ਦਰਬਾਰਸਾਹਿਬ ‘ਚ ਬਾਦਲ ਨੂੰ ਨਹੀਂ ਦਿੱਤਾ ਸਿਰੋਪਾਓ ਸਿਰੋਪਾਓਨਾਦੇਣਾਮੇਰੀਆਤਮਾਦੀਆਵਾਜ਼ ਅਤੇ ਗੁਰੂ ਸਾਹਿਬਦਾ ਹੁਕਮ ਸੀ :ਅਰਦਾਸੀਆਭਾਈਬਲਬੀਰ ਸਿੰਘ ਅੰਮ੍ਰਿਤਸਰ/ਬਿਊਰੋ ਨਿਊਜ਼ ਫਖ਼ਰ-ਏ-ਕੌਮ ਦਾਖਿਤਾਬਲੈ ਕੇ ਖੁਦ ਨੂੰ ਸਿੱਖਾਂ ਦਾਸਭ ਤੋਂ ਵੱਡਾ ਆਗੂ ਸਮਝਣਵਾਲੇ ਪੰਜਾਬ ਦੇ ਮੁੱਖ ਮੰਤਰੀਪ੍ਰਕਾਸ਼ ਸਿੰਘ ਬਾਦਲ ਨੂੰ ਦਰਬਾਰਸਾਹਿਬਵਿਚਸਿਰੋਪਾਓਨਹੀਂ ਦਿੱਤਾ ਗਿਆ। ਲੰਘੇ ਸ਼ੁੱਕਰਵਾਰ ਨੂੰ ਅਰਦਾਸਕਰਨਵਾਲੇ ਭਾਈਬਲਬੀਰ ਸਿੰਘ ਨੇ ਸ੍ਰੀ ਗੁਰੂ ਗ੍ਰੰਥਸਾਹਿਬਦੀਆਂ ਬੇਅਦਬੀਦੀਆਂ ਘਟਨਾਵਾਂ …
Read More »ਬੰਬੇ ਹਾਈਕੋਰਟ ਪਹੁੰਚਿਆ ‘ਉੜਤਾ ਪੰਜਾਬ’ ਦਾ ਵਿਵਾਦ
ਨਵੀਂ ਦਿੱਲੀ/ਬਿਊਰੋ ਨਿਊਜ਼ ‘ਉੜਤਾ ਪੰਜਾਬ’ਫਿਲਮ ਦੇ ਰਿਲੀਜ਼ ਹੋਣ ਤੋਂ ਪਹਿਲਾਂ ਇਸ ‘ਤੇ ਵਿਵਾਦਵਧਦਾ ਜਾ ਰਿਹਾਹੈ।ਫਿਲਮ ਦੇ ਨਿਰਮਾਤਾਵਾਂ ਨੇ ਬੰਬੇ ਹਾਈਕੋਰਟਵਿਚਅਰਜ਼ੀਦਾਖਲਕਰਕੇ ਸੈਂਸਰਬੋਰਡਨਿਰੀਖਣਕਮੇਟੀ ਦੇ ਆਦੇਸ਼ਦੀਕਾਪੀ ਮੰਗੀ ਹੈ।ਜ਼ਿਕਰਯੋਗ ਹੈ ਕਿ ਪੰਜਾਬਵਿਚਨਸ਼ੀਲੇ ਪਦਾਰਥਾਂ ਦੇ ਸੇਵਨਅਤੇ ਨੌਜਵਾਨਾਂ ‘ਤੇ ਇਸਦੇ ਪੈਣਵਾਲੇ ਪ੍ਰਭਾਵ’ਤੇ ਬਣੀਫਿਲਮ ‘ਉੜਤਾ ਪੰਜਾਬ’ਵਿਚਸ਼ਾਹਿਦਕਪੂਰ, ਕਰੀਨਾਕਪੂਰ, ਆਲੀਆ ਭੱਟ ਅਤੇ ਦਿਲਜੀਤ ਦੁਸਾਂਝ ਨੇ ਮੁੱਖ ਭੂਮਿਕਾਨਿਭਾਈਹੈ। ਅਨੁਰਾਗ ਕਸ਼ਿਅਪ …
Read More »ਅਮਰੀਕੀ ਸੰਸਦ ਵਿਚ ਮੋਦੀ
