1937 ‘ਚ ਝੋਂਪੜੀ ਬਣਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੀਤਾ ਸੁਸ਼ੋਭਿਤ, 1960 ‘ਚ ਇਕ ਕਮਰਾ ਬਣਾ ਗੁਰਦੁਆਰਾ ਸਾਹਿਬ ਦਾ ਦਿੱਤਾ ਰੂਪ ਚੰਡੀਗੜ੍ਹ : ਚਮੌਲੀ ਜ਼ਿਲ੍ਹਾ (ਉਤਰਾਖੰਡ) ਦੀਆਂ ਬਰਫ਼ ਨਾਲ ਢਕੀਆਂ ਪਹਾੜੀਆਂ ਦੇ ਵਿਚਾਲੇ 15 ਹਜ਼ਾਰ ਫੁੱਟ ਦੀ ਉਚਾਈ ‘ਤੇ ਸਥਿਤ ਗੁਰਦੁਆਰਾ ਸਾਹਿਬ ਸ੍ਰੀ ਹੇਮਕੁੰਟ ਸਾਹਿਬ ਦੇ ਰਸਤੇ ‘ਚੋਂ …
Read More »ਕਮੇਟੀ ਦੀ ਰਿਪੋਰਟ ਆਉਣ ਤੱਕ 12ਵੀਂ ਦੀ ਇਤਿਹਾਸ ਦੀ ਕਿਤਾਬ ‘ਤੇ ਰੋਕ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਸਰਕਾਰ ਨੇ 12ਵੀਂ ਦੀ ਇਤਿਹਾਸ ਦੀ ਕਿਤਾਬ ‘ਤੇ ਉਸ ਸਮੇਂ ਤੱਕ ਰੋਕ ਲਗਾਉਣ ਦਾ ਫੈਸਲਾ ਕੀਤਾ ਹੈ ਜਦੋਂ ਤੱਕ ਨਵੀਂ ਬਣੀ ਜਾਂਚ ਕਮੇਟੀ ਇਸ ਸਬੰਧੀ ਆਪਣੀ ਰਿਪੋਰਟ ਨਹੀਂ ਸੌਂਪ ਦਿੰਦੀ। ਕੈਬਨਿਟ ਵਿਚ ਵਿਚਾਰ ਕੀਤਾ ਗਿਆ ਕਿ ਇਹ ਕਿਤਾਬਾਂ ਹੋਰ ਜਾਰੀ ਕਰਨ ਤੋਂ ਪਹਿਲਾਂ ਇਤਿਹਾਸਕਾਰ ਪ੍ਰੋ. ਕ੍ਰਿਪਾਲ …
Read More »ਲਾਡੀ ‘ਤੇ ਪਰਚਾ ਦਰਜ ਕਰਨ ਤੋਂ ਪਹਿਲਾਂਐਸ ਐਚ ਓ ਦੀ ਹੋਈ ਖਹਿਰਾ ਤੇ ਚੀਮਾ ਨਾਲ ਗੱਲ
ਵਿਰੋਧੀ ਧਿਰ ਦੇ ਦਬਾਅ ‘ਚ ਐਸ ਐਚ ਓ ਪਰਮਿੰਦਰ ਸਿੰਘ ਬਾਜਵਾ ਕਰਦਾ ਹੈ ਕੰਮ-ਕੈਪਟਨ ਅਮਰਿੰਦਰ ਸਿੰਘ ਚੋਣ ਕਮਿਸ਼ਨ ਕਾਂਗਰਸੀ ਉਮੀਦਵਾਰ ਹਰਦੇਵ ਲਾਡੀ ਦੀ ਤੁਰੰਤ ਗ੍ਰਿਫ਼ਤਾਰੀ ਦੇ ਹੁਕਮ ਦੇਵੇ-ਸੁਖਬੀਰ ਸਿੰਘ ਬਾਦਲ ਕਾਂਗਰਸ ਪਾਰਟੀ ਸਾਡੇ ਫੋਨ ਕਰਦੀ ਹੈ ਟੇਪ। ਇਸ ਸਬੰਧੀ ਕਾਰਵਾਈ ਹੋਣੀ ਜ਼ਰੂਰੀ-ਸੁਖਪਾਲ ਸਿੰਘ ਖਹਿਰਾ ਜਲੰਧਰ/ਬਿਊਰੋ ਨਿਊਜ਼ : ਸ਼ਾਹਕੋਟ ਹਲਕੇ ਤੋਂ …
Read More »ਟਾਈਟਲਰ ਖ਼ਿਲਾਫ਼ ਨਵਾਂ ਕੇਸ ਦਰਜ
