ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀਰਿਜ਼ਰਵਬੈਂਕ (ਆਰ. ਬੀ. ਆਈ.)ਵਲੋਂ ਜਲਦ ਹੀ ਦੇਸ਼ਵਿਚਪਹਿਲੀਵਾਰ 350 ਰੁਪਏ ਦਾ ਸਿੱਕਾ ਜਾਰੀਕੀਤਾਜਾਵੇਗਾ। ਆਰ. ਬੀ. ਆਈ. 350 ਰੁਪਏ ਦੇ ਇਸ ਸਿੱਕੇ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ਪੁਰਬ ਦੇ ਸਬੰਧਵਿਚਜਾਰੀਕਰੇਗਾ। ਆਰ. ਬੀ. ਆਈ.ਵਲੋਂ ਜਾਰੀਨੋਟੀਫ਼ਿਕੇਸ਼ਨਅਨੁਸਾਰ ਸਿੱਕੇ ਦੇ ਪਿਛਲੇ ਵਾਲੇ ਹਿੱਸੇ ‘ਤੇ ਤਖ਼ਤਸ੍ਰੀਹਰਿਮੰਦਰਪਟਨਾਸਾਹਿਬਦਾਚਿੱਤਰਹੋਵੇਗਾ। ਇਸ ਚਿੱਤਰ ਦੇ ਉੱਪਰਲੇ ਤੇ ਹੇਠਲੇ …
Read More »39 ਅਗਵਾ ਭਾਰਤੀਆਂ ਦੇ ਮਾਰੇ ਜਾਣ ਬਾਰੇ ਸਰਕਾਰ ਨੇ ਚਾਰ ਸਾਲ ਬਾਅਦ ਤੋੜੀ ਚੁੱਪ
ਪੰਜਾਬ ਦੇ 27 ਵਿਹੜਿਆਂ ‘ਚ ਵਿਛੇ ਸੱਥਰ ਨਵੀਂ ਦਿੱਲੀ/ਬਿਊਰੋ ਨਿਊਜ਼ ਜੂਨ 2014 ਵਿਚ ਅੱਤਵਾਦੀ ਜਮਾਤ ਇਸਲਾਮਿਕ ਸਟੇਟ (ਆਈਐੱਸ) ਵੱਲੋਂ ਅਗਵਾ 39 ਭਾਰਤੀਆਂ ਨੂੰ ਲੈ ਕੇ ਜੋ ਖ਼ਦਸ਼ਾ ਸੀ ਉਹ ਸੱਚ ਸਾਬਿਤ ਹੋਇਆ ਹੈ। ਸਰਕਾਰ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਇਨ੍ਹਾਂ ਭਾਰਤੀਆਂ ਦੀ ਮੌਤ ਹੋ ਚੁੱਕੀ ਹੈ। …
Read More »ਕੈਪਟਨ ਅਮਰਿੰਦਰ ਨੇ ਸੁਸ਼ਮਾ ਸਵਰਾਜ ਨੂੂੰ ਚਿੱਠੀ ਲਿਖ ਆਖਿਆ
ਕੇਂਦਰ ਮਾਰੇ ਗਏ 39 ਭਾਰਤੀਆਂ ਦੇ ਪਰਿਵਾਰਾਂ ਨੂੰ ਦੇਵੇ ਮੁਆਵਜ਼ਾ ਚੰਡੀਗੜ੍ਹ : ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਰਾਕ ਦੇ ਮੋਸੂਲ ਵਿੱਚ ਮਾਰੇ ਗਏ 39 ਭਾਰਤੀਆਂ ਦੇ ਪਰਿਵਾਰਾਂ ਨੂੰ ਮੁਆਵਜ਼ੇ ਲਈ ਸੁਸ਼ਮਾ ਸਵਰਾਜ ਨੂੰ ਚਿੱਠੀ ਲਿਖੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਰਤ ਸਰਕਾਰ ਵਲੋਂ ਪੀੜਤ ਪਰਿਵਾਰਾਂ ਨੂੰ …
Read More »ਸਿਆਸਤ ਦਾ ਸੋਝੀ ਵਾਲਾ ਫੈਸਲਾ
