Breaking News
Home / ਮੁੱਖ ਲੇਖ (page 34)

ਮੁੱਖ ਲੇਖ

ਮੁੱਖ ਲੇਖ

ਕਿਸਾਨੀ ਸੰਘਰਸ਼ਾਂ ਦਾ ਲੰਮਾ ਇਤਿਹਾਸ

ਡਾ. ਬਲਵਿੰਦਰ ਸਿੰਘ ਸੰਸਾਰ ਦੇ ਹਰ ਮੁਲਕ ਦੀ ਖ਼ੁਸ਼ਹਾਲੀ ਵਿਚ ਕਿਸਾਨੀ ਦੀ ਅਹਿਮ ਭੂਮਿਕਾ ਰਹੀ ਹੈ। ਇਹ ਵੀ ਸਮੇਂ ਦਾ ਸੱਚ ਹੈ ਕਿ ਕਿਸਾਨੀ ਭਾਵੇਂ ਦੇਸ਼ ਦੇ ਵਿਕਾਸ ਅਤੇ ਖ਼ੁਸ਼ਹਾਲੀ ਦਾ ਆਧਾਰ ਬਣਦੀ ਹੈ ਪਰ ਕਿਸਾਨਾਂ ਨੂੰ ਜ਼ਮੀਨੀ ਸੁਧਾਰਾਂ ਅਤੇ ਸਹੂਲਤਾਂ ਵਾਸਤੇ ਸਮੇਂ ਦੀਆਂ ਸਰਕਾਰਾਂ ਵਿਰੁੱਧ ਵੱਡੇ ਸੰਘਰਸ਼ ਲੜਨੇ ਪਏ। …

Read More »

ਕਿਸਾਨ ਸੰਘਰਸ਼ : ਉੱਥਾਨ, ਪ੍ਰਾਪਤੀ ਅਤੇ ਭਵਿੱਖ

ਵਿਕਰਮਜੀਤ ਸਿੰਘ ਤਿਹਾੜਾ ਮਨੁੱਖ ਦੀ ਹੋਂਦ ਨਾਲ ਹੀ ਕਿਸਾਨੀ ਜੁੜੀ ਹੋਈ ਹੈ। ਆਦਿ ਮਨੁੱਖ ਆਪਣੀਆਂ ਲੋੜਾਂ ਲਈ ਸਿੱਧੇ ਰੂਪ ਵਿੱਚ ਕੁਦਰਤ ‘ਤੇ ਨਿਰਭਰ ਸੀ। ਸਮੇਂ ਦੇ ਨਾਲ ਸਥਾਪਿਤ ਖੇਤੀ ਹੋਂਦ ਵਿੱਚ ਆਈ ਅਤੇ ਇਸ ਦੇ ਨਾਲ ਹੀ ਸਥਾਪਿਤ ਸਭਿਆਚਾਰ ਅਤੇ ਪ੍ਰਬੰਧ ਹੋਂਦ ਵਿੱਚ ਆਏ। ਬਹੁਤ ਸਾਰੀਆਂ ਸੰਸਥਾਵਾਂ ਹੋਂਦ ਵਿੱਚ ਆਈਆਂ। …

Read More »

ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ

ਡਾ.ਚਰਨਜੀਤ ਸਿੰਘ ਗੁਮਟਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਿਹਾਰ ਸੂਬੇ ਦੇ ਪ੍ਰਸਿੱਧ ਸ਼ਹਿਰ ਪਟਨਾ ਜਿਸ ਦਾ ਉਸ ਸਮੇਂ ਨਾਂ ਪਾਟਲੀਪੁਤਰ ਸੀ ਵਿੱਚ 22 ਦਸੰਬਰ ਸੰਨ 1666 ਈ. ਪੋਹ ਸੁਦੀ ਸਤਵੀਂ ਵਾਲੇ ਦਿਨ ਅਵਤਾਰ ਧਾਰਿਆ। ਉਨ੍ਹਾਂ ਦੇ ਪਿਤਾ ਨੌਵੇਂ ਗੁਰੂ ਤੇਗ ਬਹਾਦਰ ਜੀ ਸਨ ਅਤੇ ਦਾਦਾ ਛੇਵੇਂ ਗੁਰੂ ਸ੍ਰੀ ਹਰਿ …

Read More »

