ਨਿੰਦਰ ਘੁਗਿਆਣਵੀ 94174-21700 ਦੁਨੀਆਂ ਭਰ ਵਿਚ ਸੋਗੀ ਸਮਾਂ ਹੈ। ਖਬਰਾਂ ਪੜ੍ਹਦਿਆਂ ਕਬਰਾਂ ਦਿਸਦੀਆਂ ਹਨ। ਉਦਾਸ ਹੋ ਜਾਂਦਾ ਹਾਂ। ਉਦਾਸੀ ਲੱਦੇ ਦਿਲ-ਦਿਮਾਗੋਂ ਇਹ ਜੋ ਕੁਝ ਸ਼ਬਦ ਮੈਨੂੰ ਉਤਰੇ ਹਨ, ਇਸਨੂੰ ਕਵਿਤਾ ਕਹਾਂ ਜਾਂ ਵਾਰਤਕ! ਮੈਨੂੰ ਕੁਝ ਨਹੀਂ ਪਤਾ। ਇਹ ਮੇਰੇ ਦਿਲ ਅੰਦਰਲੀ ਆਵਾਜ਼ ਹੈ ਤੇ ਮੇਰੀ ਡਾਇਰੀ ਦਾ ਪੰਨਾ ਹੈ: ”ਕਰੋਨਾ …
Read More »ਨਾਮਵਰ ਸਾਹਿਤਕਾਰ ਅਤੇ ਪ੍ਰਸਿੱਧ ਸਮਾਜ ਸੇਵਕ – ਡਾ. ਸੋਲਮਨ ਨਾਜ਼ ਨਾਲ ਡਾ. ਡੀ.ਪੀ ਸਿੰਘ ਦੀ ਇਕ ਮੁਲਾਕਾਤ
ਅੱਜ ਨਿੱਜੀ ਮੁਫਾਦ ਨੂੰ ਲਾਂਭੇ ਕਰਨ ਦੀ ਲੋੜ : ਡਾ. ਨਾਜ਼ (ਕਿਸ਼ਤ 7) (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਡਾ. ਸਿੰਘ : ਪਾਠਕਾਂ ਦਾ ਰੁਝਾਣ ਕਿਤਾਬਾਂ ਨਾਲੋਂ ਘੱਟ ਕੇ ਸ਼ੋਸ਼ਲ ਮੀਡੀਆਂ ਨਾਲ ਵੱਧ ਰਿਹਾ ਹੈ। ਪਾਠਕਾਂ ਨੂੰ ਸਾਹਿਤ ਨਾਲ ਜੋੜਣ ਲਈ ਕੋਈ ਹੱਲ? ਡਾ. ਨਾਜ਼: ਏਸ ਦਾ ਕੋਈ ਹੱਲ ਨਹੀਂ …
Read More »ਮੌਜੀ ਮਨ ਬਾਤਾਂ ਕਰੇ!
ਬੋਲ ਬਾਵਾ ਬੋਲ ਡਾਇਰੀ ਦੇ ਪੰਨੇ ਨਿੰਦਰ ਘੁਗਿਆਣਵੀ 94174-21700 ਤਿਰਕਾਲਾਂ ਢਲੀਆਂ। ਮੱਝਾਂ, ਗਾਵਾਂ, ਵੱਛੀਆਂ ਤੇ ਕਟੜੂ ਚਰ ਕੇ ਚਾਰਾ ਘਰਾਂ ਨੂੰ ਮੁੜ ਰਹੇ। ਆਜੜੀ ਦੀਆਂ ਲੰਮੀਆਂ ਹਾਕਾਂ- ”ਓ ਤੁਸੀਂ ਹਟਜੋ, ਸਿੱਧੀਆਂ ਤੁਰੋ, ਤੁਰੋ ਸਿੱਧੀਆਂ… ਹਾਏ ਓ ਰੱਬਾ… ਹੇਅ੍ਹਾ ਹ੍ਹੇ… ਹ੍ਹੇ… ਹ੍ਹੇ… ਹ੍ਹੇ… ਥੋਡਾ ਰੱਬ ਰਾਖਾ, ਮੂੰਹ ਨਾ ਮਾਰਿਓ ਖੇਤ ਬਿਗਾਨੇ, …
Read More »ਫਨਕਾਰ ਤਾਂ ਜੋੜਦੇ ਨੇ…