ਨਵੀਂ ਦਿੱਲੀ/ਬਿਊਰੋ ਨਿਊਜ਼ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵੱਲੋਂ ਟਾਈਟਲਰ ਖਿਲਾਫ਼ ਕਾਪਸਹੇੜਾ ਥਾਣੇ ‘ਚ 10 ਫਰਵਰੀ ਨੂੰ ਦਿੱਤੀ ਗਈ ਸ਼ਿਕਾਇਤ ‘ਤੇ ਕਾਰਵਾਈ ਕਰਦੇ ਹੋਏ। ਦਿੱਲੀ ਪੁਲਿਸ ਨੇ ਥਾਣਾ ਕਾਪਸਹੇੜਾ ‘ਚ ਐਫ਼ਆਈਆਰ ਦਰਜ ਕੀਤੀ ਹੈ। ਟਾਈਟਲਰ ਦੀ 1984 ਦੇ ਸਿੱਖ ਕਤਲੇਆਮ ‘ਚ ਭਾਗੀਦਾਰੀ ਨੂੰ ਲੈ ਕੇ …
Read More »‘ਧੀਆਂ’ ਗੋਦ ਲੈਣ ਵਿਚ ਪੰਜਾਬ ਦੇਸ਼ ਦਾ ਮੋਹਰੀ ਸੂਬਾ
ਚੰਡੀਗੜ੍ਹ : ‘ਧੀਆਂ’ ਗੋਦ ਲੈਣ ਦੇ ਮਾਮਲੇ ਵਿਚ ਪੰਜਾਬ ਦੇਸ਼ ਦਾ ਸਭ ਤੋਂ ਮੋਹਰੀ ਸੂਬਾ ਬਣ ਗਿਆ ਹੈ। ਸਰਕਾਰ ਵਲੋਂ ‘ਬੇਟੀ ਗੋਦ ਲਓ’ ਸਬੰਧੀ ਜਾਰੀ ਕੀਤੇ ਗਏ ਅੰਕੜਿਆਂ ਨੇ ਪੰਜਾਬ ਦੀ ਬੱਲੇ-ਬੱਲੇ ਕਰਵਾ ਦਿੱਤੀ ਹੈ। ਇਨ੍ਹਾਂ ਅੰਕੜਿਆਂ ਮੁਤਾਬਕ ਪਿਛਲੇ 6 ਸਾਲਾਂ ਵਿਚ ਭਾਰਤ ‘ਚ ਗੋਦ ਲੈਣ ਵਾਲੇ ਬੱਚਿਆਂ ਵਿਚ 60 …
Read More »ਭਾਰਤ ਦੀ ਨਰਿੰਦਰ ਮੋਦੀ ਸਰਕਾਰ ਦਾ ਕਾਰਾ
ਇਤਿਹਾਸਕ ‘ਲਾਲ ਕਿਲਾ’ ਵੀ ਦੇ ਦਿੱਤਾ ਠੇਕੇ ‘ਤੇ ਡਾਲਮੀਆ ਗਰੁੱਪ ਨੂੰ ਲਾਲ ਕਿਲਾ ਗੋਦ ਦੇਣ ‘ਤੇ ਵਿਵਾਦ, ਕਾਂਗਰਸ ਦੀ ਟਿੱਪਣੀ ਸਰਕਾਰ ਦਾ ਨਿਊ ਇੰਡੀਆ ਆਈਡੀਆ, ਕੇਂਦਰ ਨੇ ਕਿਹਾ ਕਿਸੇ ਨੂੰ ਮੁਨਾਫ਼ਾ ਕਮਾਉਣ ਦੀ ਆਗਿਆ ਨਹੀਂ ਦਿੱਤੀ ਨਵੀਂ ਦਿੱਲੀ : ਦਿੱਲੀ ਦੇ ਇਤਿਹਾਸਕ ਲਾਲ ਕਿਲੇ ਨੂੰ ਸਰਕਾਰ ਨੇ ‘ਐਡਾਪਟ ਏ ਹੈਰੀਟੇਜ’ …
Read More »12ਵੀਂ ਦੀ ਇਤਿਹਾਸ ਦੀ ਕਿਤਾਬ ‘ਚ ਗਲਤੀਆਂ ਦੀ ਹੈ ਭਰਮਾਰ
ਵੱਡੀ ਕੋਤਾਹੀ : ਸ਼ਹੀਦ ਊਧਮ ਸਿੰਘ ਨੇ ਅਦਾਲਤ ‘ਚ ਹੀਰ-ਰਾਂਝੇ ਦੀ ਖਾਧੀ ਸੀ ਸਹੁੰ ਇਹ ਵੀ ਹਨ ਗਲਤੀਆਂ : ਗੁਰੂ ਗੱਦੀ ਨੂੰ ਦੱਸਿਆ ਨਿਯੁਕਤੀ, ਲਿਖਿਆ ਮੀਰ ਮਨੂ ਨੇ ਸਿੱਖਾਂ ਨੂੰ ਫਾਹੇ ਲਾਇਆ ਸੀ ਅਜ਼ਾਦੀ ਦੇ ਜ਼ਿਆਦਾਤਰ ਨਾਇਕ ਪੰਜਾਬ ਤੋਂ ਬਾਹਰ ਦੇ ਹੀ ਦੱਸੇ ਗਏ ਹਨ ਗੁਰੂ ਨਾਨਕ ਦੇਵ ਜੀ ਦੀ …
