ਨਵੀਂ ਦਿੱਲੀ: ਵਿਦੇਸ਼ ਮੰਤਰਾਲੇ ਨੇ ਪਰਵਾਸੀ ਲਾੜਿਆਂ ਵੱਲੋਂ ਸਤਾਈਆਂ ਭਾਰਤੀ ਔਰਤਾਂ ਨੂੰ ਵਿੱਤੀ ਅਤੇ ਕਾਨੂੰਨੀ ਸਹਾਇਤਾ ਮੁਹੱਈਆ ਕਰਾਉਣ ਲਈ ਦਿੱਤੀ ਜਾਂਦੀ ਰਕਮ ਵਿੱਚ ਵਾਧਾ ਕੀਤਾ ਹੈ। ਅਜਿਹੀਆਂ ਔਰਤਾਂ ਨੂੰ ਕਾਨੂੰਨੀ ਲੜਾਈ ਲੜਨ ਲਈ ਇਹ ਵਾਧਾ 4 ਹਜ਼ਾਰ ਅਮਰੀਕੀ ਡਾਲਰ ਪ੍ਰਤੀ ਕੇਸ ਕੀਤਾ ਗਿਆ ਹੈ ਜੋ 13 ਦੇਸ਼ਾਂ ਵਿੱਚ ਲਾਗੂ ਹੋਵੇਗਾ। …
Read More »ਬੰਨ੍ਹੀ ਹੋਈ ਦਸਤਾਰ ਕਿਸੇ ਦੇ ਵੀ ਸਿਰ ‘ਤੇ ਰੱਖਣ ਦੀ ਪਰੰਪਰਾ ਬੰਦ ਕਰਨ ਦੀ ਮੰਗ
ਦਸਤਾਰ ਦਾ ਸਿਆਸੀ ਅਪਮਾਨ ਕਦੋਂ ਰੁਕੇਗਾ? ਮੋਦੀ ਵੱਲੋਂ ਮਲੋਟ ਰੈਲੀ ‘ਚ ਦਸਤਾਰ ਤੁਰੰਤ ਉਤਾਰਨਾ ਬਣਿਆ ਮੁੱਦਾ, ਰਾਹੁਲ ਗਾਂਧੀ ਵੀ ਕਰ ਚੁੱਕੇ ਹਨ ਅਜਿਹਾ ਹੀ ਚੰਡੀਗੜ੍ਹ/ਬਿਊਰੋ ਨਿਊਜ਼ : ਦਸਤਾਰ ਦਾ ਸਿਆਸੀ ਅਪਮਾਨ ਬੰਦ ਕਰਨ ਦੀ ਮੰਗ ਹੁਣ ਜ਼ੋਰ ਫੜਨ ਲੱਗੀ ਹੈ, ਪੰਜਾਬ ਆਉਣ ਵਾਲੇ ਬਾਹਰੀ ਸਿਆਸਤਦਾਨਾਂ ਨੂੰ ਸਿੱਖੀ ਦੀ ਸ਼ਾਨ ਦਸਤਾਰ …
Read More »ਖਹਿਰਾ ਨਾਲ ਖੜ੍ਹਿਆ ‘ਆਮ ਆਦਮੀ’
ਪੰਜਾਬ ਦੀ ‘ਆਪ’ ਇਕਾਈ ਦੋਫਾੜ, ਸੁਖਪਾਲ ਖਹਿਰਾ ਨੇ ਦਿੱਤੇ ਤੀਜੇ ਫਰੰਟ ਬਣਾਉਣ ਦੇ ਸੰਕੇਤ ਬਠਿੰਡਾ/ਬਿਊਰੋ ਨਿਊਜ਼ ‘ਆਪ’ ਹਾਈ ਕਮਾਂਡ ਨੇ ਸਾਫ਼ ਆਖਿਆ ਸੀ ਕਿ ਬਠਿੰਡਾ ‘ਚ ਹੋਣ ਵਾਲੀ ਕਨਵੈਨਸ਼ਨ ਆਮ ਆਦਮੀ ਪਾਰਟੀ ਦੀ ਕਨਵੈਨਸ਼ਨ ਨਹੀਂ ਹੈ ਪਰ ਉਨ੍ਹਾਂ ਦੇ ਹੁਕਮਾਂ ਤੇ ਧਮਕੀਆਂ ਨੂੰ ਦਰਕਿਨਾਰ ਕਰਦਿਆਂ ਪਾਰਟੀ ਇਕੱਲੀ ਰਹਿ ਗਈ ਤੇ …
Read More »ਪੰਜਾਬ ‘ਚ ਬਰੀ ਹੋਣ ਦੀ ਵਗੀ ਹਵਾ…ਤੂੰ ਵੀ ਬਰੀ, ਮੈਂ ਵੀ ਬਰੀ, ਉਹ ਵੀ ਬਰੀ
