ਵਾਸ਼ਿੰਗਟਨ : ਅਜੈ ਬੰਗਾ (63) ਨੂੰ ਬੁੱਧਵਾਰ ਨੂੰ ਵਿਸ਼ਵ ਬੈਂਕ ਦਾ ਅਗਲਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸਦੇ ਨਾਲ ਹੀ ਉਹ ਵਿਸ਼ਵ ਵਿੱਤੀ ਸੰਸਥਾ ਦੇ ਮੁਖੀ ਬਣਨ ਵਾਲੇ ਪਹਿਲੇ ਸਿੱਖ ਤੇ ਭਾਰਤੀ-ਅਮਰੀਕੀ ਬਣ ਗਏ ਹਨ। ਅਜੈ ਬੰਗਾ ਨੇ ਕਿਹਾ ਕਿ ਉਹ ਅਜਿਹੇ ਸਮੇਂ ਵਿਚ ਵਿਸ਼ਵ ਬੈਂਕ ਨਾਲ ਕੰਮ ਕਰਨ ਨੂੰ ਲੈ …
Read More »ਅਲਵਿਦਾ
ਤੁਰ ਗਿਆ ਪ੍ਰਕਾਸ਼ ਸਿੰਘ ਬਾਦਲ ਜੇਪੀ ਨੱਢਾ, ਸ਼ਰਦ ਪਵਾਰ, ਰਾਜਪਾਲ ਬੀਐਲ ਪੁਰੋਹਿਤ, ਭਗਵੰਤ ਮਾਨ, ਅਸ਼ੋਕ ਗਹਿਲੋਤ, ਭੁਪਿੰਦਰ ਹੁੱਡਾ, ਓਪੀ ਚੌਟਾਲਾ ਤੇ ਸਮੁੱਚੀ ਅਕਾਲੀ ਦਲ ਦੀ ਲੀਡਰਸ਼ਿਪ ਬਾਦਲ ਦੇ ਸਸਕਾਰ ਮੌਕੇ ਰਹੀ ਹਾਜ਼ਰ ਲੰਬੀ/ਬਿਊਰੋ ਨਿਊਜ਼ : ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ …
Read More »ਜਸਟਿਨ ਟਰੂਡੋ ਨਿਵੇਸ਼ ਦੇ ਨਵੇਂ ਰਾਹ ਖੋਲ੍ਹਣ ਲਈ ਪਹੁੰਚੇ ਨਿਊਯਾਰਕ
ਨਿਊਯਾਰਕ/ਬਿਊਰੋ ਨਿਊਜ਼ : ਮਿਨਰਲਜ ਦੇ ਮਾਮਲੇ ਵਿੱਚ ਕੈਨੇਡਾ ਨੂੰ ਅਮਰੀਕਾ ਦਾ ਭਾਈਵਾਲ ਬਣਾਉਣ ਲਈ ਤੇ ਨਿਵੇਸ ਦੇ ਨਵੇਂ ਰਾਹ ਖੋਲ੍ਹਣ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀਰਵਾਰ ਨੂੰ ਨਿਊਯਾਰਕ ਵਿਖੇ ਪਹੁੰਚੇ। ਦੋਵਾਂ ਦੇਸ਼ਾਂ ਦੇ ਮਾਹਿਰ ਇਹ ਜਾਨਣ ਲਈ ਕਾਹਲੇ ਹਨ ਕਿ ਮਿਨਰਲ ਦੇ ਖੇਤਰ ਵਿੱਚ ਤੇਜੀ ਨਾਲ ਵਿਕਾਸ ਕਰਨ ਦਾ ਕੈਨੇਡਾ …
Read More »ਕੇਜਰੀਵਾਲ ਦੇ ਘਰ ਨੂੰ ਸਜਾਉਣ ਲਈ ਖਰਚੇ 45 ਕਰੋੜ ਰੁਪਏ
ਭਾਜਪਾ ਦਾ ਆਰੋਪ : ਕੇਜਰੀਵਾਲ ਰਹਿੰਦੇ ਹਨ ਸ਼ੀਸ਼ ਮਹਿਲ ‘ਚ ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ ਨੇ ਦਾਅਵਾ ਕੀਤਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਅਤੇ ਦਫ਼ਤਰ ਨੂੰ ਸਜਾਉਣ ‘ਤੇ 45 ਕਰੋੜ ਰੁਪਏ ਖਰਚੇ ਗਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਮੁੱਖ ਮੰਤਰੀ ਅਰਵਿੰਦ …
