6 ਗੋਲਡ ਮੈਡਲ ਜਿੱਤਣ ਵਾਲੇ ਕਿਸਾਨ ਨੇ ਪਿਛਲੇ 50 ਸਾਲਾਂ ‘ਚ ਨਹੀਂ ਖਾਧੀ ਕੋਈ ਦਵਾਈ ਫਿਰੋਜ਼ਪੁਰ/ਬਿਊਰੋ ਨਿਊਜ਼ : ਜਗਤਾਰ ਸਿੰਘ 98 ਸਾਲ ਦੀ ਉਮਰ ਪਾਰ ਕਰ ਚੁੱਕੇ ਹਨ, ਪਰ ਇਸ ਉਮਰ ਵਿਚ ਵੀ ਉਹ ਦੌੜ ਲਗਾ ਕੇ ਲੋਕਾਂ ਲਈ ਪ੍ਰੇਰਨਾ ਦੇ ਸਰੋਤ ਬਣੇ ਹੋਏ ਹਨ। ਜਗਤਾਰ ਸਿੰਘ ਕਿਸਾਨੀ ਪਰਿਵਾਰ ਨਾਲ …
Read More »ਕੈਪਟਨ ਅਮਰਿੰਦਰ ਦੀਆਂ ਵਧੀਆਂ ਮੁਸ਼ਕਿਲਾਂ
ਕਈ ਵਿਧਾਇਕ, ਮੰਤਰੀ ਅਤੇ ਸੰਸਦ ਮੈਂਬਰ ਕੈਪਟਨ ਸਰਕਾਰ ਖਿਲਾਫ ਭੁਗਤੇ ਚੰਡੀਗੜ੍ਹ : ਪੰਜਾਬ ਦੇ ਕਾਂਗਰਸੀ ਵਿਧਾਇਕਾਂ ਦੇ ਇੱਕ ਵੱਡੇ ਧੜੇ ਤੇ ਮੰਤਰੀਆਂ ਵੱਲੋਂ ਸਰਕਾਰ ਦੀ ਕਾਰਗੁਜ਼ਾਰੀ ‘ਤੇ ਸਵਾਲ ਚੁੱਕੇ ਜਾਣ ਕਾਰਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਮੁਸ਼ਕਲਾਂ ਵਧਦੀਆਂ ਦਿਖਾਈ ਦੇ ਰਹੀਆਂ ਹਨ। ਇਸ ਦਾ ਅਸਰ ਬੁੱਧਵਾਰ ਨੂੰ ਵਜ਼ਾਰਤ ਦੀ …
Read More »ਸੁਖਪਾਲ ਸਿੰਘ ਖਹਿਰਾ ਕਾਂਗਰਸ ‘ਚ ਸ਼ਾਮਲ
‘ਆਪ’ ਦੇ ਬਾਗੀ ਵਿਧਾਇਕ ਪਿਰਮਲ ਸਿੰਘ ਖਾਲਸਾ, ਜਗਦੇਵ ਸਿੰਘ ਕਮਾਲੂ ਸਣੇ ਖਹਿਰਾ ਨੇ ਕੈਪਟਨ ਦੇ ਘਰ ਜਾ ਕੇ ਮੁੜ ਫੜਿਆ ‘ਹੱਥ’ ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਸਾਬਕਾ ਆਗੂ ਸੁਖਪਾਲ ਸਿੰਘ ਖਹਿਰਾ ਸਣੇ ਤਿੰਨ ਵਿਧਾਇਕ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ …
Read More »ਰੈਜ਼ੀਡੈਂਸ਼ੀਅਲ ਸਕੂਲ ਦੀ ਸਾਈਟ ਤੋਂ ਮਿਲੀਆਂ ਬੱਚਿਆਂ ਦੀਆਂ ਅਸਥੀਆਂ ਦਾ ਮਾਮਲਾ
ਅਗਲੀ ਕਾਰਵਾਈ ਲਈ ਕੈਬਨਿਟ ਕਰ ਰਹੀ ਹੈ ਵਿਚਾਰ ਵਟਾਂਦਰਾ : ਟਰੂਡੋ ਟੋਰਾਂਟੋ/ਬਿਊਰੋ ਨਿਊਜ਼ : ਫੈਡਰਲ ਬਿਲਡਿੰਗਜ਼ ਉੱਤੇ ਝੰਡਿਆਂ ਨੂੰ ਝੁਕਾਉਣ ਤੋਂ ਲੈ ਕੇ ਰੈਜ਼ੀਡੈਂਸ਼ੀਅਲ ਸਕੂਲ ਦੀਆਂ ਦਫਨ ਕਰਨ ਵਾਲੀਆਂ ਸਾਈਟਸ ਦੀ ਖੁਦਾਈ ਤੇ ਖੋਜ ਨੂੰ ਫੰਡ ਕਰਨ ਦੀਆਂ ਕੈਨੇਡਾ ਭਰ ਵਿੱਚ ਉੱਠ ਰਹੀਆਂ ਆਵਾਜ਼ਾਂ ਦਰਮਿਆਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕੋਲ …
