Breaking News
Home / ਮੁੱਖ ਲੇਖ (page 63)

ਮੁੱਖ ਲੇਖ

ਮੁੱਖ ਲੇਖ

ਵਿਸ਼ਵ ਦੇ ਵੱਖ-ਵੱਖ ਵਿਦਵਾਨਾਂ ਦੀ ਨਜ਼ਰ ‘ਚ ਸ੍ਰੀ ਗੁਰੂ ਨਾਨਕ ਦੇਵ ਜੀ

ਹਿੰਦ ਕੋ ਇਕ ਮਰਦ-ਏ-ਕਾਮਿਲ ਨੇ ਜਗਾਯਾ ਖ਼ਾਬ ਸੇ ਤਲਵਿੰਦਰ ਸਿੰਘ ਬੁੱਟਰ ਜਗਤ ਗੁਰੂ, ਮਾਨਵਤਾ ਦੇ ਥੰਮ, ਧਰਮ ਦੇ ਧੁਜਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪ ਹੀ ਆਪਣੇ ਸਮੇਂ ਬਾਰੇ ਲਿਖਿਆ ਹੈ, ”ਹਉ ਭਾਲਿ ਵਿਕੁੰਨੀ ਹੋਈ॥ ਆਧੇਰੈ ਰਾਹੁ ਨ ਕੋਈ॥” ਭਾਵ; ਸਭ ਪਾਸੇ ਹਨੇਰਾ ਹੀ ਹਨੇਰਾ ਛਾਇਆ ਹੋਇਆ ਸੀ। ਸ੍ਰੀ …

Read More »

ਨਿਆਂਪਾਲਿਕਾ ਤੇ ਸੰਸਦਦਾਤਾਲਮੇਲ ਜ਼ਰੂਰੀ

ਗੁਰਮੀਤ ਸਿੰਘ ਪਲਾਹੀ ਸੁਪਰੀਮਕੋਰਟਦਾਹੁਕਮ ਸੀ ਕਿ ਦੀਵਾਲੀ ਦੇ ਮੌਕੇ ਪਟਾਕਿਆਂ ਨੂੰ ਰੋਕਿਆਨਹੀਂ ਜਾ ਸਕਦਾਪਰਪਟਾਕੇ ਚਲਾਉਣਦਾਸਮਾਂ ਦੀਵਾਲੀਵਾਲੇ ਦਿਨਸ਼ਾਮ 8 ਵਜੇ ਤੋਂ 10 ਵਜੇ ਸ਼ਾਮਤੱਕ ਹੋਏਗਾ। ਉਂਝ, ਦੇਸ਼ਵਾਸੀਆਂ ਨੇ ਇਸ ਹੁਕਮ ਨੂੰ ਕਿੰਨਾ ਕੁ ਪ੍ਰਵਾਨਕੀਤਾ? ਕਿੰਨਾ ਕੁ ਇਸ ਉਤੇ ਅਮਲਕੀਤਾ?ਦੇਸ਼ਦੀਰਾਜਧਾਨੀਦਿੱਲੀਵਿਚ ਹੀ ਦੀਵਾਲੀਵਾਲੇ ਦਿਨਸ਼ਰੇਆਮਦੇਰਰਾਤਤੱਕਪਟਾਕੇ ਚਲਦੇ ਰਹੇ। ਕੀ ਦੇਸ਼ਦਾ ਕੋਈ ਸਿਵਲ ਜਾਂ ਪੁਲਿਸਪ੍ਰਸ਼ਾਸਨਸੁਪਰੀਮਕੋਰਟ ਦੇ …

Read More »

