ਚੰਡੀਗੜ੍ਹ : ਕਰੋਨਾ ਵਾਇਰਸ ਤੋਂ ਪ੍ਰਭਾਵਿਤ ਭਾਰਤ ਦੇ 170 ਜ਼ਿਲ੍ਹਿਆਂ ਨੂੰ ਹੌਟਸਪੌਟ (ਰੈਡ ਜੋਨ) ਐਲਾਨਿਆ ਗਿਆ ਹੈ। ਇਨ੍ਹਾਂ ‘ਚ 6 ਮੈਟਰੋ ਸਿਟੀ ਦਿੱਲੀ, ਮੁੰਬਈ, ਬੇਂਗਲੁਰੂ, ਚੇਨਈ, ਕੋਲਕਾਤਾ ਅਤੇ ਹੈਦਰਾਬਾਦ ਵੀ ਸ਼ਾਮਿਲ ਕੀਤਾ ਗਿਆ। ਪੰਜਾਬ ਦੇ 22 ਜ਼ਿਲ੍ਹਿਆਂ ‘ਚੋਂ ਚਾਰ ਜ਼ਿਲ੍ਹੇ ਸਿੱਧੇ ਰੈਡ ਜ਼ੋਨ ‘ਚ ਹਨ ਜਿਨ੍ਹਾਂ ਵਿਚ ਮੋਹਾਲੀ, ਜਲੰਧਰ, ਨਵਾਂ …
Read More »ਕੈਨੇਡਾ ‘ਚ ਮੌਤਾਂ ਦਾ ਅੰਕੜਾ 1000 ਦੇ ਪਾਰ
ਟੋਰਾਂਟੋ : ਕੈਨੇਡਾ ਵਿਚ ਵੀ ਇਸ ਸਮੇਂ ਕਰੋਨਾ ਵੱਡੀ ਆਫਤ ਬਣਦਾ ਨਜ਼ਰ ਆਉਣ ਲੱਗਾ ਹੈ। ਇਸ ਖਤਰਿਆਂ ਦੇ ਵਿਚ ਕੈਨੇਡਾ ਸਰਕਾਰ ਹੋਰ ਸਮੂਹ ਤੇ ਪੂਰੇ ਕੈਨੇਡਾ ਵਾਸੀ ਪੂਰੀ ਦਲੇਰੀ ਨਾਲ ਜਿੱਥੇ ਇਸ ਵਾਇਰਸ ਖਿਲਾਫ ਲੜਾਈ ਲੜ ਰਹੇ ਹਨ, ਉਥੇ ਅੰਕੜੇ ਥੋੜ੍ਹੇ ਭੈਅਭੀਤ ਵੀ ਕਰ ਰਹੇ ਹਨ। ਇਕ ਹਫ਼ਤੇ ਵਿਚ ਹੀ …
Read More »ਕਰੋਨਾ ਖਿਲਾਫ਼ ਜੰਗ : ਭੜੋਲਿਆ ‘ਚੋਂ ਮੁੱਕੇ ਦਾਣੇ, ਭੁੱਖੇ ਵਿਲਕਣ ਨਿਆਣੇ
ਰਾਸ਼ਨ ਤਾਂ ਨੀਂ ਮਿਲਿਆ, ਪਰਚਾ ਜ਼ਰੂਰ ਹੋ ਗਿਐ ਤਰਨ ਤਾਰਨ : ਕਰੋਨਾਵਾਇਰਸ ਕਾਰਨ ਲਗਾਏ ਕਰਫਿਊ ਦੌਰਾਨ ਪਿੰਡ ਮਾਨੋਚਾਹਲ ਕਲਾਂ ਦੇ ਸੈਂਕੜੇ ਪਰਿਵਾਰਾਂ ਨੂੰ ਰੋਟੀ ਦੇ ਲਾਲੇ ਪਏ ਹਨ। ਇਨ੍ਹਾਂ ਕਰੀਬ 600 ਪਰਿਵਾਰਾਂ ਨੂੰ ਰਾਸ਼ਨ ਦੇਣਾ ਤਾਂ ਦੂਰ, ਕਈ ਪਰਿਵਾਰਾਂ ਦੇ ਜੀਆਂ ਖ਼ਿਲਾਫ਼ ਰਾਸ਼ਨ ਦੀ ਵੰਡ ਕਰਦਿਆਂ ਹੱਲਾ-ਗੁੱਲਾ ਕਰਨ ਦੇ ਦੋਸ਼ …
Read More »ਰਾਸ਼ਨ ਵੰਡਣ ਦੇ ਨਾਂ ‘ਤੇ ਹੋ ਰਿਹੈ ਪੱਖਪਾਤ; ਚਹੇਤਿਆਂ?ਦੇ ਘਰ ਭਰਨ?ਦੇ ਦੋਸ਼