ਬੋਲ ਬਾਵਾ ਬੋਲ ਡਾਇਰੀ ਦੇ ਪੰਨੇ ਨਿੰਦਰ ਘੁਗਿਆਣਵੀ 94174-21700 ਹੁਣੇ ਜਿਹੀ ਗਿੱਪੀ ਗਰੇਵਾਲ ਆਪਣੇ ਵੱਡੇ ਭਰਾ ਸਿੱਪੀ ਗਰੇਵਾਲ ਨਾਲ ਪਾਕਿਸਤਾਨ ਦੀ ઠਫੇਰੀ ਤੋਂ ਪਰਤਿਆ ਹੈ। ਗਿੱਪੀ ਗਰੇਵਾਲ ਨੂੰ ਪਾਕਿਸਤਾਨੋ ਮਿਲਿਐ ਵਡੇਰਿਆਂ ਦਾ ਮੋਹ! ਉਹ ਨਿਹਾਲੋ ਨਿਹਾਲ ਹੋ ਕੇ ਆਇਆ ਹੈ। ਮੈਨੂੰ ਜਾਪਿਆ ਹੈ ਕਿ ਪਹਿਲੀ ਵਾਰ ਕਿਸੇ ਪੰਜਾਬੀ ਅਦਾਕਾਰ ਜਾਂ …
Read More »ਸੁਪਨੇ ਤੇ ਸੱਚ
ਬੋਲ ਬਾਵਾ ਬੋਲ ਡਾਇਰੀ ਦੇ ਪੰਨੇ ਨਿੰਦਰ ਘੁਗਿਆਣਵੀ 94174-21700 ਚਾਲੀ ਸਾਲ ਨੂੰ ਉਮਰ ਢੁੱਕਣ ਤੋਂ ਬਾਅਦ ਮੈਨੂੰ ਨੀਂਦ ਤੋਂ ਭੈਅ ਆਉਣ ਲੱਗ ਪਿਆ। ਹੁਣ ਸੌਣ ਲੱਗਾ ਹਾਂ, ਮੁੜ ਉਠਾਂਗਾ ਕਿ ਨਹੀਂ? ਇਹੋ-ਜਿਹੇ ਸਵਾਲ ਤੇ ਖ਼ਿਆਲ ਮੈਨੂੰ ਸੌਣ ਵੇਲੇ ਅਕਸਰ ਹੀ ਪਰੇਸ਼ਾਨ ਕਰਨ ਲੱਗਦੇ। ਕਈ ਵਾਰ ਅੱਧ-ਨੀਂਦੇ ਪਏ ਹੋਏ ਨੂੰ ਵੀ …
Read More »ਸਾਰੰਗੀ ਦੀ ਹੂਕ…
ਬੋਲ ਬਾਵਾ ਬੋਲ ਡਾਇਰੀ ਦੇ ਪੰਨੇ ਨਿੰਦਰ ਘੁਗਿਆਣਵੀ 94174-21700 ਸਾਰੰਗੀ ਕੂਕਣ ਲੱਗੀ ਹੈ, ਕੁੱਝ ਪਲ ਕੂਕੀ ਜਾਂਦੀ ਹੈ, ਤਾਂ ਨਾਲ਼-ਨਾਲ਼ ਢੱਡ ਵੀ ਰਲ ਪਈ ਹੈ, ”ਖੜ ਨੀਂ ਭੈਣਾ, ਮਾਮੇ ਦੀ ਧੀ ਚੱਲੀ, ਤੇ ਮੈਂ ਕਿਉਂ ਰਹਿ ਜਾਂ ਕੱਲੀ… ਢਊਂ ਢਮਕ… ਢਮਕ ਢਊਂ… ਢਮਕ ਢਮਕ… ਢਊਂ… ਢਊਂ…।” ਸਾਰੰਗੀ ਦੇ ਗਜ਼ ਨਾਲ …
Read More »ਸੌਂਦਾ-ਜਾਗਦਾ ਮਨੁੱਖ
ਬੋਲ ਬਾਵਾ ਬੋਲ ਡਾਇਰੀ ਦੇ ਪੰਨੇ ਨਿੰਦਰ ਘੁਗਿਆਣਵੀ 94174-21700 ਪੁੰਨਿਆ ਦੀ ਰਾਤ। ਚੌਬਾਰੇ ਦੀ ਛੱਤ ਉਤੇ ਗੂੜ੍ਹੀ ਨੀਂਦਰ ਆਈ। ਇਵੇਂ ਲੱਗਿਐ, ਜਿਵੇਂ ਕੋਈ ਤਿੱਖੇ-ਚਾਨਣੇ ਦੀ ਬੈਟਰੀ ਮੇਰੀਆਂ ਅੱਖਾਂ ਵਿੱਚੀਂ ਮਾਰ ਰਿਹੈ! ਅੱਖਾਂ ਖੁੱਲ੍ਹ ਗਈਆਂ। ਕੁਦਰਤ ਦਾ ਰੌਮਾਂਚਕ ਨਜ਼ਾਰਾ ਮਾਨਣ ਲਈ ਆਪਣੇ ਤਖ਼ਤਪੋਸ਼ ਉੱਪਰ ਚੌਂਕੜ ਮਾਰ ਲਈ ਹੈ। ਚੰਨ ਆਪਣੇ ਪੂਰੇ …
