ਸੁਪਰੀਮ ਕੋਰਟ ਨੇ ਮੰਗੇ ਕੁਝ ਜਵਾਬ ਨਵੀਂ ਦਿੱਲੀ/ਬਿਊਰੋ ਨਿਊਜ਼ ਸੁਪਰੀਮ ਕੋਰਟ ਦੀ 7 ਮੈਂਬਰੀ ਬੈਂਚ ਨੇ ਜਾਣਨਾ ਚਾਹਿਆ ਕਿ ਜੇਕਰ ਡੇਰਿਆਂ ਦੇ ਮੁਖੀਆਂ ਵੱਲੋਂ ਆਪਣੇ ਸ਼ਰਧਾਲੂਆਂ ਨੂੰ ਵੋਟਾਂ ਵਿਚ ਕਿਸੇ ਖਾਸ ਉਮੀਦਵਾਰ ਦੇ ਪੱਖ ਵਿਚ ਭੁਗਤਣ ਲਈ ਅਪੀਲਾਂ ਕੀਤੀਆਂ ਜਾਂਦੀਆਂ ਹਨ ਤਾਂ ਕੀ ਇਸ ਨਾਲ ਜਨ ਪ੍ਰਤੀਨਿਧਤਾ ਐਕਟ ਦੀ ਧਾਰਾ …
Read More »ਸਕੂਲ ਦੇ ਲਿਖਤੀ ਇਮਤਿਹਾਨ ‘ਚ ਵਿਦਿਆਰਥੀਆਂ ਨੂੰ ਸਵਾਲ
ਵਿਰਾਟ ਕੋਹਲੀ ਦੀ ਗਰਲ ਫਰੈਂਡ ਦਾ ਕੀ ਨਾਮ ਹੈ ਨਵੀਂ ਦਿੱਲੀ : ਭਾਰਤ ਵਿਚ ਵਿੱਦਿਆ ਦੇ ਗਿਰ ਰਹੇ ਪੱਧਰ ਨੂੰ ਲੈ ਕੇ ਆਏ ਦਿਨ ਵਿਚਾਰ-ਚਰਚਾਵਾਂ ਅਤੇ ਮੀਡੀਆ ਵਿਚ ਆਰਟੀਕਲ ਆਦਿ ਪ੍ਰਕਾਸ਼ਤ ਹੁੰਦੇ ਰਹਿੰਦੇ ਹਨ, ਪਰ ਇਸ ਵਿਚ ਹੋਰ ਨਿਘਾਰ ਲਿਆਉਣ ਦਾ ਪ੍ਰਤੱਖ ਪ੍ਰਮਾਣ ਉਸ ਸਮੇਂ ਆਇਆ ਜਦੋਂ ਇਕ ਸਕੂਲ ਦੇ …
Read More »ਆਗਰਾ ਵਿੱਚ ਕੂੜਾ ਸਾੜਨ ਕਾਰਨ ਬਦਰੰਗ ਹੋ ਰਿਹਾ ਹੈ ਤਾਜ ਮਹਿਲ
ਅਮਰੀਕੀ ਖੋਜੀਆਂ ਦੀ ਟੀਮ ਨੇ ਕੀਤਾ ਖੁਲਾਸਾ ਵਾਸ਼ਿੰਗਟਨ : ਭਾਰਤੀ-ਅਮਰੀਕੀ ਖੋਜੀ ਦਲ ਨੇ ਕਿਹਾ ਹੈ ਕਿ ਇਤਿਹਾਸਕ ਤਾਜ ਮੱਹਲ ਕੋਲ ਸ਼ਹਿਰ ਦਾ ਕੂੜਾ ਸਾੜਨ ਨਾਲ ਇਹ ਵਿਸ਼ਵ ਧਰੋਹਰ ਬਦਰੰਗ ਹੋ ਰਹੀ ਹੈ। ਇਸ ਖੋਜ ਵਿੱਚ ਤਾਜ ਮਹਿਲ ਤੇ ਇਸ ਦੇ ਨੇੜੇ ਰਹਿਣ ਵਾਲੇ ਲੋਕਾਂ ਦੀ ਸਿਹਤ ਉਪਰ ਪਾਥੀਆਂ ਜਲਾਉਣ ਤੇ …
Read More »ਜੇਤਲੀ ਮਾਨਹਾਨੀ ਕੇਸ ‘ਚ ਕੇਜਰੀਵਾਲ ਨੂੰ ਨਹੀਂ ਮਿਲੀ ਰਾਹਤ
ਕ੍ਰਿਮੀਨਲ ਪ੍ਰੋਸੀਡਿੰਗ ‘ਤੇ ਰੋਕ ਤੋਂ ਹਾਈਕੋਰਟ ਦਾ ਇਨਕਾਰ ਨਵੀਂ ਦਿੱਲੀ/ਬਿਊਰੋ ਨਿਊਜ਼ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅਰੁਣ ਜੇਤਲੀ ਮਾਨਹਾਨੀ ਕੇਸ ਵਿਚ ਦਿੱਲੀ ਹਾਈਕੋਰਟ ਨੇ ਝਟਕਾ ਦਿੱਤਾ ਹੈ। ਹਾਈਕੋਰਟ ਨੇ ਮੈਜਿਸਟਰੇਟ ਅਦਾਲਤ ਵਿਚ ਚੱਲ ਰਹੀ ਅਪਰਾਧਿਕ ਕਾਰਵਾਈ ਦੇ ਮਾਮਲੇ ਵਿਚ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ ਹੈ। ਕੇਜਰੀਵਾਲ ਨੇ …
