‘ਪਰਵਾਸੀ ਰੇਡੀਓ’ ‘ਤੇ ਕੀਤਾ ਖੁਲਾਸਾ : ਸਾਜਿਸ਼ਕਾਰਾਂ ਦਾ ਪਰਦਾ ਫਾਸ਼ ਕਰਾਂਗਾ ਨਵੰਬਰ ਮਹੀਨੇ ਰਿਲੀਜ਼ ਹੋਣ ਵਾਲੀ ਕਿਤਾਬ ‘ਚ ਵੀਰਵਾਰ ਨੂੰ ਪਰਵਾਸੀ ਰੇਡੀਓ ਦੇ ਸੰਚਾਲਕ ਰਜਿੰਦਰ ਸੈਣੀ ਨਾਲ ਇੱਕ ਖਾਸ ਗੱਲਬਾਤ ਦੌਰਾਨ ਪੀ ਸੀ ਪਾਰਟੀ ਦੇ ਸਾਬਕਾ ਲੀਡਰ ਪੈਟਰਿਕ ਬਰਾਊਨ ਨੇ ਮੌਜੂਦਾ ਲੀਡਰ ਡੱਗ ਫੋਰਡ ਦੇ ਉਸ ਬਿਆਨ ਨੂੰ ਨਕਾਰਿਆ ਜਿਸ …
Read More »ਵਿਸ਼ਵ ਭਰ ‘ਚ ਛਾਏ ਪੰਜਾਬੀ
ਮਲੇਸ਼ੀਆ ਦੇ ਪਹਿਲੇ ਸਿੱਖ ਮੰਤਰੀ ਬਣੇ ਗੋਬਿੰਦ ਸਿੰਘ ਦਿਓ ਕੁਆਲਾਲੰਪੁਰ : ਮਲੇਸ਼ੀਆ ਵਿਚ ਭਾਰਤੀ ਮੂਲ ਦੇ ਇਕ ਸਿਆਸਤਦਾਨ ਗੋਬਿੰਦ ਸਿੰਘ ਦਿਓ ਨੂੰ ਕੈਬਨਿਟ ਮੰਤਰੀ ਬਣਾਇਆ ਗਿਆ ਹੈ। ਮਲੇਸ਼ੀਆ ਦੇ ਇਤਿਹਾਸ ਵਿਚ ਮੰਤਰੀ ਵਜੋਂ ਨਿਯੁਕਤ ਹੋਣ ਵਾਲੇ ਸਿੱਖ ਭਾਈਚਾਰੇ ਦੇ ਉਹ ਪਹਿਲੇ ਵਿਅਕਤੀ ਹਨ। 45 ਸਾਲਾ ਗੋਬਿੰਦ ਸਿੰਘ ਦਿਓ ਨੂੰ ਸੰਚਾਰ …
Read More »ਫੂਲਕਾ ਨੇ ਪਾਰਟੀ ਛੱਡਣ ਦੀ ਦਿੱਤੀ ਧਮਕੀ
ਕਿਹਾ, ‘ਆਪ’ ਨੇ ਕਾਂਗਰਸ ਨਾਲ ਕੋਈ ਸਮਝੌਤਾ ਕੀਤਾ ਤਾਂ ਤੁਰੰਤ ਦਿਆਂਗਾ ਅਸਤੀਫਾ ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਵਿਧਾਇਕ ਐਚ.ਐਸ. ਫੂਲਕਾ ਨੇ ਪਾਰਟੀ ਤੋਂ ਅਸਤੀਫ਼ਾ ਦੇਣ ਦੀ ਧਮਕੀ ਦਿੱਤੀ ਹੈ। ਫੂਲਕਾ ਨੇ ਕਿਹਾ ਹੈ ਕਿ ਜੇਕਰ ਆਮ ਆਦਮੀ ਪਾਰਟੀ ਨੇ ਕਾਂਗਰਸ ਨਾਲ ਕਿਸੇ ਤਰ੍ਹਾਂ ਦਾ ਗੱਠਜੋੜ …
Read More »ਸਰਕਾਰ ਹੀ ਨਹੀਂ ਚਾਹੁੰਦੀ ਕਿ ਦਰਿਆਵਾਂ ਦਾ ਪਾਣੀ ਸਾਫ ਰਹੇ
ਸੰਤ ਸੀਚੇਵਾਲ ਬੋਲੇ- ਸਰਕਾਰ ਵੀ ਇਨ੍ਹਾਂ ਦੀ, ਫੈਕਟਰੀਆਂ ਵੀ ਇਨ੍ਹਾਂ ਦੀਆਂ, ਕਾਨੂੰਨ ਵੀ ਇਨ੍ਹਾਂ ਦਾ ਅਤੇ ਮੰਤਰੀ ਵੀ, ਇਨ੍ਹਾਂ ਨੂੰ ਰੋਕੇ ਕੌਣ ਜਲੰਧਰ : ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਬੇਬਾਕੀ ਨਾਲ ਕਿਹਾ ਕਿ ਸੂਬਾ ਸਰਕਾਰ ਨਹੀਂ ਚਾਹੁੰਦੀ ਕਿ ਰਾਜ ਦੇ ਜਲ ਸਰੋਤ ਸਾਫ ਰਹਿਣ। ਸੂਬੇ ਦੀਆਂ ਨਹਿਰਾਂ ਅਤੇ ਦਰਿਆਵਾਂ …
