Breaking News
Home / ਘਰ ਪਰਿਵਾਰ (page 29)

ਘਰ ਪਰਿਵਾਰ

ਘਰ ਪਰਿਵਾਰ

ਰੱਬ ਬਚਾਵੇ ਇਹਨਾਂ ਚੋਰਾਂ ਤੋਂ…!

ਗੁਰਦੀਸ਼ ਕੌਰ ਗਰੇਵਾਲ ਕੈਲਗਰੀ ਚੋਰ ਕੌਣ ਹੁੰਦਾ ਹੈ? ਜੋ ਕਿਸੇ ਦੀ ਕੋਈ ਚੀਜ਼, ਉਸ ਨੂੰ ਬਿਨਾ ਦੱਸੇ ਚੁੱਕ ਕੇ ਛੁਪਾਲਵੇ।ਛੋਟੇ ਹੁੰਦਿਆਂ ਮਨ ਵਿੱਚ ਚੋਰਾਂ ਬਾਰੇ ਇਹ ਵਿਚਾਰ ਸੀ ਕਿ ਜੋ ਕਿਸੇ ਦਾ ਰੁਪਿਆ- ਪੈਸਾ ਜਾਂ ਗਹਿਣਾਆਦਿਚੋਰੀਕਰੇ, ਉਹ ਚੋਰ ਹੁੰਦਾ ਹੈ। ਪਰਹੁਣਪਤਾ ਲੱਗਾ ਹੈ ਕਿ ਚੋਰ ਤਾਂ ਅਨੇਕਪ੍ਰਕਾਰ ਦੇ ਹੁੰਦੇ ਹਨ। …

Read More »

ਵਿਸ਼ਵਵਿਚਹਰਸਾਲ 53 ਲੱਖ ਮੌਤਾਂ ਹੁੰਦੀਆਂ ਹਨਆਲਸੀਜੀਵਨਸ਼ੈਲੀਕਾਰਨ

ਮਹਿੰਦਰ ਸਿੰਘ ਵਾਲੀਆ ਮਨੁੱਖ ਦੇ ਵਿਕਾਸਦੀਪੜਚੋਲਕਰਦੇ ਸਮੇਂ ਇਹ ਤੱਥ ਉਭਰ ਕੇ ਸਾਹਮਣੇ ਆਇਆ ਹੈ ਕਿ ਮਨੁੱਖ ਦੌੜਨ ਲਈਪੈਦਾ ਹੋਇਆ ਹੈ। ਮਨੁੱਖ ਦੇ ਪੈਰ, ਉਂਗਲੀਆਂ, ਪਸੀਨੇ ਦੀਆਂ ਗ੍ਰੰਥੀਆਂ, ਸਰੀਰਦੀਬਣਤਰ, ਦੌੜਨ ਦੇ ਅਨੁਕੂਲ ਹੈ। ਪੁਰਾਤਨ ਮਨੁੱਖ ਆਪਣੇ ਭੋਜਨਲਈ ਜੰਗਲੀਜਾਨਵਰਾਂ ਦਾਸ਼ਿਕਾਰਕਰਦਾ ਸੀ। ਜਾਨਵਰਾਂ ਨੂੰ ਫੜਨਲਈਮੀਲਾਂ ਵੱਧੀ ਪਿੱਛਾ ਕਰਦਾ ਸੀ। ਅੰਤਵਿਚਜਾਨਵਰਾਂ ਨੂੰ ਫੜਨਵਿਚਸਫਲ ਹੋ …

Read More »

