ਸਾਰੇ ਭਾਈਚਾਰਿਆਂ ਨੂੰ ਅੱਤਵਾਦ ਖਿਲਾਫ ਇਕਮੁੱਠ ਹੋਣ ਲਈ ਕਿਹਾ ਨਵੀਂ ਦਿੱਲੀ/ਬਿਊਰੋ ਨਿਊਜ਼ ਪ੍ਰਧਾਨ ਮੰਤਰੀ ਨੇ ਅੱਜ ਪਾਕਿਸਤਾਨ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਸਿੱਧੇ ਤੌਰ ‘ਤੇ ਦੱਖਣੀ ਏਸ਼ੀਆ ਵਿੱਚ ਅੱਤਵਾਦ ਨੂੰ ਵਧਾਵਾ ਦੇਣ ਲਈ ਪਾਕਿ ਨੂੰ ਜ਼ਿਮੇਵਾਰ ਦੱਸਿਆ ਹੈ। ਮੋਦੀ ਨੇ ਕਿਹਾ ਕਿ ਜੋ ਵੀ ਅੱਤਵਾਦੀ ਨੂੰ ਹੱਲਾਸ਼ੇਰੀ ਦਿੰਦਾ ਹੈ ਉਸ …
Read More »ਰਾਬਰਟ ਵਾਡਰਾ ਦੁਆਲੇ ਸਿਕੰਜਾ ਕੱਸਿਆ
ਜਸਟਿਸ ਢੀਂਗਰਾ ਨੇ ਮੰਨਿਆ ਜ਼ਮੀਨ ਵੰਡ ‘ਚ ਹੋਈ ਹੈ ਗੜਬੜੀ ਨਵੀਂ ਦਿੱਲੀ/ਬਿਊਰੋ ਨਿਊਜ਼ : ਰਾਬਰਟ ਵਾਡਰਾ-ਡੀ.ਐਲ.ਐਫ. ਦੀ ਜਾਂਚ ਲਈ ਬਣੇ ਜਸਟਿਸ ਢੀਂਗਰਾ ਕਮਿਸ਼ਨ ਨੇ ਅੱਜ ਆਪਣੀ ਰਿਪੋਰਟ ਹਰਿਆਣਾ ਸਰਕਾਰ ਨੂੰ ਸੌਂਪ ਦਿੱਤੀ ਹੈ। ਜਸਟਿਸ ਢੀਂਗਰਾ ਨੇ ਇਹ ਮੰਨਿਆ ਹੈ ਕਿ ਜ਼ਮੀਨ ਵੰਡ ਵਿੱਚ ਗੜਬੜੀ ਹੋਈ ਹੈ। ਸਰਕਾਰ ਨੂੰ ਰਿਪੋਰਟ ਸੌਂਪਣ …
Read More »ਪੈਰਿਸ ਦੇ ਇਕ ਰੈਸਟੋਰੈਂਟ ਨੇ ਬੁਰਕਾਧਾਰੀ ਔਰਤਾਂ ਨੂੰ ਭੋਜਨ ਦੇਣ ਤੋਂ ਕੀਤੀ ਨਾਂਹ
ਨਵੀਂ ਦਿੱਲੀ/ਬਿਊਰੋ ਨਿਊਜ਼ ਫਰਾਂਸ ਵਿਚ ਬੁਰਕੀਨੀ ‘ਤੇ ਲੱਗੀ ਪਾਬੰਦੀ ਦੇ ਫੈਸਲੇ ਨੂੰ ਅਦਾਲਤ ਨੇ ਭਾਵੇਂ ਪਲਟ ਦਿੱਤਾ ਹੈ ਪਰ ਲੋਕ ਅਦਾਲਤ ਦੇ ਹੁਕਮਾਂ ਦੀ ਪਾਲਣਾ ਨਹੀਂ ਕਰ ਰਹੇ। ਅੱਜ ਕੱਲ੍ਹ ਸੋਸ਼ਲ ਮੀਡੀਆ ‘ਤੇ ਇਕ ਅਜਿਹਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿਚ ਇਕ ਰੈਸਟੋਰੈਂਟ ਦਾ ਸਟਾਫ ਬੁਰਕਾਧਾਰੀ ਔਰਤਾਂ ਨੂੰ ਭੋਜਨ …
Read More »ਹੈਰਲਡ ਕੇਸ: ਸੋਨੀਆ ਗਾਂਧੀ ਅਤੇ ਰਾਹੁਲ ਨੂੰ ਨੋਟਿਸ