Read More »ਗੁਰੂ ਸਾਹਿਬਾਨ ਸਬੰਧੀ ਅਪਸ਼ਬਦ ਬੋਲਣ ਵਾਲੇ ਨਾਰਾਇਣ ਦਾਸ ਨੇ ਸਿੱਖ ਪੰਥ ਤੋਂ ਮੰਗੀ ਮਾਫੀ
ਚਾਰੋ ਤਖ਼ਤਾਂ ਦੇ ਨਾਂ ਖ਼ਤ ਲਿਖ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਮੂਹਰੇ ਪੇਸ਼ ਹੋ ਮਾਫੀ ਮੰਗਣ ਦੀ ਪ੍ਰਗਟਾਈ ਇੱਛਾ ਅੰਮ੍ਰਿਤਸਰ/ਬਿਊਰੋ ਨਿਊਜ਼ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਅਪਸ਼ਬਦ ਬੋਲਣ ਵਾਲੇ ਨਾਰਾਇਣ ਦਾਸ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਈਮੇਲ ਭੇਜ ਕੇ ਆਪਣੀ ਗਲਤੀ ਮੰਨਦੇ ਹੋਏ ਖਾਲਸਾ ਪੰਥ ਤੋਂ ਮੁਆਫ਼ੀ …
Read More »ਇਮੀਗ੍ਰੇਸ਼ਨ ‘ਤੇ ਰੋਕ, ਮਤਲਬ ਕੈਨੇਡਾ ਦੀ ਆਰਥਿਕ ਤਰੱਕੀ ਨੂੰ ਰੋਕਣਾ
ਕਾਨਫਰੰਸ ਬੋਰਡ ਆਫ਼ ਕੈਨੇਡਾ ਦੀ ਰਿਪੋਰਟ ‘ਚ ਖੁਲਾਸਾ ਦੇਸ਼ ਦੀ ਘੱਟ ਵਸੋਂ ਤੇ ਬਜ਼ੁਰਗ ਹੋ ਰਹੀ ਆਬਾਦੀ ਦੇ ਚਲਦਿਆਂ ਜੇ ਇਮੀਗ੍ਰੇਸ਼ਨ ਬੰਦ ਜਾਂ ਘੱਟ ਕੀਤੀ ਤਾਂ ਸੰਨ 2040 ਤੱਕ ਕੈਨੇਡਾ ਦੀ ਆਰਥਿਕਤਾ ਡਗਮਗਾ ਜਾਏਗੀ ਟੋਰਾਂਟੋ/ ਬਿਊਰੋ ਨਿਊਜ਼ : ਕਾਨਫਰੰਸ ਬੋਰਡ ਆਫ ਕੈਨੇਡਾ ਦੀ ਰਿਪੋਰਟ ਅਨੁਸਾਰ ਕੈਨੇਡਾ ਦੀ ਘੱਟ ਆਬਾਦੀ ਅਤੇ …
Read More »ਨਵਦੀਪ ਬੈਂਸ ਨੂੰ ਪੱਗ ਉਤਾਰਨ ਲਈ ਕਹਿਣ ਵਾਲੇ ਅਮਰੀਕਾ ਨੇ ਬਾਅਦ ‘ਚ ਮੰਗੀ ਮੁਆਫ਼ੀ
ਟੋਰਾਂਟੋ/ਸੱਤਪਾਲ ਜੌਹਲ : ਲੰਘੇ ਦਿਨੀਂ ਕੈਨੇਡਾ ਦੇ ਕਾਢ, ਵਿਗਿਆਨ ਤੇ ਆਰਥਿਕ ਵਿਕਾਸ ਮੰਤਰੀ ਨਵਦੀਪ ਸਿੰਘ ਬੈਂਸ ਨੂੰ ਅਮਰੀਕਾ ਵਿਚ ਡਿਟਰੋਇਟ ਸ਼ਹਿਰ ਦੇ ਹਵਾਈ ਅੱਡੇ ‘ਤੇ ਸੁਰੱਖਿਆ ਮੁਲਾਜ਼ਮਾਂ ਵਲੋਂ ਬਿਨਾਂ ਕਿਸੇ ਕਾਰਨ ਪੱਗ ਉਤਾਰਨ ਲਈ ਆਖੇ ਜਾਣ ਤੋਂ ਬਾਅਦ ਕੈਨੇਡਾ ਦੀ ਵਿਦੇਸ਼ ਮਾਮਲਿਆਂ ਦੀ ਮੰਤਰੀ ઠਕ੍ਰਿਸਟੀਆ ਫ੍ਰੀਲੈਂਡ ਨੇ ਅਮਰੀਕਾ ਦੇ ਹਮਰੁਤਬਾ …