Read More »ਵੈਕਸੀਨ ਨੂੰ ਮਿਕਸ ਤੇ ਮੈਚ ਕਰਨ ਦੇ ਹੱਕ ‘ਚ ਆਈ ਓਨਟਾਰੀਓ ਸਰਕਾਰ
ਓਨਟਾਰੀਓ : ਉਨਟਾਰੀਓ ਨੇ ਆਪਣੀਆਂ ਗਾਈਡਲਾਈਨਜ਼ ‘ਚ ਫੇਰਬਦਲ ਕਰਦਿਆਂ ਹੋਇਆਂ ਕੋਵਿਡ-19 ਵੈਕਸੀਨ ਦੀਆਂ ਦੋ ਡੋਜਾਂ ਮਿਕਸ ਕਰ ਕੇ ਲਾਉਣ ਦੀ ਇਜਾਜ਼ਤ ਦੇਣ ਦਾ ਐਲਾਨ ਕੀਤਾ ਹੈ। ਸ਼ੁੱਕਰਵਾਰ ਤੋਂ ਕੋਈ ਵੀ ਵਿਅਕਤੀ ਜਿਸ ਨੂੰ ਐਸਟ੍ਰਾਜੈਨੇਕਾ ਦੀ ਪਹਿਲੀ ਡੋਜ ਲੱਗੀ ਹੈ ਉਹ ਉਸ ਟੀਕੇ ਦੀ ਦੂਜੀ ਖੁਰਾਕ ਜਾਂ ਫਿਰ ਫਾਈਜਰ ਤੇ ਮੌਡਰਨਾ …
Read More »ਬਰੈਂਪਟਨ ਵਿੱਚ ਸ਼ੱਕੀ ਹਾਲਤ ‘ਚ ਮਹਿਲਾ ਦੀ ਮੌਤ
ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ‘ਚ ਇੱਕ ਮਹਿਲਾ ਦੀ ਮੌਤ ਦਾ ਸ਼ੱਕੀ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਡਿਕਸੀ ਰੋਡ ਤੇ ਕੰਟਰੀ ਡਰਾਈਵ ਨੇੜੇ ਟੈਂਪਲਹਿੱਲ ਰੋਡ ‘ਤੇ ਰੌਸ ਡਰਾਈਵ ਇਲਾਕੇ ਵਿੱਚ ਵਾਪਰੀ ਇਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਇੱਥੇ ਪਹੁੰਚੀ। ਪੁਲਿਸ …
Read More »ਤਿੰਨ ਖੇਤੀ ਕਾਨੂੰਨਾਂ ਖਿਲਾਫ ‘ਕਾਲਾ ਦਿਵਸ’
ਪੰਜਾਬ, ਹਰਿਆਣਾ, ਬੰਗਾਲ ਤੇ ਯੂ ਪੀ ਸਣੇ ਦੇਸ਼ ਭਰ ‘ਚ ਲਹਿਰਾਏ ਕਾਲੇ ਝੰਡੇ ਚੰਡੀਗੜ੍ਹ/ਬਿਊਰੋ ਨਿਊਜ਼ : ਦਿੱਲੀ ਦੀਆਂ ਬਰੂਹਾਂ ‘ਤੇ ਕਿਸਾਨਾਂ ਵੱਲੋਂ ਕਾਲੇ ਖੇਤੀ ਕਾਨੂੰਨਾਂ ਖਿਲਾਫ ਕੀਤੇ ਜਾ ਰਹੇ ਅੰਦੋਲਨ ਨੂੰ ਛੇ ਮਹੀਨੇ ਪੂਰੇ ਹੋਣ ‘ਤੇ ਦੇਸ਼ ਭਰ ‘ਚ ਬੁੱਧਵਾਰ ਨੂੰ ‘ਕਾਲਾ ਦਿਵਸ’ ਮਨਾਇਆ ਗਿਆ। ਸਿੰਘੂ, ਟਿਕਰੀ ਅਤੇ ਗਾਜ਼ੀਪੁਰ ਦੇ …
