Breaking News
Home / Special Story (page 21)

Special Story

Special Story

ਪੰਜਾਬ ਵਿਚ 57 ਖਤਰਨਾਕ ਗਰੋਹਾਂ ਦੇ 423 ਮੈਂਬਰ ਸਰਗਰਮ

ਗੈਂਗਸਟਰ ਗਰੋਹਾਂ ਦੇ 180 ਮੈਂਬਰ ਜੇਲ੍ਹਾਂ ਵਿਚ ਹੀ ਚਲਾ ਰਹੇ ਨੇ ਕਾਰੋਬਾਰ, ਪੁਲਿਸ ਤੇ ਸਿਆਸਤਦਾਨਾਂ ਦੀ ਸਰਪ੍ਰਸਤੀ ਦੇ ਦੋਸ਼ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਨੂੰ ਆਪਣਾ ਖ਼ੂਨੀ ਦੌਰ ਹਾਲੇ ਨਹੀਂ ਸੀ ਵਿਸਰਿਆ ਕਿ ਲਾਕਾਨੂੰਨੀ ਡਰੱਗਜ਼ ਤੇ ਗੈਂਗਸਟਰਾਂ ਦੇ ਰੂਪ ਵਿੱਚ ਸਿਰ ਚੁੱਕਣ ਲੱਗੀ। ਹੁਣ ਇਹ ਦੋਵੇਂ ਸਮੱਸਿਆਵਾਂ ਗੰਭੀਰ ਰੂਪ ਧਾਰਨ ਕਰ ਗਈਆਂ …

Read More »

ਤਲਵੰਡੀ ਸਾਬੋ ਵਿਖੇ ਵਿਸਾਖੀ ਮੌਕੇ ਸਿਆਸੀ ਦੂਸ਼ਣਬਾਜ਼ੀ ਦੀ ‘ਵਾਢੀ’

ਕਾਂਗਰਸ ਤੇ ‘ਆਪ’ ਵੱਲੋਂ ਇਕੱਠ ਪੱਖੋਂ ਪ੍ਰਭਾਵਸ਼ਾਲੀ ਰੈਲੀਆਂ; ਅਕਾਲੀ ਦਲ ਦੀ ਰੈਲੀ ਤੋਂ ਭਾਜਪਾ ਰਹੀ ਦੂਰ ਗ਼ੈਰਹਾਜ਼ਰੀ ਦੇ ਬਾਵਜੂਦ ਅਰਵਿੰਦ ਕੇਜਰੀਵਾਲ ਰਿਹਾ ਭਾਸ਼ਣਾਂ ਦਾ ਕੇਂਦਰ ਸ਼੍ਰੋਮਣੀ ਅਕਾਲੀ ਦਲ (ਅ) ਤੇ ਸਰਬੱਤ ਖਾਲਸਾ ਨਾਲ ਜੁੜੀਆਂ ਪੰਥਕ ਧਿਰਾਂ ਦੀ ਕਾਨਫਰੰਸ ‘ਚ ਗੂੰਜੇ ਖ਼ਾਲਿਸਤਾਨ ਦੇ ਨਾਅਰੇ ਤਲਵੰਡੀ ਸਾਬੋ/ਬਿਊਰੋ ਨਿਊਜ਼ ਤਲਵੰਡੀ ਸਾਬੋ ਵਿਖੇ ਖਾਲਸਾ …

Read More »

ਸੋ ਕਉਨ ਖਾਲਸਾ ਹੈਨਿ?

ਖਾਲਸਾ ਪੰਥ ਦੀ ਸਿਰਜਣਾ ਦੇ ਸਿਧਾਂਤਕ ਅਤੇ ਵਿਚਾਰਧਾਰਕ ਪ੍ਰਸੰਗ ਵਿਚ ‘ਪ੍ਰੇਮ ਸੁਮਾਰਗ ਗ੍ਰੰਥ’ ਵਿਚ ਦਰਜ ਇਹ ਇਬਾਰਤ ਵੱਡੇ ਮਹੱਤਵ ਵਾਲੀ ਹੈ- ਸੋ ਕਉਨ ਖਾਲਸਾ ਹੈਨਿ? ਜਿਨ੍ਹੀਂ ਕਿਨ੍ਹੀਂ ਆਪਣਾ ਤਨੁ ਮਨੁ ਧਨੁ ਗੁਰੂ ਸ੍ਰੀ ਅਕਾਲ ਪੁਰਖ ਜੀ ਕਓ ਸਓਾਪਿਆ ਹੈ॥ ਕਿਸੀ ਬਾਤ ਕਾ ਓੁਨ ਕਓੁ ਹਰਖੁ ਸੋਗੁ ਨਾਹੀਂ॥ ਅਰੁ ਕਿਸੀ ਕੀ …

