ਕੀ ਕਦੇ ਹੋਵੇਗਾ ‘ਦਿੱਲੀ’ ਤੇ ‘ਲਾਹੌਰ’ ਦਾ ਮੇਲ ਨਿੰਦਰ ਘੁਗਿਆਣਵੀ ਗੱਲ ਪਿਛਲੇ ਕੁਝ ਕੁ ਸਾਲਾਂ ਦੀ ਹੈ। ਟੋਰਾਂਟੋ ਇਕ ਸਭਿਆਚਾਰਕ ਪ੍ਰੋਗਰਾਮ ਹੋ ਰਿਹਾ ਸੀ। ਬਹੁਤ ਸਾਰੇ ਪੰਜਾਬੀਆਂ ਨਾਲ ਹਾਲ ਖਚਾਖਚ ਭਰਿਆ ਹੋਇਆ ਸੀ। ਪੰਜਾਬੀ ਗਾਇਕ ਗਿੱਲ ਹਰਦੀਪ ਮੱਖਣ ਬਰਾੜ ਦਾ ਲਿਖਿਆ ਗੀਤ ਗਾ ਰਿਹਾ ਸੀ, ਬੋਲ ਇੰਜ ਸਨ: ਸੁਖੀ ਵਸੇ …
Read More »ਸਾਡਾ ਰਾਜ ਗਾਇਕ ਹੰਸ ਰਾਜ ਹੰਸ ਵੀ ਬਥੇਰਾ ਚਿਰ ਕੂਕਦਾ ਰਿਹਾ, ਕਿਸ ਨੇ ਸੁਣਨੇ ਸਨ ਉਸਦੇ ਇਹ ਬੋਲ:
ਇਹ ਪੰਜਾਬ ਵੀ ਮੇਰਾ ਏ, ਉਹ ਪੰਜਾਬ ਵੀ ਮੇਰਾ ਏ ਇਹ ਹੱਦਾਂ ਤੋੜ ਦਿਓ, ਸਰਹੱਦਾਂ ਤੋੜ ਦਿਓ ਸਿਆਸਤਦਾਨਾਂ ਕੋਲ ਇਹੋ ਜਿਹੇ ਦੇਸ਼ ਭਗਤੀ ਦੇ ਤਰਾਨੇ ਸੁਣਨ ਦੀ ਵਿਹਲ ਕਦੇ ਨਹੀਂ ਹੁੰਦੀ। ਜੇ ਕੋਈ ਭੁੱਲ-ਭੁਲੇਖੇ ਸੁਣ ਵੀ ਲਵੇ ਤਾਂ ਅਮਲ ਕਰਨ ਦੀ ਹਿੰਮਤ ਨਹੀਂ ਹੁੰਦੀ। ਲਿਖਦੇ-ਲਿਖਦੇ ਯਾਦ ਆਇਆ ਹੈ। ਦੇਰ ਹੋ …
Read More »ਕੀ ਬੇਸਮੈਟ ਦੀ ਇੰਸੋਰੈਂਸ ਵੀ ਕਰਵਾਉਣੀ ਜ਼ਰੂਰੀ ਹੈ?
ਚਰਨ ਸਿੰਘ ਰਾਏ ਕੈਨੇਡਾ ਇੰਮੀਗਰਾਂਟਾਂ ਦਾ ਦੇਸ਼ ਹੈ ਅਤੇ ਹਰ ਸਾਲ ਲੱਖਾਂ ਹੀ ਨਵੇਂ ਵਿਅਕਤੀ ਆਪਣੇ ਪਰਿਵਾਰਾਂ ਸਮੇਤ ਇਥੇ ਇਸ ਦੇਸ਼ ਵਿਚ ਪੱਕੇ ਤੌਰ ਤੇ ਰਹਿਣ ਵਾਸਤੇ ਆਉਂਦੇ ਹਨ। ਬਹੁਤੇ ਵਿਅਕਤੀ ਕੈਨੇਡਾ ਦੇ ਵੱਡੇ ਸ਼ਹਿਰਾਂ ਵਿਚ ਹੀ ਆਪਣੀ ਰਿਹਾਇਸ਼ ਕਰਦੇ ਹਨ ਕਿਉਂਕਿ ਰੁਜਗਾਰ ਦੇ ਬਹੁਤੇ ਸਾਧਨ ਵੱਡੇ ਸ਼ਹਿਰਾਂ ਵਿਚ ਹੀ …
Read More »ਕੈਨੇਡੀਅਨ ਟੈਕਸ ਸਿਸਟਮ ਬਾਰੇ ਮੁੱਢਲੀ ਜਾਣਕਾਰੀ