ਸੂਬਿਆਂ ਦੀਆਂ ਸਮੱਸਿਆਵਾਂ ਤੇ ਵੱਧ ਅਧਿਕਾਰਾਂ ਦਾ ਮਸਲਾ

ਰਾਜਿੰਦਰ ਪਾਲ ਸਿੰਘ ਬਰਾੜ ਪੰਜਾਬ ਬਹੁਤ ਸਾਰੀਆਂ ਸਮੱਸਿਆਵਾਂ ਵਿਚ ਘਿਰਿਆ ਹੋਇਆ ਹੈ। ਇਨ੍ਹਾਂ ਸਮੱਸਿਆਵਾਂ ਦਾ ਇਕ ਹੱਲ ਚੰਗਾ ਸ਼ਾਸਨ ਦੱਸਿਆ ਜਾਂਦਾ ਹੈ। ਇਨ੍ਹਾਂ ਸਮੱਸਿਆਵਾਂ ਦਾ ਇਕ ਹੋਰ ਹੱਲ ਸੂਬਿਆਂ ਨੂੰ ਵੱਧ ਅਧਿਕਾਰ ਦੇਣ ਵਿਚ ਵੀ ਦੇਖਿਆ ਜਾਂਦਾ ਹੈ। ਬਹੁਤ ਸਾਰੇ ਸਿਆਸੀ ਲੋਕਾਂ ਨੂੰ ਲੱਗਦਾ ਹੈ ਕਿ ਪੰਜਾਬੀਆਂ ਨਾਲ ਲੰਮੇ ਸਮੇਂ …

Read More »

ਬੰਦੀਛੋੜ ਦਿਵਸ ਤੇ ਸਰਬੱਤ ਖਾਲਸਾ

ਤਲਵਿੰਦਰ ਸਿੰਘ ਬੁੱਟਰ ਛੇਵੀਂ ਪਾਤਿਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਯਾਦ ‘ਚ ‘ਬੰਦੀਛੋੜ ਦਿਵਸ’ ਵਜੋਂ ਮਨਾਏ ਜਾਂਦੇ ਦੀਵਾਲੀ ਦੇ ਤਿਓਹਾਰ ਦਾ ਸਬੰਧ ਸਿੱਖ ਧਰਮ ਦੇ ਸੰਸਥਾਗਤ ਪ੍ਰਚਾਰ-ਪ੍ਰਸਾਰ, ਖੂਨੀ ਪੈਂਡਿਆਂ ਅਤੇ ਜ਼ਬਰ-ਜ਼ੁਲਮ ਵਿਰੁੱਧ ਅਮੁੱਕ ਸੰਘਰਸ਼ ਦੌਰਾਨ ਕੌਮੀ ਤਕਦੀਰ ਉਲੀਕਣ ਦੇ ਅਹਿਮ ਦਿਹਾੜੇ ਵਜੋਂ ਜੁੜਿਆ ਰਿਹਾ ਹੈ। ਸਿੱਖ ਧਰਮ ਵਿਚ ਦੀਵਾਲੀ …

Read More »

ਲੋਕ ਸਭਾ ਚੋਣਾਂ, ਖੇਤਰੀ ਪਾਰਟੀਆਂ ਤੇ ਪੰਜਾਬ

ਡਾ. ਧਰਮਵੀਰ ਗਾਂਧੀ ਬਰਤਾਨਵੀ ਰਾਜ ਦੇ ਜਾਨਸ਼ੀਨ ਭਾਰਤੀ ਗਣਰਾਜ ਦੇ ਸੱਤਰ ਸਾਲ ਦਾ ਇਤਿਹਾਸ ਉਸ ਦੀ ਏਕਾਤਮਕਤਾ ਅਤੇ ਉਭਰ ਰਹੀਆਂ ਖੇਤਰੀ ਤਾਕਤਾਂ ਦਰਮਿਆਨ ਸ਼ਕਤੀ ਸੰਘਰਸ਼ ਦਾ ਇਤਿਹਾਸ ਹੈ। ਇਹ ‘ਕੇਂਦਰ ਨੂੰ ਮਜ਼ਬੂਤ’ ਕਰਨ ਦੀ ਸਿਆਸਤ ਅਤੇ ‘ਰਾਜਾਂ ਨੂੰ ਵੱਧ ਅਧਿਕਾਰਾਂ’ ਦੇ ਕਾਨੂੰਨੀ ਸੰਘਰਸ਼ ਵਿਚ ਪ੍ਰਗਟ ਹੋਇਆ ਪਰ ਇਹ ਖੇਤਰੀ ਪਾਰਟੀਆਂ …

