‘ਕੈਨੇਡਾ ਦੇ ਸੁਪਨਮਈ ਦਿਨ’ ਇਕ ਵਧੀਆ ਕਵਿੱਤਰੀ ਤੇ ਸਫ਼ਲ ਰੇਡੀਓ-ਸੰਚਾਲਕ ਛਿੰਦਰ ਕੌਰ ਸਿਰਸਾ ਦੇ ਕੈਨੇਡਾ ਦੇ ਸ਼ਹਿਰਾਂ ਬਰੈਂਪਟਨ, ਮਿਸੀਸਾਗਾ ਤੇ ਟੋਰਾਂਟੋ ਵਿਚ ਬਿਤਾਏ ਮਹੀਨੇ ਕੁ ਦੀਆਂ ਯਾਦਾਂ ਦੀ ਖ਼ੂਬਸੂਰਤ ਤਸਵੀਰ ਹੈ ਜਿਸ ਦੌਰਾਨ ਉਹ ਇੱਥੇ ਕਈ ਸਾਹਿਤਕ ਸਮਾਗ਼ਮਾਂ ਵਿਚ ਬਹੁਤ ਸਾਰੀਆਂ ਸਾਹਿਤਕ ਅਤੇ ਸਮਾਜਿਕ ਸ਼ਖ਼ਸੀਅਤਾਂ ਨੂੰ ਪਹਿਲੀ ਵਾਰ ਮਿਲੀ ਅਤੇ …
Read More »ਖੁਦਕੁਸ਼ੀਆਂ ਨੇ ਝੰਜੋੜ ਦਿੱਤਾ ਅੰਨਦਾਤਾ
ਸੁੱਖਪਾਲ ਸਿੰਘ ਗਿੱਲ ਕਿਸਾਨੀ ਖੁਦਕੁਸ਼ੀਆਂ ਦੇ ਹਾਲਾਤ ਇਹ ਬਣਦੇ ਜਾ ਰਹੇ ਹਨ ਕਿ ‘ਮਰਜ਼ ਬੜਤਾ ਗਿਆ ਜ਼ੂ ਜ਼ੂ ਦਵਾ ਕੀ’ ਸਰਕਾਰ ਦੇ ਉਪਰਾਲੇ ਕੋਈ ਪੁਖਤਾ ਹੱਲ ਨਹੀਂ ਲੱਭ ਸਕੇ। ਭਾਵੇਂ ਸਰਕਾਰ ਖੁਦਕੁਸ਼ੀਆਂ ਰੋਕਣ ਲਈ ਚਿੰਤਾ ਵਿੱਚ ਹੈ, ਪਰ ਅਜੇ ਤਕ ਖੁਦਕਸ਼ੀਆਂ ਯੂਟਰਨ ਲੈਣ ਦਾ ਨਾਂ ਨਹੀਂ ਲੈ ਰਹੀਆਂ। ਪਿਛਲੇ 20-25 …
Read More »ਦੇਸ਼, ਜਿਸ ਵਿਚ ਸਾਰੇ ਪੁਰਸ਼ ਔਰਤਾਂ ਦੇ ਗੁਲਾਮ ਸਨ
(ਇੱਕ ਅਨੋਖਾ ਤਜ਼ਰਬਾ) ਵਿਸ਼ਵ ਵਿਚ ਗੁਲਾਮੀ ਦਾ ਇਤਿਹਾਸ ਬਹੁਤ ਪੁਰਾਣਾ ਹੈ। ਕਰਜ਼ੇ ਹੇਠ ਦੱਬੇ ਹੋਏ ਪਰਿਵਾਰ, ਹਾਰੇ ਹੋਏ ਫੌਜੀ ਆਦਿ ਨੂੰ ਗੁਲਾਮ ਬਨਾਉਣ ਦਾ ਸੰਗੇਤ 3500 ਬੀ.ਸੀ. ਤੋਂ ਮਿਲਦੇ ਹਨ। ਇਕ ਸਮਾਂ ਤਾਂ ਇਹ ਵਿਸ਼ਵ ਦੀ ਵੱਡੀ ਸਮੱਸਿਆ ਬਣ ਗਈ ਸੀ, ਪ੍ਰੰਤੂ ਲੋਕਾਂ ਦੇ ਜਾਗਰੂਕ ਹੋਣ ਨਾਲ ਹੁਣ ਇਹ ਸਮਾਜਿਕ …
Read More »ਨਵਾਂ ਸਾਲ ਨਵੀਂ ਕਿਤਾਬ ‘ਮੇਰੇ ਵਾਰਤਕ ਦੇ ਰੰਗ’ ਨਾਲ
