ਲਖਬੀਰ ਸਿੰਘ ਨਿਜਾਮਪੁਰ ਖੇਤੀ ਵਿਰੋਧੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਅੰਦੋਲਨ ਨੂੰ ਦਿੱਲੀ ਦੀਆਂ ਬਰੂਹਾਂ ‘ਤੇ ਅੱਠ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਇਸ ਸਮੇਂ ਦਰਮਿਆਨ ਅੰਦੋਲਨ ਅੰਦਰ ਕਈ ਉਤਰਾਅ ਚੜ੍ਹਾਅ ਆਏ ਹਨ। ਅੰਦੋਲਨ ਨੂੰ ਅੰਦਰੂਨੀ ਅਤੇ ਬਾਹਰੀ ਤਾਕਤਾਂ ਲਗਾਤਾਰ ਢਾਹ ਲਾਉਣ ਦੀ ਤਾਕ ਵਿਚ ਰਹਿੰਦੀਆਂ ਹਨ। ਉਨ੍ਹਾਂ ਤਾਕਤਾਂ …
Read More »ਕਿਰਤ ਮੰਡੀ ਵਿਚ ਬੱਚਿਆਂ ਦਾ ਸ਼ੋਸ਼ਣ
ਰਾਜਿੰਦਰ ਕੌਰ ਚੋਹਕਾ ਕਿਰਤ ਸਬੰਧੀ ਮਾਹਿਰਾਂ ਦਾ ਮੰਨਣਾ ਹੈ, ਕਿ ਬਾਲ ਮਜ਼ਦੂਰੀ ਬੱਚਿਆਂ ਦੀ ਤਸਕਰੀ, ਗਰੀਬੀ ਤੇ ਸਿੱਖਿਆ ਵਿਹੂਣੇ ਹੋਣ ਕਰਕੇ ਹੀ ਨਹੀਂ ਹੋ ਰਹੀ ਹੈ? ਸਗੋਂ ਇਹ ਸਰਕਾਰ ਵਲੋਂ ਅਪਣਾਈਆਂ ਪੂੰਜੀਵਾਦੀ ਨੀਤੀਆਂ ਦਾ ਹੀ ਸਿੱਟਾ ਹੈ। ਕਿਉਂਕਿ ਹਾਕਮ ਜਮਾਤਾਂ ਦੀ ਅਸੀਮ ਸ਼ਕਤੀ ਅਤੇ ਵਿਉਂਤਬੰਦੀ ਰਾਹੀਂ ਆਪਣੇ ਟੀਚਿਆਂ ‘ਤੇ ਪਹੁੰਚਣ …
Read More »ਕਿਸਾਨਾਂ ਵੱਲੋਂ ਕਾਲੇ ਕਾਨੂੰਨਾਂ ਖਿਲਾਫ਼ ਸ਼ਹੀਦੀਆਂ ਬਨਾਮ ਪੰਦਰਾਂ ਅਗਸਤ ਦੇ ਜਸ਼ਨ
ਡਾ. ਗੁਰਵਿੰਦਰ ਸਿੰਘ 604-825-1550 ਕੈਨੇਡਾ ਵਿੱਚ ਇਸ ਵਾਰ ਪਹਿਲੀ ਜੁਲਾਈ ਨੂੰ ‘ਕੈਨੇਡਾ ਦਿਹਾੜਾ’ ਨਹੀਂ ਮਨਾਇਆ ਗਿਆ, ਕਿਉਂਕਿ ਲੋਕਾਂ ਦੇ ਮਨਾਂ ਅੰਦਰ ਸੈਂਕੜੇ ਵਰ੍ਹੇ ਪਹਿਲਾਂ ਇੰਡਿਜਿਨਸ ਭਾਈਚਾਰੇ ਦੇ ਬੱਚਿਆਂ ‘ਤੇ ਹੋਏ ਜ਼ੁਲਮ ਦਾ ਦਰਦ ਭਾਰੂ ਸੀ। ਭਾਰਤ ਵਿਚ ਵੀ ਅਜਿਹੇ ਹੀ ਹਾਲਾਤ ਹਨ। ਭਾਰਤ ਸਰਕਾਰ ਵੱਲੋਂ ਕਿਸਾਨਾਂ ਖਿਲਾਫ ਪਾਸ ਕੀਤੇ ਗਏ …
Read More »1947 ਦੀ ਭਾਰਤ-ਪਾਕਿ ਵੰਡ ਦੇ ਵਿਸ਼ੇਸ਼ ਸੰਦਰਭ ‘ਚ