9 ਵਾਰਖੜ੍ਹੇ ਹੋ ਕੇ ਵੱਜੀਆਂ ਤਾਲੀਆਂ ਵਾਸ਼ਿੰਗਟਨ/ਬਿਊਰੋ ਨਿਊਜ਼ : ਪ੍ਰਧਾਨਮੰਤਰੀਨਰਿੰਦਰਮੋਦੀ ਨੇ ਲੰਘੇ ਬੁੱਧਵਾਰ ਨੂੰ ਅਮਰੀਕੀਸੰਸਦਵਿਚਪਾਕਿਸਤਾਨਦਾ ਨਾਂ ਲਏ ਬਿਨਾ ਉਸ ‘ਤੇ ਕਰਾਰਾਹਮਲਾਕੀਤਾ।ਮੋਦੀ ਨੇ ਆਖਿਆ ਕਿ ਅੱਤਵਾਦ ਸਾਡੇ ਗੁਆਂਢ ‘ਚ ਪਲਰਿਹਾਹੈ। ਅੱਜ ਦੇ ਦੌਰ ‘ਚ ਸਭ ਦੇ ਲਈਸਭ ਤੋਂ ਵੱਡਾ ਖਤਰਾ ਅੱਤਵਾਦ ਹੀ ਹੈ।ਅਮਰੀਕੀਸੰਸਦਦੀ ਸਾਂਝੀ ਬੈਠਕ ਨੂੰ ਸੰਬੋਧਨਕਰਦਿਆਂ ਹੋਇਆਂ ਭਾਰਤੀਪ੍ਰਧਾਨਮੰਤਰੀਮੋਦੀ ਨੇ ਕਿਹਾ …
Read More »ਕੈਨੇਡਾ ਤੋਂ ਬਾਅਦਆਸਟਰੇਲੀਆਦੀਆਂ ਸੰਸਦੀਚੋਣਾਂ ਵਿਚਕਿਸਮਤ ਅਜਮਾਉਣ ਉਤਰੇ ਹਨਭਾਰਤੀਮੂਲ ਦੇ ਉਮੀਦਵਾਰ
ਆਸਟਰੇਲੀਆਈਚੋਣਾਂ ਵਿਚ 5 ਭਾਰਤੀ, 4 ਪੰਜਾਬ-ਹਰਿਆਣਾ ਦੇ ਕੰਗਾਰੂਆਂ ਦੀ ਜ਼ਮੀਨ’ਤੇ ਰਾਜਨੀਤਕਪਾਰੀਦੀਤਿਆਰੀ ਮੈਲਬਰਨ/ਬਿਊਰੋ ਨਿਊਜ਼ ਆਸਟਰੇਲੀਆਵਿਚਅਗਲੇ ਮਹੀਨੇ ਹੋਣ ਜਾ ਰਹੀਆਂ ਸੰਸਦੀਚੋਣਾਂ ਵਿਚਪੰਜਭਾਰਤੀਕਿਸਮਤਅਜਮਾਰਹੇ ਹਨ। ਹਾਊਸ ਆਫਰਿਪਜੈਂਟੇਟਿਵਸਦੀਆਂ 150 ਸੀਟਾਂ ਦੇ ਨਾਲ ਹੀ ਸੈਨੇਟਦੀਆਂ 76 ਸੀਟਾਂ ਲਈ ਦੋ ਜੁਲਾਈ ਨੂੰ ਵੋਟਾਂ ਪੈਣੀਆਂ ਹਨ। 1987 ਤੋਂ ਬਾਅਦਪਹਿਲੀਵਾਰ ਹੈ ਕਿ ਦੋਵੇਂ ਚੋਣਾਂ ਇਕੱਠੀਆਂ ਹੋ ਰਹੀਆਂ ਹਨ।ਚੋਣਮੈਦਾਨਵਿਚ ਉਤਰੇ …
Read More »ਬਰਖਾਸਤਪੰਜਪਿਆਰਿਆਂ ਵੱਲੋਂ ਸ਼੍ਰੋਮਣੀਕਮੇਟੀ ਨੂੰ ਵੱਡੀ ਚੁਣੌਤੀ
ਪੰਜਪਿਆਰੇ ਆਪਣਾ ਵੱਖਰਾ ਸਕੱਤਰੇਤ ਸਥਾਪਿਤਕਰਨਗੇ ਅੰਮ੍ਰਿਤਸਰ/ਬਿਊਰੋ ਨਿਊਜ਼ ਐਸਜੀਪੀਸੀਵੱਲੋਂ ਬਰਖਾਸਤਕੀਤੇ ਅਕਾਲਤਖਤਸਾਹਿਬ ਦੇ ਪੰਜਪਿਆਰੇ ਆਪਣਾਵੱਖਰਾਸਕੱਤਰੇਤਸਥਾਪਤਕਰਨ ਜਾ ਰਹੇ ਹਨ। ਇਹ ਸਕੱਤਰੇਤਨਿਊ ਅੰਮ੍ਰਿਤਸਰਵਿੱਚਬਣਾਇਆ ਗਿਆ ਹੈ। ਸ਼ੁੱਕਰਵਾਰ ਤੋਂ ਇਸ ਦੀਸ਼ੁਰੂਆਤਕਰਦਿੱਤੀਜਾਵੇਗੀ। ਡੇਰਾਸਿਰਸਾਮੁਖੀ ਨੂੰ ਮੁਆਫੀਦੇਣ ਤੇ ਬਾਅਦਵਿਚਫੈਸਲਾਵਾਪਸਲੈਣ ਦੇ ਚੱਲਦਿਆਂ ਜਥੇਦਾਰਾਂ ਤੋਂ ਸਪਸ਼ਟੀਕਰਨਦੀ ਮੰਗ ਕਰਨ’ਤੇ ਇਹਨਾਂ ਪੰਜਪਿਆਰਿਆਂ ਨੂੰ ਬਰਖਾਸਤਕੀਤਾ ਗਿਆ ਸੀ। ਅਕਾਲਤਖ਼ਤਸਾਹਿਬਵਿਖੇ ਅਮ੍ਰਿਤਸੰਚਾਰਦੀਸੇਵਾਕਰਨਵਾਲੇ ਇਹਨਾਂ ਪੰਜਪਿਆਰਿਆਂ ਨੇ ਇਸ ਸਕੱਤਰੇਤ …
Read More »ਸੰਤ ਢੱਡਰੀਆਂ ਵਾਲੇ ਅਤੇ ਬਾਬਾ ਧੁੰਮਾ ‘ਚ ਸਮਝੌਤੇ ਲਈ ਬਣੇਗੀ ‘ਸੁਲਾਹ ਕਮੇਟੀ’
ਅਕਾਲੀ ਦਲ ਦੀ ਹਦਾਇਤ ‘ਤੇ ਸ਼੍ਰੋਮਣੀ ਕਮੇਟੀ ਸਮਝੌਤੇ ਲਈ ਹੋਈ ਸਰਗਰਮ ਗੈਰ ਸਿਆਸੀ ਧਾਰਮਿਕ ਸਖ਼ਸ਼ੀਅਤਾਂ ਹੋਣਗੀਆਂ ਸੁਲਾਹ ਕਮੇਟੀ ‘ਚ ਸ਼ਾਮਲ ਅੰਮ੍ਰਿਤਸਰ/ਬਿਊਰੋ ਨਿਊਜ਼ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਅਤੇ ਬਾਬਾ ਹਰਨਾਮ ਸਿੰਘ ਧੁੰਮਾ ਵਿਚ ਹਮਲੇ ਤੋਂ ਪਹਿਲਾਂ ਅਤੇ ਹਮਲੇ ਤੋਂ ਬਾਅਦ ਜ਼ਿਆਦਾ ਭਖੀ ਸ਼ਬਦੀ ਜੰਗ ਨੂੰ ਨਿਬੇੜ ਕੇ ਸਮਝੌਤੇ ਕਰਵਾਉਣ ਲਈ …
Read More »ਰਾਹੁਲ ਗਾਂਧੀ ਦੇ ਹੱਥ ਕਾਂਗਰਸ ਦੀ ਵਾਗਡੋਰ ਸੰਭਾਲਣ ਦਾ ਵਕਤ ਆ ਗਿਆ : ਅਮਰਿੰਦਰ
ਕਿਹਾ : ਰਾਹੁਲ ਆਪਣੀ ਮਾਂ ਤੋਂ ਆਪਣੇ ਹੱਥਾਂ ਵਿਚ ਲੈਣ ਹੁਣ ਪਾਰਟੀ ਦਾ ਕੰਮ ਚੰਡੀਗੜ੍ਹ/ਬਿਊਰੋ ਨਿਊਜ਼ ਰਾਹੁਲ ਗਾਂਧੀ ਨੂੰ ਕਾਂਗਰਸ ਦੀ ਪ੍ਰਧਾਨਗੀ ਸੌਂਪਣ ਦੀਆਂ ਚੱਲ ਰਹੀਆਂ ਚਰਚਾਵਾਂ ਦੇ ਦਰਮਿਆਨ ਹੀ ਉਹਨਾਂ ਦੇ ਸਮਰਥਨ ਵਿਚ ਅਮਰਿੰਦਰ ਸਿੰਘ ਨਿੱਤਰ ਕੇ ਸਾਹਮਣੇ ਆ ਗਏ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਰਾਹੁਲ ਗਾਂਧੀ ਦੇ …