Read More »ਇਸ ਸਾਲ 10 ਲੱਖ ਤੋਂ ਵੱਧ ਭਾਰਤੀਆਂ ਨੂੰ ਦਿੱਤੇ ਜਾਣਗੇ ਵੀਜ਼ੇ : ਅਮਰੀਕਾ
ਸਤੰਬਰ ਸੈਸ਼ਨ ਵਾਲੇ ਵਿਦਿਆਰਥੀਆਂ ਨੂੰ ਹੋਵੇਗੀ ਪਹਿਲ ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਇਸ ਸਾਲ ਭਾਰਤੀਆਂ ਨੂੰ 10 ਲੱਖ ਤੋਂ ਵੱਧ ਵੀਜ਼ੇ ਜਾਰੀ ਕਰਨ ਦੀ ਦਿਸ਼ਾ ਵਿਚ ਅੱਗੇ ਵਧ ਰਿਹਾ ਹੈ। ਜੋਅ ਬਾਈਡਨ ਪ੍ਰਸ਼ਾਸਨ ‘ਚ ਦੱਖਣੀ ਏਸ਼ੀਆ ਲਈ ਇਕ ਸੀਨੀਅਰ ਅਧਿਕਾਰੀ ਨੇ ਇਸ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਬਾਈਡਨ …
Read More »ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਮੁਖੀ ਖਿਲਾਫ ਪਹਿਲਵਾਨਾਂ ਦਾ ਪ੍ਰਦਰਸ਼ਨ
ਭਾਜਪਾ ਆਗੂ ਬ੍ਰਿਜ ਭੂਸ਼ਨ ਸ਼ਰਣ ਸਿੰਘ ਖਿਲਾਫ ਜ਼ਿਨਸ਼ੀ ਸ਼ੋਸ਼ਣ ਦੇ ਲੱਗੇ ਆਰੋਪ ਨਵੀਂ ਦਿੱਲੀ : ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਮੁਖੀ ਅਤੇ ਭਾਜਪਾ ਆਗੂ ਬ੍ਰਿਜ਼ ਭੂਸ਼ਣ ਸ਼ਰਣ ਸਿੰਘ ਖਿਲਾਫ ਜਿਨਸ਼ੀ ਸ਼ੋਸ਼ਣ ਦੇ ਆਰੋਪ ਲੱਗੇ ਹਨ। ਇਸਦੇ ਚੱਲਦਿਆਂ ਪਹਿਲਵਾਨਾਂ ਨੇ ਬ੍ਰਿਜ਼ ਭੂਸ਼ਣ ਸ਼ਰਣ ਸਿੰਘ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਦਿੱਲੀ …
Read More »ਵਿਧਾਇਕ ਸੁਖਪਾਲ ਖਹਿਰਾ ਖ਼ਿਲਾਫ਼ ਮਾਮਲਾ ਦਰਜ
ਭੁਲੱਥ : ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਖਹਿਰਾ ਵਲੋਂ ਫ਼ੇਸਬੁੱਕ ਲਾਈਵ ਚਲਾ ਕੇ ਐਸ. ਡੀ. ਐਮ. ਭੁਲੱਥ ਨੂੰ ਮਾਨਸਿਕ ਤੌਰ ‘ਤੇ ਪਰੇਸ਼ਾਨ ਕਰਨ ਦੇ ਦੋਸ਼ ਤਹਿਤ ਮਾਮਲਾ ਦਰਜ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਥਾਣਾ ਭੁਲੱਥ ਵਿਖੇ ਦਰਜ ਕੀਤੇ ਮੁਕੱਦਮੇ ਤਹਿਤ …
