ਗੁਰਮੀਤ ਸਿੰਘ ਪਲਾਹੀ ‘ਸਭ ਲਈ ਸਿੱਖਿਆ’ ਦੇਣ ਦਾ ਸੰਕਲਪ ਲਗਾਤਾਰ ਭਾਰਤ ਸਰਕਾਰ ਵਲੋਂ ਦੁਹਰਾਇਆ ਜਾ ਰਿਹਾ ਹੈ। ਪਰ ਸਭ ਲਈ ਬਰਾਬਰ ਦੀ ਸਿੱਖਿਆ ਦਾ ਸੰਕਲਪ ਦੇਸ਼ ਵਿਚੋਂ ਗਾਇਬ ਹੈ। ਸਿੱਖਿਆ ਖੇਤਰ ਵਿਚ ਦੇਸ਼ ਵਿੱਚ ਸਥਿਤੀ ਇਹ ਬਣੀ ਹੋਈ ਹੈ ਕਿ ਇੱਕ ਪਾਸੇ ”ਪੰਜ ਤਾਰਾ” ਪਬਲਿਕ ਸਕੂਲ ਹਨ ਅਤੇ ਦੂਜੇ ਪਾਸੇ …
Read More »ਪਿੰਡ ਚਕਰ ਦੀ ਖੇਡ ਗਾਥਾ ਪੜ੍ਹਦਿਆਂ
ਪ੍ਰਿੰ. ਸਰਵਣ ਸਿੰਘ ઑਇੱਕ ਪਿੰਡ ਦੀ ਖੇਡ ਗਾਥਾ਼ ਪੁਸਤਕ ਮਾਡਲ ਪਿੰਡ ਚਕਰ ਦਾ ਖੇਡ ਇਤਿਹਾਸ ਹੈ ਜੋ ਚਕਰ ਦੇ ਜੰਮਪਲ ਪ੍ਰਿੰਸੀਪਲ ਡਾ. ਬਲਵੰਤ ਸਿੰਘ ਸੰਧੂ ਨੇ ਲਿਖਿਆ ਹੈ। ਉਹ ਖੋਜੀ ਲੇਖਕ ਹੈ ਜਿਸ ਨੇ ਪੰਜਾਬੀ ਖੇਡ ਸਾਹਿਤ ਦਾ ਪਹਿਲਾ ਨਾਵਲ ઑਗੁੰਮਨਾਮ ਚੈਂਪੀਅਨ਼ ਅਤੇ ਦੂਜਾ ਨਾਵਲ ઑਗੋਲਡਨ ਪੰਚ਼ ਲਿਖੇ ਹਨ। ઑਗੁੰਮਨਾਮ …
Read More »ਸ਼੍ਰੋਮਣੀ ਕਮੇਟੀ ਚੋਣਾਂ ਲਈ ਵੋਟਾਂ ਬਣਾਉਣ ਵਿਚ
ਹਰੇਕ ਸਿੱਖ ਨਿਭਾਵੇ ਆਪਣੀ ਜ਼ਿੰਮੇਵਾਰੀ ਤਲਵਿੰਦਰ ਸਿੰਘ ਬੁੱਟਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗਠਨ ਗੁਰਧਾਮਾਂ ਨੂੰ ਭ੍ਰਿਸ਼ਟ ਮਸੰਦਾਂ ਦੇ ਕਬਜ਼ੇ ‘ਚੋਂ ਆਜ਼ਾਦ ਕਰਵਾ ਕੇ ਨਿਰੋਲ ਧਾਰਮਿਕ ਅਤੇ ਇਕ-ਰੂਪ ਮਰਯਾਦਾ-ਬੱਧ ਸੇਵਾ-ਸੰਭਾਲ ਦੇ ਗੁਰਦੁਆਰਾ ਪ੍ਰਬੰਧਾਂ ਲਈ ਸਿੱਖਾਂ ਦੁਆਰਾ ਬੇਅੰਤ ਕੁਰਬਾਨੀਆਂ ਦੇ ਨਾਲ ਕੀਤਾ ਗਿਆ ਸੀ। ਸਿੰਘ ਸਭਾ ਲਹਿਰ, ਗੁਰਦੁਆਰਾ ਸੁਧਾਰ ਲਹਿਰ ਅਤੇ …
Read More »ਅਸੀਂ! ਕਿਹੜੀ ਆਜ਼ਾਦੀ ‘ઑਤੇ ਨਾਜ਼ ਕਰੀਏ..?