ਗਰਮੀਆਂ ਦੀਆਂ ਛੁੱਟੀਆਂ ‘ਚ ਚਮੜੀਦਾ ਰੱਖੋ ਖ਼ਾਸਖ਼ਿਆਲ

ਸ਼ਾਹਨਾਜ ਹੁਸੈਨ ਗਰਮੀਆਂ ਦੀਆਂ ਛੁੱਟੀਆਂ ‘ਚ ਠੰਢੇ ਪਹਾੜਾਂ ਅਤੇ ਸਮੁੰਦਰ ਕਿਨਾਰੇ ਤੱਟਾਂ ‘ਤੇ ਪਰਿਵਾਰਕਮੈਂਬਰਾਂ ਅਤੇ ਦੋਸਤਾਂ-ਮਿੱਤਰਾਂ ਦੇ ਨਾਲਵਕਤ ਗੁਜ਼ਾਰਨ ਦਾਪਤਾ ਹੀ ਕਿੱਥੇ ਲੱਗਦਾ ਹੈ।ਸਰਦੀਆਂ ਦੀ ਹੱਡ-ਚੀਰਵੀਂ ਠੰਢ ਦੇ ਮੌਸਮ ਤੋਂ ਬਾਅਦਲੋਕ ਗਰਮੀਆਂ ਨੂੰ ਘੁੰਮਣ-ਫਿਰਨ ਦਾਪਸੰਦੀਦਾ ਮੌਸਮ ਮੰਨਦੇ ਹਨਅਤੇ ਮੈਦਾਨੀਖੇਤਰਾਂ ਦੀਕੜਾਕੇ ਦੀ ਗਰਮੀਅਤੇ ਲੂਅ ਤੋਂ ਬਚਣਲਈਬਰਫ਼ੀਲੇ ਪਹਾੜਾਂ ਅਤੇ ਸਮੁੰਦਰ ਤੱਟ ਵੱਲ …

ਕੌਮਾਂਤਰੀ ਨਾਰੀਦਿਵਸ ਔਰਤ ਆਪਣੇ ਹੱਕ ਪਛਾਣੇ

ਸੁਰਜੀਤ 905-216-4981 ਅੰਤਰਰਾਸ਼ਟਰੀ ਮਹਿਲਾਦਿਵਸਵੀਹਵੀਂ ਸਦੀ ਦੇ ਪਹਿਲੇ ਦਹਾਕੇ ਤੋਂ ਮਨਾਇਆਜਾਣ ਲੱਗਾ। ਇਸ ਸਮੇਂ ਦੌਰਾਨ ਬਹੁਤਉਥਲ ਪੁਥਲ ਹੋ ਰਹੀ ਸੀ। ਔਰਤਾਂ ਨੇ ਆਪਣੇ ਹੱਕਾਂ ਲਈਬੋਲਣਾਅਤੇ ਬਦਲਾਉ ਲਿਆਉਣਲਈ ਸੰਘਰਸ਼ ਕਰਨਾਸ਼ੁਰੂਕਰਦਿਤਾ ਸੀ। 1908 ਵਿਚ 15000 ਔਰਤਾਂ ਨੇ ਨਿਊ ਯੌਰਕ ਸਿਟੀਵਿਚਮਾਰਚਕਰਕੇ ਮੰਗ ਕੀਤੀ ਕਿ ਉਨ੍ਹਾਂ ਦੇ ਕੰਮ ਦੇ ਘੰਟੇ ਘਟਾਏ ਜਾਣ, ਉਨ੍ਹਾਂ ਨੂੰ ਬਿਹਤਰਤਨਖਾਹਅਤੇ ਵੋਟਪਾਉਣਦਾਅਧਿਕਾਰਦਿਤਾਜਾਵੇ। …

Read More »

ਜੋਬਨਕਾਲ- ਊਰਜਾ- ਪ੍ਰਤਿੱਭਾ – ਓਜ – ਆਸ਼ਾ – ਮੁਹੱਬਤ- ਇਕਜੁੱਟਤਾ- ਉਤਸ਼ਾਹ ਦਾ ਨਾਂ ਹੈ ਅਮਰ ਕਰਮਾ

