ਡਾ. ਸੁਖਪਾਲ ਸਿੰਘ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਆਰਡੀਨੈਂਸਾਂ ਬਾਰੇ ਛਿੜੀ ਬਹਿਸ ਵਿਚ ਵੱਡੀ ਗਿਣਤੀ ਬੁੱਧਜੀਵੀਆਂ ਨੇ ਇਨ੍ਹਾਂ ਖੇਤੀ ਸੁਧਾਰਾਂ ਦੇ ਅਗਾਊਂ ਭਿਆਨਕ ਨਤੀਜਿਆਂ ਬਾਰੇ ਖਦਸ਼ੇ ਪ੍ਰਗਟਾਏ ਹਨ। ਹਥਲੇ ਲੇਖ ਵਿਚ ਕੁਝ ਅਹਿਮ ਮੁੱਦਿਆਂ ਬਾਰੇ ਹੋਰ ਸ਼ਪੱਸਟ ਵਿਸ਼ਲੇਸ਼ਣ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਸਭ ਤੋਂ ਪਹਿਲਾਂ, ‘ਕਿਸਾਨੀ ਉਪਜ …
Read More »ਸਿਆਸੀ ਖ਼ਿਲਾਅ ਵਿਚ ਜੀਅ ਰਿਹਾ ਪੰਜਾਬ
ਗੁਰਮੀਤ ਸਿੰਘ ਪਲਾਹੀ ਪੰਜਾਬ ਦੇ ਮੰਤਰੀਆਂ ਨਾਲ ਉਲਝੇ ਪੰਜਾਬ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਦੀ ਥਾਂ ‘ਤੇ ਪੰਜਾਬ ਦੇ ਮੌਜੂਦਾ ਡਾਇਰੈਕਟਰ ਜਨਰਲ ਪੁਲਿਸ (ਡੀਜੀਪੀ) ਦਿਨਕਰ ਗੁਪਤਾ ਦੀ ਪਤਨੀ ਵਿਨੀ ਮਹਾਜਨ ਨੂੰ, ਸੀਨੀਅਰ ਆਈ.ਏ.ਐਸ. ਅਫ਼ਸਰਾਂ ਨੂੰ ਨਜ਼ਰ ਅੰਦਾਜ਼ ਕਰਕੇ, ਪੰਜਾਬ ਦੀ ਮੁੱਖ ਸਕੱਤਰ ਬਣਾ ਦਿੱਤਾ ਗਿਆ ਹੈ। ਦਿਨਕਰ ਗੁਪਤਾ ਅਤੇ …
Read More »ਆਨਲਾਈਨ ਪੜ੍ਹਾਈ ਅਤੇ ਅਧਿਆਪਕ ਦਾ ਸਥਾਨ
ਕੰਵਲਜੀਤ ਕੌਰ ਗਿੱਲ ਜਦੋਂ ਵਿਦਿਆਰਥੀ ਕਲਾਸ ਰੂਮ ਅੰਦਰ ਬੈਠ ਕੇ ਆਪਣੇ ਅਧਿਆਪਕ ਤੋਂ ਵਿਸ਼ੇ ਨਾਲ ਸਬੰਧਤ ਪਾਠਕ੍ਰਮ ਅਨੁਸਾਰ ਪੜ੍ਹਾਈ ਕਰਨ ਦੀ ਥਾਂ ਆਪਣੇ ਘਰ ਬੈਠਿਆਂ ਹੀ ਰੇਡੀਓ, ਮੋਬਾਇਲ ਫ਼ੋਨ ਜਾਂ ਲੈਪਟਾਪ ਦੀ ਸਹਾਇਤਾ ਨਾਲ ਲੈਕਚਰ ਸੁਣਦੇ ਹਨ, ਇਸ ਨੂੰ ਅਸੀਂ ਆਨਲਾਈਨ ਪੜ੍ਹਾਈ ਕਹਿ ਲੈਂਦੇ ਹਾਂ। ਅੱਜ ਦੇ ਹਾਲਾਤ ਦੀ ਨਜ਼ਾਕਤ …
Read More »ਅਸੀਂ ਤਾਂ ਸਿਆਸਤ ਕਰਨੀ ਆ, ਆਫਤਾਂ ਦੀ ਗੱਲ ਪਵੇ ਢੱਠੇ ਖੂਹ ‘ਚ