ਪੰਜਾਬ : ਗੁਆਚੀ ਜ਼ਮੀਨ ਤਲਾਸ਼ ਰਹੀਆਂ ਸਿਆਸੀ ਪਾਰਟੀਆਂ

ਹਮੀਰ ਸਿੰਘ ਪੰਜਾਬ ਵਿਚ ਨਗਰ ਨਿਗਮਾਂ ਅਤੇ ਨਗਰ ਪਾਲਿਕਾ ਦੀਆਂ ਚੋਣਾਂ ਉਸ ਵਕਤ ਹੋ ਰਹੀਆਂ ਹਨ ਜਦੋਂ ਪੰਜਾਬ ਤੋਂ ਸ਼ੁਰੂ ਹੋਇਆ ਕਿਸਾਨ ਅੰਦੋਲਨ ਦੇਸ਼ ਭਰ ਵਿਚ ਫੈਲ ਗਿਆ ਹੈ ਅਤੇ ਸਿਖ਼ਰਾਂ ਛੂਹ ਰਿਹਾ ਹੈ। ਇਸ ਅੰਦੋਲਨ ਦੌਰਾਨ ਸਿਆਸੀ ਪਾਰਟੀਆਂ ਇਕ ਤਰ੍ਹਾਂ ਨਾਲ ਹਾਸ਼ੀਏ ਉੱਤੇ ਧੱਕੀਆਂ ਮਹਿਸੂਸ ਕਰ ਰਹੀਆਂ ਹਨ। ਕਿਸਾਨ …

Read More »

ਕਿਸਾਨ ਅੰਦੋਲਨ ਬਣ ਗਿਆ ਜਨ ਅੰਦੋਲਨ

ਹਰਚੰਦ ਸਿੰਘ ਬਾਸੀ ਜਦ ਤੋਂ ਮੋਦੀ ਸਰਕਾਰ ਨੇ ਕਿਸਾਨਾਂ ਲਈ ਮਾਰੂ ਕਾਨੂੰਨ ਬਣਾਏ ਉਦੋਂ ਤੋਂ ਸਤੰਬਰ 2020 ਤੋਂ ਹੀ ਕਿਸਾਨਾਂ ਨੇ ਇਨ੍ਹਾਂ ਮਾਰੂ ਕਾਨੂੰਨਾਂ ਬਾਰੇ ਵਿਸ਼ਾਲ ਧਰਨੇ ਮੁਜ਼ਾਹਰੇ ਕਰਕੇ ਆਪਣਾ ਜ਼ੋਰਦਾਰ ਵਿਰੋਧ ਪਰਗਟ ਕਰਨਾ ਸ਼ੁਰੂ ਕੀਤਾ। ਪਹਿਲਾਂ ਇਹ ਅੰਦੋਲਨ ਪੰਜਾਬ ਵਿੱਚ ਲੱਗਪੱਗ ਤਿੰਨ ਮਹੀਨੇ ਜ਼ੋਰਦਾਰ ਚੱਲਦਾ ਰਿਹਾ। ਕਿਸਾਨਾਂ ਨੇ ਰੇਲਾਂ …

Read More »

ਪੰਜਾਬ ਵਿਚ ਰੁਜ਼ਗਾਰ ਦੀ ਨਿਘਰਦੀ ਹਾਲਤ

ਡਾ. ਵਿਨੋਦ ਕੁਮਾਰ ਬਦਲ ਰਹੇ ਜੀਵਨ ਹਾਲਾਤ ਅਨੁਸਾਰ ਮਨੁੱਖ ਦੀਆਂ ਜੀਵਨ ਲੋੜਾਂ ਵਿਚ ਵੀ ਵਾਧਾ ਹੋਇਆ ਹੈ, ਜਿਵੇਂ ਰੋਟੀ, ਕੱਪੜਾ ਤੇ ਮਕਾਨ ਦੇ ਨਾਲ ਜੀਵਨ ਵਿਚ ਅੱਗੇ ਵਧਣ ਲਈ ਸੰਤੋਸ਼ਜਨਕ ਮੌਕੇ ਅਤੇ ਬਰਾਬਰੀ ਆਦਿ। ਪਰ ਅਫ਼ਸੋਸ, ਬਦਲ ਰਹੀ ਜੀਵਨ-ਜਾਚ ਨੇ ਸਾਡੀਆਂ ਜੀਵਨ ਲੋੜਾਂ ਵਿਚ ਵਾਧਾ ਤਾਂ ਕਰ ਦਿੱਤਾ ਹੈ ਪਰ …

Read More »

ਖੁੱਲ੍ਹੇ ਅਸਮਾਨ ਹੇਠਾਂ ਨਵੇਂ ਵਰ੍ਹੇ ਨੂੰ ਜੀ ਆਇਆਂ ਆਖਣ ਵਾਲੇ ਕਿਰਤੀ-ਕਿਸਾਨਾਂ ਨੂੰ ਸਲਾਮ

ਡਾ. ਗੁਰਵਿੰਦਰ ਸਿੰਘ 604-825-1550 ਵਰ੍ਹੇ, ਮਹੀਨੇ, ਦਿਨ-ਰਾਤ, ਘੰਟੇ-ਮਿੰਟ ਤੇ ਸੈਕਿੰਡ ਪ੍ਰਕਿਰਤੀ ਦੇ ਨਿਰੰਤਰ ਵਹਿਣ ਲਈ, ਮਨੁੱਖ ਵਲੋਂ ਘੜੇ ਗਏ ਸ਼ਬਦ ਹਨ। ਜਦੋਂ ਸੂਰਜ, ਧਰਤੀ, ਚੰਦਰਮਾ ਅਤੇ ਹੋਰ ਗ੍ਰਹਿ ਆਪੋ-ਆਪਣੀ ਮਰਿਯਾਦਾ ‘ਚ ਰਹਿ ਕੇ ਕਾਰਜ ਕਰਦੇ ਹਨ, ਤਾਂ ਸਮੇਂ ਦੀ ਹਰ ਇਕਾਈ ਠੀਕ-ਠਾਕ ਰਹਿੰਦੀ ਹੈ। ਮਨੁੱਖ ਲਈ ਇੱਕ ਵਰ੍ਹਾ ਬੀਤਣਾ ਅਤੇ …