ਕਰਮਾ ਟੀਮ ਤੇ ਗਿਵ-ਏ-ਹਾਰਟ ਦੀ ਸ਼ਾਨਦਾਰ ਸਮਾਪਤੀ ਮਿਸੀਸਾਗਾ : ਇਸ ਸ਼ਨਿਚੱਰਵਾਰ ਅਮਰ ਕਰਮਾ ਹੈਲਥ ਐਂਡ ਵੈਲਨੈੱਸ ਅਵੇਅਰਨੈੱਸ ਨੈੱਟਵਰਕ ਨੇ ਆਪਣਾ ਸੱਤਵਾਂ ‘ਗਿਵ ਏ ਹਾਰਟ ਗਾਲਾ’ ਅਪੋਲੋ ਕਨਵੈਨਸ਼ਨ ਸੈਂਟਰ, ਮਿਸੀਸਾਗਾ ਵਿਚ ਬੜੀ ਧੂਮ-ਧਾਮ ਨਾਲ ਮਨਾਇਆ। ਨੌਜਵਾਨਾਂ ਵਲੋਂ ਕੀਤੀ ਗਈ ਮਹੀਨਿਆਂ ਦੀ ਅਣਥੱਕ ਮਿਹਨਤ, ਤਿਆਰੀ ਅਤੇ ਪਲੈਨਿੰਗ ਦਾ ਰੰਗ ‘ਗਿਵ ਏ ਹਾਰਟ’ …

Read More »

ਨਾੜੂ ਦਾਨ ‘ਤੇ ਵਿਸ਼ੇਸ਼ ਕਰਮਾ ਟੀਮ ਦਾ ਸੱਤਵਾਂ ਸਲਾਨਾ ‘ਗਿਵ-ਏ-ਹਾਰਟ’ ਸੋਲਡ ਆਊਟ

“ਪਿਛਲੇ ਹਫ਼ਤੇ ਮੈਂ ਆਪਣੇ ਤੀਸਰੇ ਬੱਚੇ ਦੀ ਮਾਂ ਬਣੀ। ਉਸ ਦੀ ਆਮਦ ‘ਤੇ ਸਾਨੂੰ ਜਿੰਨੀ ਖੁਸ਼ ਹਾਂ ਨਾਲ ਹੀ ਇਸ ਗੱਲ ਦਾ ਮਾਣ ਵੀ ਮਹਿਸੂਸ ਕਰ ਰਹੇ ਹਾਂ ਕਿ ਅਸੀਂ ਅਮਰ ਕਰਮਾ ਅਤੇ ਵਿਕਟੋਰੀਆ ਰਜਿਸਟਰੀ ਆਫ਼ ਹੋਪ ਦੁਆਰਾ ਨਾੜੂ ਖੂਨ ਦਾਨ ਸੰਬੰਧੀ ਦਿਤੀ ਜਾਣਕਾਰੀ ਸਦਕਾ ਆਪਣੇ ਬੱਚੇ ਦੇ ਨਾੜੂ ਦੇ …

Read More »

ਕਈ ਦੇਸ਼ਾਂ ਵਿਚ ਤੰਦਰੁਸਤੀ ਹਿੱਤ ਨਿਵੇਕਲੇ ਕਾਨੂੰਨ

ਮਹਿੰਦਰ ਸਿੰਘ ਵਾਲੀਆ ਵਿਸ਼ਵਵਿਚਲਗਭਗ 200 ਦੇਸ਼ਹਨ। ਇਨ੍ਹਾਂ ਵਿੱਚ ਕੁੱਝ ਦੇਸ਼ਾਂ ਦੀਆਂ ਸਰਕਾਰਾਂ ਆਪਣੇ ਦੇਸ਼ਵਾਸੀਆਂ ਦੀਸਿਹਤਬਾਰੇ ਗੰਭੀਰਹਨ, ਜਿੰਨਾ ਕਿਸੇ ਦੇਸ਼ ਦੇ ਵਾਸੀਤੰਦਰੁਸਤਹੋਣਗੇ ਤਦਮੁਲਕਖੁਸ਼ਹਾਲਹੋਵੇਗਾ। ਲੋਕਾਂ ਦੀਕਾਰਕੁਸ਼ਲਤਾਵਧੀਆਹੋਵੇਗੀ। ਕੁੱਝ ਦੇਸ਼ਾਂ ਵਿਚਸਿਹਤ ਦੇ ਖੇਤਰਵਿਚਨਿਵੇਕਲੇ ਕਾਨੂੰਨਹਨਜਿਵੇਂ : 1. ਬਨਸਪਤੀ ਘੀ (ਟਰਾਂਸਫੈਟਸ) ਉੱਤੇ ਪਾਬੰਦੀ 1. ਬਨਸਪਤੀਤੇਲਾਂ ਵਿੱਚੋਂ : ਹਾਈਡਰੋਜਨ ਗੈਸ ਲੰਘ ਕੇ ਤੇਲਬਨਸਪਤੀ ਘੀ ਵਿਚਬਦਲਜਾਂਦੇ ਹਨ। ਬਨਸਪਤੀ …