Read More »ਰਾਜਸਥਾਨ ਸਰਕਾਰ ਨੇ ਸੁਪਰੀਮ ਕੋਰਟ ਨੂੰ ਕੀਤੀ ਅਪੀਲ
ਚਿੰਕਾਰਾ ਅਤੇ ਕਾਲੇ ਹਿਰਨ ਕੇਸ ‘ਚ ਸਲਮਾਨ ਖਾਨ ਨੂੰ ਸਰੈਂਡਰ ਕਰਨ ਲਈ ਆਖੋ ਨਵੀਂ ਦਿੱਲੀ/ਬਿਊਰੋ ਨਿਊਜ਼ ਸਲਮਾਨ ਖਾਨ ਨੂੰ ਤੁਰੰਤ ਸਰੈਂਡਰ ਕਰਨ ਲਈ ਆਖਿਆ ਜਾਵੇ ਤਾਂ ਜੋ ਉਸ ਨੂੰ ਚਿੰਕਾਰਾ ਅਤੇ ਕਾਲੇ ਹਿਰਨ ਦੇ ਸ਼ਿਕਾਰ ਮਾਮਲੇ ਵਿਚ ਫਿਰ ਤੋਂ ਜੇਲ੍ਹ ਭੇਜਿਆ ਜਾ ਸਕੇ। ਰਾਜਸਥਾਨ ਸਰਕਾਰ ਨੇ ਸੁਪਰੀਮ ਕੋਰਟ ਵਿਚ ਇਹ …
Read More »ਨਵੀਂ ਦਿੱਲੀ ‘ਚ ਸ਼੍ਰੋਮਣੀ ਅਕਾਲੀ ਦਲ ਨੂੰ ਝਟਕਾ
ਅਕਾਲੀ ਦਲ ਦੇ ਦੋ ਮੌਜੂਦਾ ਗੁਰਦੁਆਰਾ ਕਮੇਟੀ ਮੈਂਬਰ ਸਰਨਾ ਧੜੇ ‘ਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੀ ਸੱਤਾਧਾਰੀ ਧਿਰ ਸ਼੍ਰੋਮਣੀ ਅਕਾਲੀ ਦਲ ਦੇ ਦੋ ਮੌਜੂਦਾ ਮੈਂਬਰ ਪਾਰਟੀ ਛੱਡ ਕੇ ਪਰਮਜੀਤ ਸਿੰਘ ਸਰਨਾ ਦੇ ਧੜੇ ਵਿੱਚ ਸ਼ਾਮਲ ਹੋ ਗਏ ਹਨ। ਗੁਰਦੁਆਰਾ ਚੋਣ ਹਲਕਾ ਪ੍ਰੀਤ ਵਿਹਾਰ ਤੋਂ ਮੈਂਬਰ ਦਰਸ਼ਨ …
Read More »ਅੱਤਵਾਦੀ ਹਮਲੇ ਦਾ ਖਦਸ਼ਾ, ਅਲਰਟ ਜਾਰੀ
ਰਿਫ਼ਾਈਨਰੀ ਨੂੰ ਨਿਸ਼ਾਨਾ ਬਣਾਉਣ ਦੀ ਤਾਕ ਵਿਚ ਹਨ ਅੱਤਵਾਦੀ ਨਵੀਂ ਦਿੱਲੀ/ਬਿਊਰੋ ਨਿਊਜ਼ ਦੇਸ਼ ਵਿਚ ਅੱਤਵਾਦੀ ਹਮਲੇ ਦੇ ਖਤਰੇ ਨੂੰ ਦੇਖਦਿਆਂ ਸੁਰੱਖਿਆ ਸਖਤ ਕਰ ਦਿੱਤੀ ਹੈ ਅਤੇ ਅਲਰਟ ਜਾਰੀ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਅੱਤਵਾਦੀ ਦੇਸ਼ ਵਿੱਚ ਆਇਲ ਰਿਫ਼ਾਈਨਰੀ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਰਚ ਰਹੇ ਹਨ। ਇਸ ਸਾਜ਼ਿਸ਼ ਦਾ ਖ਼ੁਲਾਸਾ …