Read More »ਵੱਡੀ ਸਮੱਸਿਆ : ਪਿਸ਼ਾਵਰ ‘ਚ ਸ਼ਮਸ਼ਾਨਘਾਟ ਬਣਾਉਣ ਲਈ ਸਿੱਖ ਆਗੂ ਵਲੋਂ ਹਾਈਕੋਰਟ ‘ਚ ਪਟੀਸ਼ਨ
ਪਾਕਿ ‘ਚ ਮੌਤ ਮਗਰੋਂ ਵੀ ਸਿੱਖਾਂ ਨੂੰ ਨਹੀਂ ਢੋਈ ਪਿਸ਼ਾਵਰ/ਬਿਊਰੋ ਨਿਊਜ਼ : ਪਾਕਿਸਤਾਨ ਦੇ ਉੱਤਰੀ-ਪੱਛਮੀ ਸਰਹੱਦੀ ਸੂਬੇ ਦੇ ਇਕ ਸਿੱਖ ਆਗੂ ਨੇ ਪਿਸ਼ਾਵਰ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕਰ ਕੇ ਮੰਗ ਕੀਤੀ ਹੈ ਕਿ ਅਦਾਲਤ ਖ਼ੈਬਰ ਪਖਤੂਨਖਵਾ ਸਰਕਾਰ ਨੂੰ ਆਦੇਸ਼ ਜਾਰੀ ਕਰੇ ਕਿ ਉਹ ਸੂਬਾਈ ਰਾਜਧਾਨੀ ਵਿਚ ਸਿੱਖ ਭਾਈਚਾਰੇ ਲਈ …
Read More »ਪਾਕਿਸਤਾਨ ‘ਚ ਪਹਿਲੀ ਸਿੱਖ ਲੜਕੀ ਪੱਤਰਕਾਰ ਬਣੀ
ਅਟਾਰੀ ਸਰਹੱਦ : ਪਾਕਿਸਤਾਨ ਵਿਚ ਘੱਟ ਗਿਣਤੀ ਸਿੱਖ ਭਾਈਚਾਰੇ ਵੱਲੋਂ ਵੱਡੀਆਂ ਪੁਲਾਂਘਾਂ ਪੁੱਟੀਆਂ ਜਾ ਰਹੀਆਂ ਹਨ। ਪਹਿਲੀ ਵਾਰ ਪਿਸ਼ਾਵਰ ਦੀ ਜੰਮਪਲ ਮਨਮੀਤ ਕੌਰ ਪ੍ਰਸਿੱਧ ਨਿਊਜ਼ ਚੈਨਲ ‘ਹਮ’ ਵਿਚ ਪੱਤਰਕਾਰੀ ਕਰਦੀ ਵਿਖਾਈ ਦੇਵੇਗੀ। ਮਨਮੀਤ ਕੌਰ ਨੂੰ ਪਾਕਿ ਵਿਚ ਪਹਿਲੀ ਮਹਿਲਾ ਸਿੱਖ ਪੱਤਰਕਾਰ ਹੋਣ ਦਾ ਮਾਣ ਹਾਸਿਲ ਹੋਇਆ ਹੈ। ਮਨਮੀਤ ਕੌਰ ਦਾ …
Read More »ਜਾਰੀ ਹੈ ਕਰਨਾਟਕ ਦਾ ਨਾਟਕ
ਯੇਡੀਯੁਰੱਪਾ ਨੇ ਚੁੱਕ ਲਈ ਮੁੱਖ ਮੰਤਰੀ ਅਹੁਦੇ ਦੀ ਸਹੁੰ ਰਾਜਪਾਲ ਨੇ ਦਿੱਤਾ ਬਹੁਮਤ ਸਾਬਤ ਕਰਨ ਲਈ 15 ਦਿਨ ਦਾ ਵਕਤ, ਭਾਜਪਾ ਨੇ ਕਿਹਾ ਦੋ ਦਿਨ ‘ਚ ਸਾਬਤ ਕਰਾਂਗੇ, ਕਾਂਗਰਸ ਨੇ ਕਿਹਾ ਯੇਡੀਯੁਰੱਪਾ 1 ਦਿਨ ਦੇ ਮੁੱਖ ਮੰਤਰੀ ਬੰਗਲੌਰ/ਬਿਊਰੋ ਨਿਊਜ਼ :ਕਰਨਾਟਕ ਦੀ ਸੱਤਾ ਲਈ ਜੰਗ ਬੰਗਲੌਰ ਸਥਿਤ ਰਾਜ ਭਵਨ ਹੁੰਦੀ ਹੋਈ …
Read More »