Read More »ਸੌਂਦਾ-ਜਾਗਦਾ ਮਨੁੱਖ
ਬੋਲ ਬਾਵਾ ਬੋਲ ਡਾਇਰੀ ਦੇ ਪੰਨੇ ਨਿੰਦਰ ਘੁਗਿਆਣਵੀ 94174-21700 ਪੁੰਨਿਆ ਦੀ ਰਾਤ। ਚੌਬਾਰੇ ਦੀ ਛੱਤ ਉਤੇ ਗੂੜ੍ਹੀ ਨੀਂਦਰ ਆਈ। ਇਵੇਂ ਲੱਗਿਐ, ਜਿਵੇਂ ਕੋਈ ਤਿੱਖੇ-ਚਾਨਣੇ ਦੀ ਬੈਟਰੀ ਮੇਰੀਆਂ ਅੱਖਾਂ ਵਿੱਚੀਂ ਮਾਰ ਰਿਹੈ! ਅੱਖਾਂ ਖੁੱਲ੍ਹ ਗਈਆਂ। ਕੁਦਰਤ ਦਾ ਰੌਮਾਂਚਕ ਨਜ਼ਾਰਾ ਮਾਨਣ ਲਈ ਆਪਣੇ ਤਖ਼ਤਪੋਸ਼ ਉੱਪਰ ਚੌਂਕੜ ਮਾਰ ਲਈ ਹੈ। ਚੰਨ ਆਪਣੇ ਪੂਰੇ …
Read More »ਤੁਰ ਗਏ ਸੁਰ ਵਣਜਾਰਿਆਂ ਦੀ ਯਾਦ
ਬੋਲ ਬਾਵਾ ਬੋਲ ਡਾਇਰੀ ਦੇ ਪੰਨੇ ਨਿੰਦਰ ਘੁਗਿਆਣਵੀ 94174-21700 ਇਹਨਾਂ ਸੁਰ-ਵਣਜਾਰਿਆਂ ਨਾਲ ਮੇਰੀ ਦਿਲੀ ਸਾਂਝ ਸੀ। ਇਹਨਾਂ ‘ઑਚੋਂ ਬਹੁਤਿਆਂ ਦੇ ਅੰਗ-ਸੰਗ ਰਿਹਾ… ਲਗਭਗ ਬਰਾਰਬਰ ਜਿੰਨਾ ਹੀ ਸਭ ਦੇ। ਕਿਸੇ ਦੀ ਉਂਗਲੀ ਫੜ ਕੇ ਤੁਰਿਆ ਤੇ ਕੁਝ ਦੇ ਪਿੱਛੇ ਪਿੱਛੇ ਭਾਉਂਦਾ ਰਿਹਾ। ਸਭਨਾਂ ਦੀ ਸੰਗਤ ਰੱਜ-ਪੁੱਜ ਕੇ ਮਾਣੀਂ। ਕਿਸੇ ਨਾ ਕਿਸੇ …
Read More »ਚੱਲ ਸੋ ਚੱਲ
ਕਲਵੰਤ ਸਿੰਘ ਸਹੋਤਾ ਗੁਰੂ ਨਾਨਕ ਦੇਵ ਜੀ ਨੇ ਸਾਰਾ ਜੀਵਨ, ਭੁੱਲੇ ਭਟਕੇ, ਕਰਮ ਕਾਂਡਾਂ ‘ઑਚ ਗ੍ਰਸੇ, ਬਹਿਮਾਂ ਭਰਮਾਂ ‘ਚ ਫਸੇ, ਅਤੇ ਮਨ ਦੇ ਅੰਧੇਰਿਆਂ ‘ઑਚ ਕੈਦ ਲੋਕਾਂ ਨੂੰ ਸਿੱਧਾ ਰਾਹ ਦਰਸਾਉਣ ਲਈ ਹੀ ਲਾਇਆ। ਉਹ ਇੱਕ ਜਗ੍ਹਾ ਟਿਕ ਕੇ ਨਹੀਂ ਬੈਠੇ। ਮਨੁੱਖਤਾ ਨੂੰ ਸਮਾਜਿਕ, ਧਾਰਮਿਕ ਜਕੜ ਜੰਜੀਰਾਂ ‘ਚੋਂ ਕੱਢਦੇ, ਬਾਣੀ …
Read More »