ਮਲੋਟ/ਬਿਊਰੋ ਨਿਊਜ਼ : ਕਰੋਨਾਵਾਇਰਸ ਸੰਕਟ ਵਿੱਚ ਸਰਕਾਰੀ ਰਾਸ਼ਨ ਵੰਡ ਨੂੰ ਲੈ ਕੇ ਸਥਾਨਕ ਆਗੂਆਂ ‘ਤੇ ਕਾਣੀ ਵੰਡ ਦੇ ਦੋਸ਼ ਲੱਗੇ ਹਨ। ਵੱਖ ਵੱਖ ਵਾਰਡਾਂ ਦੇ ਪਰਿਵਾਰਾਂ ਦਾ ਕਹਿਣਾ ਹੈ ਕਿ ਕਾਂਗਰਸੀ ਆਗੂਆਂ ਵੱਲੋਂ ਲੋੜਵੰਦ ਪਰਿਵਾਰਾਂ ਦੀ ਬਜਾਏ ਆਪਣੇ ਚਹੇਤੇ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਜਾ ਰਿਹਾ ਹੈ। ਅਜਿਹੀਆਂ ਖਬਰਾਂ ਲਗਭਗ ਹਰ …
Read More »ਕਰੋਨਾ-ਕਰੋਨਾ ਬਸ ਕਰੋਨਾ
ਕਰੋਨਾ ਨੂੰ ਮਾਤ ਦੇਣ ਲਈ ਕੈਨੇਡਾ ਦੀ ਫੈਡਰਲ ਸਰਕਾਰ ਸਮੂਹ ਰਾਜਨੀਤਿਕ ਦਲ ਅਤੇ ਸਮੁੱਚੇ ਦੇਸ਼ ਵਾਸੀ ਇਕਜੁੱਟਤਾ ਨਾਲ ਜੁਟੇ ਹੋਏ ਹਨ ‘ਦਵਾਈ ਮਰਜ਼ ਦੂਰ ਕਰਦੀ ਹੈ। ਇਲਾਜ਼ ਡਾਕਟਰ ਕਰਦਾ ਹੈ ਪਰ ਤੰਦਰੁਸਤੀ ਆਪਣੇ ਜਜ਼ਬੇ ਨਾਲ ਆਉਦੀ ਹੈ। ਦਵਾ ਤੇ ਦੁਆਵਾਂ ਦੀ ਅੱਜ ਮਾਨਵਜਾਤ ਨੂੰ ਬਹੁਤ ਲੋੜ ਹੈ ੲ ਸੰਸਾਧਨਾਂ ਦੀ …
Read More »ਭਾਰਤ ‘ਚ ਸਕੂਲ, ਕਾਲਜ ਜੂਨ ਤੱਕ ਨਹੀਂ ਖੁੱਲ੍ਹਣਗੇ!
ਨਵੀਂ ਦਿੱਲੀ : ਭਾਰਤ ਵਿਚ ਕਰੋਨਾ ਦੀ ਮਹਾਂਮਾਰੀ ਨੂੰ ਵੇਖਦਿਆਂ ਚੱਲ ਰਹੇ ਮੌਜੂਦਾ ਲੌਕਡਾਊਨ ਨੂੰ ਵਧਾਉਣ ਦੀ ਤਿਆਰੀ ਹੋ ਗਈ ਹੈ। ਸਕੂਲ, ਕਾਲਜ, ਮੌਲ, ਧਾਰਮਿਕ ਸਥਾਨਾਂ ਨੂੰ 15 ਮਈ ਤੱਕ ਬੰਦ ਰੱਖਣ ਦੀ ਸਿਫਾਰਸ਼ ਜਿੱਥੇ ਰਾਜਨਾਥ ਦੀ ਅਗਵਾਈ ਵਿਚ ਮੰਤਰੀ ਸਮੂਹ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੀਤੀ ਹੈ। ਉਥੇ …
Read More »ਕਰੋਨਾ ਨੇ ਕੈਨੇਡਾ ‘ਚ ਡਬੋਇਆ ਦੁੱਧ ਉਦਯੋਗ
ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ਤੇ ਅਮਰੀਕਾ ‘ਚ ਕੋਰੋਨਾ ਵਾਇਰਸ ਸੰਕਟ ਦੇ ਚਲਦਿਆਂ ਦੁੱਧ ਤੇ ਦੁੱਧ ਤੋਂ ਬਣੇ ਪਦਾਰਥਾਂ ਦੀ ਮੰਗ ਬਹੁਤ ਘੱਟ ਗਈ ਹੈ, ਜਿਸ ਦੇ ਚਲਦਿਆਂ ਡੇਅਰੀ ਉਦਯੋਗ ਪੂਰੀ ਤਰ੍ਹਾਂ ਨਾਲ ਡਗਮਗਾ ਗਿਆ ਹੈ। ਡੇਅਰੀਆਂ ਵਾਲੇ ਦੁੱਧ ਸੀਵਰੇਜ ‘ਚ ਵਹਾਉਣ ਨੂੰ ਮਜ਼ਬੂਰ ਹੋ ਗਏ ਹਨ। ਓਨਟਾਰੀਓ ਦੇ ਲੰਦਨ …