Read More »

ਖੇਤੀ ਕਾਨੂੰਨਾਂ ਦਾ ਕਿਸਾਨਾਂ ਅਤੇ ਦੇਸ਼ ਦੀ ਆਰਥਿਕਤਾ ‘ਤੇ ਅਸਰ

ਡਾ. ਅਮਨਪ੍ਰੀਤ ਸਿੰਘ ਬਰਾੜ 96537-90000 ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਜਿਹੜਾ ਅੰਦੋਲਨ ਦੇਸ਼ ਭਰ ਵਿੱਚ ਛਿੜਿਆ ਹੈ। ਇਹ ਆਜ਼ਾਦ ਭਾਰਤ ਵਿੱਚ ਆਪਣੇ ਆਪ ਵਿੱਚ ਇੱਕ ਮਿਸਾਲ ਹੈ। ਭਾਵੇਂ ਐਮਰਜੈਂਸੀ ਦਾ ਵਿਰੋਧ ਵੀ ਸਾਰੇ ਦੇਸ਼ ਵਿੱਚ ਹੋਇਆ ਸੀ ਪਰ ਉਸ ਵਿੱਚ ਆਮ ਲੋਕ ਇੰਨੀ ਵੱਡੀ ਤਦਾਦ ਵਿੱਚ ਸ਼ਾਮਲ ਨਹੀਂ ਹੋਏ …

Read More »

ਹੱਕ-ਸੱਚ ਦੀ ਲੜਾਈ ਦਾ ਮੈਦਾਨ ਸਿੰਘੂ ਬਾਰਡਰ

ਗੁਰਮੀਤ ਸਿੰਘ ਪਲਾਹੀ ਸਿੰਘੂ ਬਾਰਡਰ ਦੀ ਧਰਤੀ ‘ਤੇ ਪੁੱਜਦਿਆਂ ਮਹਿਸੂਸ ਕੀਤਾ ਕਿ ਸਿੰਘੂ ਬਾਰਡਰ ਕੋਈ ਜੰਗ ਦਾ ਮੈਦਾਨ ਨਹੀਂ ਹੈ। ਸਿੰਘੂ ਬਾਰਡਰ ਸੰਘਰਸ਼ ਦਾ ਮੈਦਾਨ ਹੈ, ਜਿਥੇ ਹੱਕ-ਸੱਚ ਲਈ ਲੜਾਈ ਲੜੀ ਜਾ ਰਹੀ ਹੈ। ਇੱਕ ਇਹੋ ਜਿਹੀ ਲੜਾਈ, ਜਿਸ ਵਿੱਚ ਇੱਕ ਪਾਸੇ ਉਸਾਰੂ ਸੋਚ ਵਾਲੇ ਚੇਤੰਨ ਮਨੁੱਖ ਹਨ ਆਪਣੀ ਹੋਂਦ …

Read More »

ਕਿਸਾਨਾਂ ਦੇ ਨਾਮ ਚਿੱਠੀ

ਡਾ : ਬਲਵਿੰਦਰ ਸਿੰਘ ਸੰਚਾਲਕ, ਰੇਡੀਓ ਸਰਗਮ ਟੋਰਾਂਟੋ 416 737 6600 ਲਿਖਤੁਮ ਰੇਡੀਓ ਸਰਗਮ ਟੋਰਾਂਟੋ, ਅੱਗੇ ਮਿਲੇ ਘੋਲ ਕਰ ਰਹੇ ਕਿਸਾਨਾਂ, ਉਨ੍ਹਾਂ ਦੇ ਪਰਿਵਾਰਾਂ ਤੇ ਸਮਰਥਕਾਂ ਨੂੰ। ਅਸੀਂ ਇਸ ਜਗ੍ਹਾ ਰਾਜ਼ੀ ਖੁਸ਼ੀ ਹਾਂ ਅਤੇ ਆਪ ਸਭ ਦੀ ਤੰਦਰੁਸਤੀ ਅਤੇ ਚੜ੍ਹਦੀਕਲਾ ਦੀ ਅਰਦਾਸ ਕਰਦੇ ਹਾਂ। ਸਮਾਚਾਰ ਇਹ ਹੈ ਕਿ, ਅਸੀਂ ਤੁਹਾਨੂੰ …

Read More »