ਡਾ. ਗੁਰਬਖਸ਼ ਸਿੰਘ ਭੰਡਾਲ ਹੇ ਬਾਬਾ ਨਾਨਕ! ਤੇਰੇ ਸੇਵਕ ਇਸ ਸਾਲ ਤੇਰੀ 550ਵੀਂ ਜਨਮ ਸ਼ਤਾਬਦੀ ‘ਤੇ ਸਮਾਗਮ, ਸ਼ੋਰ ਤੇ ਸ਼ੁਹਰਤ ਲਈ ਬੜੇ ਜੋਰਾਂ-ਸ਼ੋਰਾਂ ਨਾਲ ਦੁਨੀਆਂ ਭਰ ਵਿਚ ਮਨਾ ਰਹੇ ਨੇ। ਵੱਖ-ਵੱਖ ਪ੍ਰੋਗਰਾਮ ਉਲੀਕੇ ਜਾਣਗੇ, ਜਿਸ ਵਿਚ ਤੇਰੀ ਬਾਣੀ ਦੀ ਸ਼ਾਇਦ ਗੱਲਬਾਤ ਥੋੜ੍ਹੀ ਹੀ ਹੋਵੇ। ਨਾਨਕ ਗੁਰੂ ਜਾਂ ਨਾਨਕ ਪੀਰ ਬਾਰੇ …
Read More »ਕਸ਼ਮੀਰ ਦੀ ਤ੍ਰਾਸਦੀ
ਕਲਵੰਤ ਸਿੰਘ ਸਹੋਤਾ ਪੁਰਾਣੇ ਇਤਿਹਾਸ ਵਲ ਝਾਤ ਮਾਰੀਏ ਤਾਂ ਇਹ ਪ੍ਰਤੱਖ ਰਿਹਾ ਹੈ ਕਿ ਤਕੜਾ ਰਾਜਾ ਮਾੜੇ ਨੂੰ ਕਿਸੇ ਨਾਂ ਕਿਸੇ ਬਹਾਨੇ ਹੜੱਪ ਲਿਆ ਕਰਦਾ ਸੀ: ਚਾਹੇ ਉਸ ਨੂੰ ਡਰਾ ਧਮਕਾ ਕੇ ਆਪਣੇ ਅਧੀਨ ਕਰ ਥੋੜ੍ਹੀ ਬਹੁਤੀ ਸਾਹ ਆਉਣ ਯੌਗੀ ਚੌਧਰ ਦੇ ਕੇ ਆਪਣੇ ਅਧੀਨ ਸਹਿਕਦਾ ਰੱਖਿਆ ਕਰਦਾ ਸੀ ਜਾਂ …
Read More »ਹਾਏ! ਲੋਕ ਕੀ ਕਹਿਣਗੇ
ਸ਼ਿਨਾਗ ਸਿੰਘ ਸੰਧੂ ਸ਼ਮਿੰਦਰ ਕੌਰ ਰੰਧਾਵਾ ਸਮਾਂ ਬਦਲ ਗਿਆ, ਹਾਲਾਤ ਬਦਲ ਗਏ, ਤਕਨੀਕ ਬਦਲ ਗਈ, ਰਹਿਣ ਸਹਿਣ ਬਦਲ ਗਿਆ ਪਰ ਅੱਜ ਵੀ ਬਹੁਤ ਸਾਰੇ ਲੋਕਾਂ ਦੀ ਸੋਚ ਇਸੇ ਗੱਲ ਤੇ ਅੜੀ ਹੋਈ ਹੈ ਕਿ ਲੋਕ ਕੀ ਕਹਿਣਗੇ। ਕੰਮ ਨੂੰ ਵੀ ਆਪਣਾ ਮਿਸ਼ਨ ਬਣਾ ਕੇ ਨਹੀਂ ਸਗੋਂ ਲੋਕਾਂ ਨੂੰ ਮੁੱਖ ਰੱਖ …
Read More »ਪੰਜਾਬ ਅੰਦਰ ਵਧ ਰਹੀਆਂ ਖੁਦਕੁਸ਼ੀਆਂ ਚਿੰਤਾ ਦਾ ਵਿਸ਼ਾ