Read More »ਸੁੱਕਣ ਵਾਲੇ ਨੇ ਦੇਸ਼ ਦੇ ਵੱਡੇ ਜਲ ਭੰਡਾਰ
91 ਜਲ ਭੰਡਾਰਾਂ ਵਿੱਚ ਕੇਵਲ 17 ਫ਼ੀਸਦੀ ਪਾਣੀ ਨਵੀਂ ਦਿੱਲੀ : ਸਰਕਾਰ ਨੇ ਮੰਨਿਆ ਹੈ ਕਿ ਦੇਸ਼ ਦੇ ਜਲ ਭੰਡਾਰ ਤੇਜ਼ੀ ਨਾਲ ਸੁੱਕ ਰਹੇ ਹਨ। ਦੇਸ਼ ਦੇ ਮੁੱਖ 91 ਜਲ ਭੰਡਾਰਾਂ ਵਿੱਚ ਪਾਣੀ ਸਿਰਫ਼ 17 ਫੀਸਦ ਰਹਿ ਗਿਆ ਹੈ। ਕੇਂਦਰੀ ਜਲ ਸਰੋਤਾਂ ਬਾਰੇ ਮੰਤਰਾਲੇ ਮੁਤਾਬਕ 26 ਮਈ ਤੱਕ ਦੇਸ਼ ਦੇ …
Read More »ਪੰਜਾਬ ਦੇ ਡੈਮ ਪਿਆਸੇ, ਮੌਨਸੂਨ ‘ਤੇ ਟੇਕ
ਚੰਡੀਗੜ੍ਹ : ਦੇਸ਼ ਵਿੱਚ ਆਮ ਨਾਲੋਂ ਘੱਟ ਬਰਸਾਤ ਹੋਣ ਕਾਰਨ 13 ਰਾਜਾਂ ਵਿੱਚ ਪਾਣੀ ਦਾ ਗੰਭੀਰ ਸੰਕਟ ਪੈਦਾ ਹੋ ਗਿਆ ਹੈ ਤੇ ਪੰਜਾਬ ਵੀ ਹੌਲੀ-ਹੌਲੀ ਇਸ ਸੰਕਟ ਵੱਲ ਵਧ ਰਿਹਾ ਹੈ। ਪੰਜਾਬ ਦੇ ਤਿੰਨ ਡੈਮਾਂ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਪਾਣੀ ਘਟਣ ਕਾਰਨ ਹਾਲਾਤ ਚਿੰਤਾਜਨਕ ਬਣ ਰਹੇ ਹਨ। ਦੂਜੇ ਪਾਸੇ …
Read More »ਹਾਈ ਕੋਰਟ ਵੱਲੋਂ ਜਾਟ ਕੋਟੇ ‘ਤੇ ਰੋਕ ਹਟਾਉਣ ਤੋਂ ਨਾਂਹ
ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਹਰਿਆਣਾ ਹਾਈ ਕੋਰਟ ਨੇ ਹਰਿਆਣਾ ਵਿੱਚ ਜਾਟਾਂ ਨੂੰ ਸਰਕਾਰੀ ਨੌਕਰੀਆਂ ਤੇ ਵਿਦਿਅਕ ਸੰਸਥਾਵਾਂ ਵਿੱਚ ਪਛੜੇ ਤਬਕਿਆਂ ਤਹਿਤ ਰਾਖਵਾਂਕਰਨ ਦੇਣ ਦੇ ਫ਼ੈਸਲੇ ‘ਤੇ ਪਿਛਲੇ ਹਫ਼ਤੇ ਲਾਈ ਰੋਕ ਹਟਾਉਣ ਤੋਂ ਨਾਂਹ ਕਰ ਦਿੱਤੀ ਹੈ। ਜਸਟਿਸ ਐਸਐਸ ਸਾਰੋਂ ਦੀ ਅਗਵਾਈ ਵਾਲੇ ਬੈਂਚ ਨੇ ਵੀਰਵਾਰ ਨੂੰ ਇਸ ਮਾਮਲੇ ‘ਤੇ ਅਗਲੀ ਸੁਣਵਾਈ …
Read More »