ਅੱਲੋ ਸੱਕਾ਼ ਤੇ ઑਬਾਵਾ ਫਕੀਰ਼ ਦੀ ਕਹਾਣੀ – ਮੇਰੀ ਜ਼ਬਾਨੀ ਕੈਪਟਨ ਇਕਬਾਲ ਸਿੰਘ ਵਿਰਕ 637-631-9445 ਇਹ ਕਹਾਣੀ ਭਾਰਤ ਪਾਕਿਸਤਾਨ ਦੀ 15 ਅਗਸਤ 1947 ਦੀ ਵੰਡ ਤੋਂ ਪਹਿਲਾਂ ਦੀ ਹੈ। ‘ਅੇਲੋ ਸੱਕਾ’ ਨਾਂ ਦਾ ਇਕ ਸ਼ਖ਼ਸ ਮੁਸਲਮਾਨ ਪਰਿਵਾਰ ਵਿੱਚੋਂ ਸੀ ਅਤੇ ઑਬਾਵਾ ਫਕੀਰ਼ ਵੀ ਮੁਸਲਮਾਨ ਹੀ ਸੀ ਪਰ ਕਹਾਣੀਆਂ ਦੋਹਾਂ ਦੀਆਂ …
Read More »ਖੇਤੀ ਕਾਨੂੰਨ ਅਤੇ ਮੋਦੀ ਸਰਕਾਰ ਦਾ ਅੜੀਅਲ ਰਵੱਈਆ
ਮੋਹਨ ਸਿੰਘ (ਡਾ.) ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਨੂੰ ਲੈ ਕੇ ਕਿਸਾਨ ਸੰਘਰਸ਼ ਨੂੰ ਚੱਲਦਿਆਂ 9 ਮਹੀਨਿਆਂ ਤੋਂ ਵੱਧ ਸਮਾਂ ਹੋ ਗਿਆ ਹੈ ਅਤੇ ਇਹ ਇਤਿਹਾਸਕ ਅੰਦੋਲਨ ਬਣ ਗਿਆ ਹੈ। ਇਸ ਅੰਦੋਲਨ ਨੇ ਭਾਰਤ ਅੰਦਰ ਹੀ ਨਹੀਂ ਸਗੋਂ ਦੁਨੀਆ ਭਰ ਦੇ ਲੋਕਾਂ ਅੰਦਰ ਭਾਰੀ ਹਮਾਇਤ ਹਾਸਿਲ ਕੀਤੀ ਹੈ। ਦੇਸ਼ਾਂ …
Read More »ਹੀਰੋਸ਼ੀਮਾ ਡੇ ਅਤੇ ਦੂਸਰਾ ਵਿਸ਼ਵ ਯੁੱਧ
ਲ਼ੈ.ਕ.ਨਰਵੰਤ ਸਿੰਘ ਸੋਹੀ 905-741-2666 ਦੂਸਰਾ ਵਿਸ਼ਵ ਯੁੱਧ 1939 ਤੋਂ 1945 ਤਕ ਯੂਰਪ ਅਤੇ ਏਸ਼ੀਆ ਵਿੱਚ ਲੜਿਆ ਗਿਆ। ਅਫ਼ਰੀਕਾ ਦੇ ਉਤਰੀ ਹਿੱਸੇ ‘ਤੇ ਵੀ ਅਸਰ ਪਿਆ। ਜਰਮਨੀ ਨੇ ਹਿਟਲਰ ਦੀ ਅਗਵਾਈ ਹੇਠ ਯੂਰਪ ਦੇ ਕਈ ਮੁਲਕਾਂ ‘ਤੇ ਕਬਜ਼ਾ ਕਰ ਲਿਆ ਅਤੇ ਅਖੀਰ ਫਰਾਂਸ ‘ਤੇ ਵੀ ਕਬਜ਼ਾ ਕਰਕੇ ਇੰਗਲੈਂਡ ਦੇ ਸਿਰਹਾਣੇ ਜਾ …
Read More »ਮਹਾਨ ਸੁਤੰਤਰਤਾ ਸੈਨਾਨੀ ਤੇ ਇਨਕਲਾਬੀ ਸ਼ਹੀਦ ਊਧਮ ਸਿੰਘ
ਹਰਮਨਪ੍ਰੀਤ ਸਿੰਘ ਭਾਰਤ ਦੀ ਆਜ਼ਾਦੀ ਦੀ ਲਹਿਰ ਜੋਰ ਫੜਦੀ ਜਾ ਰਹੀ ਸੀ। ਇਸ ਲਹਿਰ ਨੂੰ ਜ਼ੋਰ ਫੜਦੀ ਦੇਖ ਅੰਗਰੇਜ਼ ਸਰਕਾਰ ਦਾ ਮੁੱਖ ਮੰਤਵ ਇਹ ਸੀ ਕਿ ਭਾਰਤ ਵਿਚ ਹਰ ਉਹ ਸਮਾਗਮ ਜੋ ਭਾਰਤ ਦੀ ਆਜ਼ਾਦੀ ਨਾਲ ਸਬੰਧਤ ਹੋਵੇ ਉਸ ਨੂੰ ਕੁਚਲ ਦਿੱਤਾ ਜਾਵੇ। ਇਸੇ ਤਰ੍ਹਾਂ ਇਕ ਸਮਾਗਮ ਅੰਮ੍ਰਿਤਸਰ ਦੀ ਧਰਤੀ …
