2050 ਤੱਕ ਵਿਦੇਸ਼ਾਂ ਤੋਂ ਮੰਗਵਾਉਣਾ ਪੈ ਸਕਦੈ ਪਾਣੀ ਨਵੀਂ ਦਿੱਲੀ : ਭਾਰਤ ਵਿਚ ਜਲ ਸੰਕਟ ਤੇਜ਼ੀ ਨਾਲ ਵਧ ਰਿਹਾ ਹੈ, ਜੇਕਰ ਹਾਲਾਤ ਇਸ ਤਰ੍ਹਾਂ ਦੇ ਰਹੇ ਤਾਂ 2050 ਤੱਕ ਭਾਰਤ ਨੂੰ ਪਾਣੀ ਦਰਾਮਦ ਕਰਨਾ ਪਵੇਗਾ। ਪਾਣੀ ਦੀ ਉਪਲਬਧਤਾ ਨੂੰ ਲੈ ਕੇ ਕੀਤਾ ਗਿਆ ਸਰਵੇ ਦੀ ਰਿਪੋਰਟ ਦੇ ਅਨੁਸਾਰ 2050 ਤੱਕ …
Read More »‘ਆਪ’ ਦੀ ਕੌਮੀ ਕਾਰਜਕਾਰਨੀ ਵਿੱਚ ਪੰਜਾਬ ਨੂੰ ਭਰਵੀਂ ਨੁਮਾਇੰਦਗੀ
ਸੁੱਚਾ ਸਿੰਘ ਛੋਟੇਪੁਰ ਤੇ ਭਗਵੰਤ ਮਾਨ ਸਮੇਤ ਕਈ ਆਗੂ ਕੀਤੇ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ (ਆਪ) ਦੀ ਨਵੀਂ ਕੌਮੀ ਕਾਰਜਕਾਰਨੀ ਵਿੱਚ ਪੰਜਾਬ ਨੂੰ ਭਰਵੀਂ ਨੁਮਾਇੰਦਗੀ ਦਿੱਤੀ ਗਈ ਹੈ। 25 ਮੈਂਬਰੀ ਕਾਰਜਕਾਰਨੀ ਵਿੱਚ 17 ਨਵੇਂ ਨਾਂ ਸ਼ਾਮਲ ਕੀਤੇ ਗਏ ਹਨ। ਇਨ੍ਹਾਂ ਵਿੱਚ ਪੰਜਾਬ ਦੀ ‘ਆਪ’ ਇਕਾਈ ਦੇ ਕਨਵੀਨਰ ਸੁੱਚਾ …
Read More »ਮਹਾਰਾਸ਼ਟਰ ‘ਚ ਆਈ.ਪੀ.ਐਲ. ਮੈਚਾਂ’ਤੇ ਪਾਬੰਦੀ
ਸੋਕੇ ਦੇ ਹਾਲਾਤ ਨੂੰ ਦੇਖਦਿਆਂ ਸੁਪਰੀਮ ਕੋਰਟ ਨੇ ਨਹੀਂ ਦਿੱਤੀ ਆਈ ਪੀ ਐਲ ਮੈਚ ਕਰਵਾਉਣ ਦੀ ਇਜ਼ਾਜਤ ਨਵੀਂ ਦਿੱਲੀ/ਬਿਊਰੋ ਨਿਊਜ਼ ਸੁਪਰੀਮ ਕੋਰਟ ਨੇ ਮਹਾਰਾਸ਼ਟਰ ਵਿਚ ਸੋਕੇ ਦੇ ਹਾਲਾਤ ਨੂੰ ਦੇਖਦਿਆਂ ਆਈ.ਪੀ.ਐਲ. ਮੈਚ ਕਰਵਾਉਣ ਨੂੰ ਇਜਾਜ਼ਤ ਨਹੀਂ ਦਿੱਤੀ ਹੈ। ਇਸ ਤੋਂ ਪਹਿਲਾਂ ਬੰਬੇ ਹਾਈਕੋਰਟ ਨੇ ਪਹਿਲਾਂ ਵੀ ਆਈ.ਪੀ.ਐਲ. ਮੈਚਾਂਨੂੰ ਰੱਦਕੀਤਾ ਹੈ। …
Read More »ਪੰਜਾਬ ‘ਚ ਲੱਗੇਗਾ ਪ੍ਰਮਾਣੂ ਪਲਾਂਟ
