ਦੂਜੀ ਅਤੇ ਆਖਰੀ ਕਿਸ਼ਤ ਆਖ਼ਰੀ ਮਿਸ਼ਨ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਲਾਚਾਰ ਹਾਲਤ ਵਿਚ ਮੈਂ ਆਪਣੇ ਹੱਥ ਅੱਗੇ ਕੀਤੇ। ਦਰਅਸਲ ਮੈਨੂੰ ਆਪਣੇ ਮਾਰੇ ਜਾਣ ਦਾ ਜ਼ਰਾ ਜਿੰਨਾ ਵੀ ਡਰ ਨਹੀਂ ਸੀ। ਫਾਇਰਿੰਗ ਸੂਅਕੈਡ ਦਾ ਸਾਹਮਣਾ ਤਾਂ ਅਜਿਹੇ ਹਾਲਤ ਵਿਚ ਵਰਦਾਨ ਹੀ ਹੋਵੇਗਾ ਜਦ ਕਿ ਮੈਂ ਪੂਰੇ ਰੂਸ ਨੂੰ ਤਬਾਹ …
Read More »ਵਿਗਿਆਨ ਗਲਪ ਕਹਾਣੀ
ਕਿਸ਼ਤ-1 ਆਖ਼ਰੀ ਮਿਸ਼ਨ ਉੱਚੇ ਪਹਾੜਾਂ ਵਾਲੀ ਵਾਦੀ ਦੀ ਡੂੰਘੀ ਖੱਡ ਵਿਚ ਉਹ ਫ਼ੌਜੀ ਆਖ਼ਰੀ ਦਮਾਂ ਉੱਤੇ ਸੀ। ਕਿਸੇ ਲਈ ਵੀ ਉਸ ਨੂੰ ਲੱਭ ਸਕਣਾ ਸੰਭਵ ਹੀ ਨਹੀਂ ਸੀ। *** ਯੂਕਰੇਨ ਵੱਲ ਆਪਣੀ ਯਾਤਰਾ ਦੇ ਸ਼ੁਰੂਆਤੀ ਪਲਾਂ ਨੂੰ ਯਾਦ ਕਰਦਿਆਂ ਮੈਂ ਖੁਸ਼ ਸਾਂ ਕਿ ਆਪਣੇ ਰਾਕਟ ਦੇ ਸਥਾਨ ਤੇ ਸਮਾਂ ਕੰਟਰੋਲ …
Read More »ਵਿਸ਼ਵਾਸ ਦਾ ਦਾਇਰਾ
ਡਾ. ਜਤਿੰਦਰ ਪ੍ਰਕਾਸ਼ ਗਿੱਲ ਭਾਰਤ ਸਭ ਤੋਂ ਸੋਹਣੇ ਦੇਸ਼ਾਂ ਵਿਚੋਂ ਇਕ ਹੈ। ਜਿੱਥੇ ਹਰੀਆਂ-ਭਰੀਆਂ ਫਸਲਾਂ ਖੇਤਾਂ ਨੂੰ ਸ਼ਿੰਗਾਰਦੀਆਂ ਹਨ ਅਤੇ ਵਗਦੀਆਂ ਹੋਈਆਂ ਨਦੀਆਂ ਜ਼ਮੀਨ ਨੂੰ ਉਪਜਾਊ ਬਣਾਉਂਦੀਆਂ ਹਨ। ਦੂਜੇ ਪਾਸੇ ਹਿਮਾਲਿਆ ਇਕ ਸ਼ਾਨਦਾਰ ਤਾਜ ਵਾਂਗ ਸਜਿਆ ਹੋਇਆ ਹੈ। ਇਹ ਆਤਮਿਕ ਵਿਸ਼ਵਾਸਾਂ, ਦਾਰਸ਼ਨਿਕ ਵਿਚਾਰਾਂ ਅਤੇ ਸੰਸਕ੍ਰਿਤੀਆਂ ਲਈ ਪ੍ਰਸਿੱਧ ਹੈ। ਇਹ ਕਈ …
Read More »ਦੋਹੇ