Read More »ਬਰੈਂਪਟਨ ‘ਚ ਭੰਗ ਦੀਆਂ 40 ਦੁਕਾਨਾਂ ਖੋਲ੍ਹਣ ਦੀ ਤਿਆਰੀ
ਟੋਰਾਂਟੋ/ਸਤਪਾਲ ਸਿੰਘ ਜੌਹਲ ਬਰੈਂਪਟਨ ਦਾ ਜ਼ਿਕਰ ਕੈਨੇਡਾ ਦੇ ਵੱਡੇ ਸ਼ਹਿਰਾਂ ‘ਚ ਹੁੰਦਾ ਰਹਿੰਦਾ ਹੈ ਤੇ ਲੰਘੇ ਸਾਲਾਂ ਤੋਂ ਇਹ ਸ਼ਹਿਰ ਭੰਗ ਦੇ ਵਪਾਰ ਕਰਕੇ ਲਗਾਤਾਰ ਚਰਚਾ ‘ਚ ਹੈ ਕਿਉਂਕਿ ਉੱਥੇ ਭੰਗ ਵੇਚਣ ਦੀਆਂ ਦੁਕਾਨਾਂ ਖੋਲ੍ਹਣ ਦੀ ਕੋਈ ਸੀਮਾ ਨਜ਼ਰ ਨਹੀਂ ਆ ਰਹੀ। ਹੁਣ ਤੱਕ ਉਨਟਾਰੀਓ ਸਰਕਾਰ ਵਲੋਂ ਸ਼ਹਿਰ ‘ਚ 17 …
Read More »ਪੰਜਾਬ ਨੇ ਕੋਵਿਡ ਵੈਕਸੀਨ ਸਰਟੀਫਿਕੇਟਾਂ ਤੋਂ ਹਟਾਈ ਪ੍ਰਧਾਨ ਮੰਤਰੀ ਮੋਦੀ ਦੀ ਫੋਟੋ
ਵੈਕਸੀਨੇਸ਼ਨ ‘ਚ ਕੇਂਦਰ ਸਰਕਾਰ ਨਹੀਂ ਦੇ ਰਹੀ ਪੰਜਾਬ ਨੂੰ ਸਹਿਯੋਗ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਸਰਕਾਰ ਨੇ ਕੋਵਿਡ-19 ਟੀਕਾ ਲਗਾਉਣ ਵਾਲੇ ਵਿਅਕਤੀਆਂ ਨੂੰ ਜਾਰੀ ਕੀਤੇ ਜਾਣ ਵਾਲੇ ਵੈਕਸੀਨ ਸਰਟੀਫਕੇਟਾਂ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੋਟੋ ਹਟਾ ਦਿੱਤੀ ਹੈ। ਇਸ ਤਰ੍ਹਾਂ ਝਾਰਖੰਡ ਅਤੇ ਛੱਤੀਸਗੜ੍ਹ ਤੋਂ ਬਾਅਦ ਪੰਜਾਬ ਅਜਿਹਾ ਤੀਜਾ ਸੂਬਾ ਬਣ ਗਿਆ …
Read More »ਕੈਪਟਨ ਦੀ ਅਗਵਾਈ ‘ਚ ਚੋਣ ਲੜੀ ਤਾਂ ਹੋਵੇਗਾ ਨੁਕਸਾਨ : ਪਰਗਟ ਸਿੰਘ
ਪੰਜਾਬ ਕਾਂਗਰਸ ਵਿਵਾਦ : ਸਰਕਾਰ ਡੇਗਣ ਦੇ ਵਿਧਾਇਕ ਧੀਮਾਨ ਦੇ ਬਿਆਨ ਦਾ ਕੀਤਾ ਸਮਰਥਨ ਚੰਡੀਗੜ੍ਹ : ਪੰਜਾਬ ਕਾਂਗਰਸ ਵਿਚ ਅੰਦਰੂਨੀ ਵਿਵਾਦ ਰੁਕਣ ਦਾ ਨਾਮ ਨਹੀਂ ਲੈ ਰਿਹਾ। ਵਿਧਾਇਕ ਨਵਜੋਤ ਸਿੰਘ ਸਿੱਧੂ ਤੋਂ ਬਾਅਦ ਹੁਣ ਵਿਧਾਇਕ ਪਰਗਟ ਸਿੰਘ ਨੇ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ ਸਿਆਸੀ ਹਮਲੇ ਤੇਜ਼ ਕਰ ਦਿੱਤੇ …
Read More »