Read More »ਗ੍ਰੀਨ ਕਾਰਡ ਲਈ ਕੋਟਾ ਸਿਸਟਮ ਖਤਮ ਕੀਤਾ ਜਾਵੇ
ਭਾਰਤੀ ਮੂਲ ਦੇ ਆਈਟੀ ਪ੍ਰਫੈਸ਼ਨਲਜ਼ ਦੀ ਅਮਰੀਕਾ ਤੋਂ ਮੰਗ ਵਾਸ਼ਿੰਗਟਨ : ਅਮਰੀਕਾ ‘ਚ ਰਹਿ ਰਹੇ ਭਾਰਤੀ ਮੂਲ ਦੇ ਆਈਟੀ ਪ੍ਰੋਫੈਸ਼ਨਲਜ਼ ਨੇ ਡੋਨਾਲਡ ਟਰੰਪ ਸਰਕਾਰ ਤੋਂ ਗ੍ਰੀਨ ਕਾਰਡ ਬੈਕਲਾਗ (ਹੱਦ) ਖਤਮ ਕਰਨ ਦੀ ਮੰਗ ਕੀਤੀ ਹੈ। ਇਸ ਮੰਗ ਦੇ ਲਈ ਨਿਊਜਰਸੀ ਅਤੇ ਪੈਨਸਲਵੇਨੀਆ ‘ਚ ਰੈਲੀਆਂ ਵੀ ਕੀਤੀਆਂ ਗਈਆਂ। ਪ੍ਰੋਫੈਸ਼ਨਲਜ਼ ਦਾ ਕਹਿਣਾ …
Read More »ਦਿਆਲ ਸਿੰਘ ਕਾਲਜ ਦਾ ਨਾਮ ਚੁੱਪ ਚੁਪੀਤੇ ‘ਵੰਦੇ ਮਾਤਰਮ’ ਰੱਖਿਆ
ਚੰਡੀਗੜ੍ਹ : ਸਿੱਖ ਭਾਈਚਾਰੇ ਵੱਲੋਂ ਵਿਰੋਧ ਕਰਨ ਦੇ ਬਾਵਜੂਦ ਦਿਆਲ ਸਿੰਘ ਕਾਲਜ (ਈਵਨਿੰਗ) ਦੀ ਪ੍ਰਬੰਧਕ ਕਮੇਟੀ ਨੇ ਕਾਲਜ ਦਾ ਨਾਂ ਚੁੱਪ-ਚੁਪੀਤੇ ਬਦਲ ਕੇ ‘ਵੰਦੇ ਮਾਤਰਮ ਦਿਆਲ ਸਿੰਘ ਕਾਲਜ, ਯੂਨੀਵਰਸਿਟੀ ਆਫ ਦਿੱਲੀ’ ਰੱਖ ਦਿੱਤਾ ਹੈ। ਇਸ ਨਾਂ ਦਾ ਬੈਨਰ ਕਾਲਜ ਵਿੱਚ 25 ਅਪਰੈਲ ਨੂੰ ਹੋਏ ਸਾਲਾਨਾ ਇਨਾਮ ਵੰਡ ਸਮਾਰੋਹ ਵਿੱਚ ਲਾਇਆ …
Read More »ਮਾਮਲਾ : ਬਾਰ੍ਹਵੀਂ ਦੀ ਇਤਿਹਾਸ ਦੀ ਕਿਤਾਬ ‘ਚੋਂ ਗੁਰੂ ਸਾਹਿਬਾਨਾਂ ਦੀ ਜੀਵਨੀ ਨਾਲ ਸਬੰਧਤ ਗਾਥਾਵਾਂ ਹਟਾਉਣ ਦਾ
ਖੇਡ ਕਿਤਾਬਾਂ ਦੇ ਕਾਰੋਬਾਰੀਆਂ ਦੀ! ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਸਰਕਾਰ ਤੇ ਸ਼੍ਰੋਮਣੀ ਅਕਾਲੀ ਦਲ ਵਿਚਾਲੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਬਾਰ੍ਹਵੀਂ ਜਮਾਤ ਦੀ ਇਤਿਹਾਸ ਦੀ ਪੁਸਤਕ ਵਿੱਚੋਂ ਸਿੱਖ ਇਤਿਹਾਸ ਨਾਲ ਸਬੰਧਤ ਅਧਿਆਏ ਹਟਾਉਣ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ। ਇਸੇ ਦੌਰਾਨ ਪਤਾ ਲੱਗਿਆ ਹੈ ਕਿ ਸਕੂਲ ਬੋਰਡ ਨੇ ਹੋਂਦ …
Read More »