ਡਾ: ਪਰਗਟ ਸਿੰਘ ઑਬੱਗ਼ਾ ਅੱਜ ਅਸੀਂ ઑਆਜ਼ਾਦ਼ ਹਾਂ! ਸਾਡਾ ਭਾਰਤ-ਦੇਸ਼ ઑਆਜ਼ਾਦ਼ ਹੈ! ਭਾਰਤ ਦਾ ਹਰ ਇਕ ਨਾਗਰਿਕ ઑਆਜ਼ਾਦ਼ ਹੈ! ਪਰ ਜਦੋਂ ਅਸੀਂ ਇਸ ઑਹੋਂਦ਼ ਦਾ ਅਹਿਸਾਸ ਮਹਿਸੂਸ ਕਰਦੇ ਹਾਂ ਤਾਂ ਅਨੇਕਾਂ ਸਵਾਲ ਸਾਡੇ ਜ਼ਿਹਨ ਵਿਚ ਉਤਪੰਨ ਹੋ ਜਾਂਦੇ ਹਨ। ਕੀ ਆਜ਼ਾਦ-ਭਾਰਤ ਦਾ ਇਹ ਉਹੀ ਸਵਰੂਪ ਹੈ ਜਿਸ ਦੀ ਸੰਨ 1947 …
Read More »ਦੇਖਿਓ! ਪੰਜਾਬੀਓ ਪੰਜਾਬੀ ਨਾ ਭੁਲਾ ਦਿਓ…
ਡਾ: ਪਰਗਟ ਸਿੰਘ ઑਬੱਗ਼ਾ ਕੇਵਲ ઑਮਾਂ-ਬੋਲ਼ੀ ਨੂੰ ਪੜ੍ਹ ਲੈਣਾ ਜਾਂ ਸੁਣ ਲੈਣਾ ਹੀ ઑਮਾਂ-ਬੋਲ਼ੀ ਨਾਲ ਪਿਆਰ ਨਹੀਂ ਹੁੰਦਾ ਸਗੋਂ ਆਪਣੀ ઑਮਾਂ-ਬੋਲ਼ੀ ਨੂੰ ਅਮੀਰ ਬਣਾ ਕੇ, ਆਪਣੇ ਸਿਰ ‘ઑਤੇ ઑਤਾਜ਼਼ ਬਣਾ ਕੇ ਰੱਖਣ ਵਿਚ ઑਮਾਂ-ਬੋਲ਼ੀ ਦੀ ਆਨ, ਬਾਨ ਅਤੇ ਸ਼ਾਨ ਸਲਾਮਤ ਰਹਿੰਦੀ ਹੈ। ਕਹਿਣ ਨੂੰ ਤਾਂ ਅਸੀਂ ઑਮਾਂ-ਬੋਲ਼ੀ ਪੰਜਾਬੀ ਨੂੰ ਮਾਂਖਿਉਂ-ਮਿੱਠੀ …
Read More »ਵਿਗਿਆਨ ਕਥਾਵਾਂ ਤੇ ਵਾਤਵਰਣੀ ਕਹਾਣੀਆਂ ਦੀ ਅਹਿਮ ਭੂਮਿਕਾ
ਡਾ. ਦੇਵਿੰਦਰ ਪਾਲ ਸਿੰਘ ਸਾਹਿਤ ਇਕ ਲਗਾਤਾਰ ਵਿਕਾਸਸ਼ੀਲ ਖੇਤਰ ਹੈ। ਇਸ ਦੀਆ ਰਚਨਾ ਵਿਧੀਆਂ ਵਿਚੋਂ ਕੁਝ ਸ਼ੈਲੀਆਂ ਮਨ ਪਰਚਾਵੇ ਪੱਖੋਂ ਸਰਾਹੀਆਂ ਜਾਂਦੀਆਂ ਹਨ। ਪਰ ਕੁਝ ਹੋਰ ਸ਼ੈਲੀਆਂ ਸਮਾਜਿਕ ਵਿਚਾਰਧਾਰਾ ਨੂੰ ਉਚਿਤ ਸਰੂਪ ਦੇਣ ਅਤੇ ਦੁਨਿਆਵੀ ਵਰਤਾਰਿਆਂ ਨੂੰ ਪ੍ਰਭਾਵਿਤ ਕਰਨ ਲਈ ਵੀ ਪ੍ਰਸਿੱਧ ਹਨ। ਇਸ ਸੰਬੰਧ ਵਿੱਚ ਵਿਗਿਆਨ ਕਥਾਵਾਂ ਤੇ ਵਾਤਵਰਣੀ …
Read More »ਕੈਨੇਡਾ ਦੇ ਅਰਥਚਾਰੇ ‘ਤੇ ਮੰਦੀ ਦਾ ਪਰਛਾਵਾਂ
ਅਮਰਜੀਤ ਭੁੱਲਰ ਨਵਾਂ ਸਾਲ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਸਰਕਾਰ ਲਈ ਫ਼ੈਸਲਾਕੁਨ ਸਾਬਿਤ ਹੋਵੇਗਾ। ਮੰਡੀ ਖੋਜ ਅਤੇ ਵਿਸ਼ਲੇਸ਼ਣ ਦੀ ਕੰਪਨੀ ‘ਲੀਗਰ’ ਦੇ ਸਰਵੇਖਣ (10-12 ਨਵੰਬਰ) ਤੋਂ ਪਤਾ ਲੱਗਦਾ ਹੈ ਕਿ ਲਿਬਰਲ ਸਰਕਾਰ ਨੇ ਸਸਤੇ ਘਰ ਤਿਆਰ ਕਰ ਕੇ ਮੁਹੱਈਆ ਕਰਾਉਣ ਦੇ ਸੰਕਟ ਅਤੇ ਵਧਦੀ ਮਹਿੰਗਾਈ ਨਾਲ …