ਲੰਗਰ ਅਤੇ ਪ੍ਰਸ਼ਾਦ ‘ਤੇ ਪੰਜਾਬ ਨੇ ਆਪਣੇ ਹਿੱਸੇ ਦਾ ਜੀਐਸਟੀ ਛੱਡਿਆ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵਿਧਾਨ ਸਭਾ ‘ਚ ਐਲਾਨ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਅਕਾਲੀ ਦਲ ਨੂੰ ਵੰਗਾਰਦਿਆਂ ਕਿਹਾ ਜਾਂ ਹੁਣ ਕੇਂਦਰ ਤੋਂ ਉਸ ਦਾ ਹਿੱਸਾ ਮਾਫ਼ ਕਰਵਾਓ ਜਾਂ ਹਰਸਿਮਰਤ ਤੋਂ ਅਸਤੀਫ਼ਾ ਦਿਵਾਓ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ …
Read More »ਗੁਰਬਖਸ਼ ਸਿੰਘ ਖਾਲਸਾ ਦੀ ਮੌਤ ‘ਤੇ ਉਠੇ ਸਵਾਲ
ਕੁਰੂਕਸ਼ੇਤਰ/ਬਿਊਰੋ ਨਿਊਜ਼ : ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਬੰਦ ਸਜ਼ਾ ਭੁਗਤ ਚੁੱਕੇ ਬੰਦੀ ਸਿੱਖਾਂ ਦੀ ਰਿਹਾਈ ਲਈ ਯਤਨਸ਼ੀਲ ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ ਨੇ ਫਿਰ ਤੋਂ ਅੰਦੋਲਨ ਸ਼ੁਰੂ ਕਰਦੇ ਹੋਏ ਪਾਣੀ ਦੀ ਟੈਂਕੀ ਤੋਂ ਛਾਲ ਮਾਰ ਦਿੱਤੀ ਜਿਸ ਕਾਰਨ ਉਨ੍ਹਾਂ ਨੂੰ ਗੰਭੀਰ ਹਾਲਤ ਵਿਚ ਪਿੰਡ ਤੋਂ ਲੋਕ ਨਾਇਕ ਜੈਪ੍ਰਕਾਸ਼ ਹਸਪਤਾਲ ਲਿਆਂਦਾ …
Read More »ਡੋਨਾਲਡ ਟਰੰਪ ‘ਤੇ ਚੱਲੇਗਾ ਜਬਰਦਸਤੀ ਕਰਨ ਦਾ ਕੇਸ
ਬਿੱਲ ਕਲਿੰਟਨ ਤੋਂ ਬਾਅਦ ਠਰਕ ਭੋਰਨ ਵਾਲੇ ਦੂਜੇ ਅਮਰੀਕੀ ਰਾਸ਼ਟਰਪਤੀ ਬਣੇ ਟਰੰਪ ਨਿਊਯਾਰਕ : ਮਹਿਲਾ ਨਾਲ ਸਰੀਰਕ ਸ਼ੋਸ਼ਣ ਦੇ ਇਕ ਪੁਰਾਣੇ ਮਾਮਲੇ ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਇਸ ਮਾਮਲੇ ਵਿਚ ਨਿਊਯਾਰਕ ਦੀ ਇਕ ਅਦਾਲਤ ਨੇ ਰਾਸ਼ਟਰਪਤੀ ਟਰੰਪ ਖਿਲਾਫ ਮੁਕੱਦਮਾ ਚਲਾਉਣ ਨੂੰ ਮਨਜੂਰੀ ਦੇ ਦਿੱਤੀ ਹੈ। …
Read More »ਅੰਮ੍ਰਿਤਧਾਰੀ ਪਾਕਿਸਤਾਨੀ ਸਿੱਖ ਬਣਿਆ ਬੈਂਕ ਦਾ ਅਹਿਮ ਅਧਿਕਾਰੀ
ਲਾਹੌਰ : ਨਨਕਾਣਾ ਸਾਹਿਬ ਤੋਂ ਅੰਮ੍ਰਿਤਧਾਰੀ ਪਾਕਿਸਤਾਨੀ ਸਿੱਖ ਮਨਿੰਦਰ ਸਿੰਘ ਨੂੰ ਯੂਨਾਈਟਿਡ ਬੈਂਕ ਲਿਮਟਿਡ ਦੇ ਓਜੀ-1 ਦੇ ਆਪ੍ਰੇਸ਼ਨ ਮੈਨੇਜਰ ਵਜੋਂ ਤਰੱਕੀ ਦੇ ਦਿੱਤੀ ਗਈ ਹੈ। ਜੋ ਕਿ ਸਿੱਖਾਂ ਲਈ ਇੱਕ ਬਹੁਤ ਹੀ ਮਾਣ ਵਾਲੀ ਗੱਲ ਹੈ। ਜਾਣਕਾਰੀ ਅਨੁਸਾਰ 2011 ਵਿਚ ਯੂ.ਬੀ.ਐਲ. ਬੈਂਕ ਵਿਚ ਮਨਿੰਦਰ ਸਿੰਘ ਭਰਤੀ ਹੋਇਆ ਸੀ। ਸਾਲ 2012 …
