ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸੁਪਰੀਮ ਕੋਰਟ ਨੇ ਵੱਡਾ ਝਟਕਾ ਦਿੱਤਾ ਹੈ। ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਦੇ ਮਾਣਹਾਨੀ ਕੇਸ ਵਿੱਚ ਕੇਜਰੀਵਾਲ ਦੀ ਪਟੀਸ਼ਨ ‘ਤੇ ਸੁਪਰੀਮ ਕੋਰਟ ਨੇ ਸੁਣਵਾਈ ਕੀਤੀ। ਅਦਾਲਤ ਨੇ ਕੇਜਰੀਵਾਲ ਦੀ ਉਸ ਪਟੀਸ਼ਨ ਨੂੰ ਠੁਕਰਾ ਦਿੱਤਾ ਜਿਸ ਵਿੱਚ ਮੁਕੱਦਮੇ ਦੀ ਸੁਣਵਾਈ …
Read More »ਮੋਦੀ ਨੇ ਬਿਨਾਂ ਤਿਆਰੀ ਦੇ ਕੀਤਾ ਦੁਨੀਆ ਦਾ ਸਭ ਤੋਂ ਵੱਡਾ ਵਿੱਤੀ ਤਜਰਬਾ: ਰਾਹੁਲ
ਨੋਟਬੰਦੀ ਦੇ ਮੁੱਦੇ ‘ਤੇ ਮੋਦੀ ਨੂੰ ਘੇਰਿਆ, 200 ਸੰਸਦ ਮੈਂਬਰਾਂ ਨੇ ਕੀਤਾ ਜ਼ੋਰਦਾਰ ਮੁਜ਼ਾਹਰਾ ਨਵੀਂ ਦਿੱਲੀ : ਨੋਟਬੰਦੀ ਦੇ ਮੁੱਦੇ ‘ਤੇ ਬੁੱਧਵਾਰ ਨੂੰ ਵਿਰੋਧੀ ਪਾਰਟੀਆਂ ਨੇ ਇਕੱਠਿਆਂ ਸੰਸਦ ਦੇ ਬਾਹਰ ਮਹਾਤਮਾ ਗਾਂਧੀ ਦੇ ਬੁੱਤ ਮੂਹਰੇ ਪ੍ਰਦਰਸ਼ਨ ਕਰ ਕੇ ਹੁਕਮਰਾਨ ਐਨਡੀਏ ਨੂੰ ਘੇਰਿਆ। ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਨੋਟਬੰਦੀ ਨੂੰ …
Read More »ਰਾਹੁਲ ਗਾਂਧੀ ਨਾਲ ਵਿਆਹ ਦੀ ਜ਼ਿੱਦ ‘ਤੇ ਅੜੀ ਕਾਂਗਰਸ ਵਰਕਰ
ਇਲਾਹਾਬਾਦ :ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨਾਲ ਵਿਆਹ ਕਰਵਾਉਣ ਦੀ ਜ਼ਿੱਦ ਕਰਨ ਵਾਲੀ ਕਾਂਗਰਸ ਦੀ ਇਕ ਮਹਿਲਾ ਵਰਕਰ ਨੇ ਸੋਮਵਾਰ ਨੂੰ ਇਲਾਹਾਬਾਦ ਵਿਚ ਉਸ ਥਾਂ ਕੁਝ ਘੰਟਿਆਂ ਲਈ ਭਾਰੀ ਹੰਗਾਮਾ ਕੀਤਾ, ਜਿੱਥੇ ਰਾਹੁਲ ਆਪਣੀ ਮਾਂ ਸੋਨੀਆ ਗਾਂਧੀ ਅਤੇ ਭੈਣ ਪ੍ਰਿਯੰਕਾ ਨਾਲ ਰੁਕੇ ਹੋਏ ਸਨ। ਰਾਹੁਲ ਨਾਲ ਵਿਆਹ ਦੀ ਮੰਗ …
Read More »ਮੋਦੀ ਸਰਕਾਰ ਹਿਟਲਰ ਤੋਂ ਵੀ ਵੱਧ ਘਮੰਡੀ: ਮਮਤਾ ਬੈਨਰਜੀ