Read More »

ਬਰੈਂਪਟਨ 2018 ਮਿਊਂਸਪਲ ਇਲੈਕਸ਼ਨ

ਇਤਿਹਾਸਕ ਮੋੜ ਉਪਰ ਖੜੋਤਾ ਸ਼ਹਿਰ ਜਸਪਾਲ ਸਿੰਘ ਬੱਲ ਕੈਨੇਡੀਅਨ ਸਮਾਜ ਵਿਚ ਅਤੇ ਖਾਸ ਤੌਰ ‘ਤੇ ਸਾਡੇ ਆਪਣੇ ਭਾਈਚਾਰੇ ਵਿਚ ਮਿਊਂਸਪਲ ਇਲਕੈਸ਼ਨ ਪ੍ਰਤੀ ਉਹ ਦਿਲਚਸਪੀ ਵੇਖਣ ਨੂੰ ਮਿਲਦੀ ਜੋ ਕਿ ਐਮ ਪੀ ਜਾਂ ਐਮ ਪੀ ਪੀ ਪੱਧਰ ਦੀਆਂ ਇਲਕੈਸ਼ਨ ਪ੍ਰਤੀ ਹੁੰਦੀ ਹੈ। ਇਹ ਇਕ ਅਜੀਬ ਵਰਤਾਰਾ ਹੈ ਕਿਉਂਕਿ ਆਮ ਵਿਅਕਤੀ ਦੀ …

Read More »

ਵਧਦੀਆਂ ਤੇਲਕੀਮਤਾਂ ਨੇ ਦੇਸ਼ਦੀਰਫ਼ਤਾਰਕੀਤੀ ਮੱਠੀ

ਡਾ. ਸ.ਸ. ਛੀਨਾ ਕਿਸੇ ਵੀਮੁਲਕਦਾਵਿਕਾਸਤਿੰਨ ਗੱਲਾਂ ‘ਤੇ ਨਿਰਭਰਕਰਦਾ ਹੈ: ਕੁਦਰਤੀਸਾਧਨ, ਊਰਜਾਅਤੇ ਸਾਖਰਤਾ ਜਾਂ ਪੜ੍ਹਿਆਂ-ਲਿਖਿਆਂ ਦੀਗਿਣਤੀ। ਭਾਰਤ ਦੇ ਸਾਧਨਵਸੋਂ ਦੇ ਮੁਕਾਬਲੇ ਘੱਟਹਨ। ਮੁਲਕਦਾਖੇਤਰਦੁਨੀਆਂ ਦੇ ਖੇਤਰਦਾ 2.5 ਫੀਸਦੀ ਹੈ ਜਦੋਂਕਿ ਵਸੋਂ 17.6 ਫੀਸਦੀ ਹੈ ਅਤੇ ਪਾਣੀ ਦੇ ਸਾਧਨਸਿਰਫ 4 ਫੀਸਦੀਹਨ। ਪੜ੍ਹਿਆਂ-ਲਿਖਿਆਂ ਦੀਗਿਣਤੀ ਅਜੇ ਵੀ 100 ਵਿਚੋਂ 74 ਹੈ; ਹਾਲਾਂਕਿਉਨ੍ਹਾਂ ਨੂੰ ਵੀਪੜ੍ਹੇ-ਲਿਖੇ ਗਿਣਲਿਆਜਾਂਦਾ …

Read More »