Read More »ਐਨ.ਆਰ.ਆਈਜ਼ ਨੇ ਫੁਗਲਾਣਾ ਪਿੰਡ ‘ਚ ਬਣਵਾਈ ਮੌਰਚਰੀ
ਦੋਸਤ ਦੀ ਮੌਤ ‘ਤੇ ਵਿਦੇਸ਼ ਵਿਚੋਂ ਸਸਕਾਰ ‘ਤੇ ਨਾ ਪਹੁੰਚ ਸਕਣ ਕਰਕੇ ਲਿਆ ਫੈਸਲਾ ਹੁਸ਼ਿਆਰਪੁਰ : ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਫੁਗਲਾਣਾ ਦੇ ਐਨ.ਆਰ.ਆਈਜ਼ ਨੇ ਪਿੰਡ ਵਿਚ 40 ਲੱਖ ਰੁਪਏ ਖਰਚ ਕੇ ਮੌਰਚਰੀ ਬਣਵਾਈ ਹੈ। ਪਿੰਡ ਦੇ ਕਰੀਬ 135 ਪਰਿਵਾਰ ਵਿਦੇਸ਼ਾਂ ਵਿਚ ਵਸੇ ਹੋਏ ਹਨ। ਉਹ ਪਿੰਡ ਦੇ ਵਿਕਾਸ ਲਈ ਹਰ …
Read More »ਪਰਵਾਸੀ ਹੋਇਆ BA ਵਰ੍ਹਿਆਂ ਦਾ
ਮੌਸਮ ਬਦਲਦੇ ਰਹੇ, ਰੁੱਤਾਂ ਆਉਂਦੀਆਂ-ਜਾਂਦੀਆਂ ਰਹੀਆਂ, ਪਰ ਅਦਾਰਾ ‘ਪਰਵਾਸੀ’ ਦਾ ਸ਼ੁਰੂ ਹੋਇਆ ਸਫ਼ਰ ਕਦਮ ਦਰ ਕਦਮ ਅੱਗੇ ਵਧਦਾ ਗਿਆ। ਕਈ ਹਨ੍ਹੇਰੀਆਂ ਵੀ ਝੁੱਲੀਆਂ, ਕਈ ਝੱਖੜ ਵੀ ਹੰਢਾਏ ਪਰ ਪਰਵਾਸੀ ਦੇ ਪਾਠਕ, ਸ਼ੁਭਚਿੰਤਕ ਛਤਰੀਆਂ ਬਣ ਸਿਰਾਂ ‘ਤੇ ਤਣਦੇ ਰਹੇ, 21ਵਰ੍ਹਿਆਂ ਵਿਚ ‘ਪਰਵਾਸੀ’ ਅਖ਼ਬਾਰ ਦੇ ਨਾਲ, ‘ਪਰਵਾਸੀ ਰੇਡੀਓ’ ਵੀ ਜੁੜਿਆ, ‘ਪਰਵਾਸੀ ਟੀਵੀ’ …
Read More »ਕਣਕ ਖਰੀਦ : ਪੰਜਾਬ ਲਈ ਰਾਹਤ ਜਾਂ ਆਫਤ
ਸੁੰਗੜੇ ਤੇ ਟੁੱਟੇ ਦਾਣੇ ਵਾਲੀ 6 ਤੋਂ 18 ਫੀਸਦੀ ਫਸਲ ‘ਤੇ 5 ਰੁਪਏ 31 ਪੈਸੇ ਤੋਂ ਲੈ ਕੇ 31 ਰੁਪਏ 87 ਪੈਸੇ ਤੱਕ ਪ੍ਰਤੀ ਕੁਇੰਟਲ ਕਟੌਤੀ ਦੇ ਕੇਂਦਰ ਨੇ ਦਿੱਤੇ ਹੁਕਮ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ, ਚੰਡੀਗੜ੍ਹ, ਹਰਿਆਣਾ ਤੇ ਰਾਜਸਥਾਨ ਦੇ ਕਿਸਾਨਾਂ ਨੂੰ ਵੱਡੀ ਰਾਹਤ ਦਿੰਦਿਆਂ ਭਾਰਤ ਸਰਕਾਰ ਨੇ ਉਕਤ ਸੂਬਿਆਂ …
Read More »