ਬਲਾਤਕਾਰ ਮਾਮਲੇ ‘ਚ ਲੰਗਾਹ ਬਰੀ ਬਲਾਤਕਾਰ ਦਾ ਦੋਸ਼ ਲਾਉਣ ਵਾਲੀ ਬੀਬੀ ਅਦਾਲਤ ‘ਚ ਮੁੱਕਰੀ ਤਾਂ ਹੋਇਆ ਲੰਗਾਹ ਦਾ ਬਚਾਅ, ਪਰ ਕਕਾਰਾਂ ਦੀ ਬੇਅਦਬੀ ਦੇ ਦੋਸ਼ ਤਾਂ ਬਰਕਰਾਰ ਹਨ ਗੁਰਦਾਸਪੁਰ/ਬਿਊਰੋ ਨਿਊਜ਼ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ ਭਾਰੀ ਰਾਹਤ ਦਿੰਦਿਆਂ ਵਧੀਕ ਸੈਸ਼ਨ ਜੱਜ (ਗੁਰਦਾਸਪੁਰ) ਪ੍ਰੇਮ ਕੁਮਾਰ ਦੀ ਅਦਾਲਤ ਨੇ ਬਲਾਤਕਾਰ …
Read More »ਇਮਰਾਨ ਖਾਨ ਦਾ ਸਹੁੰ ਚੁੱਕ ਸਮਾਗਮ
ਸਿੱਧੂ ਤੇ ਕਪਿਲ ਦੇਵ ਜਾਣ ਲਈ ਤਿਆਰ, ਅਮੀਰ ਖਾਨ ਨੇ ਕੀਤਾ ਇਨਕਾਰ ਇਸਲਾਮਾਬਾਦ/ਬਿਊਰੋ ਨਿਊਜ਼ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣਨ ਜਾ ਰਹੇ ਸਾਬਕਾ ਕ੍ਰਿਕਟ ਖਿਡਾਰੀ ਇਮਰਾਨ ਖਾਨ ਨੇ ਨਵਜੋਤ ਸਿੰਘ ਸਿੱਧੂ, ਸੁਨੀਲ ਗਵਾਸਕਰ, ਕਪਿਲ ਦੇਵ ਦੇ ਨਾਲ ਹੀ ਬਾਲੀਵੁੱਡ ਅਦਾਕਾਰ ਆਮਿਰ ਖਾਨ ਨੂੰ 11 ਅਗਸਤ ਨੂੰ ਹੋਣ ਵਾਲੇ ਸਹੁੰ ਚੁੱਕ ਸਮਾਗਮ …
Read More »‘ਏਬੀਪੀ ਸਾਂਝਾ’ ਦਾ ਕੈਨੇਡਾ ‘ਚ ਸਵਾਗਤ ਹੈ
ਅਦਾਰਾ ‘ਪਰਵਾਸੀ’ ਵੱਲੋਂ ਰੱਖਿਆ ਲਾਂਚਿੰਗ ਸਮਾਗਮ ਜਸ਼ਨ ਦੇ ਮਾਹੌਲ ‘ਚ ਬਦਲਿਆ ਟੋਰਾਂਟੋ/ਪਰਵਾਸੀ ਬਿਊਰੋ : ਅਦਾਰਾ ‘ਪਰਵਾਸੀ’ ਦੇ ਵੱਲੋਂ ਪੁੱਟੀ ਗਈ ਮੀਡੀਆ ਖੇਤਰ ਵਿਚ ਇਕ ਨਵੀਂ ਪੁਲਾਂਘ ਤਹਿਤ ਕੈਨੇਡਾ ‘ਚ ਸ਼ੁਰੂ ਹੋਏ ‘ਏਬੀਪੀ ਸਾਂਝਾ’ ਨਿਊਜ਼ ਚੈਨਲ ਦਾ ਲਾਂਚਿੰਗ ਸਮਾਗਮ ਲੰਘੇ ਵੀਰਵਾਰ 19 ਜੁਲਾਈ ਦੀ ਸ਼ਾਮ ਨੂੰ ਆਯੋਜਿਤ ਹੋਇਆ। ਇਹ ਲਾਂਚਿੰਗ ਸਮਾਗਮ …
Read More »ਡਾਊਨਟਾਊਨ ‘ਚ ਅੰਨ੍ਹੇਵਾਹ ਫਾਈਰਿੰਗ ਕਰ ਦੋ ਦੀ ਲਈ ਜਾਨ
ਹਮਲਾਵਰ ਬੰਦੂਕਧਾਰੀ ਵੀ ਮਾਰਿਆ ਗਿਆ, ਹਮਲੇ’ਚ 12 ਜ਼ਖਮੀ ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿਚ ਡਾਊਨਟਾਊਨ ਏਰੀਆ (ਡੈਨਫੋਰਥ ਐਵੇਨਿਊ) ਵਿਖੇ ਐਤਵਾਰ ਰਾਤ ਨੂੰ ਦਸ ਕੁ ਵਜੇ ਇਕ ਬੰਦੂਕਧਾਰੀ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ 12 ਹੋਰ ਵਿਅਕਤੀ ਜ਼ਖ਼ਮੀ ਹੋ ਗਏ। …