Read More »

ਹੋਲਾ-ਮਹੱਲਾ ਮੌਕੇ ਐਸ ਵਾਈ ਐਲ ਦਾ ਮੁੱਦਾ ਭਾਰੂ

ਪਾਣੀ ਦੇਣ ਨਾਲੋਂ ਕੁਰਬਾਨੀ ਚੰਗੀ: ਬਾਦਲ ਮੁੱਖ ਮੰਤਰੀ ਨੂੰ ‘ਕਿਸਾਨਾਂ ਦਾ ਮਸੀਹਾ’ ਅਤੇ ਉਪ ਮੁੱਖ ਮੰਤਰੀ ਨੂੰ ‘ਪਾਣੀਆਂ ਦਾ ਰਾਖਾ’ ਪੁਰਸਕਾਰ ਸ੍ਰੀ ਆਨੰਦਪੁਰ ਸਾਹਿਬ/ਬਿਊਰੋ ਨਿਊਜ਼ ਪੰਜਾਬ ਦੇ ਦਰਿਆਈ ਪਾਣੀਆਂ ਦੀ ਰਾਖੀ ਲਈ ਸੰਘਰਸ਼ ਕਰਨ ਵਾਸਤੇ ਪੰਜਾਬੀਆਂ ਨੂੰ ਤਿਆਰ-ਬਰ-ਤਿਆਰ ਰਹਿਣ ਦਾ ਸੱਦਾ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ …

Read More »

ਮੂਰਥਲ ਕਾਂਡ : ਕਈ ਗਵਾਹ ਆਏ ਸਾਹਮਣੇ

ਚਾਰ ਚਸ਼ਮਦੀਦਾਂ?ਨੇ ਮੀਡੀਆ ਕੋਲ ਕੀਤੀ ਪਹੁੰਚ ਚੰਡੀਗੜ੍ਹ/ਬਿਊਰੋ ਨਿਊਜ਼ : ਹਰਿਆਣਾ ਵਿੱਚ ਜਾਟ ਰਾਖਵਾਂਕਰਨ ਅੰਦੋਲਨ ਦੌਰਾਨ ਕੌਮੀ ਸ਼ਾਹਰਾਹ ਨੰਬਰ ਇਕ ਉਤੇ ਹੋਈ ਗੁੰਡਾਗਰਦੀ ਦੌਰਾਨ ਧੱਕੇਸ਼ਾਹੀ ਦਾ ਸ਼ਿਕਾਰ ਹੋਏ ਲੋਕ ਹੁਣ ਸਦਮੇ ਤੋਂ ਬਾਹਰ ਨਿਕਲ ਕੇ ਵੱਡੀ ਗਿਣਤੀ ਵਿੱਚ ਸਾਹਮਣੇ ਆਉਂਦੇ ਹੋਏ ਮੀਡੀਆ ਨੂੰ ਉਸ ਮੌਕੇ ਵਾਪਰੀਆਂ ਹੌਲਨਾਕ ਘਟਨਾਵਾਂ ਦੀ ਜਾਣਕਾਰੀ ਦੇ …

Read More »

ਹਰਿਆਣਾ ‘ਚ ਹਰ ਪਾਸੇ ਅਰਾਜਕਤਾ

19 ਵਿਅਕਤੀਆਂ ਦੀ ਮੌਤ, ਰੋਹਤਕ ਤੇ ਝੱਜਰ ਵਿੱਚ ਕਈ ਇਮਾਰਤਾਂ ਤੇ ਵਾਹਨ ਅੱਗ ਦੀ ਭੇਟ ਚੜ੍ਹੇ ਚੰਡੀਗੜ੍ਹ/ਬਿਊਰੋ ਨਿਊਜ਼ :  ਹਰਿਆਣਾ ਵਿੱਚ ਫੌਜ ਤੇ ਨੀਮ ਫੌਜੀ ਬਲ ਤਾਇਨਾਤ ਕਰਨ ਅਤੇ ਪੰਜ ਸ਼ਹਿਰਾਂ ਵਿੱਚ ਕਰਫਿਊ ਲਾਉਣ ਦੇ ਬਾਵਜੂਦ ਜਾਟ ਰਾਖਵਾਂਕਰਨ ਅੰਦੋਲਨ ਹੋਰ ਹਿੰਸਕ ਹੋ ਗਿਆ ਹੈ। ਸਰਕਾਰੀ ਤੰਤਰ ਦੀ ਨਕਾਮੀ ਕਾਰਨ ਰਾਜ …

Read More »