ਟੋਰਾਂਟੋ : ਸਕੌਟੀਆਬੈਂਕ ਨੇ ‘ਸਟਾਰਰਾਈਟ’ਪ੍ਰੋਗਰਾਮਲਈਨਵੀਂ ਵੈਬਸਾਈਟ ਸ਼ੁਰੂ ਕੀਤੀ ਹੈ ਜੋ ਕੈਨੇਡਾ ਆਉਣ ਵਾਲੇ ਨਵੇਂ ਅੰਤਰਰਾਸ਼ਟਰੀਵਿਦਿਆਰਥੀਆਂ ਨੂੰ ਰਹਿਣਾ ਸੌਖਾਲਾ ਬਣਾਉਣ ਅਤੇ ਬੈਂਕ ਸੁਵਿਧਾ ਲਈ ਉਪਯੋਗੀ ਅਤੇ ਵਿਵਹਾਰਕਜਾਣਕਾਰੀਦੀਪੇਸ਼ਕਸ਼ਦਿੰਦੀਹੈ। ਇਹ ਵੈਬਸਾਈਟ ਬਲੌਗ ਪੋਸਟ, ਵਿਵਹਾਰਕ ਸੂਚੀਆਂ ਅਤੇ ਸਹਾਇਕ ਸਰੋਤਾਂ ਦੇ ਲਿੰਕ ਸਮੇਤ ਸਮੱਗਰੀ ਨਾਲਭਰਪੂਰ ਹੈ, ਜੋ ਇਸ ਨੂੰ ਕੈਨੇਡਾ ਵਿੱਚ ਵਸਣ ਜਾਂ ਇਸਦੀਤਿਆਰੀਕਰਨਵਾਲਿਆਂ ਲਈ …
Read More »2019 ਨਰਿੰਦਰ ਮੋਦੀ ਲਈ ਹੈ ਔਖਾ
ਹਰਦੇਵ ਸਿੰਘ ਧਾਲੀਵਾਲ 2014 ਦੀ ਲੋਕ ਸਭਾ ਚੋਣ ਤੋਂ ਪਹਿਲਾਂ ਨਰਿੰਦਰ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ। ਆਰ.ਐਸ.ਐਸ. ਮੁਖੀ ਮੋਹਨ ਭਗਵਤ ਆਦਿ ਕੱਟੜ ਹਿੰਦੂ ਮੁਖੀਆਂ ਨੇ ਮਿੱਥ ਲਿਆ ਸੀ ਕਿ ਲੋਕ ਸਭਾ ਦੀ ਚੋਣ ਤੋਂ ਪਿੱਛੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੁੱਖ ਮੰਤਰੀ ਗੁਜਰਾਤ ਹੀ ਹੋਣਗੇ। ਦੇਸ਼ ਦੇ ਅਰਬਪਤੀਆਂ ਨੇ ਇਸ …
Read More »‘ਸਟਾਰ ਰਾਈਟ’ ਸਕੌਟੀਆ ਬੈਂਕ ਨਾਲ : ਕੈਨੇਡਾ ਵਿਚ ਰਹਿਣ ਦੀ ਤਿਆਰੀ
ਟੋਰਾਂਟੋ : ਸਕੌਟੀਆਬੈਂਕ ਨੇ ‘ਸਟਾਰਰਾਈਟ’ ਪ੍ਰੋਗਰਾਮ ਲਈ ਨਵੀਂ ਵੈਬਸਾਈਟ ਸ਼ੁਰੂ ਕੀਤੀ ਹੈ ਜੋ ਕੈਨੇਡਾ ਆਉਣ ਵਾਲੇ ਨਵੇਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਰਹਿਣਾ ਸੌਖਾਲਾ ਬਣਾਉਣ ਅਤੇ ਬੈਂਕ ਸੁਵਿਧਾ ਲਈ ਉਪਯੋਗੀ ਅਤੇ ਵਿਵਹਾਰਕ ਜਾਣਕਾਰੀ ਦੀ ਪੇਸ਼ਕਸ਼ ਦਿੰਦੀ ਹੈ। ਇਹ ਵੈਬਸਾਈਟ ਬਲੌਗ ਪੋਸਟ, ਵਿਵਹਾਰਕ ਸੂਚੀਆਂ ਅਤੇ ਸਹਾਇਕ ਸਰੋਤਾਂ ਦੇ ਲਿੰਕ ਸਮੇਤ ਸਮੱਗਰੀ ਨਾਲ ਭਰਪੂਰ …
