Breaking News
Home / ਘਰ ਪਰਿਵਾਰ (page 22)

ਘਰ ਪਰਿਵਾਰ

ਘਰ ਪਰਿਵਾਰ

ਅਚਾਨਕ ਹੋਏ ਗੰਭੀਰ ਰੋਗੀ ਨੂੰ ਮੁਢਲੀ ਮੈਡੀਕਲ ਸਹਾਇਤਾ ਦੇਣਾ ਸਭ ਤੋਂ ਉੱਤਮ ਸੇਵਾ

ਮਹਿੰਦਰ ਸਿੰਘ ਵਾਲੀਆ ਵਿਸ਼ਵ ਵਿਚ ਹਰ ਰੋਜ਼ ਕੋਈ ਨਾ ਕੋਈ ਸਿਹਤ ਵਜੋਂ ਕਿਸੇ ਸੰਕਟ ਵਿਚ ਆਉਂਦਾ ਹੈ, ਜਿੰਨੀ ਦੇਰ ਡਾਕਟਰੀ ਸਹਾਇਤਾ ਨਹੀਂ ਮਿਲਦੀ, ਮੁਢਲੀ ਸਹਾਇਤਾ ਦੀ ਅਹਿਮ ਭੂਮਿਕਾ ਹੁੰਦੀ ਹੈ, ਪ੍ਰੰਤੂ ਇਹ ਸਹਾਇਤਾ ਕੇਵਲ ਟਰੇਂਡ ਵਿਅਕਤੀ ਜਾਂ ਜਾਣਕਾਰ ਵਿਅਕਤੀ ਹੀ ਦੇ ਸਕਦਾ ਹੈ। ਅਗਿਆਨ ਵਿਅਕਤੀ ਦੀ ਮਦਦ ਮਹਿੰਗੀ ਪੈ ਸਕਦੀ …

Read More »

ਨਾਲ ਕਿਤਾਬਾਂ ਦੋਸਤੀ

ਹਰਜੀਤ ਬੇਦੀ ਜਿਸ ਮਨੁੱਖ ਨੂੰ ਪੜ੍ਹਨ ਦਾ ਸ਼ੌਕ ਹੁੰਦਾ ਹੈ। ਇਕੱਲਤਾ ਉਸਦੇ ਨੇੜੇ ਕਦੇ ਵੀ ਨਹੀਂ ਢੁਕ ਸਕਦੀ। ਜੇ ਉਸਨੂੰ ਘਰ ਵਿੱਚ, ਸਫ਼ਰ ਵਿੱਚ ਜਾਂ ਹੋਰ ਕਿਤੇ ਵੀ ਇਕੱਲਾ ਰਹਿਣਾ ਪੈ ਜਾਵੇ ਤਾਂ ਕਿਤਾਬਾਂ ਉਸਦੀਆਂ ਸਭ ਤੋਂ ਵਧੀਆ ਦੋਸਤ ਹੋਣ ਦੀ ਭੂਮਿਕਾ ਨਿਭਾਉਂਦੀਆਂ ਹਨ । ਕਿਤਾਬਾਂ ਨਾ ਸਿਰਫ ਸਾਡੀ ਇਕੱਲਤਾ …

Read More »

ਭੋਜਨ ਜਿਨ੍ਹਾਂ ਨੂੰ ਇਕੱਠੇ ਖਾਣ ਉੱਤੇ ਹੁੰਦਾ ਹੈ ਕਿੰਤੂ-ਪ੍ਰੰਤੂ

ਮਹਿੰਦਰ ਸਿੰਘ ਵਾਲੀਆ ਸਰੀਰ ਦੀਆਂ ਵੱਖ-ਵੱਖ ਲੋੜਾਂ ਲਈ ਖੁਰਾਕ ਦਾ ਸੇਵਨ ਕੀਤਾ ਜਾਂਦਾ ਹੈ। ਖਾਧੇ ਜਾ ਰਹੇ ਭੋਜਨ ਕਈ ਵਾਰ ਆਪਸ ਵਿਰੋਧੀ ਹੁੰਦੇ ਹਨ। ਇਹੋ ਜਿਹੇ ਭੋਜਨਾਂ ਨੂੰ ਇੱਕੋ ਸਮੇਂ ਖਾਣਾ ਉਚਿਤ ਨਹੀਂ ਹੁੰਦਾ। ਇਹ ਹਾਜਮੇ ਦੀ ਕ੍ਰਿਆ ਵਿਚ ਰੁਕਾਵਟ ਕਰ ਸਕਦੇ ਹਨ। ਇਕ ਦੂਜੇ ਦੀ ਪੋਸ਼ਟਿਕਤਾ ਉੱਤੇ ਮਾਰੂ ਪ੍ਰਭਾਵ …

