਖਮਾਣੋ ਸਾਹਿਤਕ ਇਕੱਠ ਜੁੜਿਆ ਹੋਇਆ ਹੈ ਤੇ ਮੈਨੂੰ ਵੀ ਸੱਦਿਆ ਗਿਆ ਹੈ। ਅਖੇ ਤੂੰ ਵੀ ਮਾੜਾ ਮੋਟਾ ਲਿਖ ਲੈਂਦਾ ਏ। ਜਰੂਰ ਗੁਰਬੀਰ ਨੇ ਹੀ ਇਹਨਾਂ ਨੂੰ ਦੱਸਿਆ ਹੋਊ। ਪਰ ਇਹ ਕੀ ਬੈਨਰ ਤੇ …
Read More »ਔਖਾ ਵੇਲਾ ਤੇ ਬਾਬੁਲ ਦੀਆਂ ਬਾਤਾਂ-3
ਬੋਲ ਬਾਵਾ ਬੋਲ ਨਿੰਦਰ ਘੁਗਿਆਣਵੀ 94174-21700 ਇੱਕ ਦਿਨ ਮੈਂ ਕੰਮ ਤੋਂ ਘਰ ਆਇਆ ਤਾਂ ਉਹਨਾਂ ਦੇ ਮੰਜੇ ਦੀ ਪੁਆਂਦੀ ਬਹਿ ਗਿਆ। ਮੇਰੇ ਵੱਲ ਉਹ ਜਿਵੇਂ ਤਰਸ ਭਰੀਆਂ ਨਜ਼ਰਾਂ ਨਾਲ ਦੇਖਣ ਲੱਗੇ ਹੋਣ! ਸ਼ਾਇਦ ਇਹੋ ਸੋਚਦੇ ਹੋਣ ਕਿ ਮੇਰੇ ਮਗਰੋਂ ਮੇਰੇ ਨਿਆਣੇ ਇਕੱਲੇ ਕੀ ਕਰਨਗੇ? ਉਹਨਾਂ ਨੂੰ ਚੋਰ ਅੱਖ ਨਾਲ ਦੇਖਕੇ …
Read More »ਡਰਿੰਕ ਡਰਾਈਵਿੰਗ ਅਤੇ ਕਾਰ ਇੰਸੋਰੈਂਸ਼
ਚਰਨ ਸਿੰਘ ਰਾਏ 416-400-9997 ਸਾਰੇ ਜਾਣਦੇ ਹਨ ਕਿ ਸਰਾਬ ਪੀਕੇ ਗੱਡੀ ਨਹੀਂ ਚਲਾਉਣੀ ਚਾਹੀਦੀ। ਫੜੇ ਜਾਣ ਤੇ ਲਾਈਸੈਂਸ ਸਸਪੈਂਡ ਹੋ ਜਾਂਦਾ ਹੈ, ਜੁਰਮਾਨਾ ਅਤੇ ਕੈਦ ਵੀ ਹੋ ਸਕਦੀ ਹੈ ਅਤੇ ਇੰਸੋਰੈਂਸ ਦੇ ਰੇਟ ਦੁਗਣੇ ਤਿਗਣੇ ਹੋ ਜਾਂਦੇ ਹਨ ਪਰ ਫਿਰ ਵੀ ਕਨੇਡਾ ਵਿਚ ਹਰ ਸਾਲ 1200 ਤੋਂ 1500 ਲੋਕ ਸਰਾਬੀ …
Read More »ਟੈਕਸ ਸਕੈਮ ਕੀ ਹੈ ਤੇ ਕਿਵੇਂ ਬਚਿਆ ਜਾ ਸਕਦਾ ਹੈ?
ਰੁਪਿੰਦਰ (ਰੀਆ) ਦਿਓਲ ਸੀਜੀਏ, ਸੀਪੀਏ 2130 ਨਾਰਥ ਪਾਰਕ ਡਰਾਈਵ ਯੂਨਿਟ 245 ਬਰੈਂਪਟਨ, ਨਾਰਥ ਪਾਰਕ ਅਤੇ ਟਾਰਬਰਾਮ ਰੋਡ ਨਾਰਥ ਪਾਰਕ 416-300-2359 ਟੈਕਸ ਰਿਟਰਨ ਫਾਈਲ ਕਰਨ ਤੋਂ ਬਾਅਦ ਸੀ ਆਰ ਏ ਜਾਂ ਕੈਨੇਡਾ ਰੈਵੀਨਯੂ ਏਜੰਸੀ ਵਲੋਂ ਫੈਸਲਾ ਜਾਂ ਨੋਟਿਸ ਆਫ ਅਸੈਸਮੈਂਟ ਆਉਂਦੇ ਹਨ। ਇਸ ਸਮੇਂ ਹੀ ਫਰਾਡ ਕਰਨ ਵਾਲੇ ਠੱਗ ਵੀ ਸਰਗਰਮ …
Read More »