ਨਵੀਂ ਦਿੱਲੀ/ਬਿਊਰੋ ਨਿਊਜ਼ ਨੈਸ਼ਨਲ ਹੈਰਲਡ ਕੇਸ ਵਿਚ ਭਾਜਪਾ ਆਗੂ ਸੁਬਰਾਮਨੀਅਨ ਸਵਾਮੀ ਵੱਲੋਂ ਦਾਖ਼ਲ ਨਵੀਂ ਪਟੀਸ਼ਨ ‘ਤੇ ਦਿੱਲੀ ਦੀ ਅਦਾਲਤ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਉਪ ਪ੍ਰਧਾਨ ਰਾਹੁਲ ਗਾਂਧੀ ਅਤੇ ਹੋਰ ਆਗੂਆਂ ਨੂੰ ਜਵਾਬ ਦਾਖ਼ਲ ਕਰਨ ਲਈ ਆਖਿਆ ਹੈ। ਸਵਾਮੀ ਨੇ ਪਾਰਟੀ ਅਤੇ ਐਸੋਸੀਏਟਿਡ ਜਰਨਲਜ਼ ਲਿਮਟਿਡ (ਏਜੇਐਲ) ਅਤੇ ਕਾਂਗਰਸ ਪਾਰਟੀ ਤੋਂ …
Read More »ਅਮਰੀਕਾ ਨੇ ਕੀਤੀ ਪੁਸ਼ਟੀ, ਹੋਰ ਦਿੱਤੇ ਸਬੂਤ
ਪਾਕਿ ‘ਚ ਰਚੀ ਸੀ ਪਠਾਨਕੋਟ ਹਮਲੇ ਦੀ ਸਾਜਿਸ਼ ਨਵੀਂ ਦਿੱਲੀ/ਬਿਊਰੋ ਨਿਊਜ਼ ਪਠਾਨਕੋਟ ਵਿਚ ਫੌਜੀ ਹਵਾਈ ਅੱਡੇ ‘ਤੇ ਹੋਏ ਅੱਤਵਾਦੀ ਹਮਲੇ ਨੂੰ ਲੈ ਕੇ ਅਮਰੀਕਾ ਨੇ ਮੁੜ ਪਾਕਿਸਤਾਨ ਦੀ ਪੋਲ ਖੋਲ੍ਹੀ ਹੈ। ਪਠਾਨਕੋਟ ਹਵਾਈ ਅੱਡੇ ‘ਤੇ ਹੋਏ ਹਮਲੇ ਸਬੰਧੀ ਅਮਰੀਕਾ ਨੇ ਭਾਰਤ ਨੂੰ ਕੁਝ ਨਵੇਂ ਸਬੂਤ ਸੌਂਪੇ ਹਨ। ਇਨ੍ਹਾਂ ਸਬੂਤਾਂ ਤੋਂ …
Read More »ਪੱਛਮੀ ਬੰਗਾਲ ਦਾ ਨਾਂ ਬਦਲ ਕੇ ‘ਬਾਂਗਲਾ’ ਕਰਨ ਬਾਰੇ ਮਤਾ ਪਾਸ
ਕੋਲਕਾਤਾ : ਪੱਛਮੀ ਬੰਗਾਲ ਦੀ ਵਿਧਾਨ ਸਭਾ ਨੇ ਸੂਬੇ ਦਾ ਨਾਂ ਪੱਛਮੀ ਬੰਗਾਲ ਤੋਂ ਬਦਲ ਕੇ ‘ਬਾਂਗਲਾ’ (ਅੰਗਰੇਜ਼ੀ ਵਿੱਚ ਬੇਂਗਾਲ) ਕਰਨ ਸਬੰਧੀ ਮਤਾ ਪਾਸ ਕਰ ਦਿੱਤਾ ਹੈ। ઠਸੂਬਾਈ ਪਾਰਲੀਮਾਨੀ ਮਾਮਲਿਆਂ ਬਾਰੇ ਮੰਤਰੀ ਪਾਰਥਾ ਚੈਟਰਜੀ ਨੇ ਮਤਾ ਲਿਆਉਂਦਿਆਂ ਕਿਹਾ ਕਿ ਸੂਬੇ ਦਾ ਨਾਂ ਬੰਗਾਲੀ ਵਿੱਚ ‘ਬਾਂਗਲਾ’, ਅੰਗਰੇਜ਼ੀ ਵਿੱਚ ‘ਬੈਂਗਾਲ’ ਅਤੇ ਹਿੰਦੀ …
Read More »ਰਾਬਰਟ ਵਾਡਰਾ ਦੁਆਲੇ ਸਿਕੰਜਾ ਕੱਸਿਆ
ਜਸਟਿਸ ਢੀਂਗਰਾ ਨੇ ਮੰਨਿਆ ਜ਼ਮੀਨ ਵੰਡ ‘ਚ ਹੋਈ ਹੈ ਗੜਬੜੀ ਨਵੀਂ ਦਿੱਲੀ/ਬਿਊਰੋ ਨਿਊਜ਼ ਰਾਬਰਟ ਵਾਡਰਾ-ਡੀ.ਐਲ.ਐਫ. ਦੀ ਜਾਂਚ ਲਈ ਬਣੇ ਜਸਟਿਸ ਢੀਂਗਰਾ ਕਮਿਸ਼ਨ ਨੇ ਅੱਜ ਆਪਣੀ ਰਿਪੋਰਟ ਹਰਿਆਣਾ ਸਰਕਾਰ ਨੂੰ ਸੌਂਪ ਦਿੱਤੀ ਹੈ। ਜਸਟਿਸ ਢੀਂਗਰਾ ਨੇ ਇਹ ਮੰਨਿਆ ਹੈ ਕਿ ਜ਼ਮੀਨ ਵੰਡ ਵਿੱਚ ਗੜਬੜੀ ਹੋਈ ਹੈ। ਸਰਕਾਰ ਨੂੰ ਰਿਪੋਰਟ ਸੌਂਪਣ ਤੋਂ …