ਮੇਜਰ ਸਿੰਘ ਨਾਭਾ ਪੰਜਾਬ ਵਿੱਚ ਰੋਜ਼ਾਨਾ ਕਈ ਕਈ ਨੌਜਵਾਨਾਂ ਦੇ ਆਤਮਹੱਤਿਆ ਕਰਨ ਦੀਆ ਖਬਰਾਂ ਅਖਬਾਰਾਂ ਦੇ ਪਹਿਲੇ ਪੰਨਿਆਂ ‘ਤੇ ਹੁੰਦੀਆਂ ਹਨ। ਇਹ ਬਹੁਤੇ ਕੇਸ ਨਸ਼ੇ ਨਾਲ ਸਬੰਧਤ ਹੁੰਦੇ ਹਨ। ਕਰਜ਼ੇ ਦੀ ਮਾਰ ਹੇਠ ਆਏ ਕਿਸਾਨ ਵੀ ਲਗਾਤਾਰ ਖੁਦਕਸ਼ੀਆਂ ਕਰ ਰਹੇ ਹਨ ਜੋ ਕਿ ਚਿੰਤਾ ਦਾ ਵਿਸ਼ਾ ਹੈ। ਜੇਕਰ ਪੰਜਾਬ ਦੀ …
Read More »ਮੋਦੀ ਨੇ ਭਾਰਤ ਵਾਸੀਆਂ ਦਾ ਆਚਰਣ ਡੇਗਿਆ
ਮੇਘ ਰਾਜ ਮਿੱਤਰ ਸਰਹੱਦਾਂ ਦੇਸ਼ ਨਹੀਂ ਹੁੰਦੀਆਂ, ਦੇਸ਼ ਤਾਂ ਸਿਰਫ ਰਹਿਣ ਵਾਲੇ ਲੋਕ ਹੀ ਹੁੰਦੇ ਹਨ। ਮੋਦੀ ਨੇ ਮੇਰੇ ਦੇਸ਼ ਦਾ ਸੱਭ ਤੋਂ ਵੱਡਾ ਨੁਕਸਾਨ ਇਸ ਗੱਲ ਵਿੱਚ ਕੀਤਾ ਹੈ ਕਿ ਉਸ ਨੇ ਮੇਰੇ ਦੇਸ਼ ਦੇ ਲੋਕਾਂ ਦਾ ਆਚਰਣ ਡੇਗਣ ਦਾ ਯਤਨ ਕੀਤਾ ਹੈ। ਤੁਸੀਂ ਦੱਸੋਂ ਜਿਸ ਦੇਸ਼ ਦਾ ਪ੍ਰਧਾਨ …
Read More »ਨਾਜ਼ੀਆਂ ਵਿੱਰੁਧ ਲੜਦੀ ਸ਼ਹੀਦ ਹੋਣ ਵਾਲੀ
ਰੂਸ ਦੀ ਮਹਾਨ ਅਮਰ ਨਾਇਕਾ ‘ਤਾਨਿਆ’ ਰਜਿੰਦਰ ਕੌਰ ਚੋਹਕਾ ਰੂਸ ਦੀ ਮਹਾਨ ਅਮਰ ਨਾਇਕਾ ‘ਤਾਨਿਆ’ ਦੀ ਆਪਣੇ ਵਤਨ ਲਈ, ਦੁਸ਼ਮਣਾਂ ਹੱਥੋਂ ਰਾਖੀ ਕਰਦਿਆਂ ਅਤੇ ਦੁਸ਼ਮਣਾਂ ਵਲੋਂ ਦਿੱਤੇ ਗਏ ਅਣ-ਮਨੁੱਖੀ ਤੇ ਅਸਹਿ-ਤਸੀਹਿਆਂ ਦੀ ਲਾ-ਮਿਸਾਲ ਕੁਰਬਾਨੀ ਨੂੰ ਕਦੀ ਵੀ ਭੁਲਾਇਆ ਨਹੀਂ ਜਾ ਸਕਦਾ। ਉਸ ਨੇ ਆਪਣੇ ਦੇਸ਼ ਦੀ ਪਵਿੱਤਰ ਧਰਤੀ ਦੀ ਖਾਤਰ …
Read More »ਮੁਸਲਿਮ ਔਰਤਾਂ ਤੇ ਤਿੰਨ ਤਲਾਕ?