ਪੰਜਾਬ ਸਰਕਾਰ ਨਹੀਂ ਚਾਹੁੰਦੀ ਸੀ ਪ੍ਰਮਾਣੂ ਪਲਾਂਟ, ਕੇਂਦਰ ਨੇ ਫੇਰਿਆ ਪੰਜਾਬ ਦੇ ਦਾਅਵੇ ‘ਤੇ ਪਾਣੀ ਪਾਤੜਾਂ ਕੋਲ ਲੱਗ ਸਕਦਾ ਹੈ ਪ੍ਰਮਾਣੂ ਪਲਾਂਟ ਨਵੀਂ ਦਿੱਲੀ/ਬਿਊਰੋ ਨਿਊਜ਼ ਪੰਜਾਬ ਸਰਕਾਰ ਲਗਾਤਾਰ ਕਹਿੰਦੀ ਰਹੀ ਹੈ ਕਿ ਸੂਬੇ ਵਿਚ ਪ੍ਰਮਾਣੂ ਪਲਾਂਟ ਨਹੀਂ ਲੱਗੇਗਾ ਪਰ ਕੇਂਦਰ ਸਰਕਾਰ ਨੇਪੰਜਾਬ ਸਰਕਾਰ ਦੇ ਦਾਅਵੇ ‘ਤੇ ਪਾਣੀ ਫੇਰ ਦਿੱਤਾ ਹੈ। …
Read More »ਕੇਜਰੀਵਾਲ ਨੇ ਕੀਤਾ ਅਗਲੀ ਰਣਨੀਤੀ ਦਾ ਖੁਲਾਸਾ
ਕਿਹਾ, ਜਿੱਥੇ 100 ਵਿਚੋਂ 90 ਸੀਟਾਂ ਮਿਲਣ ਉਥੇ ਹੀ ਚੋਣ ਲੜੀ ਜਾਵੇਗੀ ਨਵੀਂ ਦਿੱਲੀ/ਬਿਊਰੋ ਨਿਊਜ਼ ਜਿੱਥੇ 100 ਵਿਚੋਂ 90 ਸੀਟਾਂ ਮਿਲਣ ਉੱਥੇ ਹੀ ਚੋਣ ਲੜੀ ਜਾਵੇਗੀ। ਚੋਣ ਲੜਨ ਲਈ ਨਹੀਂ ਸਗੋਂ ਜਿੱਤਣ ਲਈ ਹੀ ਲੜੀ ਜਾਏਗੀ। ਆਮ ਆਦਮੀ ਪਾਰਟੀ ਦੀ ਰਾਸ਼ਟਰੀ ਪ੍ਰੀਸ਼ਦ ਦੀ ਬੈਠਕ ਵਿਚ ਚੋਣ ਰਣਨੀਤੀ ਦਾ ਖੁਲਾਸਾ ਕਰਦਿਆਂ …
Read More »ਹੈਲੀਕਾਪਟਰ ਘੁਟਾਲੇ ਦੀ ਸੰਸਦ ‘ਚ ਗੂੰਜ
ਭਾਜਪਾ ਦੇ ਸੁਬਰਾਮਨੀਅਮ ਸਵਾਮੀ ਨੇ ਰਿਸ਼ਵਤ ਕਾਂਡ ‘ਤੇ ਸੋਨੀਆ ਗਾਂਧੀ ਦਾ ਲਿਆ ਨਾਂ ਕਾਂਗਰਸੀ ਸੰਸਦ ਮੈਂਬਰ ਭੜਕੇ ਨਵੀਂ ਦਿੱਲੀ/ਬਿਊਰੋ ਨਿਊਜ਼ ਹੈਲੀਕਾਪਟਰ ਸੌਦੇ ਵਿਚ ਰਿਸ਼ਵਤਖੋਰੀ ਨੂੰ ਲੈ ਕੇ ਰਾਜਨੀਤੀ ਗਰਮਾ ਗਈ ਹੈ। ਕਾਂਗਰਸ ਤੇ ਭਾਜਪਾ ਆਹਮਣੋ-ਸਾਹਮਣੇ ਹਨ। ਇਸ ਮਾਮਲੇ ਸਬੰਧੀ ਰਾਜ ਸਭਾ ਵਿਚ ਜ਼ਬਰਦਸਤ ਹੰਗਾਮਾ ਹੋਇਆ ਹੈ। ਭਾਜਪਾ ਦੇ ਸੁਬਰਾਮਨੀਅਮ ਸਵਾਮੀ …
Read More »ਸੀਬੀਆਈ ਨੇ ਫਰੋਲੇ ਵਿਵਾਦਾਂ ‘ਚ ਘਿਰੇ ਪਰਲ ਗਰੁੱਪ ਦੇ ਪੋਤੜੇ
ਪੰਜ ਲੱਖ ਨਿਵੇਸ਼ਾਂ ਦੀ 51 ਹਜ਼ਾਰ ਕਰੋੜ ਪੂੰਜੀ ਦੀ ਦੇਣਦਾਰ ਹੈ ਪਰਲ ਕੰਪਨੀ ਨਵੀਂ ਦਿੱਲੀ/ਬਿਊਰੋ ਨਿਊਜ ਵਿਵਾਦਾਂ ਵਿੱਚ ਘਿਰੀ ‘ਚਿੱਟ ਫ਼ੰਡ’ ਕੰਪਨੀ ਪਰਲ ਦੀ ਜਾਇਦਾਦ ਬਾਰੇ ਸੀ.ਬੀ.ਆਈ. ਵੱਲੋਂ ਇੱਕ ਹੋਰ ਖੁਲਾਸਾ ਕੀਤਾ ਗਿਆ ਹੈ। ਸੀ.ਬੀ.ਆਈ. ਦੇ ਦਸਤਾਵੇਜ਼ਾਂ ਅਨੁਸਾਰ ਪਰਲ ਗਰੁੱਪ ਦੇ ਨਾਮ ਮੁਹਾਲੀ ਦੇ ਦੋ ਸੈਕਟਰ 100 ਤੇ 104 ਹਨ। …