Read More »ਇਰੋਮ ਸ਼ਰਮੀਲਾ ਨੇ ਰਾਜਨੀਤਿਕ ਪਾਰਟੀ ਦਾ ਕੀਤਾ ਐਲਾਨ
ਪਾਰਟੀ ਦਾ ਨਾਂ ‘ਪੀਪਲਜ਼ ਰੀਸਜੈਸ ਐਂਡ ਜਸਟਿਸ ਅਲਾਇੰਸ’ ਰੱਖਿਆ ਨਵੀਂ ਦਿੱਲੀ/ਬਿਊਰੋ ਨਿਊਜ਼ 16 ਸਾਲ ਤੱਕ ਭੁੱਖ-ਹੜਤਾਲ ਉੱਤੇ ਰਹਿਣ ਵਾਲੀ ਇਰੋਮ ਸ਼ਰਮੀਲਾ ਨੇ ਆਪਣੀ ਰਾਜਨੀਤਕ ਪਾਰਟੀ ਬਣਾ ਲਈ ਹੈ। ਸ਼ਰਮੀਲਾ ਨੇ ਆਪਣੀ ਪਾਰਟੀ ਦਾ ਨਾਂ ‘ਪੀਪਲਜ਼ ਰੀਸਜੈਸ ਐਂਡ ਜਸਟਿਸ ਅਲਾਇੰਸ’ ਰੱਖਿਆ ਹੈ। ਇਸ ਗੱਲ ਦੀ ਜਾਣਕਾਰੀ ਇਰੋਮ ਨੇ ਦਿੱਲੀ ਵਿਖੇ ਖ਼ੁਦ …
Read More »ਫ਼ਰਜ਼ੀ ਡਿਗਰੀ ਮਾਮਲੇ ‘ਚ ਸਮ੍ਰਿਤੀ ਨੂੰ ਵੱਡੀ ਰਾਹਤ
ਅਦਾਲਤ ਨੇ ਫਰਜ਼ੀ ਡਿਗਰੀ ਦੇ ਦੋਸ਼ਾਂ ਵਾਲੀ ਅਰਜ਼ੀ ਕੀਤੀ ਖਾਰਜ ਨਵੀਂ ਦਿੱਲੀ/ਬਿਊਰੋ ਨਿਊਜ਼ ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਨੇ ਕੇਂਦਰੀ ਕੱਪੜਾ ਮੰਤਰੀ ਸਮ੍ਰਿਤੀ ਈਰਾਨੀ ਖ਼ਿਲਾਫ਼ ਕਥਿਤ ਫ਼ਰਜ਼ੀ ਡਿਗਰੀ ਦੇ ਦੋਸ਼ਾਂ ਵਾਲੀ ਅਰਜ਼ੀ ਖ਼ਾਰਜ ਕਰ ਦਿੱਤੀ ਹੈ। ਅਦਾਲਤ ਨੇ ਨਾ ਸਿਰਫ਼ ਅਰਜ਼ੀ ਖ਼ਾਰਜ ਕਰ ਦਿੱਤੀ, ਸਗੋਂ ਇਹ ਵੀ ਕਿਹਾ ਕਿ ਇਹ …
Read More »ਪਾਕਿ ਨੂੰ ਜਵਾਬ ਦੇਣ ਲਈ ਤਿਆਰ ਹਨ ਭਾਰਤੀ ਸੈਨਿਕ
ਫੌਜ ਨੇ ਘੁਸਪੈਠ ਦੀਆਂ ਕਈ ਕੋਸ਼ਿਸ਼ਾਂ ਨੂੰ ਕੀਤਾ ਨਾਕਾਮ ਬੋਨਿਯਾਰ/ਬਿਊਰੋ ਨਿਊਜ਼ ਭਾਰਤੀ ਫੌਜ ਨੇ ਅੱਜ ਕਿਹਾ ਕਿ ਪਾਕਿ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਅੱਤਵਾਦੀ ਕੈਂਪਾਂ ‘ਤੇ ਸਰਜੀਕਲ ਸਟ੍ਰਾਈਕ ਦੇ ਮੱਦੇਨਜ਼ਰ ਪਾਕਿਸਤਾਨੀ ਸੈਨਿਕਾਂ ਜਾਂ ਅੱਤਵਾਦੀਆਂ ਦੀ ਕਿਸੇ ਵੀ ਕੋਸ਼ਿਸ਼ ਦਾ ਜਵਾਬ ਦੇਣ ਦੇ ਲਈ ਉਹ ਤਿਆਰ ਹਨ। ਸ੍ਰੀਨਗਰ ਵਿਖੇ 15 ਕੋਰ …
Read More »