Read More »ਖਹਿਰਾ ਹੋਏ ‘ਆਪ’ ਲਈ ‘ਬੇਗਾਨੇ’
ਵਿਰੋਧੀ ਧਿਰ ਦੇ ਆਗੂ ਦਾ ਅਹੁਦਾ ਸੁਖਪਾਲ ਖਹਿਰਾ ਤੋਂ ਖੋਹ ਕੇ ਹਰਪਾਲ ਚੀਮਾ ਨੂੰ ਦਿੱਤਾ ਚੰਡੀਗੜ੍ਹ : ਆਮ ਆਦਮੀ ਪਾਰਟੀ ਪੰਜਾਬ ਦਾ ਕਲੇਸ਼ ਵਧਦਾ ਹੀ ਜਾ ਰਿਹਾ ਹੈ। ਹੁਣ ਪਾਰਟੀ ਹਾਈਕਮਾਨ ਨੇ ਸੁਖਪਾਲ ਸਿੰਘ ਖਹਿਰਾ ਨੂੰ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ਹਟਾ ਦਿੱਤਾ ਹੈ। ਸੁਖਪਾਲ ਖਹਿਰਾ ਦੀ ਜਗ੍ਹਾ …
Read More »ਇਮਰਾਨ ਖਾਨ ‘ਮੈਨ ਆਫ਼ ਦੀ ਮੈਚ’
ਕ੍ਰਿਕਟਰ ਤੋਂ ਸਿਆਸਤਦਾਨ ਬਣੇ ਇਮਰਾਨ ਖਾਨ ਹੋਣਗੇ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਇਸਲਾਮਾਬਾਦ : ਪਾਕਿਸਤਾਨ ਦੀਆਂ ਆਮ ਚੋਣਾਂ ‘ਚ ਇਮਰਾਨ ਖਾਨ ਦੀ ਪਾਰਟੀ ਪੀਟੀਆਈ ਸਭ ਤੋਂ ਵੱਡਾ ਦਲ ਹੋ ਕੇ ਸਾਹਮਣੇ ਆਈ ਹੈ। ਇਸ ਜਿੱਤ ਦੇ ਨਾਲ ਹੀ ਇਮਰਾਨ ਖਾਨ ਦਾ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਬਣਨਾ ਤੈਅ ਹੋ ਗਿਆ ਹੈ। …
Read More »ਪੰਜਾਬ ਵਿਚ ਬੱਚੀ ਨਾਲ ਜਬਰ ਜਨਾਹ ਦੇ ਮਾਮਲੇ ‘ਚ ਫਾਂਸੀ ਦੀ ਪਹਿਲੀ ਸਜ਼ਾ
ਮਾਨਸਾ/ਬਿਊਰੋ ਨਿਊਜ਼ ਛੇ ਸਾਲ ਦੀ ਭਾਣਜੀ ਨਾਲ ਜਬਰ-ਜਨਾਹ ਕਰਨ ਤੋਂ ਬਾਅਦ ਗਲ ਘੁੱਟ ਕੇ ਕਤਲ ਕਰਨ ਦੇ ਦੋਸ਼ੀ ਨੂੰ ਮਾਨਸਾ ਦੇ ਐਡੀਸ਼ਨਲ ਸੈਸ਼ਨ ਜੱਜ ਜਸਪਾਲ ਵਰਮਾ ਦੀ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾਈ ਹੈ। ਦੋਸ਼ੀ ਵਿਅਕਤੀ ਪਹਿਲਾਂ ਤੋਂ ਹੀ ਜੇਲ੍ਹ ਵਿੱਚ ਹੈ। ਜਾਣਕਾਰੀ ਅਨੁਸਾਰ ਜ਼ਿਲ੍ਹਾ ਮਾਨਸਾ ਦੇ ਕਸਬਾ ਬੋਹਾ ਦੇ …
Read More »