Breaking News
Home / ਨਜ਼ਰੀਆ (page 54)

ਨਜ਼ਰੀਆ

ਨਜ਼ਰੀਆ

ਜਲਿਆਂਵਾਲੇ ਬਾਗ ਦਾ ਸਾਕਾ

ਡਾ. ਬਲਜਿੰਦਰ ਸਿੰਘ ਸੇਖੋਂ ਜਲਿਆਂਵਾਲੇ ਬਾਗ ਵਿਚ ਡਾਇਰ ਵਲੋਂ ਨਿਹੱਥੇ, ਪੁਰਅਮਨ ਇਕੱਠ ਤੇ ਗੋਲੀ ਚਲਾ ਕੇ ਵੱਡੀ ਗਿਣਤੀ ਵਿਚ ਆਮ ਲੋਕਾਂ ਦੇ ਮਾਰੇ ਜਾਣ ਦੀ ਘਟਨਾ, ਭਾਰਤ ਦੀ ਅਜ਼ਾਦੀ ਦੀ ਲੜਾਈ ਦੀ ਅਹਿਮ ਘਟਨਾ ਹੈ, ਜਿਸ ਨੇ ਭਾਰਤੀਆਂ, ਖਾਸ ਕਰ ਪੰਜਾਬੀਆਂ ਵਿਚ ਅੰਗਰੇਜ਼ਾਂ ਖਿਲਾਫ਼, ਘਿਰਣਾ ਤੇ ਰੋਹ ਦੀ ਲਹਿਰ ਪੈਦਾ …

Read More »

ਵਿਸਾਖੀ ਅਤੇ ਸਿੱਖ

ਬਲਵਿੰਦਰ ਸਿੰਘ ਮੁਲਤਾਨੀ ਵਿਸਾਖੀ ਦਾ ਤਿਉਹਾਰ ਪੰਜਾਬ ਵਿੱਚ ਬੜੇ ਚਾਵਾਂ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਹ ਤਿਉਹਾਰ ਵੈਸੇ ਤਾਂ ਭਾਰਤ ਦੇ ਕਈ ਹੋਰ ਪ੍ਰਦੇਸ਼ਾਂ ਵਿੱਚ ਵੀ ਮਨਾਇਆ ਜਾਂਦਾ ਹੈ ਅਤੇ ਉਨ੍ਹਾਂ ਦੇ ਢੰਗ ਤਰੀਕੇ ਆਪਣੇ ਹੋ ਸਕਦੇ ਹਨ ਜਿਵੇਂ ਤਾਮਿਲਨਾਡੂ, ਆਸਾਮ, ਕੇਰਲਾ, ਉਡੀਸਾ, ਦੱਖਣੀ ਬੰਗਾਲ, ਕੁੱਝ ਬਿਹਾਰ ਦੇ ਇਲਾਕੇ …

Read More »

2 ਅਪ੍ਰੈਲ ਨੂੰ ਜਨਮ ਦਿਨ ‘ਤੇ ਵਿਸ਼ੇਸ਼

ਸੰਘਰਸ਼ ਭਰੀ ਸਦੀ ਦਾ ਮਹਾਂ ਨਾਇਕ ਬਾਬਾ ਭਗਤ ਸਿੰਘ ਬਿਲਗਾ ਗ਼ਦਰ ਲਹਿਰ ਦੇ ਆਖ਼ਰੀ ਜਰਨੈਲ ਅਤੇ ਉੱਘੇ ਚਿੰਤਕ ਬਾਬਾ ਭਗਤ ਸਿੰਘ ਬਿਲਗਾ ਦੁਆਬੇ ਦੇ ਪ੍ਰਸਿੱਧ ਪਿੰਡ ਬਿਲਗਾ, ਜ਼ਿਲ੍ਹਾ ਜਲੰਧਰ ਦੇ ਜੰਮਪਲ ਸਨ।ਉਹਨਾਂ ਦਾ ਜਨਮ ਇਸੇ ਪਿੰਡ ਵਿੱਚ 2 ਅਪ੍ਰੈਲ 1907 ਨੂੰ ਨੰਬਰਦਾਰ ਹੀਰਾ ਸਿੰਘ ਸੰਘੇੜਾ ਪੱਤੀ ਭਲਾਈ ਦੇ ਘਰ ਮਾਤਾ …

Read More »