ਗੁਰਮੀਤ ਸਿੰਘ ਪਲਾਹੀ ਤੇਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਦਰਜ ਕੀਤਾ ਗਿਆ। ਪਿਛਲੇ ਦਿਨੀਂ ਇਹ ਵਾਧਾ ਦਿੱਲੀ ਵਿਚ 7.62 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ ਵਿਚ ਇਹ ਵਾਧਾ 8.30 ਰੁਪਏ ਪ੍ਰਤੀ ਲਿਟਰ ਹੋਇਆ। ਬਿਹਾਰ ਸਮੇਤ ਦੇਸ਼ ਦੇ ਹੋਰ ਸੂਬਿਆਂ ਵਿਚ ਭਵਿੱਖ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਲਈ ਭਾਜਪਾ …
Read More »ਅਕਾਲੀ ਦਲ ਤੇ ਖੁਦਮੁਖਤਾਰੀ ਦਾ ਇਤਿਹਾਸਕ ਏਜੰਡਾ
ਜਗਤਾਰ ਸਿੰਘ ਮੋਦੀ ਸਰਕਾਰ ਵੱਲੋਂ ਮੁਲਕ ਦੇ ਕਿਸਾਨਾਂ ਨੂੰ ਮੰਡੀ ਸ਼ਕਤੀਆਂ ਦੇ ਸਹਾਰੇ ਛੱਡ ਦੇਣ ਦੇ ਫੈਸਲੇ ਨੇ ਨਾ ਸਿਰਫ਼ ਘੱਟੋ-ਘੱਟ ਖ਼ਰੀਦ ਮੁੱਲ ਦੀ ਗਰੰਟੀ ਦੇਣ ਵਾਲੇ ਮੰਡੀਕਰਨ ਸਿਸਟਮ ਦੀਆਂ ਜੜ੍ਹਾਂ ਹਿਲਾ ਕੇ ਇਸ ਨੂੰ ਬੇਮਾਇਨਾ ਕਰ ਦੇਣਾ ਹੈ ਸਗੋਂ ਇਹ ਪਹਿਲਾਂ ਹੀ ਕਮਜ਼ੋਰ ਕਰ ਦਿੱਤੇ ਗਏ ਕੇਂਦਰ-ਰਾਜ ਸਬੰਧਾਂ ਦੀ …
Read More »ਕਰੋਨਾ ਮਹਾਮਾਰੀ ਬਨਾਮ ਖੇਤੀ ਸੁਧਾਰ ਆਰਡੀਨੈਂਸ
ਅਨੁਪਮਾ ਕਰੋਨਾ ਮਹਾਮਾਰੀ ਦੌਰਾਨ ਸਰਕਾਰ ਨੇ ਆਮ ਲੋਕਾਂ ਨੂੰ ਇੱਕ ਹੋਰ ‘ਸੁਗਾਤ’ ਖੇਤੀ ਸੁਧਾਰਾਂ ਵਾਲੇ ਆਰਡੀਨੈਂਸਾਂ ਦੇ ਰੂਪ ਵਿਚ ਦਿੱਤੀ ਹੈ। ਇਹ ਆਰਡੀਨੈਂਸ ਖੇਤੀ ਉਪਜਾਂ ਦੇ ਮੰਡੀਕਰਨ ਅਤੇ ਕੰਟਰੈਕਟ ਖੇਤੀ ਬਾਰੇ ਹਨ। ਇਨ੍ਹਾਂ ਆਰਡਨੈਂਸਾਂ ਰਾਹੀਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਹੁਣ ਕਿਸਾਨ ਆਪਣੀ ਫ਼ਸਲ ਨੂੰ ਸਥਾਨਕ ਮੰਡੀਆਂ ਵਿਚ ਵੇਚਣ …
Read More »ਲੌਕਡਾਊਨ ਅਤੇ ਆਨਲਾਈਨ ਪੜ੍ਹਾਈ
ਡਾ. ਪਿਆਰਾ ਲਾਲ ਗਰਗ ਕਰੋਨਾ ਕਾਰਨ ਸਕੂਲ 23 ਮਾਰਚ 2020 ਤੋਂ ਬੰਦ ਪਏ ਹਨ। ਕਈਆਂ ਨੇ ਆਨਲਾਈਨ ਕਲਾਸਾਂ ਸ਼ੁਰੂ ਕੀਤੀਆਂ ਹੋਈਆਂ ਹਨ ਪਰ ਇਹ ਵੀ ਸੱਚ ਹੈ ਕਿ ਇਹ ਕਲਾਸਾਂ ਕਾਫੀ ਦੇਰ ਬਾਅਦ ਸ਼ੁਰੂ ਹੋਈਆਂ ਅਤੇ ਛੋਟੀਆਂ ਕਲਾਸਾਂ ਵਿਸ਼ੇਸ਼ ਕਰਕੇ ਨਰਸਰੀ, ਕੇਜੀ ਜਾਂ ਪ੍ਰਾਇਮਰੀ ਵਾਸਤੇ ਤਾਂ ਬਹੁਤ ਵਾਰੀ ਇਹ ਆਨਲਾਈਨ …