ਨਵੀਂ ਦਿੱਲੀ : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਨੋਟਬੰਦੀ ਵਿਰੁੱਧ ਪ੍ਰਦਰਸ਼ਨ ਦੌਰਾਨ ਚਾਰ ਹੋਰ ਪਾਰਟੀਆਂ ਨੂੰ ਆਪਣੇ ਨਾਲ ਜੋੜ ਕੇ ਤਾਕਤ ਦਾ ਮੁਜ਼ਾਹਰਾ ਕੀਤਾ। ਇਸ ਮੌਕੇ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਤੇ ਹਮਲਾ ਕਰਦਿਆਂ ਕਿਹਾ ਕਿ ਇਸ ਸਰਕਾਰ ਨੂੰ ਜ਼ਰੂਰ ਹਟਣਾ ਚਾਹੀਦਾ ਹੈ ਕਿਉਂਕਿ ਦੇਸ਼ ਸੁਰੱਖਿਅਤ ਹੱਥਾਂ …
Read More »ਸਵਿਸ ਬੈਂਕ ‘ਚ ਭਾਰਤੀਆਂ ਦੇ ਕਾਲੇ ਧਨ ਦੀਆਂ ਸੂਚਨਾਵਾਂ ਦੋ ਸਾਲ ਬਾਅਦ
ਸਤੰਬਰ, 2019 ਤੋਂ ਮਿਲੇਗੀ ਸਵਿਸ ਬੈਂਕਾਂ ਵਿਚ ਭਾਰਤੀਆਂ ਦੇ ਖਾਤਿਆਂ ਦੀ ਜਾਣਕਾਰੀ 2018 ਤੋਂ ਇਕੱਠੀਆਂ ਸੂਚਨਾਵਾਂ ਹੀ ਮਿਲ ਸਕਣਗੀਆਂ ਭਾਰਤ ਸਰਕਾਰ ਨੂੰ ਨਵੀਂ ਦਿੱਲੀ/ਬਿਊਰੋ ਨਿਊਜ਼ : ਕਾਲੇ ਧਨ ਨੂੰ ਲੈ ਕੇ ਭਾਰਤ ਨੂੰ ਵਿਦੇਸ਼ ਵਿਚ ਵੱਡੀ ਕਾਮਯਾਬੀ ਮਿਲੀ ਹੈ। ਸਵਿਟਜ਼ਰਲੈਂਡ ਸਤੰਬਰ 2019 ਦੇ ਬਾਅਦ ਸਵਿਸ ਬੈਂਕ ‘ਚ ਭਾਰਤੀਆਂ ਦੇ ਖਾਤਿਆਂ …
Read More »ਕੰਟਰੋਲ ਰੇਖਾ ‘ਤੇ ਹਮਲੇ ਵਿਚ ਤਿੰਨ ਜਵਾਨ ਸ਼ਹੀਦ
ਇਕ ਜਵਾਨ ਦਾ ਸਿਰ ਕਲਮ; ਭਾਰਤੀ ਫ਼ੌਜ ਵੱਲੋਂ ਬਦਲਾ ਲੈਣ ਦਾ ਅਹਿਦ ਜੰਮੂ/ਬਿਊਰੋ ਨਿਊਜ਼ : ਕੰਟਰੋਲ ਰੇਖਾ ‘ਤੇ ਸ਼ੱਕੀ ਪਾਕਿਸਤਾਨੀ ਦਹਿਸ਼ਤਗਰਦਾਂ ਵੱਲੋਂ ਘਾਤ ਲਾ ਕੇ ਕੀਤੇ ਗਏ ਹਮਲੇ ਵਿਚ ਤਿੰਨ ਭਾਰਤੀ ਜਵਾਨ ਸ਼ਹੀਦ ਹੋ ਗਏ ਜਿਨ੍ਹਾਂ ਵਿਚੋਂ ਇਕ ਜਵਾਨ ਦੀ ਕੱਟੀ ਵੱਢੀ ਲਾਸ਼ ਬਰਾਮਦ ਹੋਈ ਹੈ। ਸ਼ਹੀਦ ਫ਼ੌਜੀਆਂ ਦੀ ਸ਼ਨਾਖ਼ਤ …
Read More »ਸ਼ਹੀਦ ਭਗਤ ਸਿੰਘ ਦਾ ਪਿਸਤੌਲ ਲੱਭਿਆ
ਇੰਦੌਰ ਸਥਿਤ ਬੀਐਸਐਫ ਦੇ ‘ਸੈਂਟਰਲ ਸਕੂਲ ਆਫ ਵੈਪਨਜ਼ ਐਂਡ ਟੈਕਟਿਕਸ’ ਵਿੱਚ ਜੁੜਿਆ ਇਤਿਹਾਸ ਦਾ ਅਨਮੋਲ ਪੰਨਾ ਇੰਦੌਰ/ਬਿਊਰੋ ਨਿਊਜ਼ : ਮੱਧ ਪ੍ਰਦੇਸ਼ ਦੇ ਇਸ ਸ਼ਹਿਰ ਵਿੱਚ ਬਾਰਡਰ ਸਿਕਿਉਰਿਟੀ ਫੋਰਸ ਦੇ ‘ਸੈਂਟਰਲ ਸਕੂਲ ਆਫ ਵੈਪਨਜ਼ ਐਂਡ ਟੈਕਟਿਕਸ’ ਵਿੱਚ 294 ਹੋਰ ਨਿਸ਼ਾਨੀਆਂ ਨਾਲ ਤਕਰੀਬਨ ਅੱਧੀ ਸਦੀ ਤੱਕ ਗੁੰਮਨਾਮੀ ਦੀ ਹਾਲਤ ਵਿੱਚ ਪਏ ਸ਼ਹੀਦ …