Read More »ਪੰਜਾਬ ਕਾਂਗਰਸ ਦੀ ਬੇੜੀ ਕੌਣ ਲਾਏਗਾ ਬੰਨੇ
ਗੁਰਮੀਤ ਸਿੰਘ ਪਲਾਹੀ ਜਦੋਂ ਤੱਕ ਕੈਪਟਨ ਅਮਰਿੰਦਰ ਸਿੰਘ ਕੋਲ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਹੈ ਅਤੇ ਉਸ ਨੂੰ ਵੱਡੀ ਗਿਣਤੀ ਵਿੱਚ ਪੰਜਾਬ ਦੇ ਵਿਧਾਇਕਾਂ ਦੀ ਹਮਾਇਤ ਪ੍ਰਾਪਤ ਹੈ, ਉਦੋਂ ਤੱਕ ਕਾਂਗਰਸ ਹਾਈ ਕਮਾਨ ਅਮਰਿੰਦਰ ਸਿੰਘ ਦਾ ਕੁਝ ਨਹੀਂ ਵਿਗਾੜ ਸਕਦੀ। ਇਕੋ ਪਰਿਵਾਰ ਵਲੋਂ ਸਾਂਭੀ ਕਾਂਗਰਸ, ਕਿਸੇ ਵੀ ਹੋਰ ਨੇਤਾ …
Read More »ਸ੍ਰੀ ਦਰਬਾਰ ਸਾਹਿਬ ਸਮੂਹ ਨੇੜਿਓਂ ਮਿਲੀ ਜ਼ਮੀਨਦੋਜ਼ ਪੁਰਾਤਨ ਇਮਾਰਤ ਦਾ ਮਾਮਲਾ
ਕਿਉਂ ਗਵਾਚ ਰਹੀਆਂ ਹਨ ਸਿੱਖ ਵਿਰਸਤ ਦੀਆਂ ਧਰੋਹਰਾਂ? ਤਲਵਿੰਦਰ ਸਿੰਘ ਬੁੱਟਰ ਵੀਰਵਾਰ ਨੂੰ ਅੰਮ੍ਰਿਤਸਰ ਵਿਖੇ ਸ੍ਰੀ ਦਰਬਾਰ ਸਾਹਿਬ ਸਮੂਹ ਦੇ ਬਾਹਰਵਾਰ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਾਲੇ ਪਾਸੇ ਕਾਰ-ਸੇਵਾ ਰਾਹੀਂ ਜੋੜਾ-ਘਰ ਅਤੇ ਦੋ-ਪਹੀਆ ਪਾਰਕਿੰਗ ਲਈ ਜ਼ਮੀਨਦੋਜ਼ ਪੁਟਾਈ ਵੇਲੇ ਇਕ ਸੁਰੰਗਨੁਮਾ ਪੁਰਾਤਨ ਇਮਾਰਤ ਨਿਕਲਣ ਤੋਂ ਬਾਅਦ ਵਿਵਾਦ ਪੈਦਾ ਹੋ ਗਿਆ ਹੈ। …
Read More »ਵਾਇਰਲ ਮਹਾਂਮਾਰੀਆਂ ਨੂੰ ਖਤਮ ਕਰਨ ਲਈ ਅਸੀਂ ਕੋਵਿਡ-19 ਤੋਂ ਕੀ ਸਿੱਖ ਸਕਦੇ ਹਾਂ?
ਫੌਜ਼ੀਆ ਤਨਵੀਰ ਮੈਨੂੰ ਕਿਸੇ ਨੂੰ ਇਹ ਯਾਦ ਕਰਵਾਉਣ ਦੀ ਜ਼ਰੂਰਤ ਨਹੀਂ ਕਿ ਕੋਵਿਡ-19 ਨੇ ਸਾਡਾ ਕਿੰਨਾ ਜ਼ਿਆਦਾ ਨੁਕਸਾਨ ਕੀਤਾ ਹੈ। ਰਿਕਾਰਡ ਤੋੜ ਬਿਮਾਰੀ ਅਤੇ ਮੌਤਾਂ ਤੋਂ ਇਲਾਵਾ ਇਸ ਨੇ ਸਾਡੀ ਆਰਥਿਕਤਾ, ਸਮਾਜਿਕ ਜੀਵਨ ਅਤੇ ਮਾਨਸਿਕ ਸਿਹਤ ਤੇ ਵੀ ਵੱਡਾ ਅਸਰ ਪਾਇਆ। ਇਕ ਸਾਲ ਇਸ ਮਹਾਂਮਾਰੀ ਦੌਰਾਨ ਅਸੀਂ ਇਹ ਵੀ ਦੇਖਿਆ …
Read More »