ਰੀਆ ਦਿਓਲ ਸੀਪੀਏ ਸੀਜੀਏ 416-300-2359 ਕੈਨੇਡਾ ਵਿਚ ਲੱਗਭੱਗ ਹਰ ਇਕ ਵਿਅੱਕਤੀ ਨੂੰ ਟੈਕਸ ਰਿਟਰਨ ਭਰਨੀ ਪੈਂਦੀ ਹੈ ਕਿਉਂਕਿ ਪਿਛਲੇ ਸਾਲ ਤੁਸੀਂ ਜਿਂਨੀਂ ਵੀ ਆਮਦਨ ਬਣਾਈ ਹੈ ਉਸਤੇ ਟੈਕਸ ਦੇਣਾ ਪੈਂਦਾ ਹੈ ਅਤੇ ਜੇ ਕੋਈ ਵਾਧੂ ਬੈਨੀਫਿਟ ਲਏ ਸਨ ਉਹ ਵੀ ਵਾਪਸ ਕਰਨੇ ਪੈਂਦੇ ਹਨ ਅਤੇ ਕਈ ਬੈਨੀਫਿਟ ਜਿਵੇਂ ਜੀਐੇਸਟੀ,ਐਚ ਐਸ …
Read More »ਸਿੱਪੀ ਦਾ ਸੁੱਚਾ ਮੋਤੀ, ਚੰਦਨ ਦੀ ਖੁਸ਼ਬੋઠਵਰਿਆਮ ਸਿੰਘ ਸੰਧੂ
ਹਰਚੰਦ ਸਿੰਘ ਬਾਸੀ ਕੁੱਝ ਦਿਨ ਹੋਏ ਮੈਂ ਗੋਰ ਮੀਡੋ ਲਾਇਬ੍ਰੇਰੀ ਗਿਆ। ਪੰਜਾਬੀ ਕਿਤਾਬਾਂ ਦੇ ਰੈਕ ਵੱਲ ਨਜ਼ਰ ਮਾਰੀ ਤਾਂ ਮੈਨੂੰ ਉਥੇ ਇੱਕ ਸ਼ਾਖਸਤ ਪ੍ਰਛਾਵਾਂ ਨਜ਼ਰ ਪਿਆ। ਉਸ ਦੇ ਨਕਸ਼ ਧੁੰਧਲੇ ਨਹੀਂ ਸਨ ਸਗੋਂ ਮੈਨੂੰ ਪਕੜਦੇ ਜਾਪੇ। ਮੈਂ ਕੁੱਝ ਦੇਰ ਅਟਕ ਕੇ ਝੁਕ ਕੇ ਉਸ ਨੂੰ ਨਮਸਕਾਰ ਕਰਨ ਲੱਗਾ ਤਾਂ ਉਨਾਂ …
Read More »ਬੋਲ ਬਾਵਾ ਬੋਲ
ਵਿਲੱਖਣ ਸ਼ਖਸੀਅਤ ਸਨ ਪ੍ਰੋ. ਗੁਰਦਿਆਲ ਸਿੰਘ ਨਿੰਦਰ ਘੁਗਿਆਣਵੀ ਪਦਮ ਸ੍ਰੀ ਪ੍ਰੋਫੈਸਰ ਗੁਰਦਿਆਲ ਸਿੰਘ ਦੀ ਸੰਗਤ ਮਾਣਦਿਆਂ ਸੁਖ ਮਹਿਸੂਸ ਹੁੰਦਾ ਸੀ। ਮੈਂ ਜਦ ਵੀ ਜੈਤੋ ਗਿਆ ਸਾਂ ਤਾਂ ਹੱਲਾਸ਼ੇਰੀ ਤੇ ਉਤਸ਼ਾਹ ਵਿੱਚ ਭਰਿਆ ਵਾਪਸ ਪਰਤਿਆਂ ਸਾਂ। ਬਹੁਤ ਗੱਲ ਕਰਦੇ। ਵੱਖ-ਵੱਖ ਵਿਸ਼ੇ ਹੁੰਦੇ। ਸਾਹਿਤ ਤੇ ਕਲਾ ਕੇਂਦਰ ਬਿੰਦੂ ਹੁੰਦੇ ਗੱਲਾਂ ਦਾ। ਉਨ੍ਹਾਂ …
Read More »ਕੀ ਤੁਹਾਡੀ ਇੰਸੋਰੈਂਸ ਜੀਵਨ ਦੇ ਸਾਰੇ ਰਿਸਕ ਕਵਰ ਕਰਦੀ ਹੈ?