ਰਿਜ਼ਰਵੇਸ਼ਨ ਨਹੀਂ ਇਹ ਪਾਵਰ ਸਟਰਗਲ ਹੈ

ਭਾਰਤ ਵਿੱਚ ਅਜਿਹੀ ਸਥਿਤੀ ਬਣ ਗਈ ਹੈ ਕਿ ਲੱਗਦਾ ਹੈ ਕਿ ਅਸੀਂ ਜੰਗਲ਼ ਰਾਜ ਵਿੱਚ ਰਹਿ ਰਹੇ ਹਾਂ ਪਰ ਫਿਰ ਵੀ ਅਸੀਂ ਖੁਦ ਨੂੰ ਸੱਭਿਅੱਕ ਅਖਵਾਉਣ ਵਿੱਚ ਫਖਰ ਮਹਿਸੂਸ ਕਰਦੇ ਹਾਂ। ਅਥਿਤੀ ਅਜਿਹੀ ਬਣ ਗਈ ਹੈ ਕਿ ਅਸੀਂ ਦੂਸਰੇ ਫਿਰਕੇ, ਜਾਤ ਧਰਮ ਦੇ ਲੋਕਾਂ ਨੂੰ ਮਾਰਨ, ਫੂਕਣ, ਬਲਤਕਾਰ ਕਰਨ ਤੱਕ …

Read More »

ਸ਼ਹੀਦ ਭਗਤ ਸਿੰਘ ਦੇ ਇਨਕਲਾਬੀ ਜੀਵਨ ਦਾ ਬੌਧਿਕ ਪੱਖ

ਨਾਹਰ ਸਿੰਘ ਔਜਲਾ 23 ਮਾਰਚ ਦਾ ਸ਼ਹੀਦੀ ਦਿਨ ਇਕੱਲੇ ਪੰਜਾਬ ਜਾਂ ਦੁਨੀਆਂ ਭਰ ‘ਚ ਬੈਠੇ ਪੰਜਾਬੀਆਂ ਵਲੋਂ ਹੀ ਨਹੀਂ ਸਗੋਂ ਭਾਰਤ ਦੇ ਹਰ ਸੂਬੇ ਵਿੱਚ ਮਨਾਇਆ ਜਾਂਦਾ ਹੈ। ਜੰਗਲਾਂ ‘ਚ ਵਸਦੇ ਬਹੁਤ ਸਾਰੇ ਗਰੀਬ ਤੇ ਅਨਪੜ੍ਹ ਆਦੀਵਾਸੀ ਲੋਕ ਵੀ ਭਗਤ ਸਿੰਘ ਬਾਰੇ ਜਾਣਦੇ ਹਨ। ਪਾਕਿਸਤਾਨ ‘ਚ ਕੰਮ ਕਰਦੀਆਂ ਕੁਝ ਅਗਾਂਹਵਧੂ …

Read More »

ਦੇਸ਼ ਤੇ ਕੌਮ ਲਈ ਇਮਾਨਦਾਰ ਮੀਡੀਆ

ਹਰਦੇਵ ਸਿੰਘ ਧਾਲੀਵਾਲ ਐਸ.ਐਸ.ਪੀ. (ਰਿਟਾ.) ਮੀਡੀਏ ਦੀ ਪੰਜਾਬੀ ਸੰਚਾਰ ਸਾਧਨ ਹੈ। ਪਰ ਅੱਜਕੱਲ ਅਸੀਂ ਮੀਡੀਏ ਦੀ ਵਰਤੋਂ ਹੀ ਕਰੀ ਜਾ ਰਹੇ ਹਾਂ। ਇਹ ਸੰਚਾਰ ਸਾਧਨ ਰਾਜੇ ਮਹਾਰਾਜਿਆਂ ਵੇਲੇ ਵੀ ਸਨ, ਉਹ ਸਮੇਂ ਦੇ ਸਾਧਨਾਂ ਰਾਹੀਂ ਲੋਕਾਂ ਵਿੱਚ ਰੱਖਦੇ, 19ਵੀਂ ਸਦੀ ਤੋਂ 20ਵੀਂ ਸਦੀ ਤੱਕ ਪ੍ਰਚਾਰ ਦਾ ਸਾਧਨ ਅਖਬਾਰ ਹੀ ਸਨ। …

Read More »

ਪੰਜਾਬ ਦੇ ਪਾਣੀਆਂ ਤੋਂ ਮੁੜ ਲਾਂਬੂ ਲੱਗਣ ਦਾ ਡਰ

ਪ੍ਰਿੰ. ਸਰਵਣ ਸਿੰਘ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਫਿਰ ਅੱਗ ਲਾਉਣ ਦੀਆਂ ਘਤਿੱਤਾਂ ਘੜੀਆਂ ਜਾ ਰਹੀਆਂ ਹਨ। ਜੇਕਰ ਪੰਜਾਬ ਦੀਆਂ ਰਾਜਸੀ ਪਾਰਟੀਆਂ ਪੰਜਾਬੀਆਂ ਦੇ ਹਿੱਤ ਵਿਚ ਦਿਲੋਂ ‘ਕੱਠੀਆਂ ਨਾ ਹੋਈਆਂ ਤਾਂ ਲਾਂਬੂ ਸੱਚਮੁਚ ਲੱਗ ਸਕਦੈ। 1947 ਦੀ ਦੇਸ਼ ਵੰਡ ਤੇ 1984 ਦੇ ਘੱਲੂਘਾਰੇ ਦਾ ਸੰਤਾਪ ਪੰਜਾਬੀਆਂ ਨੂੰ ਅਜੇ ਤਕ …