ਮੇਰੇ ਪਿੰਡ ਦੀ ਜੂਹ ਭੁੱਲੇ ਨਾ ਮੈਨੂੰ ਕਦੇ ਵੀ, ਮੇਰੇ ਪਿੰਡ ਦੀ ਜੂਹ, ਜਾਣਾ ਉੱਥੇ ਲੋਚਦੀ, ਰਹੇ ਤੜਫ਼ਦੀ ਰੂਹ। ਗਲੀਆਂ ਵਿੱਚ ਘੁੰਮ ਕੇ, ਲਿਆ ਬੜਾ ਅਨੰਦ, ਲੁਕਣ ਮੀਟੀ ਖੇਡਣਾ, ਹੋਏ ਨਾ ਕਦੇ ਪਾਬੰਦ। ਆਪਣੀ ਨੀਦੋਂ ਜਾਗਣਾ, ਨਾ ਸੌਣ ਦੀ ਕਾਹਲ, ਕੋਈ ਕਦੇ ਨਾ ਪੁੱਛਦਾ, ਨਾ ਕੀਤਾ ਕਿਸੇ ਸਵਾਲ। ਬੂਹੇ ਖੁੱਲ੍ਹੇ …
Read More »ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ
ਔਰੰਗਜੇਬ ਨੇ ਜਦੋਂ ਸੀ ਹਿੰਦ ਅੰਦਰ, ਥਾਂ ਥਾਂ ਹਿੰਦੂਆਂ ‘ ਤੇ ਅਤਿਆਚਾਰ ਕੀਤਾ। ਨਹੀਂ ਸੀ ਕਿਸੇ ਦੀ ਕੋਈ ਵੀ ਪੇਸ਼ ਜਾਂਦੀ, ਹਿੰਦੂ ਧਰਮ ਨੂੰ ਬੜਾ ਲਾਚਾਰ ਕੀਤਾ। ਪੱਤ ਰੋਲਦੇ ਦਿਨ ਦਿਹਾੜੇ ਹੈ ਸੀ, ਧੀਆਂ ਭੈਣਾਂ ਨੂੰ ਬੜਾ ਖੁਆਰ ਕੀਤਾ। ਜੰਝੂ ਸਵਾ ਮਣ ਲਾਹ ਕੇ ਖਾਏ ਰੋਟੀ, ਏਨਾ ਉਸ ਨੇ ਸੀ …
Read More »ਲਾੜਾ
ਡਾ. ਰਾਜੇਸ਼ ਕੇ ਪੱਲਣ ਪ੍ਰੋਫ਼ੈਸਰ ਸਤੀਸ਼ ਆਪਣੀ ਬੀ.ਏ. ਕਲਾਸ ਵਿੱਚ ਨੌਜਵਾਨ ਵਿਦਿਆਰਥੀਆਂ ਨੂੰ ਔਡਨ ਦੀ ਕਵਿਤਾ, ‘ਜੇਮਸ ਹਨੀਮੈਨ’ ਦੇ ਅਰਥਾਂ ਦੀਆਂ ਪਰਤਾਂ ਉੱਤੇ ਪਰਤਾਂ ਨੂੰ ਉਜਾਗਰ ਕਰ ਰਿਹਾ ਸੀ। ਉਸਨੇ ਵਿਦਿਆਰਥੀਆਂ ਨੂੰ ਕਵਿਤਾ ਦੇ ਜ਼ੋਰ ਤੋਂ ਜਾਣੂ ਕਰਵਾਇਆ – ਘਾਤਕ ਗੈਸ ਦੀ ਕਾਢ ਦੀਆਂ ਬੁਰਾਈਆਂ ਜੋ ਸਾਡੇ ਸੁਭਾਅ ਦੇ ਭਾਵਨਾਤਮਕ …
Read More »ਲਾੜਾ
ਡਾ. ਰਾਜੇਸ਼ ਕੇ ਪੱਲਣ ਪ੍ਰੋਫ਼ੈਸਰ ਸਤੀਸ਼ ਆਪਣੀ ਬੀ.ਏ. ਕਲਾਸ ਵਿੱਚ ਨੌਜਵਾਨ ਵਿਦਿਆਰਥੀਆਂ ਨੂੰ ਔਡਨ ਦੀ ਕਵਿਤਾ, ‘ਜੇਮਸ ਹਨੀਮੈਨ’ ਦੇ ਅਰਥਾਂ ਦੀਆਂ ਪਰਤਾਂ ਉੱਤੇ ਪਰਤਾਂ ਨੂੰ ਉਜਾਗਰ ਕਰ ਰਿਹਾ ਸੀ। ਉਸਨੇ ਵਿਦਿਆਰਥੀਆਂ ਨੂੰ ਕਵਿਤਾ ਦੇ ਜ਼ੋਰ ਤੋਂ ਜਾਣੂ ਕਰਵਾਇਆ – ਘਾਤਕ ਗੈਸ ਦੀ ਕਾਢ ਦੀਆਂ ਬੁਰਾਈਆਂ ਜੋ ਸਾਡੇ ਸੁਭਾਅ ਦੇ ਭਾਵਨਾਤਮਕ …