Read More »

ਮੇਰਾ ਪਾਲਣਹਾਰ

ਸਾਡਾ ਪਾਲਣਹਾਰ ਸਾਡਾ ਪੋਸ਼ਣ ਕਰਦਾ ਹੈ ਅਤੇ ਸਾਨੂੰ ਆਹਾਰ ਬਖਸ਼ਦਾ ਹੈ। ਜਿਹੜੀ ਮੇਰੀ ਧਰਤੀ ਮਾਂ ਹੈ ਨਾ, ਇਹ ਵੀ ਉਸੇ ਦੀ ਦੇਣ ਹੈ। ਮੇਰੀ ਜਰੂਰਤ ਦੀਆਂ ਸਾਰੀਆਂ ਵਸਤਾਂ ਉਸੇ ਦੀ ਬਦੌਲਤ ਧਰਤੀ ਤੋਂ ਮਿਲਦੀਆਂ ਹਨ। ਜੇ ਉਹ ਨਾਂ ਹੁੰਦਾ ਤਾਂ ਮੇਰਾ ਵਜ਼ੂਦ ਕਿੱਥੋਂ ਹੋਣਾ ਸੀ। ਨਾਂ ਮੇਰੀ ਧਰਤੀ ਮਾਂ ਹੁੰਦੀ, …

Read More »

ਧਰੋ ਧਿਆਨ

ਹਰਜੀਤ ਬੇਦੀ ਦਰੱਖਤ ਤੋਂ ਡਿੱਗੇ ਪੱਤਿਆਂ ਦੀ ਥਾਂ ਨਵੇਂ ਪੱਤੇ ਲੈ ਲੈਂਦੇ ਹਨ। ਪਰ ਜਦੋਂ ਆਪੇ ਬਣਾਏ ਮਿੱਤਰ ਨਜ਼ਰਾਂ ਚੋਂ ਡਿੱਗ ਪੈਣ ਤਾਂ ਉਸਦਾ ਕੋਈ ਬਦਲ ਨਹੀਂ। ਨਵੇਂ ਮਿੱਤਰ ਬਣਾਉਣ ਦਾ ਹੌਸਲਾ ਕੋਈ ਕਿਵੇਂ ਕਰੂ? ਬਾਹਰ ਪੈ ਰਿਹਾ ਮੋਹਲੇਧਾਰ ਮੀਂਹ ਬਹੁਤ ਕੁੱਝ ਰੋੜ੍ਹ ਕੇ ਲਿਜਾ ਸਕਦਾ ਹੈ। ਪਰ ਸਭ ਕੁੱਝ …

Read More »

ਰੱਬ ਬਚਾਵੇ ਇਹਨਾਂ ਚੋਰਾਂ ਤੋਂ…!

ਗੁਰਦੀਸ਼ ਕੌਰ ਗਰੇਵਾਲ ਕੈਲਗਰੀ ਚੋਰ ਕੌਣ ਹੁੰਦਾ ਹੈ? ਜੋ ਕਿਸੇ ਦੀ ਕੋਈ ਚੀਜ਼, ਉਸ ਨੂੰ ਬਿਨਾ ਦੱਸੇ ਚੁੱਕ ਕੇ ਛੁਪਾਲਵੇ।ਛੋਟੇ ਹੁੰਦਿਆਂ ਮਨ ਵਿੱਚ ਚੋਰਾਂ ਬਾਰੇ ਇਹ ਵਿਚਾਰ ਸੀ ਕਿ ਜੋ ਕਿਸੇ ਦਾ ਰੁਪਿਆ- ਪੈਸਾ ਜਾਂ ਗਹਿਣਾਆਦਿਚੋਰੀਕਰੇ, ਉਹ ਚੋਰ ਹੁੰਦਾ ਹੈ। ਪਰਹੁਣਪਤਾ ਲੱਗਾ ਹੈ ਕਿ ਚੋਰ ਤਾਂ ਅਨੇਕਪ੍ਰਕਾਰ ਦੇ ਹੁੰਦੇ ਹਨ। …