Read More »ਲੌਕਡਾਊਨ ਦੇ ਚਲਦਿਆਂ ਦਰਬਾਰ ਸਾਹਿਬ ਦੇ ਆਲੇ-ਦੁਆਲੇ ਪ੍ਰਦੂਸ਼ਣ ਘਟਿਆ
ਅੰਮ੍ਰਿਤਸਰ/ਬਿਊਰੋ ਨਿਊਜ਼ : ਕਰੋਨਾਵਾਇਰਸ ਤੋਂ ਬਚਾਅ ਲਈ ਲਾਏ ਗਏ ਕਰਫਿਊ ਕਾਰਨ ਕਾਰੋਬਾਰ ਤੇ ਆਵਾਜਾਈ ਬੰਦ ਹੋਣ ਕਰਕੇ ਸ੍ਰੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਹਵਾ ਤੇ ਸ਼ੋਰ ਪ੍ਰਦੂਸ਼ਣ ਵਿੱਚ ਵੀ ਵੱਡੀ ਕਮੀ ਆਈ ਹੈ ਅਤੇ ਇਸ ਵੇਲੇ ਵਾਤਾਵਰਨ ਦੀ ਸਥਿਤੀ ਬੇਹਤਰ ਹੋ ਗਈ ਹੈ। ਕਰੋਨਾਵਾਇਰਸ ਤੋਂ ਬਚਾਅ ਲਈ ਜਨਤਾ ਕਰਫਿਊ ਤੋਂ …
Read More »ਦਵਿੰਦਰਪਾਲ ਸਿੰਘ ਭੁੱਲਰ 6 ਹਫ਼ਤਿਆਂ ਦੀ ਪੈਰੋਲ ‘ਤੇ ਰਿਹਾਅ
ਅੰਮ੍ਰਿਤਸਰ/ਬਿਊਰੋ ਨਿਊਜ਼ : ਕੋਰੋਨਾ ਵਾਇਰਸ ਫੈਲਣ ਤੋਂ ਰੋਕਣ ਲਈ ਜੇਲ੍ਹਾਂ ‘ਚ ਕੈਦੀਆਂ ਦੀ ਗਿਣਤੀ ਹੁਣ ਘਟਾਈ ਜਾ ਰਹੀ ਹੈ। ਇਸੇ ਲੜੀ ‘ਚ ਦਵਿੰਦਰਪਾਲ ਸਿੰਘ ਭੁੱਲਰ ਨੂੰ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ‘ਚੋਂ ਸ਼ਨੀਵਾਰ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਉਨ੍ਹਾਂ ਨੂੰ 6 ਹਫ਼ਤਿਆਂ ਦੀ ਪੈਰੋਲ ‘ਤੇ ਰਿਹਾਅ ਕੀਤਾ ਗਿਆ ਹੈ। ਉਨ੍ਹਾਂ …
Read More »ਕੈਨੇਡਾ ‘ਚ ਵੀ ਕਰੋਨਾ ਨੇ ਪਸਾਰੇ ਪੈਰ
ਮਰੀਜ਼ਾਂ ਦੀ ਗਿਣਤੀ 10 ਹਜ਼ਾਰ ਨੂੰ ਟੱਪੀ ਤੇ ਮੌਤਾਂ ਵੀ 100 ਤੋਂ ਪਾਰ ਵਿਸ਼ਵ ਭਰ ‘ਚ ਕਰੋਨਾ ਪੀੜਤਾਂ ਦੀ ਗਿਣਤੀ 10 ਲੱਖ ਨੂੰ ਟੱਪੀ, ਅਮਰੀਕਾ, ਇਟਲੀ, ਸਪੇਨ ਤੇ ਜਰਮਨੀ ਦੀ ਹਾਲਤ ਸਭ ਤੋਂ ਵੱਧ ਚਿੰਤਾਜਨਕ ਟੋਰਾਂਟੋ/ਬਿਊਰੋ ਨਿਊਜ਼ ਵਿਸ਼ਵ ਭਰ ਨੂੰ ਚਪੇਟ ਵਿਚ ਲੈਣ ਵਾਲੇ ਕਰੋਨਾ ਨੇ ਕੈਨੇਡਾ ਭਰ ਵਿਚ ਵੀ …
Read More »