Read More »ਕਾਨਪੁਰ ਨੇੜੇ ਗੱਡੀ ਦੇ 14 ਡੱਬੇ ਲੀਹੋਂ ਲੱਥੇ, 150 ਮੌਤਾਂ
ਪੁਖਰਾਈਆਂ (ਯੂਪੀ) /ਬਿਊਰੋ ਨਿਊਜ਼ ਕਾਨਪੁਰ ਦਿਹਾਤੀ ਇਲਾਕੇ ‘ਚ ਐਤਵਾਰ ਤੜਕੇ ਤਿੰਨ ਵਜੇ ਦੇ ਕਰੀਬ ਵਾਪਰੇ ਭਿਆਨਕ ਰੇਲ ਹਾਦਸੇ ਵਿਚ 150 ਮੁਸਾਫ਼ਰ ਮਾਰੇ ਗਏ ਜਦੋਂ ਕਿ 200 ਤੋਂ ਵੱਧ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿਚੋਂ ਅੱਧਿਆਂ ਦੀ ਹਾਲਤ ਗੰਭੀਰ ਹੈ। ਪਟਨਾ ਜਾ ਰਹੀ ਇੰਦੌਰ-ਪਟਨਾ ਐਕਸਪ੍ਰੈਸ ਦੇ 14 ਡੱਬੇ ਲੀਹੋਂ ਲੱਥ ਗਏ ਜਿਨ੍ਹਾਂ …
Read More »ਭਾਰਤੀ ਸੈਨਿਕਾਂ ਨੇ ਪਾਕਿ ਨੂੰ ਦਿੱਤਾ ਮੂੰਹ ਤੋੜਵਾਂ ਜਵਾਬ
ਪਾਕਿ ਦੇ ਤਿੰਨ ਸੈਨਿਕ ਮਾਰਨ ਦਾ ਕੀਤਾ ਦਾਅਵਾ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਫੌਜ ਨੇ ਅੱਜ ਪਾਕਿਸਤਾਨ ਦੇ ਤਿੰਨ ਫੌਜੀ ਮਾਰਨ ਦਾ ਦਾਅਵਾ ਕੀਤਾ ਹੈ, ਜਦੋਂ ਪਾਕਿ ਦਾ ਕਹਿਣਾ ਹੈ ਕਿ ਸਾਡੇ ਚਾਰ ਜਵਾਨ ਮਾਰੇ ਗਏ ਹਨ। ਭਾਰਤੀ ਫੌਜ ਨੇ ਕਿਹਾ ਹੈ ਕਿ ਉਨ੍ਹਾਂ ਨੇ ਆਪਣੇ ਤਿੰਨ ਸੈਨਿਕਾਂ ਦੀ ਸ਼ਹੀਦੀ ਦਾ …
Read More »ਮੋਦੀ ਦੇ ਫੈਸਲੇ ਨੋਟਬੰਦੀ ਖਿਲਾਫ ਧਰਨੇ ਸ਼ੁਰੂ
ਜੰਤਰ ਮੰਤਰ ‘ਤੇ ਮਮਤਾ ਬੈਨਰਜੀ ਦੇ ਨਾਲ ਜਯਾ ਬਚਨ ਵੀ ਪਹੁੰਚੀ ਧਰਨਾ ਦੇਣ ਨਵੀਂ ਦਿੱਲੀ/ਬਿਊਰੋ ਨਿਊਜ਼ ਨੋਟਬੰਦੀ ਦੇ ਖਿਲਾਫ ਵਿਰੋਧੀ ਧਿਰਾਂ ਦਾ ਵਿਰੋਧ ਜਾਰੀ ਹੈ। ਅੱਜ ਰਾਜ ਸਭਾ ਅਤੇ ਲੋਕ ਸਭਾ ਵਿਚ ਹੋ ਰਹੇ ਜ਼ੋਰਦਾਰ ਵਿਰੋਧ ਦੇ ਵਿਚਕਾਰ ਪ੍ਰਧਾਨ ਮੰਤਰੀ ਮੋਦੀ ਲੋਕ ਸਭਾ ਵਿਚ ਪਹੁੰਚੇ, ਪਰ ਉਹ ਖਾਮੋਸ਼ ਰਹੇ। ਜਦੋਂ …
Read More »