Read More »ਐਨ ਆਰ ਆਈ (NRI) ਫੈਮਿਲੀ ਮੈਡੀਕਲ ਕੇਅਰ ਪਲਾਨ
ਅੱਜ ਦੇ ਸਮੇਂ ਵਿਚ ਬਹੁਤ ਸਾਰੇ ਪੰਜਾਬ ਦੇ ਵਸਨੀਕ ਆਪਣੇ ਦੇਸ਼ ਤੋਂ ਬਾਹਰ ਕੰਮ ਕਾਰ ਦੇ ਸਿਲਸਿਲੇ ਵਿਚ ਵੱਸੇ ਹੋਏ ਹਨ ਜਿਸ ਵੇਲੇ ਇਹ ਲੋਕ ਬਾਹਰਲੇ ਦੇਸ਼ਾਂ ਵਿੱਚ ਮਿਹਨਤ ਕਰ ਰਹੇ ਹੁੰਦੇ ਹਨ ਤਾਂ ਓਸ ਵੇਲੇ ਉਹਨਾਂ ਦੇ ਮਨ ਵਿਚ ਕਿਤੇ ਨਾ ਕਿਤੇ ਪੰਜਾਬ ਵਿਚ ਰਹਿ ਰਹੇ ਆਪਣੇ ਪਰਿਵਾਰ ਦੀ …
Read More »ਦੀਵਾਲੀ ਸਭ ਧਰਮਾਂ ਦਾ ਸਾਂਝਾ ਤਿਉਹਾਰ…
ਦੀਵਾਲੀ ਭਾਰਤ ਦਾ ਕੌਮੀ ਤਿਉਹਾਰ ਹੈ ਜੋ ਪੂਰੇ ਭਾਰਤ ਵਿੱਚ ਬੜੀ ਸ਼ਰਧਾ ਤੇ ਜੋਸ਼ੋ ਖਰੋਸ਼ ਨਾਲ ਮਨਾਇਆ ਜਾਂਦਾ ਹੈ। ਹਿੰਦੂਆਂ ਅਤੇ ਸਿੱਖਾਂ ਦਾ ਸਾਝਾਂ ਤਿਉਹਾਰ ਦੀਵਾਲੀ ਸਾਰੇ ਭਾਰਤ ਵਾਸੀਆਂ ਵਿੱਚ ਕੌਮੀ ਏਕਤਾ ਤੇ ਸਦਭਾਵਨਾ ਨੂੰ ਪ੍ਰਚੰਡ ਕਰਦਾ ਹੈ। ਇਤਿਹਾਸ ਵਿੱਚ ਜਿਕਰ ਆਉਂਦਾ ਹੈ ਕਿ ਜਦ ਅਯੁੱਧਿਆ ਦੇ ਰਾਜਾ ਰਾਮ ਜੀ …
Read More »ਰੌਸ਼ਨੀਆਂ ਦਾ ਤਿਉਹਾਰ ਦੀਵਾਲੀ
ਮੁਹਿੰਦਰ ਸਿੰਘ ਘੱਗ ਦੀਵਾਲੀ ਜਾਂ ਦੀਪਾਵਲੀ ਇਕ ਮੋਸਮੀ ਮੇਲਾ ਸਦੀਆਂ ਤੋਂ ਸਾਡੇ ਪੂਰਬਲੇ ਮਨਾਉਂਦੇ ਆਏ ਹਨ। ਬਾਕੀ ਮੌਸਮੀ ਮੇਲਿਆਂ ਵਾਂਗ ਇਸ ਮੇਲੇ ਨਾਲ ਵੀ ਕਈ ਮਿਥਿਹਾਸਕ ਗਾਥਾਵਾਂ ਜੁੜਦੀਆਂ ਰਹੀਆਂ ਹਨ। ਥੋੜੀ ਬਹੁਤੀ ਅਦਲਾ ਬਦਲੀ ਨਾਲ ਦੀਵਾਲੀ ਮੇਲਾ ਕੋਈ ਪੰਜ ਦਿਨਾਂ ਲਈ ਤਿਉਹਾਰ ਦੇ ਰੂਪ ਵਿਚ ਸਾਰੇ ਭਾਰਤ ਵਿਚ ਮਨਾਇਆ ਜਾਂਦਾ …
Read More »