ਚਰਨ ਸਿੰਘ ਰਾਏ ਆਲ ਰਿਸਕ ਮਨੇਜਮੈਂਟ ਪਾਲਸੀ ਇਕ ਵਿਅਕਤੀ ਨੂੰ ਆਉਣ ਵਾਲੇ ਸਾਰੇ ਦੇ ਸਾਰੇ ਰਿਸਕ ਕਵਰ ਕਰਦੀ ਹੈ। ਕਿਸੇ ਖਤਰੇ ਨੂੰ ਪਹਿਲਾਂ ਹੀ ਭਾਂਪ ਕੇ ਉਸ ਖਤਰੇ ਤੋਂ ਬਚਣ ਦੇ ਸਾਧਨ ਜੁਟਾਉਣੇ ਹੀ ਰਿਸਕ ਮਨੇਜਮੈਂਟ ਹੈ। ਇਹ ਅਸੀਂ ਆਪਣੀ ਜਿੰਦਗੀ ਵਿਚ ਪਹਿਲਾਂ ਹੀ ਜਾਣੇ ਅਣਜਾਣੇ ਕਰ ਰਹੇ ਹੁੰਦੇ ਹਾਂ …
Read More »ਕੀ ਪਿਛਲੇ ਸਾਲਾਂ ਦੀ ਆਮਦਨ ਹੁਣ ਵੀ ਡਿਕਲੇਅਰ ਕਰ ਸਕਦੇ ਹਾਂ?
ਰੀਆ ਦਿਓਲ ਸੀਪੀਏ ਸੀਜੀਏ416-300-2359 ਟੈਕਸ ਰਿਟਰਨ ਫਾਈਲ ਕਰਨਾ ਹਮੇਸਾ ਹੀ ਇਕ ਔਖਾ ਅਤੇ ਫਿਕਰ ਵਾਲਾ ਕੰਮ ਹੁੰਦਾ ਹੈ। ਬਹੁਤੇ ਵਿਅੱਕਤੀ ਤਾਂ ਟੈਕਸ ਰਿਟਰਨ ਫਾਈਲ ਕਰ ਹੀ ਦਿੰਦੇ ਹਨ ਪਰ ਕੁਝ ਕੁ ਲੋਕ ਜਨ ਜੋ ਟੈਕਸ ਰਿਟਰਨ ਫਾਈਲ ਨਹੀਂ ਕਰਦੇ। ਕਨੇਡਾ ਰੈਵੀਨਿਊ ਏਜੰਸੀ ਅਨੁਸਾਰ 80-85% ਕਨੇਡੀਅਨ ਆਪਣੀ ਰਿਟਰਨ ਭਰਦੇ ਹਨ, ਬਾਕੀ …
Read More »ਨਸ਼ਾ ਵਿਰੋਧੀ ਲਹਿਰਾਂ ਦਾ ਅਸਰ ਕਿੰਨਾ ਕੁ ਸਾਰਥਿਕ!
ਬੋਲ ਬਾਵਾ ਬੋਲ ਨਿੰਦਰ ਘੁਗਿਆਣਵੀ ਇਹਨਾਂ ਹੀ ਦਿਨਾਂ ਦੀ ਗੱਲ ਹੈ ਕਿ ਜਦ ਰਾਜਸਥਾਨ ਪੁਲਿਸ ਨੇ ਇੱਕ ਲਗਜ਼ਰੀ ਬੱਸ ਰੋਕ ਕੇ ਉਸਦੀ ਤਲਾਸ਼ੀ ਲੈਣੀ ਚਾਹੀ ਤਾਂ ਬਸ ਵਿੱਚ ਸਵਾਰ ਲਗਭਗ ਪੰਜਾਹ ਮੁਸਾਫਰ ਕੰਡੈਕਟਰ ਤੇ ਡਰੈਵਰ ਦੇ ਗਲ ਪੈਣ ਲੱਗੇ ਤੇ ਆਵਾਜ਼ਾਂ ਉੱਚੀਆਂ ਉਠੀਆਂ ਕਿ ਤੁਸੀਂ ਤਾਂ ਕਿਹਾ ਸੀ ਕਿ ਤੁਹਾਨੂੰ …
Read More »ਟਰਮ ਇੰਸ਼ੋਰੈਂਸ ਜਾਂ ਪੱਕੀ ਇੰਸ਼ੋਰੈਂਸ
ਚਰਨ ਸਿੰਘ ਰਾਏ ਕਈ ਵਿਅਕਤੀ ਸੋਚਦੇ ਹਨ ਕਿ ਇੰਸ਼ੋਰੈਂਸ ਬਹੁਤ ਮਹਿੰਗੀ ਹੈ ਪਰ ਇਹ ਇਸ ਤਰਾਂ ਨਹੀਂ ਹੁੰਦੀ । ਜੇ ਇਕ 35 ਸਾਲ ਦਾ ਵਿਅਕਤੀ ਤਿੰਨ ਲੱਖ ਦੀ ਟਰਮ ਪਾਲਸੀ 10 ਸਾਲ ਵਾਸਤੇ ਲੈਂਦਾ ਹੈ ਤਾਂ ਉਸਦਾ ਪ੍ਰੀਮੀਅਮ 17 ਡਾਲਰ ਮਹੀਨਾ ਜਾਂ 57 ਸੈਂਟ ਰੋਜ ਦੇ ਹੋਣਗੇ ਪਰ 40 ਸਾਲ …
Read More »