ਕਰਤਾਰਪੁਰ ਲਾਂਘੇ ਦੀ ਸਿਆਸਤ ਤੇ ਸਰਕਾਰਾਂ

ਡਾ. ਬਲਕਾਰ ਸਿੰਘ ਸਿਆਸਤ ਬੇਸ਼ੱਕ, ਸਮਕਾਲ ਦੀ ਪ੍ਰਧਾਨ ਸੁਰ ਹੋ ਗਈ ਹੈ ਅਤੇ ਸਿਆਸਤ ਬਾਰੇ ਸੋਚਦਾ ਹਾਂ ਤਾਂ ਡਰ ਲੱਗਣ ਲੱਗ ਪੈਂਦਾ ਹੈ। ਸਿੱਖੀ ਨੂੰ ਮੁੱਢ ਤੋਂ ਹੀ ਸਿਆਸਤ ਦੇ ਨਾਲ ਨਾਲ ਤੁਰਨਾ ਪਿਆ ਹੈ ਅਤੇ ਇਸ ਵੇਲੇ ਸਿੱਖਾਂ ਦੇ ਬੋਲਬਾਲਿਆਂ ਵਾਲੀ ਗੁਰਮਤਿ, ਵਿਅਕਤੀਆਂ ਦੇ ਬੋਲਬਾਲਿਆਂ ਵਾਲੀ ਸਿਆਸਤ ਹੋ ਗਈ …

Read More »

ਗੈਰ-ਕਾਨੂੰਨੀ ਪਰਵਾਸ, ਦਲਾਲਾਂ ਦਾ ਜਾਲ ਅਤੇ ਬੇਰੁਜ਼ਗਾਰੀ

ਗੁਰਮੀਤ ਸਿੰਘ ਪਲਾਹੀ ਛੋਟੀ ਮੋਟੀ ਨੌਕਰੀ ਲਈ ਲੋਕਾਂ ਦਾ ਅਣਦਿਸਦੇ ਰਾਹਾਂ ਉਤੇ ਨਿਕਲ ਜਾਣਾ ਇਹ ਦਰਸਾਉਂਦਾ ਹੈ ਕਿ ਦੇਸ਼ ਭਾਰਤ ਵਿੱਚ ਅਸੰਗਿਠਤ ਖੇਤਰ ਵਿੱਚ ਰੁਜ਼ਗਾਰ ਦੇ ਹਾਲਤ ਕਿੰਨੇ ਭੈੜੇ ਹਨ। ਇਹੋ ਜਿਹੀਆਂ ਹਾਲਤਾਂ ਵਿੱਚ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾਉਣ ਲਈ ਦੇਸ਼ ਦੇ ਕੋਨੇ-ਕੋਨੇ ਦਲਾਲਾਂ ਦਾ ਇਸ ਕਿਸਮ ਦਾ ਤੰਤਰ …

Read More »

ਅਕਾਲੀ ਸਿਆਸਤ ਦੇ ਬਦਲ ਰਹੇ ਰੁਝਾਨ

ਹਮੀਰ ਸਿੰਘ ਭਾਰਤ ਵਿਚ ਬਣੀ ਦੂਜੀ ਸਭ ਤੋਂ ਪੁਰਾਣੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਦੇ ਸਿਤਾਰੇ ਇਸ ਸਮੇਂ ਗਰਦਿਸ਼ ਵਿਚ ਦਿਖਾਈ ਦੇ ਰਹੇ ਹਨ। ਗੁਰਬਾਣੀ ਦੇ ਸਾਂਝੀਵਾਲਤਾ ਦੇ ਸਿਧਾਂਤ ਨੂੰ ਪ੍ਰਣਾਈ ਪਾਰਟੀ ਵੱਲੋਂ ਆਜ਼ਾਦੀ ਤੋਂ ਪਹਿਲਾਂ ਬਹੁ ਧਰਮੀ, ਬਹੁ ਭਾਸ਼ਾਈ, ਬਹੁ ਨਸਲੀ ਦੇਸ਼ ਨੂੰ ਸਹੀ ਰੂਪ ਵਿਚ ਫੈਡਰਲ ਬਣਾਉਣ, ਘੱਟ ਗਿਣਤੀਆਂ …

Read More »