Read More »ਗੁਰਮਤਿ ਦੇ ਪਰਿਪੇਖ ਵਿਚ ਪਰਿਵਾਰਕ ਸਬੰਧ
ਰਾਜਾ ਸਿੰਘ ਮਿਸ਼ਨਰੀ ਜ਼ੋਸਫ਼ ਏ. ਮੈਕ.ਫਾਲਜ਼ ਆਪਣੇ ਇਕ ਲੇਖ Whats a Family ਵਿੱਚ ਲਿਖਦਾ ਹੈ ਕਿ ਸਮਾਜਿਕ ਗਰੁਪ, ਜਿਸ ਵਿਚ ਇਕ, ਦੋ ਜਾਂ ਇਸ ਤੋਂ ਵੱਧ ਪੀੜ੍ਹੀਆਂ ਦੇ ਜੀਅ ਇਕੱਠੇ ਰਹਿਣ, ਉਸਨੂੰ ਪ੍ਰੀਵਾਰ ਕਿਹਾ ਜਾਂਦਾ ਹੈ। ਇਹਨਾਂ ਜੀਆਂ ਦਾ ਜੀਵਨ-ਢੰਗ, ਸਮਾਜਿਕ ਰਸਮਾਂ ਅਤੇ ਆਰਥਿਕ ਗੋਲ ਸਾਂਝੇ ਹੁੰਦੇ ਹਨ, ਅਤੇ ਇਕ …
Read More »ਗਦਰੀ ਬਾਬਾ ਕਪੂਰ ਸਿੰਘ ਮੋਹੀ
ਲੈ: ਮਹਿੰਦਰ ਸਿੰਘ ਮੋਹੀઠ 416 659 1232 ਦੁਨੀਆ ਦਾ 20ਵੀ ਸਦੀ ਦਾ ਇਤਿਹਾਸ ਵੱਖ-ਵੱਖ ਦੇਸ਼ਾਂ ਵਿੱਚ ਚਲੀਆਂ ਅਜ਼ਾਦੀ ਦੀਆਂ ਲਹਿਰਾਂ ਨਾਲ ਭਰਿਆ ਪਿਆ ਹੈ ਜਿਸ ਵਿੱਚ ਬਹੁਤ ਸਾਰੇ ਗੁਲਾਮ ਦੇਸ਼ਾਂ ਵਿੱਚ ઠਬਸਤੀਵਾਦ ਤੋਂ ਨਿਯਾਤ ਪਾਉਣ ਲਈ ਦੋਵੇ ਅਹਿੰਸਕ ਅਤੇ ਹਿੰਸਕ ਅੰਦੋਲਨ ਚਲੇ। ਗਦਰ ਲਹਿਰ ਦਾ ਭਾਰਤ ਨੂੰ ਅਜ਼ਾਦ ਕਰਾਉਣ ਲਈ …
Read More »ਰੈਗ ਵੀਡ ਤੋਂ ਅਲਰਜ਼ੀ
ਡਾ. ਬਲਜਿੰਦਰ ਸਿੰਘ ਸੇਖੋਂ (905 781 1197) ਕੈਨੇਡਾ ਦੇ ਉਨਟਾਰੀਓ ਸੂਬੇ ਵਿਚ ਅਗਸਤ ਦਾ ਮਹੀਨਾ ਚੜ੍ਹਨ ‘ਤੇ ਹੀ ਵਾਧੂ ਥਾਵਾਂ ਅਤੇ ਨਦੀ ਨਾਲਿਆਂ ਦੁਆਲੇ ਉੱਗੇ, ਗੋਲਡਨ ਰੌਡ (ਸੁਨਿਹਰੀ ਡੰਡੇ) ਦੇ ਫੁੱਲ ਖਿੜਨ ਲੱਗਦੇ ਹਨ। ਕਈਆਂ ਨੂੰ ਇਹ ਦੂਰ ਦੂਰ ਤੱਕ ਖਿਲਰੇ ਪੀਲੇ ਫੁੱਲਾਂ ਦੀ ਬਹਾਰ ਸੋਹਣੀ ਲਗਦੀ ਹੈ ਪਰ ਕਈਆਂ …
Read More »ਹਿੰਦੋਸਤਾਨ ਜੀਵੇ, ਪਾਕਿਸਤਾਨ ਜੀਵੇ, ਸਾਰਾ ਜਹਾਨ ਜੀਵੇ
ਪ੍ਰਿੰ. ਸਰਵਣ ਸਿੰਘ ਸਰਬੱਤ ਦੇ ਭਲੇ ਦਾ ਪੈਗ਼ਾਮ ਲੈ ਕੇ ਭਾਰਤ ਸਰਕਾਰ ਦੀ ਆਗਿਆ ਨਾਲ ਪਾਕਿਸਤਾਨ ਗਏ ਨਵਜੋਤ ਸਿੰਘ ਸਿੱਧੂ ਨੇ ਜੋ ਕੁਝ ਕਿਹਾ ਉਹ ਸਰਹੱਦ ਦੇ ਉਰਾਰ ਪਾਰ ਵਸਦੇ ਪੰਜਾਬੀਆਂ ਦੇ ਦਿਲਾਂ ਦੀ ਆਵਾਜ਼ ਹੈ। ਦੇਸ਼ ਦੀ ਵੰਡ ਵੇਲੇ ਸਭ ਤੋਂ ਵੱਧ ਨੁਕਸਾਨ ਪੰਜਾਬੀਆਂ ਦਾ ਹੋਇਆ ਸੀ। ‘ਆਜ਼ਾਦੀ’ ਦੋਹਾਂ …