Read More »77 ਸਾਲ 7 ਮਹੀਨੇ ਬਾਅਦ ਮਿਲੀ ਸ਼ਹੀਦ ਊਧਮ ਸਿੰਘ ਨੂੰ ਜਲਿਆਂਵਾਲਾ ਬਾਗ ‘ਚ ਥਾਂ
ਜਲਿਆਂਵਾਲਾ ਬਾਗ ‘ਚ ਲੰਬੇ ਸੰਘਰਸ਼ ਤੋਂ ਬਾਅਦ ਸ਼ਹੀਦ ਊਧਮ ਸਿੰਘ ਦਾ ਬੁੱਤ ਹੋਇਆ ਸਥਾਪਤ ਅੰਮ੍ਰਿਤਸਰ/ਬਿਊਰੋ ਨਿਊਜ਼ : ਸ਼ਹੀਦ ਊਧਮ ਸਿੰਘ੩ ਦਾ ਨਾਂ ਜ਼ਹਿਨ ਵਿਚ ਆਉਂਦਿਆਂ ਹੀ ਜਲਿਆਂਵਾਲੇ ਬਾਗ ਦਾ ਖੂਨੀ ਸਾਕਾ ਅੱਖਾਂ ਸਾਹਮਣੇ ਬਲੈਕ ਐਂਡ ਵਾੲ੍ਹੀਟ ਫ਼ਿਲਮ ਵਾਂਗ ਚੱਲਣ ਲੱਗਦਾ ਹੈ ਤੇ ਨਾਲ ਹੀ ਊਧਮ ਸਿੰਘ ਦੇ ਜੋਸ਼ ਨੂੰ ਦੇਖਦਿਆਂ, …
Read More »ਲੰਗਰ ‘ਤੇ ਜੀਐੱਸਟੀ ਹਟਾਉਣ ਲਈ ਰਾਜਨਾਥ ਮੂਹਰੇ ਸ਼੍ਰੋਮਣੀ ਕਮੇਟੀ ਦਾ ਤਰਲਾ
ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲੰਗਰ ‘ਤੇ ਕੇਂਦਰ ਸਰਕਾਰ ਵੱਲੋਂ ਲਗਾਏ ਗਏ ਜੀਐਸਟੀ ਹਟਾਉਣ ਲਈ ਰੋਸਾ ਕਰਨ ਦੀ ਵਜਾਏ ਤਰਲਾ ਕਰਕੇ ਹੀ ਸਾਰਿਆ। ਦਰਅਸਲ ਮੁਲਕ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ। ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਹਿਮ ਸਿੱਖ ਮੁੱਦੇ …
Read More »31 ਬਿਲੀਅਨ ਡਾਲਰ ਦੇ ਪ੍ਰੋਜੈਕਟ ਓਨਟਾਰੀਓ ਦੇ ਲੋਕਾਂ ਦੀ ਜ਼ਿੰਦਗੀ ਬਿਹਤਰ ਬਣਾਉਣ ਵਿੱਚ ਸਹਾਈ ਹੋਣਗੇ : ਅਮਰਜੀਤ ਸੋਹੀ
‘ਪਰਵਾਸੀ ਰੇਡੀਓ’ ਉਤੇ ਖਾਸ ਮੁਲਾਕਾਤ ਦੌਰਾਨ ਕੀਤਾ ਐਲਾਨ ਮਿੱਸੀਸਾਗਾ/ਪਰਵਾਸੀ ਬਿਊਰੋ ਕੈਨੇਡਾ ਦੇ ਜਨ ਸੰਸਾਧਨ ਮੰਤਰੀ ਅਮਰਜੀਤ ਸੋਹੀ ਦਾ ਕਹਿਣਾ ਹੈ ਕਿ ਅਗਲੇ 10 ਸਾਲਾਂ ਦੌਰਾਨ ਵੱਖ-ਵੱਖ ਪ੍ਰੋਜੈਕਟਾਂ ‘ਤੇ ਖਰਚ ਕੀਤੇ ਜਾਣ ਵਾਲੇ 31 ਬਿਲੀਅਨ ਡਾਲਰ ਓਨਟਾਰੀਓ ਦੇ ਲੋਕਾਂ ਦੀ ਜ਼ਿੰਦਗੀ ਨੂੰ ਹੋਰ ਵੀ ਬਿਹਤਰ ਬਣਾਉਣ ਵਿੱਚ ਬਹੁਤ ਸਹਾਈ ਹੋਣਗੇ। ਪਰਵਾਸੀ …
Read More »