Read More »ਪੰਜ ਹਜ਼ਾਰ ਕਰੋੜ ਤੋਂ ਟੱਪੀ ਰਾਮਦੇਵ ਦੀ ਕਮਾਈ
ਪਤੰਜਲੀ ਦੀਆਂ ਵਸਤੂਆਂ ਨੇ ਰਾਮਦੇਵ ਨੂੰ ਕੀਤਾ ਮਾਲੋਮਾਲ ਨਵੀਂ ਦਿੱਲੀ/ਬਿਊਰੋ ਨਿਊਜ਼ ਪਤੰਜਲੀ ਦੀਆਂ ਵਸਤੂਆਂ ਨੇ ਬਾਬਾ ਰਾਮਦੇਵ ਨੂੰ ਮਾਲੋਮਾਲ ਕਰ ਦਿੱਤਾ ਹੈ। ਬਾਬਾ ਰਾਮਦੇਵ ਦਾ ਕਾਰੋਬਾਰ ਪੰਜ ਹਜ਼ਾਰ ਕਰੋੜ ਤੋਂ ਉੱਪਰ ਆ ਚੁੱਕਾ ਹੈ ਤੇ 2016-17 ਦੇ ਲਈ ਬਾਬਾ ਰਾਮਦੇਵ ਨੇ 10,000 ਕਰੋੜ ਦਾ ਟੀਚਾ ਰੱਖਿਆ ਹੈ। ਦਿੱਲੀ ਵਿੱਚ ਪੱਤਰਕਾਰਾਂ …
Read More »ਭਾਰਤ-ਪਾਕਿ ਸ਼ਾਂਤੀ ਵਾਰਤਾ ਨੂੰ ਲੱਗੀ ਬਰੇਕ
ਪਾਕਿ ਦੇ ਵਿਦੇਸ਼ ਸਕੱਤਰ ਏਜਾਜ਼ ਚੌਧਰੀ ਨੇ ਕਿਹਾ, ਕਸ਼ਮੀਰ ਮੁੱਦਾ ਸਾਡੇ ਲਈ ਅਹਿਮ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਤੇ ਪਾਕਿਸਤਾਨ ਵਿਚਾਲੇ ਸ਼ਾਂਤੀ ਵਾਰਤਾ ਦੀ ਬਹਾਲੀ ਨੂੰ ਉਸ ਵੇਲੇ ਬਰੇਕ ਲੱਗ ਗਈ ਜਦੋਂ ਗੁਆਂਢੀ ਮੁਲਕ ਨੇ ਕਸ਼ਮੀਰ ਮੁੱਦੇ ਨੂੰ ਅਹਿਮ ਕਰਾਰ ਦਿੰਦਿਆਂ ਕਹਿ ਦਿੱਤਾ ਕਿ ਇਸ ਤੋਂ ਬਿਨਾ ਅੱਗੇ ਵਧਣਾ ਔਖਾ ਹੈ। …
Read More »ਸੰਸਦ ‘ਚ ਹੰਗਾਮਾ, ਸਰਕਾਰ ਖਿਲਾਫ ਨਾਅਰੇਬਾਜ਼ੀ
ਉਤਰਾਖੰਡ ਦੇ ਮੁੱਦੇ ‘ਤੇ ਰਾਜ ਸਭਾ ‘ਚ ਵਿਰੋਧੀ ਧਿਰ ਦੇ ਆਗੂਆਂ ਨੇ ਕੀਤੀ ਨਾਅਰੇਬਾਜ਼ੀ ਰਾਜ ਸਭਾ ਵਿਚ ਨਵੇਂ ਮੈਂਬਰਾਂ ਨੇ ਚੁੱਕੀ ਸਹੁੰ ਨਵੀਂ ਦਿੱਲੀ/ਬਿਊਰੋ ਨਿਊਜ਼ ਸੰਸਦ ‘ਚ ਅੱਜ ਸੈਸ਼ਨ ਸ਼ੁਰੂ ਹੁੰਦੇ ਹੀ ਨਵੇਂ ਰਾਜ ਸਭਾ ਮੈਂਬਰਾਂ ਨੇ ਸਹੁੰ ਚੁੱਕੀ। ਇਸ ਤੋਂ ਬਾਅਦ ਜੰਮ ਕੇ ਹੰਗਾਮਾ ਹੋਇਆ। ਉੱਤਰਖੰਡ ਦੇ ਮੁੱਦੇ ‘ਤੇ …
Read More »