Read More »ਸ਼ਹੀਦੀ ਦਿਵਸ ‘ਤੇ ਵਿਸ਼ੇਸ਼
ਕੱਲਰ ਧਰਤੀ ਵਿੱਚ ਉੱਗਿਆ ਕਮਲ ਫੁੱਲ-ਮਦਨ ਲਾਲ ਢੀਂਗਰਾ ਪ੍ਰਿੰਸੀਪਲ ਪਾਖਰ ਸਿੰਘ ਮਦਨ ਲਾਲ ਢੀਂਗਰਾ ਦਾ ਜਨਮ 18 ਫਰਵਰੀ,1883 ਈਸਵੀ ਨੂੰ ਅੰਮ੍ਰਿਤਸਰ ਵਿਖੇ ਇੱਕ ਧਨਾਢ ਪਰਿਵਾਰ ਵਿੱਚ ਹੋਇਆ। ਆਪ ਦੇ ਪਿਤਾ ਡਾਕਟਰ ਸਾਹਿਬ ਦਿੱਤਾ ਮੱਲ ਨੂੰ ਅਗੰਰੇਜ ਸਲਤਨਤ ਦੇ ਵਫਾਦਾਰ ਹੋਣ ਦੇ ਨਾਤੇ ਰਾਇ-ਸਾਹਿਬ ਦਾ ਖਿਤਾਬ ਮਿਲਿਆ ਹੋਇਆ ਸੀ। ਮਦਨ ਲਾਲ …
Read More »ਪੰਚਾਇਤੀ ਸੰਸਥਾਵਾਂ, ਖ਼ੁਦਮੁਖਤਿਆਰੀ ਅਤੇ ਪੇਂਡੂ ਵਿਕਾਸ
ਗੁਰਮੀਤ ਸਿੰਘ ਪਲਾਹੀ ਪੰਜਾਬ ਵਿੱਚ ਸਥਾਨਕ ਸਰਕਾਰਾਂ ਕਹਾਉਂਦੀਆਂ ਜ਼ਿਲ੍ਹਾ ਪ੍ਰੀਸ਼ਦਾਂ, ਬਲਾਕ ਸੰਮਤੀਆਂ ਅਤੇ ਪਿੰਡ ਪੰਚਾਇਤਾਂ ਦੀ ਚੋਣ ਜੂਨ-ਜੁਲਾਈ 2018 ਨੂੰ ਕਰਵਾਈ ਜਾਣੀ ਬਣਦੀ ਸੀ, ਪਰ ਇਹ ਚੋਣਾਂ ਕਦੋਂ ਹੋਣਗੀਆਂ, ਇਸ ਬਾਰੇ ਸਰਕਾਰੀ ਤੌਰ ‘ਤੇ ਕੁਝ ਵੀ ਕਿਹਾ ਨਹੀਂ ਜਾ ਰਿਹਾ। ਹਾਂ, ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਦੇ ਕਹਿਣ ਅਨੁਸਾਰ ਚੋਣਾਂ …
Read More »ਕਬੱਡੀ ਕਲੱਬਾਂ ਤੇ ਫੈਡਰੇਸ਼ਨਾਂ ਦੇ ਨਾਂ ਖੁੱਲ੍ਹਾ ਖਤ
ਪ੍ਰਿੰ. ਸਰਵਣ ਸਿੰਘ ਕਬੱਡੀ ਦੇ ਪ੍ਰਮੋਟਰ ਵੀਰੋ, ਕਬੱਡੀ ਪੰਜਾਬੀਆਂ ਦੀ ਮਾਂ ਖੇਡ ਮੰਨੀ ਜਾਂਦੀ ਹੈ। ਮਾਂ ਦਾ ਦਰਜਾ ਬਹੁਤ ਉੱਚਾ ਹੁੰਦੈ। ਮਾਂ ਨੂੰ ਕੋਈ ਹੀਮ ਕੀਮ ਹੋ ਜਾਵੇ ਤਾਂ ਧੀਆਂ ਪੁੱਤਰ ਸੌ ਓਹੜ ਪੋਹੜ ਕਰਦੇ ਹਨ। ਜੇ ਅਸੀਂ ਕਬੱਡੀ ਨੂੰ ਸੱਚਮੁੱਚ ਹੀ ਮਾਂ ਖੇਡ ਸਮਝਦੇ ਹਾਂ ਤੇ ਉਸ ਦੇ ਸੱਚੇ …
Read More »