Read More »ਪਰਵਾਸ ਦੀ ਜ਼ਿੰਦਗੀ ਦੀ ਤਸਵੀਰ ਦਾ ਇਕ ਪੱਖ ਇਹ ਵੀ
ਪ੍ਰਿੰਸੀਪਲ ਵਿਜੈ ਕੁਮਾਰ ਲੰਬੇ ਸੰਘਰਸ਼ ਤੋਂ ਬਾਅਦ ਵਿਦੇਸ਼ਾਂ ਦੀ ਧਰਤੀ ਉੱਤੇ ਪਹੁੰਚਣ ਦਾ ਸੁਪਨਾ ਪੂਰਾ ਹੋਣ ਤੋਂ ਬਾਅਦ ਨੌਜਵਾਨ ਪੀੜ੍ਹੀ ਨੂੰ ਇੰਜ ਲੱਗਣ ਲੱਗਦਾ ਹੈ ਕਿ ਜਿਵੇਂ ਉਨ੍ਹਾਂ ਦੀ ਜ਼ਿੰਦਗੀ ਦੀ ਬਹੁਤ ਵੱਡੀ ਰੀਝ ਪੂਰੀ ਹੋ ਗਈ ਹੈ। ਪਰ ਪਰਵਾਸ ਦੀ ਜ਼ਿੰਦਗੀ ਐਨੀ ਸੌਖੀ ਵੀ ਨਹੀਂ। ਵਿਦੇਸ਼ਾਂ ਦੀ ਡਾਲਰਾਂ, ਸੋਨੇ …
Read More »ਭਾਰਤ ‘ਚ ਸੂਬਾਈ ਚੋਣਾਂ ਅਤੇ ਲੋਕ-ਮਨ ਦੀਆਂ ਪਰਤਾਂ
ਜਤਿੰਦਰ ਸਿੰਘ ਭਾਰਤ ‘ਚ ਹਿੰਦੀ ਭਾਸ਼ਾਈ ਸੂਬਿਆਂ ਮੱਧ ਪ੍ਰਦੇਸ਼, ਰਾਜਸਥਾਨ ਤੇ ਛੱਤੀਸਗੜ੍ਹ ਵਿਚ ਨਵੰਬਰ-ਦਸੰਬਰ 2023 ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦੀ ਜਿੱਤ ਨੇ ਸਿਆਸੀ ਬਦਲ, ਸਮਾਜਿਕ ਤਾਣੇ-ਬਾਣੇ ਤੇ ਆਰਥਿਕ ਦਸ਼ਾ ਤੇ ਦਿਸ਼ਾ ਸਬੰਧੀ ਕਈ ਸਵਾਲ ਖੜ੍ਹੇ ਕੀਤੇ ਹਨ। ਜਨ-ਮਾਨਸ ਦਾ ਵੱਡਾ ਹਿੱਸਾ ਹਿੰਦੂ ਬਹੁ-ਸੰਖਿਅਕ ਸੂਬਿਆਂ ਦੀਆਂ ਵਿਧਾਨ ਸਭਾਵਾਂ ਚੋਣਾਂ …
Read More »ਸਮੇਂ ਦੀ ਕਦਰ ਕਰਨਾ…..ਇਕ ਸ਼੍ਰੇਸ਼ਟ ਗੁਣ… !
ਡਾ: ਪਰਗਟ ਸਿੰਘ ઑਬੱਗ਼ਾ ਸਮਾਂ ਚਾਹੇ ਦੁੱਖ ਦਾ ਹੋਵੇ ਤੇ ਚਾਹੇ ਸੁੱਖ ਦਾ, ਕਦੇ ਅਟਕਦਾ ਨਹੀਂ, ਆਪਣੀ ਤੋਰੇ ਤੁਰਿਆ ਜਾਂਦਾ ਹੈ। ਬਲਕਿ ਸਾਨੂੰ ਸਮੇਂ ਦੇ ਨਾਲ-ਨਾਲ ਚੱਲਣਾ ਪੈਂਦਾ ਹੈ। ਸਮੇਂ ਦੇ ਹਾਣੀ ਬਣ ਕੇ ਚੱਲਣ ਵਿਚ ਕੀਤੀ ਗਈ ਥੋੜ੍ਹੀ ਜਿਹੀ ਵੀ ਲਾ-ਪ੍ਰਵਾਹੀ, ਸਾਡੀ ਜ਼ਿੰਦਗੀ ਦੀ ਦਸ਼ਾ ਅਤੇ ਦਿਸ਼ਾ ਬਦਲ ਕੇ …
Read More »