ਪ੍ਰਿੰ. ਸਰਵਣ ਸਿੰਘ ਮੈਂ ਹੌਲੀ-ਹੌਲੀ ਲਿਖਦਾਂ। ਛੋਟੇ-ਛੋਟੇ ਵਾਕ ਵੀ ਵਾਰ-ਵਾਰ ਸੋਧਦਾਂ। ਮੈਂ ਸਮਝਦਾਂ ਕਿ ਵਾਰਤਕ ਦਾ ਵੀ ਪਿੰਗਲ ਹੈ। ਨਜ਼ਮ ਵਾਂਗ ਨਸਰ ਵਿੱਚ ਵੀ ਧੁਨੀ ਅਲੰਕਾਰ ਤੇ ਅਰਥ ਅਲੰਕਾਰ ਹੁੰਦੇ ਨੇ। ਇਸੇ ਕਰਕੇ ਵਾਕ ਮੰਜੇ ਦੀ ਦੌਣ ਵਾਂਗ ਕਸਣੇ ਤੇ ਮੀਢੀਆਂ ਵਾਂਗ ਗੁੰਦਣੇ ਪੈਂਦੇ ਨੇ। ਸ਼ਬਦ ਬੀੜਨ ਵੇਲੇ ਵੇਖੀਦਾ ਕਿ …
Read More »ਜਲ੍ਹਿਆਂਵਾਲੇ ਬਾਗ ਦਾ ਸਾਕਾ
ਡਾ. ਬਲਜਿੰਦਰ ਸਿੰਘ ਸੇਖੋਂ ਜਲ੍ਹਿਆਂਵਾਲੇ ਬਾਗ ਵਿਚ ਡਾਇਰ ਵਲੋਂ ਨਿਹੱਥੇ, ਪੁਰਅਮਨ ਇਕੱਠ ਤੇ ਗੋਲੀ ਚਲਾ ਕੇ ਵੱਡੀ ਗਿਣਤੀ ਵਿਚ ਆਮ ਲੋਕਾਂ ਦੇ ਮਾਰੇ ਜਾਣ ਦੀ ਘਟਨਾ, ਭਾਰਤ ਦੀ ਅਜ਼ਾਦੀ ਦੀ ਲੜਾਈ ਦੀ ਅਹਿਮ ਘਟਨਾ ਹੈ, ਜਿਸ ਨੇ ਭਾਰਤੀਆਂ, ਖਾਸ ਕਰ ਪੰਜਾਬੀਆਂ ਵਿਚ ਅੰਗਰੇਜ਼ਾਂ ਖਿਲਾਫ਼, ਘਿਰਣਾ ਤੇ ਰੋਹ ਦੀ ਲਹਿਰ ਪੈਦਾ …
Read More »ਖੱਜਲ-ਖੁਆਰੀ ਤੇ ਖਰਮਸਤੀ ਕੈਨੇਡਾ ‘ਚ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ
ਡਾ. ਸੁਖਦੇਵ ਸਿੰਘ ਝੰਡ ਕੈਨੇਡਾ ਦੇ ਵੱਖ-ਵੱਖ ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਪੜ੍ਹਨ ਲਈ ਦੁਨੀਆਂ-ਭਰ ਦੇ ਦੇਸ਼ਾਂ ਵਿੱਚੋਂ ਵਿਦਿਆਰਥੀ ਧੜਾ-ਧੜ ਆ ਰਹੇ ਹਨ। ਇਨ੍ਹਾਂ ‘ਇੰਟਰਨੈਸ਼ਨਲ ਸਟੂਡੈਂਟਸ’ ਵਿਚ ਵੱਡੀ ਗਿਣਤੀ ਭਾਰਤ, ਪਾਕਿਸਤਾਨ, ਬੰਗਲਾਦੇਸ਼ ਤੇ ਹੋਰ ਦੱਖਣੀ-ਏਸ਼ੀਆਈ ਦੇਸ਼ਾਂ ਤੋਂ ਆਉਣ ਵਾਲਿਆਂ ਦੀ ਹੈ ਅਤੇ ਭਾਰਤ ਤੋਂ ਆਉਣ ਵਾਲੇ ਵਿਦਿਆਰਥੀਆਂ ਵਿੱਚੋਂ ਬਹੁ-ਗਿਣਤੀ ਪੰਜਾਬੀਆਂ ਦੀ …
Read More »ਤੁਰ ਗਿਆ ‘ਪਾਲ’ ਮਾਸਟਰ ਵੈੱਬ ਵਾਲਾ
ਮਾਸਟਰ ਵੈੱਬ ਦੇ ਮਾਲਕ ‘ਪਾਲ’ ਦਾ ਪੂਰਾ ਨਾਂਅ ਕੀ ਸੀ, ਮੈਨੂੰ ਅਜੇ ਤੱਕ ਵੀ ਪਤਾ ਨਹੀਂ, ਹਾਲਾਂਕਿ ਉਸ ਨਾਲ ਮੇਰੇ ਲਗਭਗ 10-12 ਸਾਲ ਅਖ਼ਬਾਰ ਪ੍ਰਿੰਟ ਕਰਵਾਉਣ ਕਾਰਣ ਨਿੱਘੇ ਸੰਬੰਧ ਰਹੇ। ਸੰਨ 2002 ਤੋਂ, ਜਦੋਂ ਤੋਂ ਉਸ ਕੋਲੋਂ ‘ਪਰਵਾਸੀ’ ਅਖ਼ਬਾਰ ਛਪਵਾਉਣ ਦਾ ਕੰਮ ਸ਼ੁਰੂ ਕੀਤਾ, ਇਸ ਦੌਰਾਨ ਕਈ ਵਾਰ ਉਸ ਨੂੰ …