Read More »

ਕਈ ਦੇਸ਼ਾਂ ਵਿਚਤੰਦਰੁਸਤੀਹਿੱਤਨਿਵੇਕਲੇ ਕਾਨੂੰਨ

ਮਹਿੰਦਰ ਸਿੰਘ ਵਾਲੀਆ ਵਿਸ਼ਵਵਿਚਲਗਭਗ 200 ਦੇਸ਼ਹਨ। ਇਨ੍ਹਾਂ ਵਿੱਚ ਕੁੱਝ ਦੇਸ਼ਾਂ ਦੀਆਂ ਸਰਕਾਰਾਂ ਆਪਣੇ ਦੇਸ਼ਵਾਸੀਆਂ ਦੀਸਿਹਤਬਾਰੇ ਗੰਭੀਰਹਨ, ਜਿੰਨਾ ਕਿਸੇ ਦੇਸ਼ ਦੇ ਵਾਸੀਤੰਦਰੁਸਤਹੋਣਗੇ ਤਦਮੁਲਕਖੁਸ਼ਹਾਲਹੋਵੇਗਾ। ਲੋਕਾਂ ਦੀਕਾਰਕੁਸ਼ਲਤਾਵਧੀਆਹੋਵੇਗੀ। ਕੁੱਝ ਦੇਸ਼ਾਂ ਵਿਚਸਿਹਤ ਦੇ ਖੇਤਰਵਿਚਨਿਵੇਕਲੇ ਕਾਨੂੰਨਹਨਜਿਵੇਂ : 1. ਬਨਸਪਤੀ ਘੀ (ਟਰਾਂਸਫੈਟਸ) ਉੱਤੇ ਪਾਬੰਦੀ 1. ਬਨਸਪਤੀਤੇਲਾਂ ਵਿੱਚੋਂ : ਹਾਈਡਰੋਜਨ ਗੈਸ ਲੰਘ ਕੇ ਤੇਲਬਨਸਪਤੀ ਘੀ ਵਿਚਬਦਲਜਾਂਦੇ ਹਨ। ਬਨਸਪਤੀ …

Read More »

ਸੰਧੀਵਾਤ ਜਾਂ ਓਸਟੀਓਆਰਥਰਾਇਟਸ (Osteoarthritis) ਦਾ ਆਰਯੁਵੈਦਿਕ ਇਲਾਜ

ਸੰਧੀਵਾਤ ਜਾਂ ਓਸਟੀਓਆਰਥਰਾਇਟਸ ਸਰੀਰ ਦੇ ਕਿਸੇ ਵੀ ਹਿੱਸੇ ਦੇ ਜੋੜ ਵਿੱਚ ਹੋ ਸਕਦਾ ਹੈ ਪਰ ਅਕਸਰ ਇਹ ਰੋਗ ਗੋਡਿਆਂ, ਚੂੱਲ੍ਹਾਂ ਤੇ ਰੀੜ੍ਹ ਦੀ ਹੱਡੀ ਨੂੰ ਪ੍ਰਭਾਵਿਤ ਕਰਦਾ ਹੈ। ਓਸਟੀਓਆਰਥਰਾਇਟਸ ਦੇ ਮਰੀਜ਼ਾਂ ਵਿੱਚ ਜ਼ਿਆਦਾਤਰ ਗੋਡਿਆਂ ਦੀ ਸੋਜ਼ਿਸ਼, ਦਰਦ ਅਤੇ ਜਕੜਣ ਰਹਿੰਦੀ ਹੈ। ਅੱਜ ਇਹ ਬੀਮਾਰੀ ਇੰਨਾ ਭਿਆਨਕ ਰੂਪ ਅਖ਼ਤਿਆਰ ਕਰ ਚੁੱਕੀ …

Read More »