Read More »ਪਰਵਾਸੀ ਕਿਰਤੀਆਂ ਦੀਆਂ ਸਾਹਮਣੇ ਆਈਆਂ ਸਮੱਸਿਆਵਾਂ
ਸ. ਸ. ਛੀਨਾ ਸ. ਸ. ਛੀਨਾ ਕੋਰੋਨਾ ਮਹਾਂਮਾਰੀ ਕਰਕੇ ਪਰਵਾਸੀ ਕਿਰਤੀਆਂ ਵਿਚ ਆਈ ਬੇਚੈਨੀ ਨੇ ਕੁਝ ਉਹ ਨਵੇਂ ਮੁੱਦੇ ਅਤੇ ਜਾਣਕਾਰੀ ਸਾਹਮਣੇ ਲਿਆਂਦੀ ਹੈ, ਜਿਨ੍ਹਾਂ ਬਾਰੇ ਪਹਿਲਾਂ ਵਧੇਰੇ ਜਾਣਕਾਰੀ ਨਹੀਂ ਸੀ। ਸਰਕਾਰ ਵਲੋਂ ਪਰਵਾਸੀ ਕਿਰਤੀਆਂ ਦੀ ਗਿਣਤੀ ਕੋਈ 8 ਕਰੋੜ ਦੇ ਕਰੀਬ ਦੱਸੀ ਜਾ ਰਹੀ ਹੈ, ਜਿਸ ਵਿਚ ਸ਼ਾਇਦ ਉਨ੍ਹਾਂ …
Read More »ਲਾਭਕਾਰੀ ਨਹੀਂ ਝੋਨੇ ਦਾ ਸਮਰਥਨ ਮੁੱਲ
ਡਾ. ਗਿਆਨ ਸਿੰਘ 1 ਜੂਨ, 2020 ਨੂੰ ਮੁਲਕ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਵਿਚ ਸਾਉਣੀ ਦੀਆਂ 14 ਜਿਣਸਾਂ ਦੀਆਂ ਘੱਟੋ-ਘੱਟ ਸਮਰਥਨ ਕੀਮਤਾਂ ਸਬੰਧੀ ਖੇਤੀਬਾੜੀ ਲਾਗਤਾਂ ਅਤੇ ਕੀਮਤਾਂ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਪ੍ਰਵਾਨ ਕਰ ਲਿਆ ਗਿਆ। ਸਰਕਾਰੀ ਦਾਅਵਿਆਂ ਅਨੁਸਾਰ ਇਨਾਂ ਜਿਣਸਾਂ ਦੀਆਂ …
Read More »ਕੋਰੋਨਾ ਸੰਕਟ ਦੌਰਾਨ ਖਾਮੋਸ਼ ਕਿਉਂ ਹੈ ਦੇਸ਼ ਦੀ ਸੰਸਦ?
ਅਨਿਲ ਜੈਨ ਕੋਰੋਨਾ ਮਹਾਂਮਾਰੀ ਦੇ ਇਸ ਵਿਸ਼ਵ ਸੰਕਟ ਵਿਚ ਦੁਨੀਆ ਦੇ ਸਾਰੇ ਦੇਸ਼ਾਂ ਦੀਆਂ ਸੰਸਦਾਂ ਆਪੋ-ਆਪਣੇ ਢੰਗ ਨਾਲ ਕੰਮ ਕਰ ਰਹੀਆਂ ਹਨ। ਤਾਲਾਬੰਦੀ ਦੀਆਂ ਹਦਾਇਤਾਂ ਅਤੇ ਸਰੀਰਕ ਦੂਰੀ ਦਾ ਪਾਲਣ ਕਰਦਿਆਂ ਕਈ ਦੇਸ਼ਾਂ ਵਿਚ ਸੰਸਦ ਮੈਂਬਰਾਂ ਦੀ ਸੀਮਤ ਮੌਜੂਦਗੀ ਵਾਲੇ ਇਜਲਾਸਾਂ ਦਾ ਜਾਂ ਵੀਡੀਓ ਕਾਨਫ਼ਰੰਸ ਦਾ ਸਹਾਰਾ ਲੈ ਕੇ ਸੰਸਦ …
Read More »