Read More »ਨਿੰਮ ਦਾ ਦਰੱਖਤ
ਕਲਵੰਤ ਸਿੰਘ ਸਹੋਤਾ 604-589-5919 ਹਜ਼ਾਰਾਂ ਕਿਸਮ ਦੇ ਦਰੱਖ਼ਤ ਧਰਤੀ ‘ਤੇ ਮੌਜ਼ੂਦ ਹਨ। ਜਿਨ੍ਹਾਂ ‘ਚੋਂ ਇੱਕ ਨਿੰਮ ਦਾ ਦਰੱਖ਼ਤ ਵੀ ਹੈ। ਮੇਰਾ ਇਸ ਵਾਰੇ ਖਾਸ ਲਗਾਓ ਤੇ ਖਿੱਚ ਹੈ, ਕਿਉਂਕਿ ਇਹ ਸਾਡੇ ਘਰ ਦੇ ਵਿਹੜੇ ਵਿੱਚ ਹੁੰਦਾ ਸੀ। ਇਹ ਇੱਕ ਬਹੁੱਤ ਭਾਰੀ ਤੇ ਸੰਘਣੀ ਛਾਂ ਵਾਲਾ ਸੀ। ਗਰਮੀਆਂ ਨੂੰ ਅਸੀਂ ਸਾਰਾ …
Read More »ਬਜ਼ੁਰਗਾਂ ਲਈ ਤਾਸ਼ ਖੇਡਣਾ ਹੁੰਦਾ ਹੈ ਵਰਦਾਨ
ਮਹਿੰਦਰ ਸਿੰਘ ਵਾਲੀਆ ਸਦੀਆਂ ਤੋਂ ਸਾਰੇ ਵਿਸ਼ਵ ਵਿਚ ਤਾਸ਼ ਖੇਡਣ ਦਾ ਬਹੁਤ ਰਿਵਾਜ਼ ਹੈ। ਇਸ ਗੇਮ ਨੂੰ ਖੇਡਣ ਲਈ ਕੋਈ ਲੰਮਾ ਚੌੜਾ ਉਪਰਾਲਾ ਨਹੀਂ ਕਰਨਾ ਪੈਂਦਾ। ਹਰ ਮੁਲਕ ਵਿਚ ਜੀਵਨ ਕਾਲ ਵਿਚ ਤੇਜੀ ਨਾਲ ਵਾਧਾ ਹੋ ਰਿਹਾ ਹੈ। ਬਜ਼ੁਰਗਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਮਜ਼ਬੂਰੀ ਬਸ ਸਰਕਾਰਾਂ ਤਾਕਤਵਰ, ਸੂਝਵਾਨ …
Read More »ਪਰਵਾਸੀ ਪੰਜਾਬੀਆਂ ਦੀਆਂ ਸਮੱਸਿਆਵਾਂ ਅਤੇ ਸਰਕਾਰਾਂ ਦੀ ਅਣਦੇਖੀ
ਪਰਵਾਸੀ ਪੰਜਾਬੀਆਂ ‘ਤੇ ਦਰਜ਼ ਝੂਠੇ ਕੇਸਾਂ ਦੀ ਪੜਤਾਲ ਲਈ ਕਮਿਸ਼ਨ ਬਣਾਵੇ ਪੰਜਾਬ ਸਰਕਾਰ ਗੁਰਮੀਤ ਸਿੰਘ ਪਲਾਹੀ ਦੇਸ਼ ਦੇ ਬਾਕੀ ਮਸਲਿਆਂ, ਮੁੱਦਿਆਂ ਅਤੇ ਸਮੱਸਿਆਵਾਂ ਵਾਂਗਰ ਪਰਵਾਸੀ ਭਾਰਤੀਆਂ ਦੇ ਮਸਲੇ ਵੀ ਵੋਟਾਂ ਦੀ ਸਿਆਸਤ ਵਿੱਚ ਉਲਝਕੇ ਰਹਿ ਗਏ ਹਨ। ਭਾਰਤ ਉਤੇ ਰਾਜ ਕਰ ਰਹੀ ਹਾਕਮ ਧਿਰ, ਲਗਾਤਾਰ ਪਰਵਾਸੀ ਭਾਰਤੀਆਂ ਨੂੰ ਕੋਈ ਨਾ …
Read More »