Read More »

ਗੰਧ

ਅਜੀਤ ਸਿੰਘ ਰੱਖੜਾ ਗੰਧ, ਵਾਸ਼ਨਾ, ਬੂਅ ਜਾਂ ਸਮੈਲ ਸ਼ਬਦ ਅਸੀਂ ਉਸ ਇੰਦਰੇ ਦੇ ਕਾਰਜ ਨੂੰ ਕਹਿੰਦੇ ਹਾਂ ਜਿਸ ਦਾ ਨਾਮ ਨੱਕ, ਨੱਥਨੇ ਜਾਂ ਨੋਜ਼ ਹੈ। ਇਸ ਕਾਰਜ ਦਾ ਚੰਗਾ ਜਾਂ ਮਾੜਾ ਅਸਰ ਦਸਣ ਲਈ ਇਨ੍ਹਾਂ ਸ਼ਬਦਾ ਨਾਲ ਅਗੇਤਰ ਜਾਂ ਪਿਛੇਤਰ ਲਗਦੇ ਹਨ। ਜਿਵੇਂ ਸੁਗੰਦ ਅਤੇ ਦੁਰਗੰਧ ਜਾਂ, ਖੁਸ਼ਬੂ ਅਤੇ ਬਦਬੂ। …

Read More »

ਸੱਚ ਕਰਨ ਤੇ ਪੈਸਾ ਨਾ ਲੈਣ ‘ਤੇ ਵੀ ਬਦਲੀ

ਹਰਦੇਵ ਸਿੰਘ ਧਾਲੀਵਾਲ ਐਸ.ਐਸ.ਪੀ. (ਰਿਟਾ.) 98150-37279 ਮਾਨਸਾ ਤੋਂ ਪਿੱਛੋਂ ਮੈਂ ਡੀ.ਐਸ.ਪੀ. ਦਿਹਾਤੀ, ਸੰਗਰੂਰ ਰਿਹਾ, 31 ਮਾਰਚ 1990 ਨੂੰ ਮੇਰੀ ਬਦਲੀ ਡੀ.ਐਸ.ਪੀ. ਬਰਨਾਲਾ ਦੀ ਹੋ ਗਈ, ਉਸ ਸਮੇਂ ਬਰਨਾਲਾ ਸਡ-ਡਵੀਜਨ ਹੀ ਸੀ। ਖਿਆਲ ਸੀ ਕਿ ਸਮੇਂ ਦੇ ਮੈਂਬਰ ਲੋਕ ਸਭਾ ਸੁਖਦੇਵ ਸਿੰਘ ਛੀਨਾਂ ਡੀ.ਐਸ.ਪੀ. ਬਰਨਾਲਾ ਨਾਲ ਨਰਾਜ ਸਨ। 1 ਅਪ੍ਰੈਲ ਨੂੰ …

Read More »

ਗੁਲਜ਼ਾਰ ਸੰਧੂ ਦੇ ਵਿਆਹ ਦੀ ਗੋਲਡਨ ਜੁਬਲੀ

ਪ੍ਰਿੰ. ਸਰਵਣ ਸਿੰਘ ਗਿਆਰਾਂ ਮਾਰਚ ਗੁਲਜ਼ਾਰ ਸੰਧੂ ਦੇ ਵਿਆਹ ਦਾ ਦਿਨ ਹੈ। ਉਸ ਦੇ ਵਿਆਹ ਨੂੰ 50 ਸਾਲ ਹੋ ਰਹੇ ਹਨ। 22 ਮਾਰਚ ਨੂੰ ਉਹ 82 ਵਰ੍ਹਿਆਂ ਦਾ ਹੋ ਰਿਹੈ। ਉਨ੍ਹਾਂ ਦਾ ਵਿਆਹ ਨੁਸ਼ਹਿਰਾ ਪੰਨੂੰਆਂ ਵਿਚ ਹੋਇਆ ਸੀ। ਉਥੇ ਕਾਹਲੀ ‘ਚ ਸੰਧੂ ਨੂੰ ਆਪਣੇ ਦੋਸਤ ਦਾ ਕੋਟ ਪਾਉਣਾ ਪੈ ਗਿਆ। …

Read More »