ਗੋਬਿੰਦਰ ਸਿੰਘ ਢੀਂਡਸਾ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਭਾਰਤ ਨੂੰ ਇੱਕ ਧਰਮ ਨਿਰਪੱਖ ਦੇਸ਼ ਐਲਾਨਦੀ ਹੈ ਪਰੰਤੂ ਦੁਖਾਂਤ ਇਹ ਹੈ ਕਿ ਜ਼ਮੀਨੀ ਪੱਧਰ ਤੇ ਦੇਸ਼ ਦੀ ਰਾਜਨੀਤੀ ਤੇ ਵੋਟਾਂ ਦਾ ਜੁਗਾੜ ਕਰਨ ਦੀ ਸਾਰੀ ਰਣਨੀਤੀ ਹਿੰਦੂ-ਮੁਸਲਮਾਨ, ਧਾਰਮਿਕ ਗਿਣਤੀਆਂ ਮਿਣਤੀਆਂ ਤੇ ਹੀ ਕੇਂਦਰਿਤ ਹੁੰਦੀ ਹੈ, ਜੋ ਕਿ ਸ਼ਰਮਨਾਕ ਅਤੇ ਨਿੰਦਣਯੋਗ ਹੈ। 2011 …
Read More »ਰਾਜੀ ਖੁਸ਼ੀ ਦੀ ਚਿੱਠੀ
ਕਲਵੰਤ ਸਿੰਘ ਸਹੋਤਾ ਚਿੱਠੀਆਂ, ਕਿਸੇ ਵੇਲੇ ਇੱਕ ਤੋਂ ਦੂਸਰੇ ਥਾਂ ਸਨੇਹਾ ਪਹੁੰਚਦਾ ਕਰਨ ਲਈ ਪ੍ਰਮੁੱਖ ਸਾਧਨ ਹੋਇਆ ਕਰਦੀਆਂ ਸਨ। ਹੱਥੀਂ ਲਿਖ ਕੇ ਕਿਸੇ ਦੇ ਹੱਥ ਦੇ ਕੇ ਭੇਜੀ ਚਿੱਠੀ ਨੂੰ ਰੁੱਕਾ ਕਹਿੰਦੇ ਸਨ। ਇੰਜ ਕਿਸੇ ਸਾਕ ਸਬੰਧੀ ਨੂੰ ਗਮੀਂ ਖੁਸ਼ੀ ਦੀ ਖਬਰ ਭੇਜਣ ਲਈ ਕਿਸੇ ਖਾਸ ਬੰਦੇ ਦੇ ਹੱਥ, ਲਿਖ …
Read More »ਇਨਕਮ ਟੈਕਸ ਕੱਟਣ ਲਈ ਕੌਣ ਹੈ ਜ਼ਿੰਮੇਵਾਰ?
ਅਚੱਲ ਖਰੀਦਣ ਦੇ ਖਿਲਾਫ ਭੁਗਤਾਨ ‘ਤੇ ਖਰੀਦਦਾਰ ਦੁਆਰਾ ਸਰੋਤ ‘ਤੇ ਇਨਕਮ ਟੈਕਸ ਕਟੌਤੀ ਦੀ ਜ਼ਰੂਰਤ ਹੈ ਇੱਕ ਗੈਰ-ਨਿਵਾਸੀ ਤੋਂ ਜਾਇਦਾਦ ਹੇਠਾਂ ਦਿਸ਼ਾ ਨਿਰਦੇਸ਼ ਜਾਰੀ ਕਰਨਾ: 1Q. : ਇਨਕਮ ਟੈਕਸ ਕੱਟਣ ਲਈ ਕੌਣ ਜ਼ਿੰਮੇਵਾਰ ਹੈ? ਉੱਤਰ: ਕੋਈ ਵੀ ਵਿਅਕਤੀ, ਇਕ ਟਰਾਂਸਫਰ/ਖਰੀਦਦਾਰ ਹੈ, ਜੋ ਕਿਸੇ ਅਚੱਲ ਸੰਪਤੀ ਦੀ ਬਦਲੀ ਲਈ ਇੱਕ ਗੈਰ-ਨਿਵਾਸੀ …
Read More »ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ‘ਤੇ ਵਿਸ਼ੇਸ਼
ਲਾਸਾਨੀ ਵਿਰਸਾ – ਗੁਰੂ ਗ੍ਰੰਥ ਸਾਹਿਬ ਪ੍ਰਿੰਸੀਪਲ ਪਾਖਰ ਸਿੰਘ ਡਰੋਲੀ ਪ੍ਰਿੰਸੀਪਲ ਪਾਖਰ ਸਿੰਘ ਡਰੋਲੀ ਵਿਸ਼ਵ ਦੇ ਸਮੂਹ ਧਾਰਮਿਕ ਗ੍ਰੰਥਾਂ ਦਾ ਅਧਿਐਨ ਕੀਤਿਆਂ ਇਹ ਗੱਲ ਸਾਡੇ ਸਨਮੁੱਖ ਉੱਭਰ ਕੇ ਆਉਂਦੀ ਹੈ ਕਿ ਯੁਗੋ ਯੁਗ ਅਟੱਲ ਸ਼੍ਰੀ ਗੁਰੂ ਗ੍ਰੰਥ ਨੂੰ ਅਧਿਆਤਮਕ ਖੇਤਰ ਵਿੱਚ ਸਿਰਮੌਰ ਸਥਾਨ ਪ੍ਰਾਪਤ ਹੈ। ਇਹ ਇੱਕ ਇਹੋ ਜਿਹਾ ਮਹਾਨਤਮ, …
Read More »