Read More »ਦਿੱਲੀ ‘ਚ ਭਾਰੀ ਮੀਂਹ
ਜਾਮ ‘ਚ ਫਸੇ ਅਮਰੀਕੀ ਵਿਦੇਸ਼ ਮੰਤਰੀ ਕੈਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਦਿੱਲੀ ਵਿਚ ਪਏ ਅੱਜ ਸਵੇਰੇ ਭਾਰੀ ਮੀਂਹ ਨੇ ਆਮ ਲੋਕਾਂ ਦੇ ਨਾਲ-ਨਾਲ ਖ਼ਾਸ ਨੂੰ ਮੁਸਕਲ ਵਿਚ ਪਾ ਦਿੱਤਾ । ਦਿੱਲੀ ਦੇ ਮੌਸਮ ਨੇ ਇਸ ਵਾਰ ਅਮਰੀਕੀ ਵਿਦੇਸ਼ ਮੰਤਰੀ ਜੌਨ ਕੈਰੀ ਅੱਗੇ ਭਾਰਤ ਦੀ ਅਸਲੀਅਤ ਖੋਲ੍ਹ ਦਿੱਤੀ। ਦਿੱਲੀ ਅਤੇ ਉਸ ਦੇ …
Read More »ਮੋਦੀ ਦੇ ਬਿਆਨ ਮਗਰੋਂ ਬਲੋਚਿਸਤਾਨ ‘ਚ ਆਫਤ
ਪਾਕਿ, ਬਲੋਚਿਸਤਾਨ ‘ਚ ਕਰ ਰਿਹਾ ਹੈ ਕੈਮੀਕਲ ਹਥਿਆਰਾਂ ਦੀ ਵਰਤੋਂ ਨਵੀਂ ਦਿੱਲੀ/ਬਿਊਰੋ ਨਿਊਜ਼ ਬਲੋਚਿਸਤਾਨ ਦੀ ਸਰਗਰਮ ਨਾਇਲਾ ਕਾਦਰੀ ਨੇ ਪਾਕਿਸਤਾਨ ਖ਼ਿਲਾਫ਼ ਹੈਰਾਨ ਕਰਨ ਵਾਲਾ ਬਿਆਨ ਦਿੱਤਾ ਹੈ। ਨਾਇਲਾ ਦਾ ਦਾਅਵਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 15 ਅਗਸਤ ਨੂੰ ਦਿੱਤੇ ਗਏ ਭਾਸ਼ਣ ਤੋਂ ਬਾਅਦ ਪਾਕਿਸਤਾਨ ਬਲੋਚਿਸਤਾਨ ਵਿੱਚ ਕੈਮੀਕਲ ਹਥਿਆਰਾਂ …
Read More »ਭਲਵਾਨ ਯੋਗੇਸ਼ਵਰ ਦੀ ਜਾਗੀ ਕਿਸਮਤ
2012 ‘ਚ ਮਿਲਿਆ ਕਾਂਸੀ ਦਾ ਤਮਗਾ ਚਾਂਦੀ ਦੇ ਤਮਗੇ ਵਿਚ ਹੋਇਆ ਤਬਦੀਲ ਨਵੀਂ ਦਿੱਲੀ/ਬਿਊਰੋ ਨਿਊਜ਼ ਰੀਓ ਓਲਪਿੰਕ ਵਿੱਚ ਪਹਿਲੇ ਹੀ ਗੇੜ ਵਿੱਚ ਹਾਰ ਕੇ ਬਾਹਰ ਹੋ ਜਾਣ ਵਾਲੇ ਭਾਰਤੀ ਭਲਵਾਨ ਯੋਗੇਸ਼ਵਰ ਦੱਤ ਲਈ ਇੱਕ ਵੱਡੀ ਖੁਸ਼ਖਬਰੀ ਆਈ ਹੈ। 2012 ਦੇ ਲੰਦਨ ਓਲਪਿੰਕ ਵਿੱਚ 60 ਕਿਲੋਗਰਾਮ ਭਾਰ ਵਰਗ ਵਿੱਚ ਕਾਂਸੀ ਦਾ …
Read More »