ਵਿਸ਼ਵਵਿਚਹਰਸਾਲ 53 ਲੱਖ ਮੌਤਾਂ ਹੁੰਦੀਆਂ ਹਨਆਲਸੀਜੀਵਨਸ਼ੈਲੀਕਾਰਨ

ਮਹਿੰਦਰ ਸਿੰਘ ਵਾਲੀਆ ਮਨੁੱਖ ਦੇ ਵਿਕਾਸਦੀਪੜਚੋਲਕਰਦੇ ਸਮੇਂ ਇਹ ਤੱਥ ਉਭਰ ਕੇ ਸਾਹਮਣੇ ਆਇਆ ਹੈ ਕਿ ਮਨੁੱਖ ਦੌੜਨ ਲਈਪੈਦਾ ਹੋਇਆ ਹੈ। ਮਨੁੱਖ ਦੇ ਪੈਰ, ਉਂਗਲੀਆਂ, ਪਸੀਨੇ ਦੀਆਂ ਗ੍ਰੰਥੀਆਂ, ਸਰੀਰਦੀਬਣਤਰ, ਦੌੜਨ ਦੇ ਅਨੁਕੂਲ ਹੈ। ਪੁਰਾਤਨ ਮਨੁੱਖ ਆਪਣੇ ਭੋਜਨਲਈ ਜੰਗਲੀਜਾਨਵਰਾਂ ਦਾਸ਼ਿਕਾਰਕਰਦਾ ਸੀ। ਜਾਨਵਰਾਂ ਨੂੰ ਫੜਨਲਈਮੀਲਾਂ ਵੱਧੀ ਪਿੱਛਾ ਕਰਦਾ ਸੀ। ਅੰਤਵਿਚਜਾਨਵਰਾਂ ਨੂੰ ਫੜਨਵਿਚਸਫਲ ਹੋ …

Read More »

ਗਰਮੀਆਂ ਦੀਆਂ ਛੁੱਟੀਆਂ ‘ਚ ਚਮੜੀਦਾ ਰੱਖੋ ਖ਼ਾਸਖ਼ਿਆਲ

ਸ਼ਾਹਨਾਜ ਹੁਸੈਨ ਗਰਮੀਆਂ ਦੀਆਂ ਛੁੱਟੀਆਂ ‘ਚ ਠੰਢੇ ਪਹਾੜਾਂ ਅਤੇ ਸਮੁੰਦਰ ਕਿਨਾਰੇ ਤੱਟਾਂ ‘ਤੇ ਪਰਿਵਾਰਕਮੈਂਬਰਾਂ ਅਤੇ ਦੋਸਤਾਂ-ਮਿੱਤਰਾਂ ਦੇ ਨਾਲਵਕਤ ਗੁਜ਼ਾਰਨ ਦਾਪਤਾ ਹੀ ਕਿੱਥੇ ਲੱਗਦਾ ਹੈ।ਸਰਦੀਆਂ ਦੀ ਹੱਡ-ਚੀਰਵੀਂ ਠੰਢ ਦੇ ਮੌਸਮ ਤੋਂ ਬਾਅਦਲੋਕ ਗਰਮੀਆਂ ਨੂੰ ਘੁੰਮਣ-ਫਿਰਨ ਦਾਪਸੰਦੀਦਾ ਮੌਸਮ ਮੰਨਦੇ ਹਨਅਤੇ ਮੈਦਾਨੀਖੇਤਰਾਂ ਦੀਕੜਾਕੇ ਦੀ ਗਰਮੀਅਤੇ ਲੂਅ ਤੋਂ ਬਚਣਲਈਬਰਫ਼ੀਲੇ ਪਹਾੜਾਂ ਅਤੇ ਸਮੁੰਦਰ ਤੱਟ ਵੱਲ …

Read More »